Modi 74th Independence Day speech Archives - Daily Post Punjabi

ਹਿੰਦ-ਪਾਕਿ ਦੋਸਤੀ ਮੰਚ ਤੇ ਫੋਰਕਰ ਸਰਚ ਅਕੈਡਮੀ ਵੱਲੋਂ ਭਾਰਤ ਪਾਕਿ ਸਰਹੱਦ ‘ਤੇ ਮੋਮਬੱਤੀਆਂ ਜਗ੍ਹਾ ਦਿੱਤਾ ਗਿਆ ਦੋਸਤੀ ਦਾ ਸੁਨੇਹਾ
ਹਿੰਦ-ਪਾਕਿ ਦੋਸਤੀ ਮੰਚ ਅਤੇ ਫੋਰਕਰ ਸਰਚ ਅਕੈਡਮੀ ਵੱਲੋਂ ਭਾਰਤ ਪਾਕਿ ਸਰਹੱਦ ਤੇ ਮੋਮਬੱਤੀਆਂ ਜਗਾ ਦੋਵੇਂ ਦੇਸ਼ਾਂ ਦੇ ਚੰਗੇ ਰਿਸ਼ਤੇ ਅਤੇ ਦੋਸਤੀ ਦਾ ਸੁਨੇਹਾ ਦਿੱਤਾ ਗਿਆ। 14 ਅਤੇ 15 ਅਗਸਤ ਦੀ ਦਰਮਿਆਨੀ ਰਾਤ ਨੂੰ ਇਹ ਰਸਮ ਅਦਾ ਕੀਤੀ ਜਾਂਦੀ ਹੈ ਇਸ ਮੌਕੇ ਫਾਰਕਰ ਸਰਚ ਅਕੈਡਮੀ ਦੇ ਮੁਖੀ ਨੇ ਕਿਹਾ ਕਿ ਕੋਰੋਨਾ ਕਾਰਨ ਬੇਸ਼ੱਕ ਇਸ ਵਾਰ ਵੱਡੇ ਪੱਧਰ ਤੇ ਇਹ ਸਮਾਗਮ ਤੇ ਨਹੀਂ ਮਨਾਇਆ ਜਾ ਰਿਹਾ ਪਰ ਸੰਕੇਤਕ ਤੌਰ ਇਹ ਰਸਮ 26 ਸਾਲਾਂ ਤੋਂ ਅਦਾ ਕੀਤੀ ਜਾ ਰਹੀ ਹੈ।

ਵੀ ਓ..2.ਇਸ ਮੌਕੇ ਉਨਾਂ ਕਿਹਾ ਕਰੋਨਾ ਕਾਰਨ ਪਿੱਛਲੇ ਲੰਬੇ ਸਮੇਂ ਤੋਂ ਦੋਵੇਂ ਦੇਸ਼ਾਂ ਦੇ ਵਿੱਚ ਵਪਾਰ ਵੀ ਬੰਦ ਹੋਇਆ ਹੈ ਤੇ ਜਿੱਥੇ ਹੁਣ ਕੋਰੋਨਾਂ ਮਾਹਾਮਾਰੀ ਵਿੱਚ ਰਾਹਤ ਮਿਲੀ ਹੈ ਤੇ ਸਾਡੇ ਕਿਸਾਨਾਂ ਦੀ ਫ਼ਸਲ ਖ਼ਰਾਬ ਹੋ ਰਹੀ ਹੈ ਜੌ ਪਹਿਲਾ ਪਾਕਿਸਤਾਨ ਵੇਚੀ ਜਾਂਦੀ ਸੀ ਉਹਨਾਂ ਕਿਹਾ ਸਰਕਾਰਾਂ ਨੂੰ ਦੋਬਾਰਾ ਤੋਂ ਮੁੜ ਵਪਾਰ ਸ਼ੁਰੂ ਕਰਨੇ ਚਾਹੀਦੇ ਹਨ ਇਸ ਦੇ ਨਾਲ ਹੀ ਉਨ੍ਹਾਂ ਕਰਤਾਰ ਪੁਰ ਸਾਹਿਬ ਦੇ ਲਾਂਘੇ ਨੂੰ ਵੀ ਖੋਲਣ ਦੀ ਮੰਗ ਕੀਤੀ। ਅਤੇ ਕਿਹਾ ਕਿ ਉਹ ਇਸੇ ਤਰ੍ਹਾਂ ਸ਼ਾਂਤੀ ਦਾ ਸੁਨੇਹਾ ਦਿੰਦੇ ਰਹਣਗੇ। ਇਸ ਮੌਕੇ ਇੱਕ ਗਾਇਕ ਵੱਲੋਂ ਗੀਤ ਗਾ ਕੇ ਦੋਵੇਂ ਦੇਸ਼ਾਂ ਦੀ ਦੋਸਤੀ ਅਤੇ ਸ਼ਾਂਤੀ ਦੇ ਲਈ ਸੁਨੇਹਾ ਦਿੱਤਾ।

