Mobile Side effects Archives - Daily Post Punjabi

ਸਵੇਰੇ ਉੱਠਦੇ ਹੀ ਲੱਭਦੇ ਹੋ ਫ਼ੋਨ ਤਾਂ ਪੜ੍ਹਨਾ ਨਾ ਭੁੱਲੋ ਇਹ ਖ਼ਬਰ !
Mobile Side effects: ਅਜੋਕੇ ਸਮੇਂ ਵਿੱਚ ਬਿਨਾਂ ਫੋਨ ਅਤੇ ਸੋਸ਼ਲ ਮੀਡੀਆ ਦੇ ਰਹਿਣਾ ਅਸੰਭਵ ਹੋ ਗਿਆ ਹੈ। ਕੁਝ ਲੋਕ ਤਾਂ ਅਜਿਹੇ ਹਨ ਜੋ ਸਵੇਰੇ ਉੱਠਦੇ ਸਾਰ ਹੀ ਪਹਿਲਾ ਮੋਬਾਈਲ ਫੋਨ ਲੱਭਦੇ ਹਨ। ਤੁਹਾਨੂੰ ਆਪਣੇ ਆਸ-ਪਾਸ ਅਜਿਹੇ ਬਹੁਤ ਸਾਰੇ ਲੋਕ ਮਿਲ ਜਾਣਗੇ। ਜੇ ਤੁਸੀਂ ਵੀ ਇਹੀ ਕੰਮ ਕਰ ਰਹੇ ਹੋ ਤਾਂ ਸਾਵਧਾਨ ਹੋ ਜਾਓ। ਕਿਉਂਕਿ ਇਕ ਖੋਜ ਦੇ ਅਨੁਸਾਰ 80 ਪ੍ਰਤੀਸ਼ਤ ਲੋਕ ਸਵੇਰੇ ਉੱਠਣ ਤੋਂ ਬਾਅਦ ਆਪਣਾ ਫੋਨ ਦੇਖਣਾ ਪਸੰਦ ਕਰਦੇ ਹਨ ਜਾਂ ਇਸ ਤਰ੍ਹਾਂ ਕਹੀਏ ਕਿ ਇਹ ਲੋਕ ਫੋਨ ਨਾਲ ਚਿਪਕ ਜਾਂਦੇ ਹਨ। ਇਸਦੇ ਨਾਲ ਉੱਠਣ ਦੇ ਸਿਰਫ 15 ਮਿੰਟਾਂ ਵਿੱਚ 5 ਵਿੱਚੋਂ 4 ਵਿਅਕਤੀ ਆਪਣੇ ਫੋਨ ਨੂੰ ਚੈੱਕ ਕਰਦੇ ਹਨ। ਪਰ ਅਜਿਹਾ ਕਰਨ ਨਾਲ ਉਨ੍ਹਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ‘ਤੇ ਡੂੰਘਾ ਅਤੇ ਮਾੜਾ ਪ੍ਰਭਾਵ ਪੈਂਦਾ ਹੈ ਅਜਿਹੇ ਲੋਕਾਂ ਨੂੰ ਸਿਹਤ ਨਾਲ ਜੁੜੀਆਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਫਿਰ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਇਸ ਬਾਰੇ ਵਿਸਥਾਰ ‘ਚ…

Mobile Side effects

ਸੁਭਾਅ ਵਿੱਚ ਚਿੜਚਿੜਾਪਣ: ਫੋਨ ਦੀ ਬਹੁਤ ਜ਼ਿਆਦਾ ਵਰਤੋਂ ਕਰਨ ਨਾਲ ਵੱਖੋ-ਵੱਖਰੀਆਂ ਚੀਜ਼ਾਂ ਦਿਲ ਅਤੇ ਦਿਮਾਗ ਵਿੱਚ ਘੁੰਮਦੀਆਂ ਹਨ। ਅਜਿਹੇ ‘ਚ ਸੁਭਾਅ ਵਿਚ ਤਬਦੀਲੀ ਆਉਂਦੀ ਹੈ। ਵਿਅਕਤੀ ਗੁੱਸੇ, ਚਿੜਚਿੜਾਪਨ ਵਾਲਾ ਵਰਤਾਵ ਕਰਨਾ ਸ਼ੁਰੂ ਕਰ ਦਿੰਦਾ ਹੈ। ਇਸ ਤੋਂ ਇਲਾਵਾ ਅਜੀਬ ਅਤੇ ਭਿਆਨਕ ਚੀਜ਼ਾਂ ਦੇਖਣ ‘ਤੇ ਲੋਕਾਂ ਵਿੱਚ ਡਰ ਪੈਦਾ ਹੋਣ ਲੱਗਦਾ ਹੈ।

