moderate Archives - Daily Post Punjabi

ਯੂ.ਪੀ. ਅਤੇ ਦਿੱਲੀ ਦੇ ਕਈ ਹਿੱਸਿਆਂ ‘ਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ..
imd alert moderate intensity rain: ਮਾਨਸੂਨ ਦੇਸ਼ ਦੇ ਕਰੀਬ ਸਾਰੇ ਸੂਬਿਆਂ ‘ਚ ਖਤਮ ਹੋਣ ਵਾਲਾ ਹੈ।ਸਾਰੇ ਸੂਬਿਆਂ ‘ਚ ਮਾਨਸੂਨ ਖਤਮ ਹੋਣ ਦੀ ਕਗਾਰ ‘ਤੇ ਹੈ।ਪਰ ਬੰਗਾਲ ਦੀ ਖਾੜੀ ‘ਚ ਦਬਾਅ ਬਣ ਰਿਹਾ ਹੈ।ਜਿਸਦੇ ਕਈ ਕਾਰਨ ਕਈ ਸੂਬਿਆਂ ‘ਚ ਬਾਰਿਸ਼ ਦੀ ਸੰਭਾਵਨਾ ਬਣ ਰਹੀ ਹੈ।ਵਿਭਾਗ ਅਨੁਸਾਰ, ਬੁਲੰਦਸ਼ਹਿਰ, ਅਮਰੋਹਾ, ਗੜ ਮੁਕਤੇਸ਼ਵਰ, ਸਿਯਾਨਾ,ਮੇਰਠ,ਅਨੁਪਸ਼ਹਿਰ, ਜਹਾਂਗੀਰਾਬਾਦ ਸ਼ਿਕਾਰਪੁਰ,ਡਿਬਾਈ,ਖੁਰਜਾ,ਪਹਾਸੂ,ਸਿਕੰਦਰਾਪੁਰ (ਯੂ.ਪੀ.) ਅਤੇ ਦਿੱਲੀ, ਗ੍ਰੇਟਰ ਨੋਇਡਾ ਦੇ ਵੱਖ-ਵੱਖ ਇਲਾਕਿਆਂ ‘ਚ ਹਲਕੀ ਤੀਬਰਤਾ ਦੀ ਬਾਰਿਸ਼ ਦੇ ਨਾਲ ਗਰਜ ਦੇ ਨਾਲ ਅਗਲੇ ਦੋ ਘੰਟਿਆਂ ਦੌਰਾਨ ਭਾਰੀ ਬਾਰਿਸ਼ ਹੋ ਸਕਦੀ ਹੈ।22 ਸਤੰਬਰ ਦੇ ਬਾਅਦ ਬਿਹਾਰ, ਦਿੱਲੀ,ਉੱਤਰਾਖੰਡ,

imd alert moderate intensity rain

ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਕਈ ਇਲਾਕਿਆਂ ‘ਚ ਜੋਰਦਾਰ ਬਾਰਿਸ਼ ਦੇਖਣ ਨੂੰ ਮਿਲ ਸਕਦੀ ਹੈ।ਮੌਜੂਦਾ ਸਮੇਂ ‘ਚ ਬੰਗਾਲ ਦੀ ਖਾੜੀ ਦੇ ਓਡੀਸ਼ਾ ਤੱਟ ਦੇ ਆਸਪਾਸ ਘੱਟ ਦਬਾਅ ਦਾ ਖੇਤਰ ਬਣਿਆ ਹੋਇਆ ਹੈ।ਮੌਸਮ ਵਿਭਾਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤ ‘ਚ ਖਾਸਕਰ ਹਰਿਆਣਾ,ਦਿੱਲੀ ਅਤੇ ਉੱਤਰ ਪ੍ਰਦੇਸ਼ ‘ਚ 23 ਸਤੰਬਰ ਨੂੰ ਬਾਰਿਸ਼ ਹੋਣ ਦੀ ਸੰਭਾਵਨਾ ਹੈ।ਜਾਣਕਾਰੀ ਮੁਤਾਬਕ ਇਸ ਸਾਲ ਪੂਰੇ ਦੇਸ਼ ‘ਚ ਬਰਾਬਰ 7 ਫੀਸਦੀ ਅਧਿਕ ਬਾਰਿਸ਼ ਹੋਈ ਹੈ।ਪਰ,ਉੱਤਰ ਪੱਛਮੀ ਭਾਰਤ ‘ਚ ਸਧਾਰਨ ਤੋਂ 15 ਫੀਸਦੀ ਘੱਟ ਬਾਰਿਸ਼ ਦਰਜ ਕੀਤੀ ਗਈ ਹੈ।ਨਾਲ ਹੀ ਉਤਰਾਖੰਡ ਦੇ ਕੁਝ ਜ਼ਿਲਿਆਂ ‘ਚ ਭਾਰੀ ਬਾਰਿਸ਼ ਦੀ ਆਸ਼ੰਕਾ ਜਤਾਈ ਜਾ ਰਹੀ ਹੈ।

The post ਯੂ.ਪੀ. ਅਤੇ ਦਿੱਲੀ ਦੇ ਕਈ ਹਿੱਸਿਆਂ ‘ਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ.. appeared first on Daily Post Punjabi.