MLA Raja Singh Archives - Daily Post Punjabi

ਪੈਗੰਬਰ ਮੁਹੰਮਦ ‘ਤੇ ਵਿਵਾਦਤ ਟਿੱਪਣੀ ਕਰਨ ‘ਤੇ BJP ਵਿਧਾਇਕ Raja Singh ਗ੍ਰਿਫਤਾਰ
ਹੈਦਰਾਬਾਦ ਵਿੱਚ ਪੈਗੰਬਰ ਮੁਹੰਮਦ ਬਾਰੇ ਟਿੱਪਣੀ ਕਰਨ ਵਾਲੇ ਤੇਲੰਗਾਨਾ ਦੇ ਇੱਕ ਭਾਜਪਾ ਵਿਧਾਇਕ ਟੀ ਰਾਜਾ ਨੂੰ ਹੈਦਰਾਬਾਦ ਸਿਟੀ ਟਾਸਕਫੋਰਸ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਦਰਅਸਲ ਤੇਲੰਗਾਨਾ ਤੋਂ ਬੀਜੇਪੀ ਵਿਧਾਇਕ ਟੀ ਰਾਜਾ ਵੱਲੋਂ ਦਿੱਤੇ ਗਏ ਵਿਵਾਦਤ ਬਿਆਨ ਤੋਂ ਬਾਅਦ ਮਾਮਲਾ ਗਰਮਾ ਗਿਆ ਹੈ।

MLA Raja Singh Arrested

ਉਨ੍ਹਾਂ ਦੇ ਬਿਆਨ ਖਿਲਾਫ ਹੈਦਰਾਬਾਦ ‘ਚ ਬੀਤੀ ਸ਼ਾਮ ਤੋਂ ਪ੍ਰਦਰਸ਼ਨ ਚੱਲ ਰਿਹਾ ਹੈ। ਟੀ ਰਾਜਾ ‘ਤੇ ਪੈਗੰਬਰ ਬਾਰੇ ਵਿਵਾਦਿਤ ਬਿਆਨ ਦੇਣ ਦਾ ਦੋਸ਼ ਹੈ। ਉਸ ‘ਤੇ ਸਟੈਂਡ-ਅੱਪ ਕਾਮੇਡੀਅਨ ਮੁਨੱਵਰ ਫਾਰੂਕੀ ਵਿਰੁੱਧ ਜਾਰੀ ਕੀਤੇ ਗਏ ਆਪਣੇ ਬਿਆਨ ‘ਚ ਪੈਗੰਬਰ ਵਿਰੁੱਧ ਵਿਵਾਦਿਤ ਟਿੱਪਣੀਆਂ ਕਰਨ ਦਾ ਦੋਸ਼ ਹੈ। ਹੈਦਰਾਬਾਦ ਸਾਊਥ ਜ਼ੋਨ ਦੇ ਡੀਸੀਪੀ ਪੀ ਸਾਈ ਚੈਤੰਨਿਆ ਨੇ ਦੱਸਿਆ ਕਿ ਵਿਧਾਇਕ ਰਾਜਾ ਸਿੰਘ ਖ਼ਿਲਾਫ਼ ਪੈਗੰਬਰ ਮੁਹੰਮਦ ਖ਼ਿਲਾਫ਼ ਕਥਿਤ ਅਪਮਾਨਜਨਕ ਟਿੱਪਣੀਆਂ ਲਈ ਐਫਆਈਆਰ ਦਰਜ ਕੀਤੀ ਗਈ ਹੈ। ਰਾਜਾ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਬੀਤੀ ਰਾਤ ਦੱਖਣੀ ਜ਼ੋਨ ਦੇ ਡੀਸੀਪੀ ਦਫ਼ਤਰ ਵਿੱਚ ਧਰਨਾ ਸ਼ੁਰੂ ਹੋ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ ਭਾਜਪਾ ਵਿਧਾਇਕ ਟੀ ਰਾਜਾ ਸਿੰਘ ਆਪਣੇ ਵਿਵਾਦਿਤ ਬਿਆਨਾਂ ਲਈ ਜਾਣੇ ਜਾਂਦੇ ਹਨ। ਟੀ ਰਾਜਾ ਸਿੰਘ ਤੇਲੰਗਾਨਾ ਦੀ ਗੋਸ਼ਾਮਹਲ ਵਿਧਾਨ ਸਭਾ ਸੀਟ ਤੋਂ ਵਿਧਾਇਕ ਹਨ।

ਵੀਡੀਓ ਲਈ ਕਲਿੱਕ ਕਰੋ -:

“Fastway ਤੋਂ 3 ਕਰੋੜ ਮੰਗਦਾ ਸੀ GST ਇੰਸਪੈਕਟਰ! ਹੁਣ ਹੱਥਾਂ ‘ਚ ਹੱਥਕੜੀਆਂ ਨੇ, Sting ਓਪਰੇਸ਼ਨ ਨੇ ਲਿਆਂਦਾ

ਦਰਅਸਲ, ਸਟੈਂਡਅੱਪ ਕਾਮੇਡੀਅਨ ਮੁਨੱਵਰ ਫਾਰੂਕੀ ਨੇ ਹੈਦਰਾਬਾਦ ਵਿੱਚ ਇੱਕ ਸ਼ੋਅ ਕੀਤਾ ਸੀ, ਪਰ ਟੀ ਰਾਜਾ ਨੇ ਸ਼ੋਅ ਤੋਂ ਪਹਿਲਾਂ ਕਿਹਾ ਸੀ ਕਿ ਉਹ ਹੈਦਰਾਬਾਦ ਵਿੱਚ ਸ਼ੋਅ ਨਹੀਂ ਹੋਣ ਦੇਣਗੇ। ਜਦਕਿ ਰਾਜਾ ਸਿੰਘ ਨੇ ਸ਼ੋਅ ਤੋਂ ਪਹਿਲਾਂ ਕਿਹਾ ਸੀ ਕਿ ਜੇਕਰ ਤੇਲੰਗਾਨਾ ਸਰਕਾਰ ਅਤੇ ਹੈਦਰਾਬਾਦ ਪੁਲਿਸ ਮੁਨੱਵਰ ਫਾਰੂਕੀ ਦੇ ਸ਼ੋਅ ਦੀ ਇਜਾਜ਼ਤ ਦੇਵੇਗੀ ਤਾਂ ਉਹ ਵਿਵਾਦਿਤ ਟਿੱਪਣੀ ਕਰਨਗੇ। ਰਾਜਾ ਸਿੰਘ ਨੇ ਦੋਸ਼ ਲਾਇਆ ਕਿ ਮੁਨੱਵਰ ਫਾਰੂਕੀ ਆਪਣੇ ਸ਼ੋਅ ਵਿੱਚ ਹਿੰਦੂ ਦੇਵੀ-ਦੇਵਤਿਆਂ ਬਾਰੇ ਕਥਿਤ ਵਿਵਾਦਿਤ ਟਿੱਪਣੀਆਂ ਕਰਦਾ ਹੈ। ਇਹੀ ਕਾਰਨ ਹੈ ਕਿ ਉਸ ਨੇ ਪੈਗੰਬਰ ਖਿਲਾਫ ਵਿਵਾਦਤ ਗੱਲ ਕਹੀ ਹੈ।

The post ਪੈਗੰਬਰ ਮੁਹੰਮਦ ‘ਤੇ ਵਿਵਾਦਤ ਟਿੱਪਣੀ ਕਰਨ ‘ਤੇ BJP ਵਿਧਾਇਕ Raja Singh ਗ੍ਰਿਫਤਾਰ appeared first on Daily Post Punjabi.