ML Khattar makes controversial remarks Archives - Daily Post Punjabi

CM ਖੱਟਰ ਦੇ ਵਿਗੜੇ ਬੋਲ, ਕਿਹਾ-“ਕਿਸਾਨਾਂ ਨੂੰ ਜਵਾਬ ਦੇਣ ਲਈ ਹਰ ਜ਼ਿਲ੍ਹੇ ‘ਚ ਡਾਂਗਾਂ ਨਾਲ ਖੜ੍ਹੇ ਕਰੋ 1000 ਲੋਕ”
ਖੇਤੀ ਕਾਨੂੰਨਾਂ ਦੇ ਵਿਰੁੱਧ ਦਿੱਲੀ ਦੇ ਬਾਰਡਰਾਂ ‘ਤੇ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਇਸੇ ਵਿਚਾਲੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਸਾਨਾਂ ਨੂੰ ਲੈ ਕੇ ਇੱਕ ਵਾਰ ਫਿਰ ਵਿਵਾਦਤ ਬਿਆਨ ਦਿੱਤਾ ਹੈ।

ML Khattar makes controversial remarks

ਚੰਡੀਗੜ੍ਹ ਵਿੱਚ ਕਿਸਾਨਾਂ ਦੀ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਵਿਵਾਦਿਤ ਬਿਆਨ ਦਿੰਦਿਆਂ ਕਿਹਾ ਕਿ ਕਿਸਾਨਾਂ ਵਿਰੁੱਧ ਡਾਂਗਾਂ ਚੁੱਕਣ ਵਾਲੇ ਵਾਲੰਟੀਅਰਾਂ ਨੂੰ ਉੱਤਰ-ਪੱਛਮੀ ਹਰਿਆਣਾ ਦੇ ਹਰ ਜ਼ਿਲ੍ਹੇ ਵਿੱਚ ਖੜ੍ਹਾ ਕੀਤਾ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਲਖੀਮਪੁਰ-ਖੀਰੀ ਘਟਨਾ : ਕਿਸਾਨ ਕੱਲ੍ਹ ਦੇਸ਼ ਭਰ ‘ਚ ਇਨ੍ਹਾਂ ਥਾਵਾਂ ‘ਤੇ ਕਰਨਗੇ ਪ੍ਰਦਰਸ਼ਨ

ਇਸ ਮੀਟਿੰਗ ਦੌਰਾਨ ਸੰਬੋਧਿਤ ਕਰਦਿਆਂ ਹੋਇਆਂ ਮੁੱਖ ਮੰਤਰੀ ਖੱਟਰ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਇਸ ਵੀਡੀਓ ਵਿੱਚ ਉਹ ਕਹਿੰਦੇ ਹੋਏ ਦਿਖਾਈ ਦੇ ਰਹੇ ਹਨ ਕਿ ਉੱਤਰ-ਪੱਛਮੀ ਹਰਿਆਣਾ ਦੇ ਹਰ ਜ਼ਿਲ੍ਹੇ ਵਿੱਚ ਅਪਣੇ 500-700 ਜਾਂ 1000 ਲੋਕਾਂ ਨੂੰ ਖੜ੍ਹਾ ਕਰੋ। ਜੇਲ੍ਹ ਜਾਣ ਤੋਂ ਨਾ ਡਰੋ ਤੇ ਜਮਾਨਤ ਦੀ ਪ੍ਰਵਾਹ ਨਾ ਕਰੋ। ਦੋ-ਚਾਰ ਮਹੀਨੇ ਜੇਲ੍ਹ ਵਿੱਚ ਰਹਿ ਕੇ ਇੰਨੀ ਪੜ੍ਹਾਈ ਹੋ ਜਾਵੇਗੀ ਕਿ ਤੁਸੀਂ ਲੀਡਰ ਬਣ ਕੇ ਨਿਕਲੋਗੇ ।

ML Khattar makes controversial remarks

ਦੱਸ ਦੇਈਏ ਕਿ ਖੱਟਰ ਦੇ ਇਸ ਵਿਵਾਦਿਤ ਬਿਆਨ ‘ਤੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਪਲਟਵਾਰ ਕੀਤਾ ਗਿਆ ਹੈ। ਉਨ੍ਹਾਂ ਨੇ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਨੇ ਬੇਸ਼ਰਮੀ ਨਾਲ ਵਰਕਰਾਂ ਨੂੰ ਡੰਡੇ ਚੁੱਕਣ ਤੇ ਕਿਸਾਨਾਂ ‘ਤੇ ਹਮਲਾ ਲਈ ਉਕਸਾਇਆ ਹੈ। ਸੰਯੁਕਤ ਕਿਸਾਨ ਮੋਰਚੇ ਨੇ ਖੱਟਰ ਨੇ ਇਸ ਬਿਆਨ ਦੀ ਨਿੰਦਾ ਕਰਦਿਆਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਖੱਟਰ ਆਪਣੇ ਇਸ ਬਿਆਨ ਲਈ ਤੁਰੰਤ ਮੁਆਫੀ ਮੰਗਣ ਤੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ।

ਇਹ ਵੀ ਦੇਖੋ: CM ਚਰਨਜੀਤ ਚੰਨੀ LIVE , ਕਿਸਾਨਾਂ ਤੇ ਖੇਤ ਮਜ਼ਦੂਰਾਂ ਲਈ ਕੀਤੇ ਵੱਡੇ ਐਲਾਨ… | CM Charanjit Channi Live

The post CM ਖੱਟਰ ਦੇ ਵਿਗੜੇ ਬੋਲ, ਕਿਹਾ-“ਕਿਸਾਨਾਂ ਨੂੰ ਜਵਾਬ ਦੇਣ ਲਈ ਹਰ ਜ਼ਿਲ੍ਹੇ ‘ਚ ਡਾਂਗਾਂ ਨਾਲ ਖੜ੍ਹੇ ਕਰੋ 1000 ਲੋਕ” appeared first on Daily Post Punjabi.