mobile Archives - Daily Post Punjabi

Motorola ਨੇ ਲਾਂਚ ਕੀਤਾ ਨਵਾਂ ਸਮਾਰਟਫੋਨ moto e13, ਕੀਮਤ 10 ਹਜ਼ਾਰ ਰੁਪਏ ਤੋਂ ਵੀ ਘਟ
Motorola ਨੇ ਸੋਮਵਾਰ ਨੂੰ ਆਪਣਾ ਨਵਾਂ ਸਮਾਰਟਫੋਨ Moto E13 ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਨੂੰ 8,999 ਰੁਪਏ ‘ਚ ਬਾਜ਼ਾਰ ‘ਚ ਪੇਸ਼ ਕੀਤਾ ਹੈ। ਗਾਹਕ ਇਸ ਸਮਾਰਟਫੋਨ ਨੂੰ 16 ਅਗਸਤ ਤੋਂ ਫਲਿੱਪਕਾਰਟ, ਪ੍ਰਮੁੱਖ ਰਿਟੇਲ ਸਟੋਰਾਂ ਅਤੇ motorola.in ‘ ਤੇ ਖਰੀਦ ਸਕਦੇ ਹਨ । ਇਹ ਸਮਾਰਟਫੋਨ 8 GB ਰੈਮ ਅਤੇ 128 GB ਸਟੋਰੇਜ ਵੇਰੀਐਂਟ ‘ਚ ਹੈ।

moto e13 launched india

ਤੁਸੀਂ ਇਸ ਮੋਟੋਰੋਲਾ ਹੈਂਡਸੈੱਟ ਨੂੰ ਤਿੰਨ ਰੰਗਾਂ ਦੇ ਵਿਕਲਪਾਂ ਵਿੱਚ ਖਰੀਦ ਸਕਦੇ ਹੋ – ਕੋਸਮਿਕ ਬਲੈਕ, ਅਰੋਰਾ ਗ੍ਰੀਨ ਅਤੇ ਕ੍ਰੀਮੀ ਵ੍ਹਾਈਟ। ਖਬਰਾਂ ਮੁਤਾਬਕ ਕੰਪਨੀ ਦਾ ਮੰਨਣਾ ਹੈ ਕਿ ਇਹ ਸਮਾਰਟਫੋਨ ਸ਼ਾਨਦਾਰ ਕੁਆਲਿਟੀ, ਐਡਵਾਂਸ ਟੈਕਨਾਲੋਜੀ ਅਤੇ ਜ਼ਬਰਦਸਤ ਪਰਫਾਰਮੈਂਸ ਵਾਲਾ ਫੋਨ ਹੈ। ਸਮਾਰਟਫੋਨ ‘ਚ 6.5-ਇੰਚ ਦੀ IPS LCD ਡਿਸਪਲੇ, UNISOC T606 ਆਕਟਾ-ਕੋਰ ਪ੍ਰੋਸੈਸਰ, ਪ੍ਰੀਮੀਅਮ ਐਕਰੀਲਿਕ ਗਲਾਸ (PMMA) ਬਾਡੀ, ਡੌਲਬੀ ਐਟਮਸ ਆਡੀਓ, ਅਤੇ 5000mAh ਬੈਟਰੀ ਹੈ। ਮੋਟੋਰੋਲਾ ਕਹਿੰਦਾ ਹੈ ਕਿ ਇਸਦੇ ਖੰਡ-ਪਹਿਲੇ IP52 ਵਾਟਰ ਰੇਸਿਸਟੈਂਸ ਡਿਜ਼ਾਈਨ ਦੇ ਨਾਲ ਸਮਾਰਟਫੋਨ ਮੋਟੋਰੋਲਾ ਮੋਟੋ ਈ13 ਡਿਊਲ-ਬੈਂਡ ਵਾਈ-ਫਾਈ (5GHz ਅਤੇ 2.4GHz ਦੋਵੇਂ), ਇੱਕ ਸੁਵਿਧਾਜਨਕ USB ਟਾਈਪ-ਸੀ 2.0 ਕਨੈਕਟਰ ਅਤੇ ਬਲੂਟੁੱਥ 5.0 ਵਾਇਰਲੈੱਸ ਤਕਨਾਲੋਜੀ ਲਈ ਸਮਰਥਨ ਨਾਲ ਲੈਸ ਹੈ।

The all new #motoe13 with 8GB RAM + 128GB Storage promises a standout design without compromising on comfort. Sleek, stylish and premium, it’s truly a look that makes you feel ‘Hatke’.At Just ₹8,999*, sale starts 16th August on @Flipkart.
— Motorola India (@motorolaindia) August 14, 2023

Moto E13 ਵਿੱਚ 13MP AI-ਸੰਚਾਲਿਤ ਕੈਮਰਾ ਸਿਸਟਮ ਹੈ, ਜੋ ਕਿ ਤਸਵੀਰ ਸੰਪੂਰਨ ਮੈਮੋਰੀ ਦਾ ਅਨੁਭਵ ਕਰਨ ਲਈ ਤਿਆਰ ਕੀਤਾ ਗਿਆ ਹੈ। ਮੋਟੋਰੋਲਾ ਦਾ ਕਹਿਣਾ ਹੈ ਕਿ ਆਟੋ ਸਮਾਈਲ ਕੈਪਚਰ ਵਰਗੀਆਂ ਇੰਟੈਲੀਜੈਂਟ ਵਿਸ਼ੇਸ਼ਤਾਵਾਂ ਮੁਸਕਰਾਉਂਦੇ ਚਿਹਰਿਆਂ ਦਾ ਪਤਾ ਲਗਾਉਂਦੀਆਂ ਹਨ ਅਤੇ ਸੰਪੂਰਣ ਸ਼ਾਟ ਲੈਂਦੀਆਂ ਹਨ, ਜਦੋਂ ਕਿ ਫੇਸ ਬਿਊਟੀ ਅਤੇ ਪੋਰਟਰੇਟ ਮੋਡ ਤੁਹਾਡੀਆਂ ਫੋਟੋਆਂ ਨੂੰ ਆਪਣੇ ਆਪ ਵਧਾਉਂਦੇ ਹਨ।

The post Motorola ਨੇ ਲਾਂਚ ਕੀਤਾ ਨਵਾਂ ਸਮਾਰਟਫੋਨ moto e13, ਕੀਮਤ 10 ਹਜ਼ਾਰ ਰੁਪਏ ਤੋਂ ਵੀ ਘਟ appeared first on Daily Post Punjabi.

