mla sanjay talwar Archives - Daily Post Punjabi

ਕਾਂਗਰਸ ਵਿਧਾਇਕ ਸੰਜੈ ਤਲਵਾੜ ਦੀ ਪਤਨੀ ਦਾ ਦਿਹਾਂਤ, ਮੇਦਾਂਤਾ ਹਸਪਤਾਲ ‘ਚ ਲਿਆ ਆਖਰੀ ਸਾਹ
mla sanjay talwar  wife died: ਲੁਧਿਆਣਾ (ਤਰਸੇਮ ਭਾਰਦਵਾਜ)-ਵਿਧਾਨਸਭਾ ਹਲਕਾ ਲੁਧਿਆਣਾ ਪੂਰਬੀ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਸੰਜੈ ਤਲਵਾੜ ਦੀ ਧਰਮਪਤਨੀ ਮੀਨੂ ਤਲਵਾੜ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਪੁਰਾਣੀ ਗਊਸ਼ਾਲਾ ਸ਼ਮਸ਼ਾਨਘਾਟ ਵਿਖੇ ਦੁਪਹਿਰ 2 ਵਜੇ ਕੀਤਾ ਜਾਵੇਗਾ।

mla sanjay talwar wife died

ਦੱਸਣਯੋਗ ਹੈ ਕਿ ਸ੍ਰੀਮਤੀ ਮੀਨੂ ਤਲਵਾੜ ਪਿਛਲੇ ਦਿਨਾਂ ਤੋਂ ਦਿੱਲੀ ਦੇ ਇਕ ਨਿੱਜੀ ਹਸਪਤਾਲ ‘ਚ ਜ਼ੇਰੇ ਇਲਾਜ਼ ਸਨ। ਦਰਅਸਲ ਪਿਛਲੇ ਦਿਨੀਂ ਉਨ੍ਹਾਂ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਸੀ, ਜਿਸ ਕਾਰਨ ਉਨ੍ਹਾਂ ਨੂੰ ਡੀ.ਐੱਮ.ਸੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ ਪਰ ਹਾਲਤ ਵਿਗੜਨ ਕਾਰਨ ਹੁਣ ਉਨ੍ਹਾਂ ਨੂੰ ਨਵੀਂ ਦਿੱਲੀ ਦੇ ਮੇਦਾਂਤਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਅੱਜ ਉਨ੍ਹਾਂ ਦਾ ਦਿਹਾਂਤ ਹੋ ਗਿਆ।

ਇਹ ਵੀ ਦੇਖੋ-

The post ਕਾਂਗਰਸ ਵਿਧਾਇਕ ਸੰਜੈ ਤਲਵਾੜ ਦੀ ਪਤਨੀ ਦਾ ਦਿਹਾਂਤ, ਮੇਦਾਂਤਾ ਹਸਪਤਾਲ ‘ਚ ਲਿਆ ਆਖਰੀ ਸਾਹ appeared first on Daily Post Punjabi.

ਹੁਣ ਤਾਜਪੁਰ ਰੋਡ ਦੇ ਵਸਨੀਕਾਂ ਨੂੰ ਟ੍ਰੈਫਿਕ ਤੋਂ ਮਿਲੇਗੀ ਰਾਹਤ, ਬਣਨ ਜਾ ਰਿਹਾ ਫਲਾਈਓਵਰ
tibba tajpur road traffic flyover begins: ਲੁਧਿਆਣਾ (ਤਰਸੇਮ ਭਾਰਦਵਾਜ)-ਪਿਛਲੇ ਲੰਬੇ ਸਮੇਂ ਤੋਂ ਲੁਧਿਆਣਾ ਨੈਸ਼ਨਲ ਹਾਈਵੇ ਤਾਜਪੁਰ ਰੋਡ ਦੇ ਲੋਕਾਂ ਲਈ ਟ੍ਰੈਫਿਕ ਸਮੱਸਿਆ ਵੱਡੀ ਸਿਰਦਰਦੀ ਬਣੀ ਹੋਈ ਸੀ, ਜਿਸ ਤੋਂ ਹੁਣ ਜਲਦੀ ਹੀ ਲੋਕਾਂ ਨੂੰ ਇਸ ਤੋਂ ਰਾਹਤ ਮਿਲਣ ਵਾਲੀ ਹੈ। ਦਰਅਸਲ ਟਿੱਬਾ ਰੋਡ ਕਟ ‘ਤੇ ਫਲਾਈਓਵਰ ਬਣਾਉਣ ਦਾ ਕੰਮ ਦੀ ਸ਼ੁਰੂਆਤ ਹੋ ਗਈ, ਦੱਸ ਦੇਈਏ ਕਿ ਹਲਕਾ ਵਿਧਾਇਕ ਸੰਜੇ ਤਲਵਾੜ ਦੀ ਅਗਵਾਈ ਹੇਠ 85 ਕਰੋੜ ਦੀ ਲਾਗਤ ਨਾਲ ਇਸ ਇਲਾਕੇ ‘ਚ ਫਲਾਈਓਵਰ ਦੀ ਉਸਾਰੀ ਦੀ ਸ਼ੁਰੂਆਤ ਕੀਤੀ ਗਈ,ਜੋ ਕਿ ਇਕ ਸਾਲ ‘ਚ ਕੰਮ ਪੂਰਾ ਹੋਵੇਗਾ।

