mister india Archives - Daily Post Punjabi

ਮਿਸਟਰ ਇੰਡੀਆ 2: ਬੋਨੀ ਕਪੂਰ ਨੇ ‘ਮਿਸਟਰ ਇੰਡੀਆ 2’ ਨੂੰ ਦਿੱਤੀ ਹਰੀ ਝੰਡੀ! ਸੀਕਵਲ ‘ਤੇ ਸਭ ਤੋਂ ਵੱਡਾ ਅਪਡੇਟ ਕੀਤਾ ਸਾਂਝਾ
ਬੋਨੀ ਕਪੂਰ ਇਨ੍ਹੀਂ ਦਿਨੀਂ ਆਪਣੇ ਕਈ ਪ੍ਰੋਜੈਕਟਸ ਨੂੰ ਲੈ ਕੇ ਸੁਰਖੀਆਂ ‘ਚ ਹਨ। ਹਾਲ ਹੀ ‘ਚ ਖਬਰ ਆਈ ਸੀ ਕਿ ਨਿਰਮਾਤਾ ਜਲਦ ਹੀ ‘ਨੋ ਐਂਟਰੀ’ ਦਾ ਸੀਕਵਲ ਲਿਆਉਣ ਜਾ ਰਹੇ ਹਨ। ਇਸ ਦੌਰਾਨ ਹੁਣ ਇਕ ਹੋਰ ਸੀਕਵਲ ਦਾ ਐਲਾਨ ਕੀਤਾ ਗਿਆ ਹੈ।

anil kapoor mister india

ਬੋਨੀ ਕਪੂਰ ਨੇ ‘ਮਿਸਟਰ ਇੰਡੀਆ 2’ ਨੂੰ ਲੈ ਕੇ ਦਿੱਤੀ ਅਪਡੇਟ।ਹਾਲ ਹੀ ‘ਚ ਬੋਨੀ ਕਪੂਰ ਨੇ ਹਿੰਦੀ ਸਿਨੇਮਾ ਦੀ ਕਲਾਸਿਕ ਫਿਲਮ ‘ਮਿਸਟਰ ਇੰਡੀਆ’ ਦੇ ਦੂਜੇ ਪਾਰਟ ਨੂੰ ਲੈ ਕੇ ਵੱਡਾ ਅਪਡੇਟ ਦੇ ਕੇ ਹਲਚਲ ਮਚਾ ਦਿੱਤੀ ਹੈ। ਇਕ ਰਿਪੋਰਟ ਮੁਤਾਬਕ ਬੋਨੀ ਕਪੂਰ ਨੇ ਆਪਣੇ ਇਕ ਇੰਟਰਵਿਊ ‘ਚ ਕਿਹਾ ਕਿ ‘ਸਾਨੂੰ ਮਿਸਟਰ ਇੰਡੀਆ ਦੇ ਸੀਕਵਲ ਲਈ ਕਈ ਆਫਰ ਮਿਲ ਰਹੇ ਹਨ। ਇੱਕ ਹਾਲੀਵੁੱਡ ਸਟੂਡੀਓ ਨੇ ਸਾਨੂੰ ਇੱਕ ਵੱਡੀ ਪੇਸ਼ਕਸ਼ ਦਿੱਤੀ ਹੈ। ਤੁਸੀਂ ਸਾਰੇ ਇੱਕ ਜਾਂ ਦੋ ਸਾਲਾਂ ਵਿੱਚ ਇਸ ਸੀਕਵਲ ਬਾਰੇ ਹੋਰ ਸੁਣ ਸਕਦੇ ਹੋ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

ਉਨ੍ਹਾਂ ਨੇ ਅੱਗੇ ਕਿਹਾ ਕਿ ਮੇਰੇ ਕਰੂ ਮੈਂਬਰਾਂ ਨੂੰ ਲੱਗਦਾ ਹੈ ਕਿ ਇਹ ਫਿਲਮ ਨਹੀਂ ਬਣਨੀ ਚਾਹੀਦੀ ਕਿਉਂਕਿ ਹੁਣ ਸ਼੍ਰੀਦੇਵੀ, ਅਮਰੀਸ਼ ਪੁਰੀ ਅਤੇ ਸਤੀਸ਼ ਕੌਸ਼ਿਕ ਦਾ ਦਿਹਾਂਤ ਹੋ ਗਿਆ ਹੈ। ਪਰ ਮੈਂ ਇਸ ਫਿਲਮ ਨੂੰ ਲੈ ਕੇ ਕੁਝ ਹੋਰ ਯੋਜਨਾਵਾਂ ਬਣਾਈਆਂ ਹਨ।

The post ਮਿਸਟਰ ਇੰਡੀਆ 2: ਬੋਨੀ ਕਪੂਰ ਨੇ ‘ਮਿਸਟਰ ਇੰਡੀਆ 2’ ਨੂੰ ਦਿੱਤੀ ਹਰੀ ਝੰਡੀ! ਸੀਕਵਲ ‘ਤੇ ਸਭ ਤੋਂ ਵੱਡਾ ਅਪਡੇਟ ਕੀਤਾ ਸਾਂਝਾ appeared first on Daily Post Punjabi.