ਘਰੋਂ ਸੈਰ ਕਰਨ ਨਿਕਲੇ ਨਾਬਾਲਿਗ ਤੋਂ ਲੁਟੇਰਿਆਂ ਨੇ ਮੋਬਾਇਲ ਖੋਹਦਿਆਂ ਉਤਾਰ ਦਿੱਤਾ ਮੌਤ ਦੇ ਘਾਟ, ਖੌਫਨਾਕ ਮੰਜ਼ਰ ਦੇਖ ਕੰਬੇ ਲੋਕ
robbers kill minor snatching mobile: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਚੋਰੀ ਅਤੇ ਲੁੱਟ ਦੀਆਂ ਵਾਰਦਾਤਾਂ ਨੇ ਕਹਿਰ ਮਚਾ ਰੱਖਿਆ ਹੈ। ਆਏ ਦਿਨ ਬੇਖੌਫ ਲੁਟੇਰੇ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ ਪਰ ਇਨ੍ਹਾਂ ‘ਤੇ ਲਗਾਮ ਕੱਸਣ ‘ਚ ਪੁਲਿਸ ਵੀ ਨਾਕਾਮ ਹੁੰਦੀ ਨਜ਼ਰ ਆ ਰਹੀ ਹੈ। ਅਜਿਹੀ ਹੀ ਲੁੱਟ ਦੀ ਖੌਫਨਾਕ ਵਾਰਦਾਤ ਲੁਧਿਆਣਾ ‘ਚ ਵਾਪਰੀ ਹੈ, ਜਿਸ ਦੌਰਾਨ ਨਾਬਾਲਿਗ ਨੂੰ ਆਪਣੀ ਜਾਨ ਗੁਆਉਣੀ ਪਈ। ਮਿਲੀ ਜਾਣਕਾਰੀ ਮੁਤਾਬਕ ਸ਼ਹਿਰ ਦੇ ਡਾਬਾ ਇਲਾਕੇ ’ਚ ਦੋਸਤ ਦੇ ਨਾਲ ਸਵੇਰਸਾਰ ਸੈਰ ਨੂੰ ਨਿਕਲੇ ਨਾਬਾਲਿਗ ਨੂੰ ਮੋਟਰਸਾਈਕਲ ਸਵਾਰ 3 ਲੁਟੇਰਿਆਂ ਨੇ ਘੇਰ ਲਿਆ। ਜਦੋਂ ਲੁਟੇਰਿਆਂ ਨੇ ਉਸ ਦਾ ਮੋਬਾਇਲ ਖੋਹਣਾ ਚਾਹਿਆ ਤਾਂ ਨਾਬਾਲਿਗ ਮੁੰਡੇ ਨੇ ਵਿਰੋਧ ਕੀਤਾ। ਇਸ ’ਤੇ ਮੋਟਰਸਾਈਕਲ ਸਵਾਰ ਇਕ ਲੁਟੇਰੇ ਨੇ ਚਾਕੂ ਕੱਢ ਕੇ ਉਸ ਦੇ ਢਿੱਡ ’ਚ ਮਾਰ ਦਿੱਤਾ। ਚਾਕੂ ਲੱਗਣ ਨਾਲ ਮੁੰਡੇ ਦੇ ਢਿੱਡ ਦੀਆਂ ਆਂਦਰਾਂ ਬਾਹਰ ਆ ਗਈਆਂ, ਜਦਕਿ ਦੂਜਾ ਦੋਸਤ ਇੰਨਾ ਡਰ ਗਿਆ ਕਿ ਉਹ ਖੜ੍ਹੇ ਰਹਿ ਕੇ ਇਹ ਖ਼ੌਫਨਾਕ ਮੰਜਰ ਦੇਖਦਾ ਰਿਹਾ।

robbers kill minor snatching mobile

ਲੁਟੇਰਿਆਂ ਦੇ ਜਾਣ ਤੋਂ ਬਾਅਦ ਦੋਸਤ ਨੇ ਜ਼ਖਮੀ ਮੁੰਡੇ ਦੇ ਘਰ ਵਾਲਿਆਂ ਨੂੰ ਜਾਣਕਾਰੀ ਦਿੱਤੀ। ਇਸ ਦੌਰਾਨ ਘਟਨਾ ਸਥਾਨ ’ਤੇ ਪਹੁੰਚੇ ਪਰਿਵਾਰ ਨੇ ਉਕਤ ਜ਼ਖਮੀ ਮੁੰਡੇ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਮਨਦੀਪ ਸਿੰਘ (17) ਦੇ ਨਾਂ ਨਾਲ ਹੋਈ ਹੈ, ਜੋ ਕਿ ਗਿਆਸਪੁਰਾ ਦਾ ਰਹਿਣ ਵਾਲਾ ਸੀ। ਦੱਸ ਦੇਈਏ ਕਿ ਇਸ ਘਟਨਾ ਸਬੰਧੀ ਪੁਲਿਸ ਨੂੰ ਇਕ ਸੀ.ਸੀ.ਟੀ.ਵੀ. ਫੁਟੇਜ ਵੀ ਮਿਲੀ ਹੈ, ਜਿਸ ’ਚ ਮੁਲਜ਼ਮ ਨਜ਼ਰ ਆ ਰਹੇ ਹਨ। ਹਾਲ ਦੀ ਘੜੀ ਪੁਲਸ ਨੇ ਫੁਟੇਜ ਕਬਜ਼ੇ ’ਚ ਲੈ ਲਈ ਹੈ ਅਤੇ ਲਾਸ਼ ਪੋਸਟਮਾਰਟਮ ਲਈ ਭੇਜ ਕੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕਤਲ ਅਤੇ ਲੁੱਟ ਦਾ ਪਰਚਾ ਦਰਜ ਕੀਤਾ ਹੈ।

