mithun wife Archives - Daily Post Punjabi

ਮਿਥੁਨ ਦੀ ਪਹਿਲੀ ਪਤਨੀ ਹੈ ਬਹੁਤ ਖੂਬਸੂਰਤ, ਹੁਣ ਕਰਦੀ ਹੈ ਅਜਿਹਾ ਕੰਮ !
mithun wife beautiful helena:ਬਾਲੀਵੁੱਡ ਇੰਡਸਟਰੀ ਦੇ ਡਿਸਕੋ ਡਾਂਸਰ ਤੋਂ ਫੇਮਸ ਮਿਥੁਨ ਚਕਰਵਰਤੀ ਆਪਣੀ ਪਰਸਨਲ ਲਾਈਫ ਨੂੰ ਲੈ ਕੇ ਕਾਫੀ ਸੁਰਖੀਆ ਵਿੱਚ ਰਹੇ ਹਨ। ਦੱਸ ਦੇਈਏ ਕਿ ਮਿਥੁਨ ਨੇ ਦੋ ਵਿਆਹ ਕੀਤੇ। ਮਿਥੁਨ ਦੀ ਪਹਿਲੀ ਪਤਨੀ ਹੇਲੇਨਾ ਲਿਊਕ ਹੈ। ਸੱਤਰ ਦੇ ਦਹਾਕੇ ਵਿੱਚ ਹੇਲੇਨਾ ਫੈਸ਼ਨ ਵਰਲਡ ਮੰਨਿਆ ਪ੍ਰਮੰਨਿਆ ਨਾਮ ਸੀ। ਸਾਲ 1980 ਵਿੱਚ ਉਨ੍ਹਾਂ ਨੇ ਜੁਦਾਈ ਤੋਂ ਬਾਲੀਵੁੱਡ ਡੈਬਿਊ ਕੀਤਾ ਸੀ। ਹਾਲਾਂਕਿ ਇਸ ਫ਼ਿਲਮ ਵਿੱਚ ਉਹ ਸਾਈਡ ਰੋਡ ਵਿੱਚ ਸੀ। ਇਸ ਤੋਂ ਬਾਅਦ ਹੀ ਹੇਲੇਨਾ ਨੇ ਕਈ ਫ਼ਿਲਮਾਂ ਵਿੱਚ ਕੰਮ ਕੀਤਾ ਪਰ ਉਨ੍ਹਾਂ ਨੂੰ ਕੁਝ ਖਾਸ ਸਫਲਤਾ ਨਹੀਂ ਮਿਲੀ।

ਕਿਹਾ ਜਾਂਦਾ ਹੈ ਕਿ ਹੇਲੇਨਾ ਇੰਨੀ ਖੂਬਸੂਰਤ ਸੀ ਕਿ ਮਿਥੁਨ ਚਕਰਵਰਤੀ ਨੂੰ ਉਨ੍ਹਾਂ ਨੂੰ ਦੇਖਦੇ ਹੀ ਪਿਆਰ ਹੋ ਗਿਆ ਸੀ ਪਰ ਜਿਵੇਂ ਕਿ ਬਾਲੀਵੁੱਡ ਦੀ ਦੁਨੀਆਂ ਦਾ ਦਸਤੂਰ ਹੈ ਕਿ ਕੋਈ ਇੱਥੇ ਹਮੇਸ਼ਾ ਦੇ ਲਈ ਨਹੀਂ ਰਹਿੰਦਾ ਹੈ ਉਸੇ ਤਰ੍ਹਾਂ ਹੇਲੇਨਾ ਵੀ ਇੱਕ ਦਿਨ ਗਾਇਬ ਹੋ ਗਈ। ਅੱਜ ਅਸੀਂ ਤੁਹਾਨੂੰ ਬਾਲੀਵੁੱਡ ਦੀ ਅਦਾਕਾਰਾ ਹੇਲੇਨਾ ਦੇ ਬਾਰੇ ਵਿਚ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੇ ਬਾਲੀਵੁੱਡ ਵਿੱਚ ਚਾਰ ਫ਼ਿਲਮਾਂ ਕਰਨ ਤੋਂ ਬਾਅਦ ਬਾਲੀਵੁੱਡ ਦੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ।

