mob lycnhing villager Archives - Daily Post Punjabi

ਹੱਤਿਆ ਦੇ ਦੋਸ਼ ‘ਚ ਭੀੜ ਨੇ ਨੌਜਵਾਨ ਨੂੰ ਕੁੱਟ-ਕੁੱਟ ਕੇ ਜ਼ਿੰਦਾ ਸਾੜਿਆ, ਜਾਣੋ ਕੀ ਹੈ ਪੂਰਾ ਮਾਮਲਾ
mob lycnhing villager burnt double murder: ਬਿਹਾਰ ਦੇ ਆਰਾ ਤੋਂ ਇੱਕ ਮਾਬ ਲਿਚਿੰਗ ਦੀ ਇੱਕ ਵੱਡੀ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ।ਜਿੱਥੇ ਇੱਕ ਭੀੜ ਨੇ ਬੱਕਰੀ ਪਿੰਡ ਦੇ ਇੱਕ ਵਿਅਕਤੀ ਨੂੰ ਕੁੱਟ-ਕੁੱਟ ਅੱਧ ਮਰਿਆ ਕਰਨ ਤੋਂ ਬਾਅਦ ਉਸ ਨੂੰ ਜ਼ਿੰਦਾ ਸਾੜ ਦਿੱਤਾ।28 ਸਾਲ ਦਾ ਮ੍ਰਿਤਕ ਅਦਵੰਤਨਗਰ ਥਾਣਾ ਖੇਤਰ ਗਿਆਨਚੱਕ ਪਿੰਡ ਦਾ ਰਹਿਣ ਵਾਲਾ ਸੀ।ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੀ ਮਾਨਸਿਕ ਸਥਿਤੀ ਠੀਕ ਨਹੀਂ ਸੀ ਅਤੇ ਉਸਨੇ ਇੱਕ ਬਜ਼ੁਰਗ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਸੀ।ਇਸ ਨਾਲ ਗੁੱਸੇ ‘ਚ ਆਏ ਲੋਕਾਂ ਨੇ ਉਸ ਨੌਜਵਾਨ ਨੂੰ ਫੜਿਆ ਅਤੇ ਉਸਦੀ ਜਮਕੇ ਕੁੱਟਮਾਰ ਕਰ ਕੇ ਅਧਮਰਿਆ ਕਰ ਸਾੜ ਦਿੱਤਾ।ਇਸ ਦੋਹਰੇ ਹੱਤਿਆਕਾਂਡ ਤੋਂ ਬਾਅਦ ਪ੍ਰਸ਼ਾਸਨਿਕ ਮਹਿਕਮੇ ‘ਚ ਹੜਕੰਪ ਮੱਚ ਗਿਆ ਹੈ।ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਦਰ ਹਸਪਤਾਲ ‘ਚ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ‘ਚ ਜੁੱਟ ਗਈ।

mob lycnhing villager burnt double murder

ਇਸ ਘਟਨਾ ਤੋਂ ਬਾਅਦ ਪਿੰਡ ਦੇ ਲੋਕਾਂ ‘ਚ ਗੁੱਸੇ ਦਾ ਮਾਹੌਲ ਹੈ।ਤਣਾਅ ਨੂੰ ਦੇਖਦੇ ਹੋਏ ਪੁਲਿਸ ਨੇ ਪਿੰਡ ਵਾਲਿਆਂ ਨੂੰ ਸਮਝਾਉਣ ਲੱਗੀ ਹੈ।ਪੁਲਿਸ ਦਾ ਕਹਿਣਾ ਹੈ ਕਿ ਪਿੰਡ ਦੇ ਇੱਕ ਮ੍ਰਿਤਕ ਬਜ਼ੁਰਗ ਉਦਵੰਤਨਗਰ ਥਾਣਾ ਖੇਤਰ ਦੇ ਪਿੰਡ ‘ਚ ਰਹਿਣ ਵਾਲੇ ਸਨ।ਦੋਸ਼ ਹੈ ਕਿ ਉਨਾਂ੍ਹ ਦੀ ਹੱਤਿਆ ਇਸ ਨੌਜਵਾਨ ਨੇ ਕੀਤੀ ਹੈ।ਦੂਜੇ ਪਾਸੇ ਸਥਾਨਕ ਲੋਕਾਂ ਨੇ ਪੁਲਿਸ ਨੂੰ ਦੱਸਿਆ ਕਿ ਸ਼ਿਕਾਰ ਬਣਨ ਤੋਂ ਪਹਿਲਾਂ ਬਜ਼ੁਰਗ ਡਿਗਰੀ ਚੌਧਰੀ ਆਪਣੇ ਅੰਬਾਂ ਦੇ ਬਗੀਚੇ ਅਤੇ ਕਣਕ ਦੇ ਖੇਤ ਦੀ ਰਖਵਾਲੀ ਕਰ ਰਹੇ ਸਨ।ਉਸੇ ਦੌਰਾਨ ਯਾਦਵ ਉੱਥੇ ਆ ਧਮਕਾਉਣ ਅਤੇ ਉਨਾਂ੍ਹ ਨਾਲ ਕੁੱਟਮਾਰ ਕਰਨ ਲੱਗਾ।ਉਸਨੇ ਚੌਧਰੀ ਨੂੰ ਇੰਨਾ ਮਾਰਿਆ ਕਿ ਉਸਦੀ ਮੌਤ ਹੋ ਗਈ।ਇਸ ਤੋਂ ਬਾਅਦ ਉਨਾਂ੍ਹ ਦੀ ਲਾਸ਼ ਨੂੰ ਸੁੱਕੇ ਪੱਤਿਆਂ ਨਾਲ ਢੱਕ ਦਿੱਤਾ।ਇਲਾਕੇ ਵਿਚ ਤਣਾਅ ਨੂੰ ਵੇਖਦੇ ਹੋਏ ਆਰਾ ਸਦਰ ਦੇ ਐਸਡੀਪੀਓ ਪੰਕਜ ਰਾਵਤ ਵੀ ਮੌਕੇ ‘ਤੇ ਪਹੁੰਚ ਗਏ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਦੋਵਾਂ ਲਾਸ਼ਾਂ ਦਾ ਪੋਸਟ ਮਾਰਟਮ ਕੀਤਾ ਜਾ ਰਿਹਾ ਹੈ।

Punjab Police ਭਰਤੀ ਦੇ ਨਾਮ ‘ਤੇ ਕਿਵੇਂ ਚੱਲਦਾ ਘਪਲਾ, ਸਬਜ਼ੀ ਵੇਚ ਕੇ ASI ਲੱਗੇ ਸ਼ਖਸ ਤੋਂ ਸੁਣੋ ਪੂਰਾ ਸੱਚ,

The post ਹੱਤਿਆ ਦੇ ਦੋਸ਼ ‘ਚ ਭੀੜ ਨੇ ਨੌਜਵਾਨ ਨੂੰ ਕੁੱਟ-ਕੁੱਟ ਕੇ ਜ਼ਿੰਦਾ ਸਾੜਿਆ, ਜਾਣੋ ਕੀ ਹੈ ਪੂਰਾ ਮਾਮਲਾ appeared first on Daily Post Punjabi.