mobile missing Archives - Daily Post Punjabi

ਮਾਪਿਆਂ ਦੀ ਝਿੜਕਾਂ ਤੋਂ ਡਰਦੇ ਪੁੱਤ ਨੇ ਚੁੱਕਿਆ ਖੌਫਨਾਕ ਕਦਮ, ਉੱਜੜ ਗਿਆ ਪਰਿਵਾਰ
mobile missing boy suicide: ਲੁਧਿਆਣਾ ‘ਚ ਉਸ ਸਮੇਂ ਸਨਸਨੀ ਵਾਲਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਥੇ 6ਵੀਂ ਕਲਾਸ ਦੇ ਵਿਦਿਆਰਥੀ ਨੇ ਮਾਪਿਆਂ ਦੀ ਝਿੜਕਾਂ ਤੋਂ ਡਰਦੇ ਹੋਏ ਖੌਫਨਾਕ ਕਦਮ ਚੁੱਕ ਕੇ ਜੀਵਨਲੀਲਾ ਸਮਾਪਤ ਕਰ ਲਈ ਹੈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਬੱਚੇ ਦੀ ਲਾਸ਼ ਕਬਜੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਅਤੇ ਮਾਮਲਾ ਦਰਜ ਕਰ ਲਿਆ ਹੈ। ਦੱਸ ਦੇਈਏ ਕਿ ਮ੍ਰਿਤਕ ਆਪਣੇ ਮਾਪਿਆ ਦਾ ਇਕਲੌਤਾ ਪੁੱਤਰ ਸੀ ਅਤੇ ਜਿਸ ਦੀ ਪਛਾਣ ਜੈਦੇਵ ਨਾਂ ਨਾਲ ਹੋਈ। ਮ੍ਰਿਤਕ ਦਾ ਪਿਤਾ ਇਕ ਫੈਕਟਰੀ ‘ਚ ਡਰਾਈਵਰ ਸੀ ਅਤੇ ਮਾਂ ਵੀ ਨੌਕਰੀ ਕਰਦੀ ਸੀ।

mobile missing boy suicide

ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਮ੍ਰਿਤਕ ਜੈਦੇਵ ਦੇ ਮਾਤਾ-ਪਿਤਾ ਸ਼ੁੱਕਰਵਾਰ ਨੂੰ ਕੰਮ ‘ਤੇ ਗਏ ਹੋਏ ਸੀ। ਜਦੋਂ ਉਹ ਸ਼ਾਮ ਨੂੰ 6 ਵਜੇ ਵਾਪਿਸ ਪਰਤੇ ਤਾਂ ਪੁੱਤਰ ਨੇ ਫਾਹਾ ਲਿਆ ਹੋਇਆ ਸੀ। ਮਾਪਿਆਂ ਨੇ ਆਉਂਦਿਆਂ ਸਾਰ ਹੀ ਬੱਚੇ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰ ਨੇ ਮ੍ਰਿਤਕ ਦੱਸਿਆ। ਪੁਲਿਸ ਨੇ ਦੱਸਿਆ ਕਿ ਸਵੇਰੇ ਖੇਡਦੇ ਹੋਏ ਜੈਦੇਵ ਦਾ ਮੋਬਾਇਲ ਫੋਨ ਗੁੰਮ ਹੋ ਗਿਆ ਸੀ ਜਿਸ ਕਾਰਨ ਜੈਦੇਵ ਨੂੰ ਆਪਣੇ ਮਾਪਿਆਂ ਦੀ ਝਿੜਕਾਂ ਤੋਂ ਡਰਦੇ ਹੋਏ ਇਹ ਕਦਮ ਚੁੱਕ ਲਿਆ।

The post ਮਾਪਿਆਂ ਦੀ ਝਿੜਕਾਂ ਤੋਂ ਡਰਦੇ ਪੁੱਤ ਨੇ ਚੁੱਕਿਆ ਖੌਫਨਾਕ ਕਦਮ, ਉੱਜੜ ਗਿਆ ਪਰਿਵਾਰ appeared first on Daily Post Punjabi.