modi News Archives - Daily Post Punjabi

ਮੋਦੀ ਸਰਕਾਰ ਦੀ ਸ਼ਾਨਦਾਰ ਸਕੀਮ, ਮਹਿਲਾਵਾਂ ਦੇ ਖਾਤੇ ‘ਚ ਆਉਣਗੇ 5 ਲੱਖ ਰੁਪਏ, ਬਸ ਚਾਹੀਦੇ ਇਹ ਡਾਕੂਮੈਂਟ
ਕੇਂਦਰ ਸਰਕਾਰ ਦੇਸ਼ ਦੀਆਂ ਮਹਿਲਾਵਾਂ ਨੂੰ ਅੱਗੇ ਵਧਾਉਣ ਲਈ ਕਈ ਸਰਕਾਰੀ ਸਕੀਮਾਂ ਚਲਾ ਰਹੀ ਹੈ। ਮੋਦੀ ਸਰਕਾਰ ਨੇ ਆਪਣੀ ਸਪੀਚ ਵਿਚ ਲਖਪਤੀ ਦੀਦੀ ਯੋਜਨਾ ਦਾ ਜ਼ਿਕਰ ਕਈ ਵਾਰ ਕੀਤਾ ਹੈ। 1 ਫਰਵਰੀ ਨੂੰ ਬਜਟ ਪੇਸ਼ ਕਰਦੇ ਹੋਏ ਵਿੱਤ ਮੰਤਰੀ ਨੇ ਇਸ ਯੋਜਨਾ ਦੀ ਚਰਚਾ ਕੀਤੀ ਸੀ। ਇਸ ਯੋਜਨਾ ਤਹਿਤ ਸਰਕਾਰ ਤੁਹਾਨੂੰ 1 ਤੋਂ 5 ਲੱਖ ਤੱਕ ਦਾ ਫਾਇਦਾ ਦੇ ਰਹੀ ਹੈ।

ਇਸ ਯੋਜਨਾ ਦੀ ਸ਼ੁਰੂਆਤ ਸਰਕਾਰ ਨੇ 15 ਅਗਸਤ 2023 ਨੂੰ ਕੀਤੀ ਸੀ। ਇਸ ਯੋਜਨਾ ਤਹਿਤ ਹੁਣ ਤੱਕ ਲਗਭਗ 1 ਕਰੋੜ ਮਹਿਲਾਵਾਂ ਲਖਪਤੀ ਦੀਦੀ ਬਣ ਕੇ ਕਾਮਯਾਬੀ ਹਾਸਲ ਕਰ ਚੁੱਕੀ ਹੈ। 18 ਤੋਂ 50 ਸਾਲ ਦੀ ਮਹਿਲਾ ਇਸ ਯੋਜਨਾ ਵਿਚ ਅਪਲਾਈ ਕਰ ਸਕਦੀ ਹੈ।

ਲਖਪਤੀ ਦੀਦੀ ਯੋਜਨਾ ਵਿਚ ਤੁਹਾਨੂੰ ਬਿਨਾਂ ਵਿਆਜ ਦੇ ਲੋਨ ਮਿਲ ਜਾਂਦਾ ਹੈ। ਫਿਲਹਾਲ ਇਸ ਯੋਜਨਾ ਤਹਿਤ ਫਾਇਦਾ ਲੈਣ ਵਾਲਿਆਂ ਦੀ ਗਿਣਤੀ 3 ਕਰੋੜ ਤੱਕ ਪਹੁੰਚਾਉਣ ਦਾ ਟੀਚਾ ਹੈ। ਇਸ ਯੋਜਨਾਵਾਂ ਵਿਚ ਮਹਿਲਾਵਾਂ ਨੂੰ ਸਕਿਲ ਟ੍ਰੇਨਿੰਗ ਦੇ ਕੇ ਸਵੈ-ਰੋਜ਼ਗਾਰ ਦੇ ਯੋਗ ਬਣਾਇਆ ਜਾਂਦਾ ਹੈ ਜਿਸ ਨਾਲ ਮਹਿਲਾਵਾਂ ਦੀ ਆਰਥਿਕ ਸਥਿਤੀ ਵਿਚ ਸੁਧਾਰ ਆ ਸਕੇ। ਇਸ ਦੇ ਨਾਲ ਹੀ ਉਹ ਆਪਣੇ ਆਪ ਨੂੰ ਉਸ ਸਕਿਲ ਜ਼ਰੀਏ ਆਰਥਿਕ ਤੌਰ ‘ਤੇ ਮਜ਼ਬੂਤ ਬਣਾ ਸਕੀਏ।