tibba tajpur road traffic flyover begins

ਫਲਾਈਓਵਰ ਬਣਨ ਨਾਲ ਨੈਸ਼ਨਲ ਹਾਈਵੇਅ ਤੋਂ ਟਿੱਬਾ ਰੋਡ ਤੋਂ ਤਾਜਪੁਰ ਰੋਡ ਨੂੰ ਟ੍ਰੈਫ਼ਿਕ ਜਾਣ ਲਈ ਰਾਸਤਾ ਮਿਲ ਜਾਵੇਗਾ। ਵਿਧਾਇਕ ਸੰਜੈ ਤਲਵਾੜ ਨੇ ਕਿਹਾ ਕਿ ਲੋਕਾਂ ਵਲੋਂ ਟਿੱਬਾ ਰੋਡ ਤੇ ਤਾਜਪੁਰ ਰੋਡ ਨੂੰ ਜਾਣ ਲਈ ਹਾਈਵੇਅ ਤੋਂ ਰਸਤਾ ਦੇਣ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਨੂੰ ਪੂਰਾ ਕਰਨ ਦੇ ਮਕਸਦ ਨਾਲ ਹੀ ਫਲਾਈਓਵਰ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਐੱਨ.ਐੱਚ.ਏ.ਆਈ. ਵਲੋਂ 85 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਫਲਾਈਓਵਰ ਪ੍ਰੋਜੈਕਟ ‘ਚ ਤਾਜਪੁਰ ਰੋਡ ‘ਤੇ ਟਿੱਬਾ ਰੋਡ ਵੱਲ ਜਾਣ ਲਈ 30-30 ਮੀਟਰ ਦੇ 5 ਸਪੈਨ ਬਣਾਏ ਜਾਣਗੇ ਅਤੇ ਕੌਮੀ ਸ਼ਾਹਮਾਰਗ ਦੇ ਦੋਵੇਂ ਪਾਸੇ ਸਰਵਿਸ ਰੋਡ ਦੀ ਚੌੜਾਈ ‘ਚ ਵਾਧਾ ਕੀਤਾ ਜਾਵੇਗਾ। ਫਲਾਈਓਵਰ ਦੀ ਚੌੜਾਈ 500 ਮੀਟਰ ਹੋਵੇਗੀ ਅਤੇ ਫਲਾਈਓਵਰ ਦੇ ਦੋਵੇਂ ਪਾਸੇ ਨਵੀਂ ਡਰੇਨ ਦਾ ਵੀ ਨਿਰਮਾਣ ਕੀਤਾ ਜਾਵੇਗਾ।