ਇਹ ਵੀ ਦੇਖੋ– Canada ਗਏ Lovepreet ਨੇ ਕਿਉਂ ਚੁਣੀ ਮੌਤ?ਪੰਜਾਬ ‘ਚ ਮਾਪੇ ਹਾਲੋ-ਬੇਹਾਲ,ਆਖਰੀ ਵਾਰ ਫੋਨ ਕਰ ਪਿਓ ਨੂੰ ਕਹੇ ਸੀ ਇਹ ਬੋਲ

The post ਘਰੋਂ ਸੈਰ ਕਰਨ ਨਿਕਲੇ ਨਾਬਾਲਿਗ ਤੋਂ ਲੁਟੇਰਿਆਂ ਨੇ ਮੋਬਾਇਲ ਖੋਹਦਿਆਂ ਉਤਾਰ ਦਿੱਤਾ ਮੌਤ ਦੇ ਘਾਟ, ਖੌਫਨਾਕ ਮੰਜ਼ਰ ਦੇਖ ਕੰਬੇ ਲੋਕ appeared first on Daily Post Punjabi.

ਅੱਧੀ ਰਾਤ ਮੋਬਾਇਲ ਦੁਕਾਨ ‘ਚ ਦਾਖਲ ਹੋਏ ਲੁਟੇਰਿਆਂ ਨੇ ਕੀਤਾ ਇਹ ਕਾਰਨਾਮਾ, CCTv ‘ਚ ਕੈਦ ਹੋਈ ਘਟਨਾ
khanna theft at mobile shop: ਲੁਧਿਆਣਾ (ਤਰਸੇਮ ਭਾਰਦਵਾਜ)-ਮਹਾਨਗਰ ‘ਚ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਆਏ ਦਿਨ ਨਵੇਂ ਤੋਂ ਨਵਾਂ ਹੱਥਕੰਡਾ ਅਪਣਾ ਕੇ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਹੁਣ ਤਾਜ਼ਾ ਮਾਮਲਾ ਖੰਨਾ ਸ਼ਹਿਰ ਤੋਂ ਸਾਹਮਣੇ ਆਇਆ ਹੈ, ਜਿੱਥੇ ਮਲੇਰਕੋਟਲਾ ਰੋਡ ‘ਤੇ ਸਥਿਤ ਮੋਬਾਇਲਾਂ ਦੀ ਦੁਕਾਨ ਨੂੰ ਲੁਟੇਰਿਆਂ ਨੇ ਨਿਸ਼ਾਨਾ ਬਣਾਇਆ ਹੈ। ਦਰਅਸਲ ਤਾਲੇ ਤੋੜ ਕੇ ਦੁਕਾਨ ‘ਚ ਦਾਖਲ ਹੋ ਕੇ 3 ਚੋਰਾਂ ਨੇ ਨਗਦੀ ਸਮੇਤ ਲੱਖਾਂ ਦੇ ਮਹਿੰਗੇ ਮੋਬਾਇਲ ਚੋਰੀ ਕਰਕੇ ਫਰਾਰ ਹੋ ਗਏ ਹਨ। ਇਹ ਘਟਨਾ ਉੱਥੇ ਲੱਗੇ ਸੀ.ਸੀ.ਟੀ.ਵੀ ਕੈਮਰੇ ‘ਚ ਕੈਦ ਹੋ ਗਈ।

khanna theft at mobile shop

ਪੀੜਤ ਦੁਕਾਨਦਾਰ ਅਸ਼ੋਕ ਕੁਮਾਰ ਨੇ ਦੱਸਿਆ ਹੈ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਬੰਦ ਕਰਕੇ ਘਰ ਗਿਆ ਹੋਇਆ ਸੀ ਪਰ ਸਵੇਰਸਾਰ ਦੁਕਾਨ ਦਾ ਸ਼ਟਰ ਅਤੇ ਤਾਲੇ ਟੁੱਟੇ ਹੋਏ ਸੀ,ਜਿਸ ਸਬੰਧੀ ਗੁਆਢੀ ਨੇ ਫੋਨ ਕਰਕੇ ਜਾਣਕਾਰੀ ਦਿੱਤੀ।ਚੋਰੀ ਦੀ ਇਹ ਵਾਰਦਾਤ ਉੱਥੇ ਲੱਗੇ ਸੀ.ਸੀ.ਟੀ.ਵੀ ਕੈਮਰੇ ‘ਚ ਕੈਦ ਹੋ ਗਈ।

khanna theft at mobile shop

ਘਟਨਾ ਸਬੰਧੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਪੁਲਿਸ ਪਹੁੰਚੀ ਅਤੇ ਮਾਮਲਾ ਦਰਜ ਕਰਕੇ ਸੀ.ਸੀ.ਟੀ.ਵੀ ਕੈਮਰੇ ਦੀ ਫੁਟੇਜ ਖੰਗਾਲ ਰਹੀ ਹੈ। ਇਸ ਮੌਕੇ ਐੱਸ.ਐੱਚ.ਓ ਲਾਭ ਸਿੰਘ ਅਤੇ ਫਿੰਗਰਪ੍ਰਿੰਟ ਐਕਸਪਰਟ ਪਵਨਦੀਪ ਸਿੰਘ ਪਹੁੰਚੇ ਅਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।

ਇਹ ਵੀ ਦੇਖੋ–

The post ਅੱਧੀ ਰਾਤ ਮੋਬਾਇਲ ਦੁਕਾਨ ‘ਚ ਦਾਖਲ ਹੋਏ ਲੁਟੇਰਿਆਂ ਨੇ ਕੀਤਾ ਇਹ ਕਾਰਨਾਮਾ, CCTv ‘ਚ ਕੈਦ ਹੋਈ ਘਟਨਾ appeared first on Daily Post Punjabi.