Mobile Side effects

ਤਣਾਅ ‘ਚ ਆਉਣਾ: ਜੋ ਲੋਕ ਅਜਿਹਾ ਕਰਦੇ ਹਨ ਉਹ ਜ਼ਿਆਦਾ ਤਣਾਅ ਵਿੱਚ ਰਹਿੰਦੇ ਹਨ। ਵਾਰ ਵਾਰ ਫੋਨ ਦੀ ਸਕ੍ਰੀਨ ਨੂੰ ਸਕ੍ਰੌਲ ਕਰਕੇ ਚੈੱਕ ਕਰਨਾ ਕਿ ਕੱਲ ਕੀ ਕੀਤਾ ਸੀ, ਅੱਜ ਕੀ ਕਰਨਾ ਹੈ। ਅਜਿਹੇ ਲੋਕਾਂ ਨੂੰ ਮਨ ‘ਚ ਕੰਮ ਪੂਰਾ ਕਰਨ ਬਾਰੇ ਡਰ ਅਤੇ ਚਿੰਤਾ ਹੁੰਦੀ ਹੈ। ਅਜਿਹਾ ਹੋਣ ‘ਤੇ ਅਜਿਹੇ ਲੋਕਾਂ ਦੀ ਸਵੇਰ ਦੇ ਸਮੇਂ ਹੀ ਐਨਰਜੀ ਘੱਟਣੀ ਸ਼ੁਰੂ ਹੋ ਜਾਂਦੀ ਹੈ। ਥਕਾਵਟ ਅਤੇ ਸੁਸਤੀ ਮਹਿਸੂਸ ਹੋਣ ਲੱਗਦੀ ਹੈ। ਨਾਲ ਹੀ ਇਕਾਗਰਤਾ ਦੀ ਸ਼ਕਤੀ ਘੱਟ ਜਾਂਦੀ ਹੈ, ਤਣਾਅ ਵਧਣਾ ਸ਼ੁਰੂ ਹੁੰਦਾ ਹੈ। ਘੰਟਿਆਂ ਤੱਕ ਫੋਨ ਵਿੱਚ ਅੱਖਾਂ ਪਾਉਣ ਨਾਲ ਅੱਖਾਂ ਨੂੰ ਪੂਰਾ ਆਰਾਮ ਨਹੀਂ ਮਿਲਦਾ। ਨਤੀਜੇ ਵਜੋਂ ਅੱਖਾਂ ਕਮਜ਼ੋਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਉੱਥੇ ਹੀ ਕਈ ਘੰਟੇ ਇੱਕ ਜਗ੍ਹਾ ‘ਤੇ ਬੈਠੇ ਰਹਿਣ ਨਾਲ ਮੋਟਾਪਾ ਵੱਧ ਜਾਂਦਾ ਹੈ।