tibba tajpur road traffic flyover begins

ਵਿਧਾਇਕ ਤਲਵਾੜ ਨੇ ਕਿਹਾ ਕਿ ਪ੍ਰੋਜੈਕਟ ‘ਚ ਜਲੰਧਰ ਬਾਈਪਾਸ ਚੌਂਕ ਫਲਾਈਓਵਰ ‘ਚ ਦਾਖ਼ਲ ਅਤੇ ਬਾਹਰ ਨਿਕਲਣ ਲਈ ਰੈਂਪ ਬਣਾਏ ਜਾਣਗੇ। ਉਨ੍ਹਾਂ ਨੇ ਕਿਹਾ ਕਿ ਸ਼ੇਰਪੁਰ ਪੁਲ ਦੇ ਦੋਵੇਂ ਪਾਸੇ ਦੋ ਨਵੇਂ ਰੇਲਵੇ ਓਵਰਬ੍ਰਿਜ ਬਣਾਏ ਜਾਂਣਗੇ। ਉਨ੍ਹਾਂ ਕਿਹਾ ਕਿ ਤਾਜਪੁਰ ਰੋਡ ਤੇ ਟਿੱਬਾ ਰੋਡ ਨੂੰ ਆਵਾਜਾਈ ਲਈ ਦਸੰਬਰ 2021 ਤੱਕ ਪੂਰਾ ਕਰ ਦਿੱਤਾ ਜਾਵੇਗਾ। ਅਗਲੇ ਹਫ਼ਤੇ ਹਲਕਾ ਲੁਧਿਆਣਾ ਪੂਰਬੀ ‘ਚ ਪੈਂਦੀ ਮੇਨ ਟਿੱਬਾ ਰੋਡ ਨੈਸ਼ਨਲ ਹਾਈਵੇਅ ਤੋਂ ਲੈ ਕੇ ਨਗਰ ਨਿਗਮ ਦੇ ਕੂੜਾ ਡੰਪ ਤੱਕ ਆਰ.ਸੀ.ਸੀ. ਰੋਡ ਬਣਾਉਣ ਦੇ ਕੰਮ ਦੀ ਸ਼ੁਰੂਵਾਤ ਕਰਵਾਈ ਜਾਵੇਗੀ।

tibba tajpur road traffic flyover begins

ਦੱਸਣਯੋਗ ਹੈ ਕਿ ਇਹ ਹਾਈਵੇਅ ‘ਤੇ ਹਲਕਾ ਪੂਰਬੀ ਦੇ ਅਧੀਨ ਆਉਂਦੇ ਟਿੱਬਾ ਰੋਡ ਅਤੇ ਤਾਜਪੁਰ ਰੋਡ ਨੂੰ ਜਾਣ ਵਾਲਾ ਕਟ ਐੱਨ.ਐੱਚ.ਏ.ਆਈ ਨੇ ਕਾਫੀ ਸਮਾਂ ਪਹਿਲਾਂ ਬੰਦ ਕਰ ਦਿੱਤਾ ਸੀ। ਕਟ ਬੰਦ ਹੋਣ ਕਾਰਨ ਲੋਕਾਂ ਨੂੰ ਗਲਤ ਪਾਸਿਓ ਆਉਂਦੇ-ਜਾਂਦੇ ਸੀ ਅਤੇ ਕਈ ਵਾਰ ਬੰਦ ਕਟ ਨੂੰ ਜਬਰਦਸਤੀ ਕ੍ਰਾਸ ਕਰਨ ਦੇ ਚੱਕਰ ‘ਚ ਇੱਥੇ ਵਾਹਨਾਂ ਦੀ ਚਪੇਟ ‘ਚ ਆਉਣ ਕਾਰਨ ਲੋਕਾਂ ਨੂੰ ਜਾਨ ਤੱਕ ਵੀ ਗੁਆਉਣੀ ਪਈ, ਪਰ ਹੁਣ ਇਨ੍ਹਾਂ ਸਮੱਸਿਆਵਾਂ ਤੋਂ ਸ਼ਹਿਰਵਾਸੀਆਂ ਨੂੰ ਨਿਜਾਤ ਮਿਲੇਗੀ।

ਇਹ ਵੀ ਦੇਖੋ–

The post ਹੁਣ ਤਾਜਪੁਰ ਰੋਡ ਦੇ ਵਸਨੀਕਾਂ ਨੂੰ ਟ੍ਰੈਫਿਕ ਤੋਂ ਮਿਲੇਗੀ ਰਾਹਤ, ਬਣਨ ਜਾ ਰਿਹਾ ਫਲਾਈਓਵਰ appeared first on Daily Post Punjabi.

