MLA Gurpreet Gogi's Raid Archives - Daily Post Punjabi

ਲੁਧਿਆਣਾ ਬੱਸ ਸਟੈਂਡ ‘ਤੇ MLA ਗੋਗੀ ਦਾ ਛਾਪਾ, ਗੰਦਗੀ ਦੇਖ ਕੇ ਅਫਸਰਾਂ ਦੀ ਲਗਾਈ ਕਲਾਸ
ਪੰਜਾਬ ਦੇ ਲੁਧਿਆਣਾ ਦੇ ਬੱਸ ਸਟੈਂਡ ‘ਤੇ ਪਾਰਕਿੰਗ ‘ਚ ਓਵਰਚਾਰਜ ਦੀ ਸ਼ਿਕਾਇਤ ਨੂੰ ਲੈ ਕੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਛਾਪਾ ਮਾਰਿਆ। ਉੱਥੇ ਹੀ ਸੀਵਰੇਜ ਅਤੇ ਗੰਦਗੀ ਦੀ ਸਮੱਸਿਆ ਨੂੰ ਦੇਖਦੇ ਹੋਏ ਉਨ੍ਹਾਂ ਅਧਿਕਾਰੀਆਂ ਦੀ ਕਲਾਸ ਵੀ ਲਗਾਈ। ਗੋਗੀ ਨੇ ਨਗਰ ਨਿਗਮ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਬੱਸ ਸਟੈਂਡ ‘ਤੇ ਸੀਵਰੇਜ ਨੂੰ ਖੁੱਲ੍ਹਾ ਕਰਵਾਇਆ ਜਾਵੇ। ਬੱਸ ਸਟੈਂਡ ‘ਤੇ ਰੋਜ਼ਾਨਾ ਹਜ਼ਾਰਾਂ ਯਾਤਰੀ ਆਪਣਾ ਸਫ਼ਰ ਕਰਨ ਲਈ ਆਉਂਦੇ ਹਨ ਪਰ ਅਧਿਕਾਰੀ ਸਫ਼ਾਈ ਵੱਲ ਧਿਆਨ ਨਹੀਂ ਦੇ ਰਹੇ।

MLA Gurpreet Gogi’s Raid

ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਉਨ੍ਹਾਂ ਨੂੰ ਲੋਕਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਠੇਕੇਦਾਰ ਬੱਸ ਸਟੈਂਡ ਦੀ ਪਾਰਕਿੰਗ ਵਿੱਚ ਓਵਰਚਾਰਜ ਕਰ ਰਹੇ ਹਨ। ਇਹ ਵੀ ਪਤਾ ਲੱਗਾ ਹੈ ਕਿ ਪਿਛਲੇ ਦਿਨੀਂ ਅਦਾਲਤ ਵਿੱਚ ਓਵਰ ਚਾਰਜਿੰਗ ਦੇ ਦੋਸ਼ ਵਿੱਚ ਫੜੇ ਗਏ ਠੇਕੇਦਾਰ ਨੇ ਇੱਥੇ ਵੀ ਠੇਕਾ ਲਿਆ ਹੋਇਆ ਹੈ। ਇਸ ਦੇ ਨਾਲ ਹੀ MLA ਗੋਗੀ ਨੇ ਬੱਸ ਸਟੈਂਡ ਦੇ ਜਨਰਲ ਮੈਨੇਜਰ ਨਵਰਾਜ ਸਿੰਘ ਨਾਲ ਫੋਨ ’ਤੇ ਗੱਲਬਾਤ ਕੀਤੀ।

ਇਹ ਵੀ ਪੜ੍ਹੋ : ਤਰਨਤਾਰਨ ‘ਚ ਤੇਜ਼ ਰਫਤਾਰ ਕਾਰ ਦਰੱਖਤ ਨਾਲ ਟਕਰਾਈ, 2 ਚਚੇਰੇ ਭਰਾਵਾਂ ਸਣੇ 3 ਨੌਜਵਾਨਾਂ ਦੀ ਮੌ.ਤ

ਬੱਸ ਸਟੈਂਡ ਦੇ ਜਨਰਲ ਮੈਨੇਜਰ ਨਵਰਾਜ ਸਿੰਘ ਨੇ ਵਿਧਾਇਕ ਗੋਗੀ ਨੂੰ ਦੱਸਿਆ ਕਿ ਉਹ ਚੰਡੀਗੜ੍ਹ ਵਿੱਚ ਹਨ, ਇਹ ਸੁਣ ਕੇ ਵਿਧਾਇਕ ਗੋਗੀ ਨੇ ਉਨ੍ਹਾਂ ਨੂੰ ਸਖ਼ਤ ਲਹਿਜੇ ਵਿੱਚ ਕਿਹਾ ਕਿ ਬੱਸ ਸਟੈਂਡ ਦੀ ਸਫ਼ਾਈ ਅਤੇ ਪਾਰਕਿੰਗ ਦਾ ਠੇਕਾ ਰੱਦ ਕੀਤਾ ਜਾਵੇ। ਉਨ੍ਹਾਂ ਕਹਿ ਕਿ ਇੱਥੇ ਹਰ ਪਾਸੇ ਗੰਦਗੀ ਹੈ। ਮੌਸਮ ਬਦਲ ਰਿਹਾ ਹੈ ਅਤੇ ਇਸ ਗੰਦਗੀ ਕਾਰਨ ਲੋਕ ਬਿਮਾਰ ਹੋ ਜਾਣਗੇ। ਗੋਗੀ ਨੇ ਕਿਹਾ ਕਿ ਸਰਕਾਰ ਲੋਕਾਂ ਦੀ ਸਹੂਲਤ ਲਈ ਦਿਨ-ਰਾਤ ਕੰਮ ਕਰ ਰਹੀ ਹੈ ਪਰ ਕੁਝ ਅਧਿਕਾਰੀ ਲਾਪਰਵਾਹੀ ਨਾਲ ਕੰਮ ਕਰ ਰਹੇ ਹਨ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਲੁਧਿਆਣਾ ਬੱਸ ਸਟੈਂਡ ‘ਤੇ MLA ਗੋਗੀ ਦਾ ਛਾਪਾ, ਗੰਦਗੀ ਦੇਖ ਕੇ ਅਫਸਰਾਂ ਦੀ ਲਗਾਈ ਕਲਾਸ appeared first on Daily Post Punjabi.