The post ਹਿੰਦ-ਪਾਕਿ ਦੋਸਤੀ ਮੰਚ ਤੇ ਫੋਰਕਰ ਸਰਚ ਅਕੈਡਮੀ ਵੱਲੋਂ ਭਾਰਤ ਪਾਕਿ ਸਰਹੱਦ ‘ਤੇ ਮੋਮਬੱਤੀਆਂ ਜਗ੍ਹਾ ਦਿੱਤਾ ਗਿਆ ਦੋਸਤੀ ਦਾ ਸੁਨੇਹਾ appeared first on Daily Post Punjabi.

National Infrastructure Pipeline Project ‘ਤੇ ਖਰਚ ਹੋਣਗੇ 100 ਲੱਖ ਕਰੋੜ ਰੁਪਏ: PM ਮੋਦੀ
Modi 74th Independence Day speech: ਨਵੀਂ ਦਿੱਲੀ: ਅੱਜ ਪੂਰੇ ਦੇਸ਼ ਵਿੱਚ 74ਵਾਂ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ।  ਇਸ ਮੌਕੇ ਦੇਸ਼ ਦੇ ਪ੍ਰਧਾਨਮੰਤਰੀ ਮੋਦੀ ਦੇਸ਼ ਨੂੰ ਲਾਲ ਕਿਲ੍ਹੇ ਤੋਂ ਸੰਬੋਧਿਤ ਕਰ ਰਹੇ ਹਨ। ਦੇਸ਼ ਨੂੰ ਸੰਬੋਧਿਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਭਾਰਤ ਨੂੰ ਆਧੁਨਿਕਤਾ ਵੱਲ ਤੇਜ਼ ਰਫਤਾਰ ਨਾਲ ਲਿਜਾਣ ਲਈ ਦੇਸ਼ ਦੇ Overall Infrastructure Development ਨੂੰ ਨਵੀਂ ਦਿਸ਼ਾ ਦੇਣ ਦੀ ਲੋੜ ਹੈ । ਇਹ ਜ਼ਰੂਰਤ National Infrastructure Pipeline Project ਨਾਲ ਪੂਰੀ ਹੋਵੇਗੀ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਦੇਸ਼ ਇਸ ‘ਤੇ 100 ਲੱਖ ਕਰੋੜ ਰੁਪਏ ਤੋਂ ਵੱਧ ਖਰਚਣ ਵੱਲ ਵੱਧ ਰਿਹਾ ਹੈ। ਵੱਖ-ਵੱਖ ਸੈਕਟਰਾਂ ਦੇ ਲਗਭਗ 7 ਹਜ਼ਾਰ ਪ੍ਰਾਜੈਕਟਾਂ ਦੀ ਵੀ ਪਛਾਣ ਕੀਤੀ ਜਾ ਚੁੱਕੀ ਹੈ। ਇੱਕ ਤਰ੍ਹਾਂ ਨਾਲ ਇਹ ਬੁਨਿਆਦੀ ਢਾਂਚੇ ਵਿੱਚ ਇੱਕ ਨਵੀਂ ਕ੍ਰਾਂਤੀ ਵਰਗਾ ਹੋਵੇਗਾ।

इस पर देश 100 लाख करोड़ रुपए से ज्यादा खर्च करने की दिशा में आगे बढ़ रहा है।

अलग-अलग सेक्टर्स के लगभग 7 हजार प्रोजेक्ट्स को identify भी किया जा चुका है।

ये एक तरह से इंफ्रास्ट्रक्चर में एक नई क्रांति की तरह होगा: PM @narendramodi #AatmaNirbharBharat
— PMO India (@PMOIndia) August 15, 2020