ਇਕਾਗਰਤਾ ਵਿਚ ਕਮੀ: ਬਹੁਤ ਜ਼ਿਆਦਾ ਫ਼ੋਨ ਇਸਤੇਮਾਲ ਕਰਨ ਵਾਲੇ ਲੋਕਾਂ ਦੀ ਇਕਾਗਰਤਾ ਸ਼ਕਤੀ ਘੱਟ ਹੋਣੀ ਸ਼ੁਰੂ ਹੋ ਜਾਂਦੀ ਹੈ। ਦਰਅਸਲ ਜਦੋਂ ਵੀ ਤੁਸੀਂ ਫੋਨ ਖੋਲ੍ਹਦੇ ਹੋ ਤੁਹਾਨੂੰ ਇਹ ਨਹੀਂ ਪਤਾ ਹੁੰਦਾ ਕਿ ਇਕ ਪਲ ਵਿਚ ਕਿੰਨੇ ਸੰਦੇਸ਼, ਕਾਲ ਅਤੇ ਖ਼ਬਰਾਂ ਆਉਂਦੀਆਂ ਹਨ। ਇਸ ਨੂੰ ਵੇਖਣਾ ਅਤੇ ਪੜ੍ਹਨਾ ਸਿੱਧਾ ਦਿਮਾਗ ਨੂੰ ਪ੍ਰਭਾਵਤ ਕਰਦਾ ਹੈ। ਕਈ ਵਾਰ ਇਹ ਚੱਕਰ ਆਉਣ ਦਾ ਕਾਰਨ ਬਣਦਾ ਹੈ। ਅਜਿਹੇ ‘ਚ ਧਿਆਨ ਸਾਡੀਆਂ ਚੀਜ਼ਾਂ ਅਤੇ ਜ਼ਰੂਰੀ ਕੰਮਾਂ ਤੋਂ ਹਟ ਜਾਂਦਾ ਹੈ।

ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖੋ

ਇਹ ਜ਼ਰੂਰੀ ਨਹੀਂ ਹੈ ਕਿ ਹਰ ਵਾਰ ਫੋਨ ਤੋਂ ਚੰਗੀ ਅਤੇ ਖ਼ੁਸ਼ ਖ਼ਬਰਾਂ ਹੀ ਮਿਲਣ। ਕਈ ਵਾਰ ਇਹ ਤਣਾਅ ਅਤੇ ਟੈਂਸ਼ਨ ਨੂੰ ਵਧਾਉਣ ਦਾ ਵੀ ਕੰਮ ਕਰਦਾ ਹੈ। ਇਸ ਲਈ ਸਵੇਰੇ ਉੱਠਦਿਆਂ ਹੀ ਇਸ ਨੂੰ ਦੇਖਣ ਦੀ ਆਦਤ ਨੂੰ ਬਦਲੋ।

ਰੋਜ਼ਾਨਾ ਸਵੇਰੇ ਉੱਠਣ ਤੋਂ ਬਾਅਦ ਗਰਮ ਪਾਣੀ ਪੀਓ।

ਆਪਣੇ ਫੋਨ ਤੋਂ 30 ਮਿੰਟ ਦੂਰ ਖੁੱਲੀ ਹਵਾ ਵਿਚ ਸਮਾਂ ਬਤੀਤ ਕਰੋ। ਤੁਸੀਂ ਇਸ ਸਮੇਂ ਦੌਰਾਨ ਯੋਗਾ ਜਾਂ ਕਸਰਤ ਵੀ ਕਰ ਸਕਦੇ ਹੋ। ਇਹ ਤਣਾਅ ਨੂੰ ਘਟਾਉਂਦਾ ਹੈ, ਮਨ ਅੰਦਰ ਤੋਂ ਖੁਸ਼ ਹੁੰਦਾ ਹੈ।

ਫੋਨ ਨੂੰ ਛੱਡ ਪਰਿਵਾਰ ਨਾਲ ਸਮਾਂ ਬਿਤਾਓ।

ਸੌਣ ਤੋਂ 30 ਮਿੰਟ ਪਹਿਲਾਂ ਫੋਨ ਨੂੰ ਇਕ ਪਾਸੇ ਰੱਖੋ। ਜੇ ਸੰਭਵ ਹੋਵੇ ਤਾਂ ਇਸ ਨੂੰ silent ‘ਤੇ ਕਰਕੇ ਸੋਵੋ।

The post ਸਵੇਰੇ ਉੱਠਦੇ ਹੀ ਲੱਭਦੇ ਹੋ ਫ਼ੋਨ ਤਾਂ ਪੜ੍ਹਨਾ ਨਾ ਭੁੱਲੋ ਇਹ ਖ਼ਬਰ ! appeared first on Daily Post Punjabi.