ਜੇਲ ਗਾਰਡ ਅਤੇ CRPF ਨੇ ਕੇਂਦਰੀ ਜੇਲ ‘ਚ ਚਲਾਇਆ ਸਰਚ ਆਪਰੇਸ਼ਨ, ਤਲਾਸ਼ੀ ਦੌਰਾਨ ਉੱਡੇ ਹੋਸ਼
jail guard crpf central jail: ਲੁਧਿਆਣਾ (ਤਰਸੇਮ ਭਾਰਦਵਾਜ)-ਮਹਾਨਗਰ ਦੀ ਕੇਂਦਰੀ ਜੇਲ ‘ਚੋਂ ਮੋਬਾਇਲ ਫੋਨ ਅਤੇ ਨਸ਼ਾ ਮਿਲਣ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਤਾਜ਼ਾ ਮਿਲੀ ਜਾਣਕਾਰੀ ਮੁਤਾਬਕ ਹੁਣ ਫਿਰ ਜੇਲ ਦੀਆਂ ਬੈਰਕਾਂ ‘ਚੋਂ ਤਲਾਸ਼ੀ ਦੌਰਾਨ ਕੈਦੀਆਂ ਤੋਂ 10 ਮੋਬਾਇਲ ਫੋਨ ਅਤੇ 163 ਜਰਦੇ ਦੀਆਂ ਪੁੜੀਆਂ ਬਰਾਮਦ ਕੀਤੀਆਂ ਗਈਆਂ ਹਨ।

jail guard crpf central jail

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਸਹਾਇਕ ਸੁਪਰਡੈਂਟ ਤਰਸੇਮ ਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਅਤੇ ਸੀ.ਆਰ.ਪੀ.ਐੱਫ ਟੀਮ ਨੇ ਸੰਯੁਕਤ ਰੂਪ ਨਾਲ ਜੇਲ ਦੇ ਅੰਦਰ ਸਰਚ ਆਪਰੇਸ਼ਨ ਚਲਾਇਆ। ਇਸ ਦੌਰਾਨ ਵੱਖ-ਵੱਖ ਬੈਰਕਾਂ ‘ਚ ਮੌਜੂਦ ਕੈਦੀਆਂ ਦੇ ਕਬਜ਼ੇ ‘ਚੋਂ ਮੋਬਾਈਲ ਫੋਨ ਅਤੇ ਜਰਦੇ ਦੀਆਂ ਪੁੜੀਆਂ ਬਰਾਮਦ ਹੋਇਆ। ਜਾਂਚ ਅਧਿਕਾਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ‘ਚ ਜੇਲ ਸੁਪਰਡੈਂਟ ਦੀ ਸ਼ਿਕਾਇਤ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ ਹੈ

jail guard crpf central jail

ਇਸ ਮਾਮਲੇ ‘ਚ ਥਾਣਾ ਡਵੀਜ਼ਨ ਨੰਬਰ ਸੱਤ ਦੀ ਪੁਲਿਸ ਨੇ ਸਹਾਇਕ ਸੁਪਰਡੈਂਟ ਤਰਸੇਮ ਪਾਲ ਸਿੰਘ ਦੇ ਬਿਆਨਾਂ ‘ਤੇ ਹਵਾਲਾਤੀ ਨਿਖਿਲ ਸ਼ਰਮਾ, ਗੁਲਸ਼ਨ, ਪ੍ਰਤਾਪ ਸਿੰਘ, ਸ਼ੁਭਮ, ਸੱਤਪਾਲ ਤੇ ਜਸਦੀਪ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਦੇਖੋ–

The post ਜੇਲ ਗਾਰਡ ਅਤੇ CRPF ਨੇ ਕੇਂਦਰੀ ਜੇਲ ‘ਚ ਚਲਾਇਆ ਸਰਚ ਆਪਰੇਸ਼ਨ, ਤਲਾਸ਼ੀ ਦੌਰਾਨ ਉੱਡੇ ਹੋਸ਼ appeared first on Daily Post Punjabi.

ਕੇਂਦਰੀ ਜੇਲ ‘ਚੋਂ ਬਰਾਮਦ ਹੋਏ 4 ਮੋਬਾਇਲ, ਪ੍ਰਸ਼ਾਸਨ ਦੀ ਉੱਡੀ ਨੀਂਦ
mobile recovered central jail: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ਦੀ ਕੇਂਦਰੀ ਜੇਲ ‘ਚੋਂ ਮੋਬਾਇਲ ਫੋਨ ਅਤੇ ਨਸ਼ੀਲੀਆਂ ਦਵਾਈਆਂ ਮਿਲਣ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹੁਣ ਫਿਰ ਤਾਜ਼ਾ ਮਾਮਲਾ ਇੱਥੇ ਸਥਾਨਕ ਕੇਂਦਰੀ ਜੇਲ ਤੋਂ ਸਾਹਮਣੇ ਆਇਆ ਹੈ, ਜਿੱਥੇ ਅਧਿਕਾਰੀਆਂ ਵੱਲੋਂ ਛਾਪੇਮਾਰੀ ਦੌਰਾਨ 2 ਕੈਦੀਆਂ ਕੋਲੋਂ 4 ਮੋਬਾਇਲ ਬਰਾਮਦ ਕੀਤੇ ਹਨ। ਇਸ ਘਟਨਾ ਨੇ ਪ੍ਰਸ਼ਾਸਨ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ।