ਇਸ ਯੋਜਨਾ ਵਿਚ ਅਪਲਾਈ ਕਰਨ ਲਈ ਤੁਹਾਡੇ ਕੋਲ ਆਧਾਰ ਕਾਰਡ,ਪੈਨ ਕਾਰਡ, ਇਨਕਮ ਪਰੂਫ, ਬੈਂਕ ਪਾਸਬੁੱਕ ਤੇ ਵੈਲਿਡ ਮੋਬਾਈਲ ਨੰਬਰ ਦੀ ਲੋੜ ਹੋਵੇਗੀ। ਲਖਪਤੀ ਦੀਦੀ ਯੋਜਨਾ ਜ਼ਰੀਏ ਬਿਜ਼ਨੈੱਸ ਸ਼ੁਰੂ ਕਰਨ ਲਈ ਵਿਆਜ ਫ੍ਰੀ ਲੋਨ ਮਿਲਦਾ ਹੈ। ਇਸ ਦੇ ਨਾਲ ਹੀ ਘੱਟ ਖਰਚ ਵਿਚ ਇੰਸ਼ੋਰੈਂਸ ਦੀ ਸਹੂਲਤ ਵੀ ਮਿਲ ਜਾਂਦੀ ਹੈ। ਮਹਿਲਾਵਾਂ ਦੀ ਕਮਾਈ ਨੂੰ ਵਧਾਉਣ ਲਈ ਇਹ ਯੋਜਨਾ ਸ਼ੁਰੂ ਕੀਤੀ ਗਈ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਮੋਦੀ ਸਰਕਾਰ ਦੀ ਸ਼ਾਨਦਾਰ ਸਕੀਮ, ਮਹਿਲਾਵਾਂ ਦੇ ਖਾਤੇ ‘ਚ ਆਉਣਗੇ 5 ਲੱਖ ਰੁਪਏ, ਬਸ ਚਾਹੀਦੇ ਇਹ ਡਾਕੂਮੈਂਟ appeared first on Daily Post Punjabi.

ED ਦਫਤਰ ਪਹੁੰਚੀ ਸੁਸ਼ਾਂਤ ਦੀ ਭੈਣ, ਸ਼ਰੂਤੀ ਮੋਦੀ ਨੇ ਕੀਤੇ ਵੱਡੇ ਖੁਲਾਸੇ
sushant shruti modi News: ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਵਿੱਚ ਈਡੀ ਅਤੇ ਸੀਬੀਆਈ ਦੀ ਜਾਂਚ ਚੱਲ ਰਹੀ ਹੈ। ਸੋਮਵਾਰ ਨੂੰ ਈਡੀ ਨੇ 10 ਘੰਟਿਆਂ ਲਈ ਰਿਆ, ਉਸਦੇ ਭਰਾ ਅਤੇ ਪਿਤਾ ਸਮੇਤ ਪੁੱਛਗਿੱਛ ਕੀਤੀ। ਅੱਜ ਇਸ ਮਾਮਲੇ ਵਿੱਚ ਇੱਕ ਮਹੱਤਵਪੂਰਨ ਸੁਣਵਾਈ ਹੋਣੀ ਹੈ। ਸੁਪਰੀਮ ਕੋਰਟ ਰਿਆ ਚੱਕਰਵਰਤੀ ਦੀ ਪਟੀਸ਼ਨ ‘ਤੇ ਫੈਸਲਾ ਲਵੇਗੀ (ਕੇਸ ਨੂੰ ਬਿਹਾਰ ਤੋਂ ਮੁੰਬਈ ਤਬਦੀਲ ਕਰਨ ਲਈ)। ਇਹ ਸਾਫ ਕਰੇਗਾ ਕਿ ਸੀਬੀਆਈ ਸੁਸ਼ਾਂਤ ਮਾਮਲੇ ਦੀ ਜਾਂਚ ਕਰੇਗੀ ਜਾਂ ਮੁੰਬਈ ਪੁਲਿਸ। ਇਸ ਤੋਂ ਇਲਾਵਾ ਸੁਪਰੀਮ ਕੋਰਟ ਬਿਹਾਰ, ਮਹਾਰਾਸ਼ਟਰ, ਕੇਂਦਰ ਸਰਕਾਰ ਅਤੇ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਵੱਲੋਂ ਦਾਇਰ ਜਵਾਬਾਂ ‘ਤੇ ਫੈਸਲਾ ਦੇਵੇਗੀ।