ਵਿਧਾਇਕ ਸੰਜੇ ਤਲਵਾੜ ਨੇ ਕੀਤਾ ਕਾਲੋਨੀਆਂ ‘ਚ ਸੀਵਰੇਜ ਲਾਈਨ ਦਾ ਉਦਘਾਟਨ…………
mla sanjay talwar sewerage line colonies : ਲੁਧਿਆਣਾ, (ਤਰਸੇਮ ਭਾਰਦਵਾਜ)-ਜਮਾਲਪੁਰ ਸਥਿਤ ਵਾਰਡ 23 ਦੀ ਐੱਚ.ਐੱਲ,ਐੱਚ.ਆਈ.ਜੀ, ਐੱਮ.ਆਈ.ਜੀ. ਵੱਖ-ਵੱਖ ਕਾਲੋਨੀਆਂ ‘ਚ ਨਵੇਂ ਸੀਵਰੇਜ ਲਾਈਨ ਦਾ ਉਦਘਾਟਨ ਪੂਰਵੀ ਇਲਾਕੇ ਦੇ ਵਿਧਾਇਕ ਸੰਜੇ ਤਲਵਾੜ ਅਤੇ ਗੌਰਵ ਭੱਟੀ ਵਲੋਂ ਕੀਤਾ ਗਿਆ।ਇਸ ਮੌਕੇ ‘ਤੇ ਵਿਧਾਇਕ ਸੰਜੇ ਤਲਵਾੜ ਨੇ ਦੱਸਿਆ ਕਿ ਇਨ੍ਹਾਂ ਕਾਲੋਨੀਆਂ ‘ਚ ਸੀਵਰੇਜ 40 ਸਾਲ ਪੁਰਾਣਾ ਹੈ।ਜਿਸਦੇ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਇਲਾਕੇ ‘ਚ

mla sanjay talwar sewerage line colonies

45 ਲੱਖ ਦੀ ਲਾਗਤ ਨਾਲ ਨਵੇਂ ਸੀਵਰੇਜ ਲਾਈਨ ਪਾਈ ਜਾ ਰਹੀ ਹੈ।ਇਸਦਾ ਕੰਮ ਪੰਜਾਬ ਇੰਫ੍ਰਾਸਟਕਚਰ ਐਂਡ ਡਿਵੈਲਪਮੈਂਟ ਬੋਰਡ ਵਲੋਂ ਕੀਤਾ ਜਾ ਰਿਹਾ ਹੈ ਅਤੇ ਇਸ ਨਵੀਂ ਲਾਈਨ ‘ਚ 8 ਤੋਂ 12 ਇੰਚ ਦੀ ਪਾਈਪ ਪਾਈ ਜਾ ਰਹੀ ਹੈ।ਇਹ ਕੰਮ ਦੋ ਮਹੀਨਿਆਂ ‘ਚ ਪੂਰਾ ਕੀਤਾ ਜਾਏਗਾ।ਪੁਰਾਣੇ ਚਲ ਰਹੇ ਸੀਵਰੇਜ ਦੇ ਕੰਮਾਂ ਨੂੰ ਵੀ ਨਵੰਬਰ ਦੇ ਅੰਤ ਤੱਕ ਪੂਰਾ ਕਰ ਲਿਆ ਜਾਏਗਾ।ਵਿਧਾਇਕ ਨੇ ਦੱਸਿਆ ਕਿ ਮੁੱਖ ਮੰਤਰੀ ਕੋਟੇ ਤੋਂ ਵਾਰਡ 23 ਦੀਆਂ ਸੜਕਾਂ ਦੇ ਨਵੀਨੀਕਰਨ ਅਤੇ ਸਜਾਵਟ ‘ਤੇ 5 ਕਰੋੜ ਦੀ ਰਾਸ਼ੀ ਖਰਚ ਕੀਤੀ ਜਾ ਰਹੀ ਹੈ ਜਿਸ ਨਾਲ ਵਾਰਡ 23 ਦੀ ਨੁਹਾਰ ਬਦਲ ਜਾਏਗੀ।ਰਾਜੀਵ ਗਾਂਧੀ ਕਾਲੋਨੀ ਬਾਰੇ ‘ਚ ਉਨਾਂ੍ਹ ਦੱਸਿਆ ਕਿ 500 ਦੇ ਲਗਭਗ ਫਲੈਟ ਤਿਆਰ ਕੀਤੇ ਜਾ ਰਹੇ ਹਨ।ਜਿਸ ‘ਚ ਕਈ ਲੋਕਾਂ ਨੂੰ ਸ਼ਿਫਟ ਕਰਾਉਣ ਦਾ ਕੰਮ ਵੀ ਦਸੰਬਰ ਤੱਕ ਪੂਰਾ ਕਰ ਲਿਆ ਜਾਏਗਾ।

The post ਵਿਧਾਇਕ ਸੰਜੇ ਤਲਵਾੜ ਨੇ ਕੀਤਾ ਕਾਲੋਨੀਆਂ ‘ਚ ਸੀਵਰੇਜ ਲਾਈਨ ਦਾ ਉਦਘਾਟਨ………… appeared first on Daily Post Punjabi.