mobile recovered central jail

ਦੱਸਣਯੋਗ ਹੈ ਕਿ ਬੀਤੀ ਰਾਤ ਜੇਲ ਅਧਿਕਾਰੀਆਂ ਵੱਲੋਂ ਚੈਂਕਿੰਗ ਕੀਤੀ ਗਈ ਸੀ ਅਤੇ ਚੈਂਕਿੰਗ ਦੌਰਾਨ ਇਨ੍ਹਾਂ ਬੰਦੀਆਂ ਦੀਆਂ ਬੈਰਕਾਂ ‘ਚੋਂ ਇਹ ਮੋਬਾਇਲ ਬਰਾਮਦ ਕੀਤੇ ਗਏ ਹਨ ਫਿਲਹਾਲ ਪੁਲਿਸ ਵੱਲੋਂ ਆਪਣੇ ਪੱਧਰ ‘ਤੇ ਵੀ ਜਾਂਚ ਕੀਤੀ ਜਾ ਰਹੀ ਹੈ। ਜੇਲ ਅਧਿਕਾਰੀ ਜਗਪਾਲ ਸਿੰਘ ਵੱਲੋਂ ਇਸ ਸਬੰਧੀ ਪੁਲਿਸ ਕੋਲ ਵੀ ਇਨ੍ਹਾਂ ਕੈਦੀਆਂ ਖਿਲਾਫ਼ ਮਾਮਲਾ ਦਰਜ ਕਰਵਾਇਆ ਗਿਆ ਹੈ, ਜਿਨ੍ਹਾਂ ਸੰਦੀਪ ਸਿੰਘ ਪੁੱਤਰ ਮਲਕੀਤ ਸਿੰਘ, ਇੰਦਰਜੀਤ ਸਿੰਘ ਪੁੱਤਰ ਰਣਜੀਤ ਸਿੰਘ ਸ਼ਾਮਿਲ ਹਨ।

ਇਹ ਵੀ ਦੇਖੋ–

The post ਕੇਂਦਰੀ ਜੇਲ ‘ਚੋਂ ਬਰਾਮਦ ਹੋਏ 4 ਮੋਬਾਇਲ, ਪ੍ਰਸ਼ਾਸਨ ਦੀ ਉੱਡੀ ਨੀਂਦ appeared first on Daily Post Punjabi.

ਹਾਰਡੀਜ਼ ਵਰਲਡ ਦੇ ਕੋਲੋਂ ਲੁਟੇਰਿਆਂ ਨੇ ਡਰਾਈਵਰ ਤੋਂ ਖੋਹੀ ਨਗਦੀ ਤੇ ਮੋਬਾਇਲ, 1 ਕਾਬੂ
Robbers attack driver snatched cash: ਲੁਧਿਆਣਾ (ਤਰਸੇਮ ਭਾਰਦਵਾਜ)-ਮਹਾਨਗਰ ‘ਚ ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਹੁਣ ਤਾਂ ਦਿਨ ਦਿਹਾੜੇ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਹੁਣ ਮਾਮਲਾ ਸ਼ਹਿਰ ਦੇ ਹਾਰਡੀਜ਼ ਵਰਲਡ ਦੇ ਕੋਲੋਂ ਸਾਹਮਣੇ ਆਇਆ ਹੈ ਜਿੱਥੇ ਇਕ ਡਰਾਈਵਰ ਦੀ 3 ਲੁਟੇਰਿਆਂ ਨੇ ਜਬਰਦਸਤੀ ਕੁੱਟਮਾਰ ਕਰਕੇ ਨਗਦੀ ਅਤੇ ਮੋਬਾਇਲ ਖੋਹ ਲਏ ਤੇ ਮੌਕੇ ‘ਤੇ ਫਰਾਰ ਹੋ ਗਏ। ਇਸ ਤੋਂ ਬਾਅਦ ਪੀੜਤ ਨੇ ਇਸ ਸਬੰਧੀ ਜਾਣਕਾਰੀ ਪੁਲਿਸ ਨੂੰ ਦਿੱਤੀ, ਹਾਲਾਂਕਿ ਪੁਲਿਸ ਨੇ ਮਾਮਲਾ ਦਰਜ ਕਰਕੇ ਇਕ ਲੁਟੇਰਿਆਂ ਦੀ ਪਛਾਣ ਕਰ ਲਈ ਹੈ, ਜਿਨ੍ਹਾਂ ‘ਚੋਂ 1 ਨੂੰ ਕਾਬੂ ਕਰ ਲਿਆ ਗਿਆ ਹੈ, ਜਿਸ ਤੋਂ ਵਾਰਦਾਤ ‘ਚ ਵਰਤਿਆਂ ਗਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ। ਦੱਸ ਦੇਈਏ ਕਿ ਸਲੇਮ ਟਾਬਰੀ ਪੁਲਿਸ ਨੇ ਹਰਿਆਣਾ ਦੇ ਰਵਿੰਦਰ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਪਿੰਡ ਜਗਤਪੁਰਾ ਦੇ ਰਾਹੁਲ ਕੁਮਾਰ, ਧੀਰਾ ਅਤੇ ਚੇਤਨ ਦੇ ਨਾਂ ਨਾਲ ਹੋਈ ਹੈ, ਜਿਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Robbers attack driver snatched cash

ਇਸ ਮਾਮਲੇ ਸਬੰਧੀ ਏ.ਐੱਸ.ਆਈ ਜਨਕਰਾਜ ਨੇ ਦੱਸਿਆ ਹੈ ਕਿ ਪੀੜਤ ਸਖਸ਼ ਕੈਂਟਰ ਚਲਾਉਂਦਾ ਹੈ। ਜਦੋਂ ਇਹ ਵਾਰਦਾਤ ਵਾਪਰੀ ਤਾਂ ਉਸ ਸਮੇਂ ਪੀੜਤ ਆਪਣੀ ਗੱਡੀ ਲੈ ਕੇ ਆਸ਼ੂ ਸ਼ਰਮਾ ਦੇ ਨਾਲ ਸ਼੍ਰੀਨਗਰ ਜਾ ਰਿਹਾ ਸੀ ਤਾਂ ਰਸਤੇ ‘ਚ ਕੈਂਟਰ ਖਰਾਬ ਹੋਣ ਕਰਾਨ ਉਸ ਨੇ ਸੜਕੇ ਦੇ ਇਕ ਪਾਸੇ ਰੋਕ ਲਿਆ। ਇਸ ਦੌਰਾਨ ਬਾਈਕ ਸਵਾਰ 3 ਬਦਮਾਸ਼ ਆਏ ਤੇ ਆਉਂਦਿਆਂ ਹੀ ਉਸ ਨਾਲ ਜਬਰਦਸਤੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪੀੜਤ ਡਰਾਈਵਰ ਤੋਂ ਮੋਬਾਇਲ ਅਤੇ ਨਗਦੀ ਖੋਹ ਲਈ ਅਤੇ ਮੌਕੇ ‘ਤੇ ਫਰਾਰ ਹੋ ਗਏ। ਇਸ ਦੌਰਾਨ ਪੀੜਤ ਨੇ ਰੌਲਾ ਪਾਇਆ ਤਾਂ ਨੇੜੇ ਦੇ ਲੋਕ ਪਹੁੰਚੇ ਤਾਂ ਇਕ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ। ਜਾਂਚ ਅਫਸਰ ਨੇ ਦੱਸਿਆ ਹੈ ਕਿ ਮੁਲਜ਼ਮ ਨਸ਼ਾ ਕਰਨ ਦੇ ਆਦੀ ਹਨ।