ਕੀ ਹੈ National Infrastructure Pipeline Project?
ਇੱਕ ਅੰਦਾਜ਼ੇ ਅਨੁਸਾਰ ਸਾਲ 2030 ਤੱਕ ਭਾਰਤ ਨੂੰ ਤੇਜ਼ੀ ਨਾਲ ਆਰਥਿਕ ਵਿਕਾਸ ਦਰ ਲਈ ਬੁਨਿਆਦੀ ਢਾਂਚੇ ‘ਤੇ 4.5 ਲੱਖ ਕਰੋੜ ਡਾਲਰ ਖਰਚ ਕਰਨੇ ਪੈਣਗੇ । National Infrastructure Pipeline ਜ਼ਰੀਏ ਇਸ ਕੰਮ ਨੂੰ ਅੰਜ਼ਾਮ ਦਿੱਤਾ ਜਾਵੇਗਾ।

Modi 74th Independence Day speech

ਆਜ਼ਾਦੀ ਦਿਹਾੜੀ ਮੌਕੇ ‘ਤੇ ਲਾਲ ਕਿਲ੍ਹੇ ਦੀ ਪ੍ਰਾਚੀਰ ਤੋਂ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ,’ ਐਨਆਈਪੀ ਤੋਂ ਅਰਥ ਵਿਵਸਥਾ ਨੂੰ ਕਈ ਤਰ੍ਹਾਂ ਨਾਲ ਫਾਇਦਾ ਹੋਵੇਗਾ। ਕਾਰੋਬਾਰ ਦਾ ਵਿਸਥਾਰ ਵਧੇਗਾ। ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ । ਲੋਕਾਂ ਦਾ ਜੀਵਨ ਪੱਧਰ ਸੁਧਰੇਗਾ । ਇਸਦੇ ਨਾਲ ਆਰਥਿਕ ਵਿਕਾਸ ਦਾ ਪ੍ਰਭਾਵ ਬਹੁਤ ਸਾਰੇ ਪੱਧਰਾਂ ‘ਤੇ ਦਿਖਾਈ ਦੇਵੇਗਾ। ਬੁਨਿਆਦੀ ਢਾਂਚੇ ਦੀਆਂ ਸਹੂਲਤਾਂ ‘ਤੇ ਖਰਚੇ ਵਧਾਉਣ ਨਾਲ ਆਰਥਿਕ ਗਤੀਵਿਧੀ ਵਧੇਗੀ। ਸਰਕਾਰ ਨੂੰ ਮਾਲੀਆ ਵਧਾਉਣ ਵਿੱਚ ਸਹਾਇਤਾ ਕਰੇਗੀ । ਇਹ ਪ੍ਰਾਜੈਕਟਾਂ ਨੂੰ ਸਮੇਂ ਸਿਰ ਪੂਰਾ ਕਰਨ ਵਿੱਚ ਸਹਾਇਤਾ ਕਰੇਗਾ।

ਦੱਸ ਦੇਈਏ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਬੁਨਿਆਦੀ ਢਾਂਚੇ ਦੇ ਪ੍ਰਾਜੈਕਟ ‘ਤੇ 102 ਲੱਖ ਕਰੋੜ ਰੁਪਏ ਖਰਚ ਕਰਨ ਨਾਲ ਭਾਰਤ ਨੂੰ 2025 ਤੱਕ 5 ਲੱਖ ਕਰੋੜ ਡਾਲਰ ਦੀ ਆਰਥਿਕਤਾ ਬਣਾਉਣ ਵਿੱਚ ਸਹਾਇਤਾ ਕਰੇਗਾ । ਦਰਅਸਲ, ਇੰਨੀ ਵੱਡੀ ਰਕਮ ਖਰਚ ਕਰਨਾ ਆਰਥਿਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰੇਗਾ। ਇਸ ਨਾਲ ਆਰਥਿਕਤਾ ਵਿੱਚ ਮੰਗ ਵਧੇਗੀ, ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ ਅਤੇ ਸਰਕਾਰ ਦੇ ਮਾਲੀਆ ਵਿੱਚ ਵਾਧਾ ਹੋਵੇਗਾ।

The post National Infrastructure Pipeline Project ‘ਤੇ ਖਰਚ ਹੋਣਗੇ 100 ਲੱਖ ਕਰੋੜ ਰੁਪਏ: PM ਮੋਦੀ appeared first on Daily Post Punjabi.