mla harjot kamal accident Archives - Daily Post Punjabi

ਕਾਂਗਰਸੀ MLA ਡਾ. ਹਰਜੋਤ ਕਮਲ ਭਿਆਨਕ ਹਾਦਸੇ ਦਾ ਸ਼ਿਕਾਰ, ਵਿਧਾਨ ਸਭਾ ਤੋਂ ਵਾਪਿਸ ਆਉਂਦੇ ਸਮੇਂ ਵਾਪਰਿਆ ਹਾਦਸਾ
mla harjot kamal accident: ਬੀਤੀ ਰਾਤ ਮੋਗਾ ਤੋਂ ਕਾਂਗਰਸ ਪਾਰਟੀ ਦੇ ਐਮ ਐੱਲ ਏ ਡਾ. ਹਰਜੋਤ ਕਮਲ ਇੱਕ ਹਾਦਸੇ ਦਾ ਸ਼ਿਕਾਰ ਹੋ ਗਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਹਾਦਸੇ ਦੇ ਦੌਰਾਨ ਕਾਂਗਰਸ ਪਾਰਟੀ ਦੇ ਐਮ ਐੱਲ ਏ ਡਾ. ਹਰਜੋਤ ਕਮਲ,ਵਿਧਾਇਕ ਹਰਜੋਤ ਕਮਲ ਦੇ ਬੇਟੇ ਅਤੇ ਉਨ੍ਹਾਂ ਦਾ ਡ੍ਰਾਈਵਰ ਗੱਡੀ ਦੇ ਵਿੱਚ ਸਵਾਰ ਸਨ। ਇਹ ਹਾਦਸਾ ਫ਼ਤਹਿਗੜ੍ਹ ਸਾਹਿਬ ਅਤੇ ਖਮਾਣੋਂ ਦੇ ਵਿਚਕਾਰ ਵਾਪਰਿਆ ਹੈ, ਜਿੱਥੇ ਇੱਕ ਗ਼ਲਤ ਸਾਈਡ ਤੋਂ ਆ ਰਹੀ ਇੱਕ ਸਕਾਰਪੀਓ ਗੱਡੀ ਨੇ ਇਹਨਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ ਤੇ ਇਸ ਪੂਰੇ ਹਾਦਸੇ ਦੇ ਬਾਅਦ ਮੌਕੇ ‘ਤੇ ਸਾਰੇ ਜ਼ਖਮੀਆਂ ਨੂੰ ਹਸਪਤਾਲ ਲੈ ਜਾਇਆ ਗਿਆ। ਇਸ ਪੂਰੇ ਹਾਦਸੇ ਚ MLA ਹਰਜੋਤ ਕਮਲ ਤੇ ਵਿਨੋਦ ਬੰਸਲ ਦੇ ਮਾਮੂਲੀ ਸੱਟਾਂ ਲੱਗੀਆਂ ਹਨ ਪਰ ਉਨ੍ਹਾਂ ਦਾ ਡ੍ਰਾਈਵਰ ਗੰਭੀਰ ਜ਼ਖਮੀ ਹੋ ਗਿਆ ਹੈ।

mla harjot kamal accident

ਉੱਥੇ ਹੀ ਇਸ ਮੌਕੇ ਹਸਪਤਾਲ ਦੇ ਡਾਕਟਰਾਂ ਦਾ ਕਿ ਕਹਿਣਾ ਹੈ ਕਿ MLA ਡਾ. ਹਰਜੋਤ ਕਮਲ ਅਤੇ ਇਮਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਨੋਦ ਬੰਸਲ ਦੀ ਹਾਲਤ ਸਥਿਰ ਹੈ ਅਤੇ ਖਤਰੇ ਤੋਂ ਬਾਹਰ ਹੈ। ਉਨ੍ਹਾਂ ਦਾ ਡ੍ਰਾਈਵਰ ਗੰਭੀਰ ਜ਼ਖਮੀ ਹੈ ਅਤੇ ਉਸ ਦਾ ਇਲਾਜ ਫੋਰਟੀਸ ਹਸਪਤਾਲ ਵਿੱਚ ਚੱਲ ਰਿਹਾ ਹੈ। MLA ਹਰਜੋਤ ਕਮਲ ਅਤੇ ਵਿਨੋਦ ਬੰਸਲ ਦੀ ਗੱਡੀ ਦਾ ਹੋਇਆ ਇਹ ਐਕਸੀਡੈਂਟ ਵਾਕੇ ਹੀ ਬੜਾ ਭਿਆਨਕ ਸੀ ਇਸ ਪੂਰੇ ਹਾਦਸੇ ‘ਚ ਬਸ ਇਹ ਖੈਰ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਦਰਅਸਲ ਵਿਧਾਨ ਸਭਾ ਤੋਂ ਵਾਪਿਸ ਆਉਂਦੇ ਸਮੇਂ ਇਹ ਹਾਦਸਾ ਹੋਇਆ ਹੈ।

The post ਕਾਂਗਰਸੀ MLA ਡਾ. ਹਰਜੋਤ ਕਮਲ ਭਿਆਨਕ ਹਾਦਸੇ ਦਾ ਸ਼ਿਕਾਰ, ਵਿਧਾਨ ਸਭਾ ਤੋਂ ਵਾਪਿਸ ਆਉਂਦੇ ਸਮੇਂ ਵਾਪਰਿਆ ਹਾਦਸਾ appeared first on Daily Post Punjabi.