The post ਹਾਰਡੀਜ਼ ਵਰਲਡ ਦੇ ਕੋਲੋਂ ਲੁਟੇਰਿਆਂ ਨੇ ਡਰਾਈਵਰ ਤੋਂ ਖੋਹੀ ਨਗਦੀ ਤੇ ਮੋਬਾਇਲ, 1 ਕਾਬੂ appeared first on Daily Post Punjabi.

ਜੇਲ ‘ਚ ਤਾਇਨਾਤ ਲੈਬ ਤਕਨੀਸ਼ੀਅਨ ਨੂੰ ਨਸ਼ੀਲੀਆਂ ਗੋਲੀਆਂ ਅਤੇ ਮੋਬਾਇਲ ਸਮੇਤ ਕੀਤਾ ਕਾਬੂ
mobile drugs lab technician caught: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਸੀ.ਆਰ.ਪੀ. ਐੱਫ ਦੀ ਟੀਮ ਨੇ ਕੇਂਦਰੀ ਜੇਲ ਦੇ ਲੈਬ ਤਕਨੀਸ਼ੀਅਨ ਨੂੰ ਨਸ਼ੀਲੀਆਂ ਗੋਲੀਆਂ ਅਤੇ ਮੋਬਾਇਲ ਸਮੇਤ ਰੰਗੇ ਹੱਥੀ ਕਾਬੂ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ। ਦੱਸ ਦੇਈਏ ਕਿ ਕੇਂਦਰੀ ਜੇਲ੍ਹ ‘ਚ ਤੈਨਾਤ ਇਹ ਲੈਬ ਟੈਕਨੀਸ਼ੀਅਨ ਨੂੰ ਦੀ ਸ਼ਨਾਖਤ ਰਣਜੀਤ ਸਿੰਘ ਪੁੱਤਰ ਸਿਕੰਦਰ ਸਿੰਘ ਵਾਸੀ ਪਿੰਡ ਇਯਾਲੀ ਵਜੋਂ ਕੀਤੀ ਗਈ ਹੈ।

mobile drugs lab technician caught

ਦਰਅਸਲ ਜੇਲ੍ਹ ਅਧਿਕਾਰੀਆਂ ਨੂੰ ਪਿਛਲੇ ਕਾਫ਼ੀ ਸਮੇਂ ਤੋਂ ਜੇਲ੍ਹ ਅੰਦਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਬੰਦੀਆਂ ਨੂੰ ਮੋਬਾਈਲ ਪਹੁੰਚਾਉਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ‘ਤੇ ਜੇਲ੍ਹ ਅਧਿਕਾਰੀਆਂ ਵਲੋਂ ਜੇਲ੍ਹ ‘ਚ ਚੌਕਸੀ ਵਧਾਈ ਗਈ ਸੀ। ਇਸ ਤਹਿਤ ਬੀਤੀ ਸ਼ਾਮ ਜਦੋਂ ਉਕਤ ਕਥਿਤ ਦੋਸ਼ੀ ਡਿਊਟੀ ‘ਤੇ ਆਇਆ ਤਾਂ ਉੱਥੇ ਤੈਨਾਤ ਮੁਲਾਜ਼ਮਾਂ ਵਲੋਂ ਉਸ ਦੀ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਉਸ ਦੇ ਬੂਟਾਂ ‘ਚੋਂ ਇਕ ਮੋਬਾਈਲ ਅਤੇ ਨਸ਼ੀਲੀਆਂ ਗੋਲੀਆਂ ਦਾ ਇਕ ਵੱਡਾ ਪੈਕੇਟ ਬਰਾਮਦ ਕੀਤਾ ਗਿਆ। ਪੈਕੇਟ ‘ਚ 1750 ਦੇ ਕਰੀਬ ਗੋਲੀਆਂ ਸਨ। ਅਧਿਕਾਰੀਆਂ ਵਲੋਂ ਉਕਤ ਕਥਿਤ ਦੋਸ਼ੀ ਨੂੰ ਤੁਰੰਤ ਹਿਰਾਸਤ ‘ਚ ਲੈ ਲਿਆ ਗਿਆ ਅਤੇ ਮਾਮਲਾ ਪੁਲਿਸ ਨੂੰ ਸੌਂਪ ਦਿੱਤਾ ਗਿਆ। ਜੇਲ੍ਹ ਸੁਪਰਡੈਂਟ ਰਾਜੀਵ ਕੁਮਾਰ ਅਰੋੜਾ ਨੇ ਦੱਸਿਆ ਕਿ ਇਸ ਮਾਮਲੇ ‘ਚ ਜਿਹੜਾ ਵੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।

The post ਜੇਲ ‘ਚ ਤਾਇਨਾਤ ਲੈਬ ਤਕਨੀਸ਼ੀਅਨ ਨੂੰ ਨਸ਼ੀਲੀਆਂ ਗੋਲੀਆਂ ਅਤੇ ਮੋਬਾਇਲ ਸਮੇਤ ਕੀਤਾ ਕਾਬੂ appeared first on Daily Post Punjabi.

