mla jatinder tiwari Archives - Daily Post Punjabi

ਮਮਤਾ ਸਰਕਾਰ ਨੂੰ ਇੱਕ ਹੋਰ ਝਟਕਾ ਵਿਧਾਇਕ ਜਤਿੰਦਰ ਤਿਵਾਰੀ ਭਾਜਪਾ ‘ਚ ਹੋਏ ਸ਼ਾਮਲ…
mla jatinder tiwari joins bjp: ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਵਿਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦੇ ਨੇਤਾਵਾਂ ਵਲੋਂ ਪਾਰਟੀ ਛੱਡਣਾ ਜਾਰੀ ਹੈ। ਇਸ ਲੜੀ ਵਿਚ ਪੱਛਮੀ ਬਰਧਮਾਨ ਜ਼ਿਲੇ ਦੇ ਪੰਡਾਵੇਸ਼ਵਰ ਤੋਂ ਦੋ ਵਾਰ ਦੇ ਪਾਰਟੀ ਵਿਧਾਇਕ ਅਤੇ ਆਸਨਸੋਲ ਦੇ ਸਾਬਕਾ ਮੇਅਰ ਜਤਿੰਦਰ ਤਿਵਾਰੀ ਮੰਗਲਵਾਰ ਨੂੰ ਭਾਜਪਾ ਵਿਚ ਸ਼ਾਮਲ ਹੋ ਗਏ।

mla jatinder tiwari joins bjp

ਤਿਵਾਰੀ ਨੇ ਤ੍ਰਿਣਮੂਲ ਕਾਂਗਰਸ ਦੀ ਅਗਵਾਈ ਵਿਰੁੱਧ ਬਗਾਵਤ ਕੀਤੀ ਸੀ ਪਰ ਭਾਜਪਾ ਵਲੋਂ ਪਿਛਲੇ ਸਾਲ ਦਸੰਬਰ ਵਿਚ ਉਨ੍ਹਾਂ ਨੂੰ ਪਾਰਟੀ ਵਿਚ ਸ਼ਾਮਲ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਉਹ ਨਿਰਾਸ਼ ਹੋ ਗਏ ਸਨ। ਉਹ ਹੁਗਲੀ ਜ਼ਿਲੇ ਦੇ ਸ਼੍ਰੀਰਾਮਪੁਰ ਵਿਚ ਇਕ ਪ੍ਰੋਗਰਾਮ ਵਿਚ ਭਾਜਪਾ ਪ੍ਰਦੇਸ਼ ਮੁਖੀ ਦਿਲੀਪ ਘੋਸ਼ ਦੀ ਮੌਜੂਦਗੀ ਵਿਚ ਭਾਜਪਾ ਵਿਚ ਸ਼ਾਮਲ ਹੋਏ।

BREAKING NEWS! Ajay Devgn ਨੂੰ ਘੇਰ ਕੇ ਲਾਹਣਤਾਂ ਪਾਉਣ ਵਾਲਾ Nihang Sinhg ਖਿਲਾਫ ਦੇਖੋ ਕੀ ਹੋਈ ਕਾਰਵਾਈ

The post ਮਮਤਾ ਸਰਕਾਰ ਨੂੰ ਇੱਕ ਹੋਰ ਝਟਕਾ ਵਿਧਾਇਕ ਜਤਿੰਦਰ ਤਿਵਾਰੀ ਭਾਜਪਾ ‘ਚ ਹੋਏ ਸ਼ਾਮਲ… appeared first on Daily Post Punjabi.