ਹੇਲੇਨਾ ਨਾਲ ਵਿਆਹ ਦੇ ਸਮੇਂ ਮਿਥੁਨ ਫ਼ਿਲਮ ਇੰਡਸਟਰੀ ਵਿੱਚ ਆਪਣੇ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੇ ਸਨ।ਪਰ ਵਿਆਹ ਦੇ ਸਿਰਫ ਚਾਰ ਮਹੀਨੇ ਬਾਅਦ ਹੀ ਹੇਲੇਨਾ ਅਤੇ ਮਿਥੁਨ ਦਾ ਤਲਾਕ ਹੋ ਗਿਆ ਸੀ ਕਿਉਂਕਿ ਹੇਲੇਨਾ ਨਾਲ ਵਿਆਹ ਤੋਂ ਬਾਅਦ ਮਿਥੁਨ ਨੂੰ ਯੋਗਿਤਾ ਬਾਲੀ ਨਾਲ ਪਿਆਰ ਹੋ ਗਿਆ ਸੀ। ਇਸ ਲਈ ਹੇਲੇਨਾ ਨੇ ਮਿਥੁਨ ਤੋਂ ਅਲੱਗ ਹੋਣਾ ਹੀ ਚੰਗਾ ਸਮਝਿਆ। ਕਿਹਾ ਜਾਂਦਾ ਹੈ ਕਿ ਮਿਥੁਨ ਪਤਨੀ ਹੇਲੇਨਾ ਨਾਲ ਚੰਗਾ ਵਰਤਾਅ ਨਹੀਂ ਕਰਦੇ ਸਨ। ਤਲਾਕ ਤੋਂ ਬਾਅਦ ਹੇਲੇਨਾ ਨੇ ਫ਼ਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਪਰ ਉਹ ਫਲਾਪ ਰਹੀ। ਮੀਡੀਆ ਰਿਪੋਰਟ ਦੀ ਮੰਨੀਏ ਤਾਂ ਹੇਲੇਨਾ ਐਕਟਿੰਗ ਤੋਂ ਦੂਰ ਐਵੀਏਸ਼ਨ ਇੰਡਸਟਰੀ ਦਾ ਵੱਡਾ ਨਾਮ ਹੈ। ਉਹ ਨਿਊਯਾਰਕ ਵਿੱਚ ਰਹਿ ਰਹੀ ਹੈ ਅਤੇ ਡੈਲਟਾ ਏਅਰਲਾਈਨਜ਼ ਵਿੱਚ ਬਤੌਰ ਫਲਾਈਟ ਅਟੈਂਡੈਂਟ ਕੰਮ ਕਰ ਰਹੀ ਹੈ।

ਗੱਲ ਕੀਤੀ ਜਾਏ ਮਿਥੁਨ ਚੱਕਰਵਰਤੀ ਦੀ ਤਾਂ ਉਹ ਬਾਲੀਵੁੱਡ ਦੇ ਮੰਨੇ ਪ੍ਰਮੰਨੇ ਅਦਾਕਾਰ ਹਨ। ਉਨ੍ਹਾਂ ਨੇ ਟੀ ਵੀ ਰਿਐਲਿਟੀ ਸ਼ੋਅ ਨੂੰ ਜੱਜ ਵੀ ਕੀਤਾ ਹੈ ਜਿਸ ਵਿੱਚ ਉਨ੍ਹਾਂ ਦਾ ਹਿੱਟ ਰਿਹਾ ਸ਼ੋਅ ਡਾਂਸ ਇੰਡੀਆ ਡਾਂਸ ਹੈ।

The post ਮਿਥੁਨ ਦੀ ਪਹਿਲੀ ਪਤਨੀ ਹੈ ਬਹੁਤ ਖੂਬਸੂਰਤ, ਹੁਣ ਕਰਦੀ ਹੈ ਅਜਿਹਾ ਕੰਮ ! appeared first on Daily Post Punjabi.