ਕੇਂਦਰੀ ਜੇਲ ‘ਚ ਚੈਕਿੰਗ ਦੌਰਾਨ ਕੈਦੀਆਂ ਕੋਲੋ ਮਿਲੇ ਮੋਬਾਇਲ ਫੋਨ ਤੇ ਨਸ਼ੇ ਦੀਆਂ ਪੁੜੀਆਂ
mobile tobacco sticks inmates: ਲੁਧਿਆਣਾ (ਤਰਸੇਮ ਭਾਰਦਵਾਜ)-ਜ਼ਿਲ੍ਹੇ ਦੀ ਕੇਂਦਰੀ ਜੇਲ ‘ਚੋਂ ਲਗਾਤਾਰ ਮੋਬਾਇਲ ਫੋਨ ਮਿਲਣ ਦੀਆਂ ਖਬਰਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਮਿਲੀ ਜਾਣਕਾਰੀ ਮੁਤਾਬਕ ਹੁਣ ਫਿਰ ਕੇਂਦਰੀ ਜੇਲ੍ਹ ‘ਚ ਅਧਿਕਾਰੀਆਂ ਵਲੋਂ ਚੈਕਿੰਗ ਕੀਤੀ ਗਈ, ਜਿਸ ਦੌਰਾਨ ਕੈਦੀਆਂ ਕੋਲੋਂ ਤਿੰਨ ਮੋਬਾਈਲ ਅਤੇ ਤੰਬਾਕੂ ਦੀਆਂ ਪੁੜੀਆਂ ਬਰਾਮਦ ਕੀਤੀਆਂ ਗਈਆਂ। ਦੱਸ ਦੇਈਏ ਕਿ ਅਧਿਕਾਰੀਆਂ ਨੇ ਬੀਤੀ ਰਾਤ ਜਦੋਂ ਜੇਲ੍ਹ ਮੁਲਾਜ਼ਮਾਂ ਵਲੋਂ ਕੈਦੀਆਂ ਦੀ ਚੈਕਿੰਗ ਕੀਤੀ ਗਈ ਤਾਂ ਇਨ੍ਹਾਂ ਪਾਸੋਂ ਤਿੰਨ ਮੋਬਾਈਲ ਫੋਨ ਅਤੇ ਤੰਬਾਕੂ ਦੀਆਂ ਪੁੜੀਆਂ ਬਰਾਮਦ ਕੀਤੀਆਂ ਗਈਆਂ। ਪੁਲਿਸ ਵਲੋਂ ਇਨ੍ਹਾਂ ਕੈਦੀਆਂ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਹੈ।

mobile tobacco sticks inmates

ਇਸ ਮਾਮਲੇ ਸਬੰਧੀ ਸਹਾਇਕ ਸੁਪਰਡੈਂਟ ਪ੍ਰਦੂਮਨ ਕੁਮਾਰ ਦੇ ਬਿਆਨਾਂ ‘ਤੇ ਵਰਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨਾਮੀ ਕੈਦੀਆਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਜੇਲ ਅਧਿਕਾਰੀਆਂ ਵਲੋਂ ਇਨ੍ਹਾਂ ਖਿਲਾਫ ਜੇਲ੍ਹ ਨਿਯਮਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ।

The post ਕੇਂਦਰੀ ਜੇਲ ‘ਚ ਚੈਕਿੰਗ ਦੌਰਾਨ ਕੈਦੀਆਂ ਕੋਲੋ ਮਿਲੇ ਮੋਬਾਇਲ ਫੋਨ ਤੇ ਨਸ਼ੇ ਦੀਆਂ ਪੁੜੀਆਂ appeared first on Daily Post Punjabi.

ਰਾਹ ਜਾਂਦੇ ਨੌਜਵਾਨ ਤੋਂ ਮੋਬਾਇਲ ਖੋਹ ਕੇ ਫਰਾਰ ਹੋਇਆ ਅਣਪਛਾਤਾ ਵਿਅਕਤੀ
ludhiana  mobile sanching :   ਲੁਧਿਆਣਾ  ਜਿਲੇ ‘ਚ ਲੁੱਟਾਂ-ਖੋਹਾਂ ਵਰਗੇ ਮਾਮਲੇ ਦਿਨੋਂ-ਦਿਨ ਵਧਦੇ ਹੀ ਜਾ ਰਹੇ ਹਨ।ਅਜਿਹੀ ਹੀ ਘਟਨਾ ਲੁਧਿਆਣਾ ‘ਚ ਉਦੋਂ ਵਾਪਰੀ ਜਦੋਂ ਇੱਕ ਨੌਜਵਾਨ ਡੀ.ਐੱਮ.ਸੀ. ਹਸਪਤਾਲ ਤੋਂ ਪੈਦਲ ਦਵਾਈ ਲੈਣ ਜਾ ਰਿਹਾ ਸੀ ਤਾਂ ਰਾਸਤੇ ‘ਚ ਇੱਕ ਅਣਪਛਾਤਾ ਵਿਅਕਤੀ ਬਿਨਾਂ ਨੰਬਰ ਪਲੇਟ ਐਕਟਿਵਾ ‘ਤੇ ਆਇਆ ਅਤੇ ਉਸਦੇ ਹੱਥੋਂ ਮੋਬਾਇਲ ਖੋਹ ਕੇ ਫਰਾਰ ਹੋ ਗਿਆ।

ludhiana mobile sanching

ਦੱਸਣਯੋਗ ਹੈ ਕਿ ਜਿਲੇ ‘ਚ ਮੋਬਾਇਲ ਸਨੈਚਿੰਗ ਕੋਈ ਪਹਿਲੀ ਘਟਨਾ ਨਹੀਂ ਹੈ, ਪਹਿਲਾਂ ਵੀ ਅਜਿਹੀਆਂ ਕਈ ਘਟਨਾਵਾਂ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।ਪੀੜਤ ਨੌਜਵਾਨ ਨੇ ਇਸਦੀ ਸੂਚਨਾ ਥਾਣਾ ਡਿਵੀਜ਼ਨ ਨੰ. 8 ਦੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ,ਪੁਲਸ ਨੇ ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕਰਕੇ ਜਾਂਚ ‘ਚ ਜੁੱਟ ਗਈ ਹੈ।ਪੀੜਤ ਕਰਮਜੀਤ ਸਿੰਘ ਨਿਵਾਸੀ ਅਮਨ ਪਾਰਕ ਨੇ ਦੱਸਿਆ ਕਿ ਉਹ ਦੁਪਹਿਰ ਦੇ ਕਰੀਬ 2 ਵਜੇ ਦਵਾਈ ਲੈਣ ਪੈਦਲ ਹੀ ਜਾ ਰਿਹਾ ਸੀ।ਜਦੋਂ ਉਹ ਸੁਆਮੀ ਰੋਡ ਕੋਲੋਂ ਦੀ ਜਾ ਰਿਹਾ ਸੀ ਤਾਂ ਇੱਕ ਅਣਪਛਾਤਾ ਵਿਅਕਤੀ ਐਕਟਿਵਾ ‘ਤੇ ਆਇਆ ਅਤੇ ਉਸ ਦੇ ਹੱਥੋਂ ਝਪੱਟਾ ਮਾਰ ਕੇ ਮੋਬਾਇਲ ਖੋਹ ਕੇ ਫਰਾਰ ਹੋ ਗਿਆ।ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

The post ਰਾਹ ਜਾਂਦੇ ਨੌਜਵਾਨ ਤੋਂ ਮੋਬਾਇਲ ਖੋਹ ਕੇ ਫਰਾਰ ਹੋਇਆ ਅਣਪਛਾਤਾ ਵਿਅਕਤੀ appeared first on Daily Post Punjabi.

ਲੁਧਿਆਣਾ ਕੇਂਦਰੀ ਜੇਲ੍ਹ ‘ਚੋਂ ਮੋਬਾਇਲ ਬਰਾਮਦ ਹੋਣ ਸਬੰਧੀ ਹੋਇਆ ਅਹਿਮ ਖੁਲਾਸਾ
congress leader mobile jail: ਲੁਧਿਆਣਾ ‘ਚ ਬੀਤੇ ਦਿਨੀਂ ਕੇਂਦਰੀ ਜੇਲ੍ਹ ਤੋਂ ਮੋਬਾਈਲ ਅਤੇ ਸਿਮ ਬਰਾਮਦ ਹੋਣ ਤੋਂ ਬਾਅਦ ਇਹ ਗੱਲ ਸਾਫ ਹੋ ਗਈ ਹੈ ਕਿ ਬਿਨਾਂ ਜੇਲ੍ਹ ਅਧਿਕਾਰੀਆਂ ਦੀ ਮਦਦ ਤੋਂ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਹੈ।ਲੁਧਿਆਣਾ ਤੋਂ ਸਾਹਮਣੇ ਆਏ ਇਸ ਤਾਜ਼ਾ ਮਾਮਲੇ ‘ਚ ਕਾਂਗਰਸ ਦੇ ਆਗੂ ਦਾ ਨਾਂ ਵੀ ਸਾਹਮਣੇ ਆ ਰਿਹਾ ਹੈ। ਪੁਲਿਸ ਨੇ ਇਸ ਮਾਮਲੇ ‘ਚ 3 ਲੋਕਾਂ ‘ਤੇ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ‘ਚ ਕਾਂਗਰਸ ਦਾ ਆਗੂ ਅੰਕੁਸ਼, ਜਿਸ ਤੋਂ ਮੋਬਾਇਲ ਬਰਾਮਦ ਕੀਤਾ ਗਿਆ ਹੈ ਸ਼ੁਭਮ ਅਰੋੜਾ ਅਤੇ ਲੁਧਿਆਣਾ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਸ਼ਾਮਿਲ ਹਨ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਸਤਬੀਰ ਸਿੰਘ ਨੇ ਦੱਸਿਆ ਕਿ ਅੰਕੁਸ਼ ਵੱਲੋਂ ਸ਼ੁਭਮ ਤੱਕ ਮੋਬਾਈਲ ਅਤੇ ਸਿਮ ਪਹੁੰਚਾਉਣ ਲਈ ਜੇਲ੍ਹ ਦੇ ਸਹਾਇਕ ਸੁਪਰੀਟੈਂਡੈਂਟ ਦੀ ਮਦਦ ਲਈ ਗਈ ਸੀ ਅਤੇ ਇਨ੍ਹਾਂ ਤਿੰਨਾਂ ਦੇ ਪ੍ਰਿਜ਼ਨ ਐਕਟ ਦੀ ਧਾਰਾਵਾਂ ਦੇ ਤਹਿਤ ਆਈ.ਪੀ.ਸੀ 420 ਅਤੇ 120 ਬੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

congress leader mobile jail

ਦੱਸਣਯੋਗ ਹੈ ਕਿ ਲਗਾਤਾਰ ਪੰਜਾਬ ਦੀਆਂ ਜੇਲ੍ਹਾਂ ਚੋਂ ਕੈਦੀਆਂ ਤੱਕ ਮੋਬਾਇਲ ਪਹੁੰਚਾਉਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਇਸ ‘ਚ ਜੇਲ੍ਹ ਅਧਿਕਾਰੀਆਂ ਦੀ ਮਿਲੀ ਭੁਗਤ ਦਾ ਵੀ ਖ਼ੁਲਾਸਾ ਹੁੰਦਾ ਰਹਿੰਦਾ ਹੈ।

The post ਲੁਧਿਆਣਾ ਕੇਂਦਰੀ ਜੇਲ੍ਹ ‘ਚੋਂ ਮੋਬਾਇਲ ਬਰਾਮਦ ਹੋਣ ਸਬੰਧੀ ਹੋਇਆ ਅਹਿਮ ਖੁਲਾਸਾ appeared first on Daily Post Punjabi.