sushant shruti modi News

ਉਸਦੀ ਭੈਣ ਮੀਤੂ ਸਿੰਘ ਸੁਸ਼ਾਂਤ ਸਿੰਘ ਕੇਸ ਵਿੱਚ ਆਪਣਾ ਬਿਆਨ ਦਰਜ ਕਰਾਉਣ ਲਈ ਈਡੀ ਦਫ਼ਤਰ ਪਹੁੰਚੀ ਹੈ। ਏਜੰਸੀ ਮੀਟੂ ਦੇ ਬਿਆਨ ਦਰਜ ਕਰੇਗੀ। ਤੁਹਾਨੂੰ ਦੱਸ ਦਈਏ ਕਿ ਮੀਤੂ ਸੁਸ਼ਾਂਤ ਸਿੰਘ ਦੇ ਪਰਿਵਾਰ ਦੀ ਪਹਿਲੀ ਮੈਂਬਰ ਹੈ ਜਿਸ ਤੋਂ ਈਡੀ ਪੁੱਛਗਿੱਛ ਕਰ ਰਹੀ ਹੈ। ਈਡੀ ਤੋਂ ਪੁੱਛਗਿੱਛ ਦੌਰਾਨ ਸ਼ਰੂਤੀ ਮੋਦੀ ਨੇ ਦੱਸਿਆ ਕਿ ਜਦੋਂ ਤੋਂ ਰਿਆ ਸੁਸ਼ਾਂਤ ਦੀ ਜ਼ਿੰਦਗੀ ਵਿੱਚ ਆਈ ਸੀ, ਉਹ ਅਭਿਨੇਤਾ ਦੀ ਥਾਂ ਫੈਸਲੇ ਲੈਂਦੀ ਸੀ। ਰਿਆ ਸੁਸ਼ਾਂਤ ਦੇ ਵਿੱਤੀ ਅਤੇ ਪ੍ਰੋਜੈਕਟ ਫ੍ਰੰਟ ‘ਤੇ ਵੀ ਫੈਸਲੇ ਲੈਂਦੀ ਸੀ। ਸ਼ਰੂਤੀ ਫਰਵਰੀ 2020 ਤੋਂ ਸੁਸ਼ਾਂਤ ਦੇ ਸੰਪਰਕ ਵਿੱਚ ਨਹੀਂ ਸੀ। ਈਡੀ ਨੇ ਰਿਆ, ਉਸਦੇ ਭਰਾ ਸ਼ੋਵਿਕ ਅਤੇ ਪਿਤਾ ਇੰਦਰਜੀਤ ਦੇ ਫੋਨ ਜ਼ਬਤ ਕੀਤੇ ਹਨ। ਈਡੀ ਉਸਦੇ ਫੋਨ ਤੋਂ ਪਿਛਲੇ 1 ਸਾਲ ਦੇ ਡੇਟਾ ਦੀ ਜਾਂਚ ਕਰੇਗੀ। ਜੇ ਇਸ ਸਮੇਂ ਦੌਰਾਨ ਫੋਨ ਤੋਂ ਕੁਝ ਵੀ ਮਿਟਾ ਦਿੱਤਾ ਗਿਆ ਸੀ, ਤਾਂ ਈਡੀ ਇਸ ਨੂੰ ਮੁੜ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੇਗੀ। ਈਡੀ ਇਸ ਮਾਮਲੇ ਦੀ ਵੀ ਜਾਂਚ ਕਰੇਗੀ ਕਿ ਸੁਸ਼ਾਂਤ ਦੀ ਮੌਤ ਤੋਂ 7 ਦਿਨ ਪਹਿਲਾਂ ਆਈਪੀ ਐਡਰੈੱਸ ਕਿਉਂ ਬਦਲਿਆ ਗਿਆ ਸੀ। ਇਹ ਕਿਸਨੇ ਕੀਤਾ ਇਸ ਬਾਰੇ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ।

ਸੂਤਰਾਂ ਅਨੁਸਾਰ, ਰਿਆ ਚੱਕਰਵਰਤੀ ਸੁਪਰੀਮ ਕੋਰਟ ਵਿੱਚ ਅੱਜ ਹੋਣ ਵਾਲੀ ਸੁਣਵਾਈ ਵਿੱਚ ਸੀਬੀਆਈ ਜਾਂਚ ਨੂੰ ਸਹਿਮਤੀ ਦੇ ਸਕਦੀ ਹੈ। ਉਨ੍ਹਾਂ ਨੂੰ ਸੀਬੀਆਈ ਜਾਂਚ ‘ਤੇ ਕੋਈ ਇਤਰਾਜ਼ ਨਹੀਂ ਹੈ ਪਰ ਇਸ ਦਾ ਅਧਿਕਾਰ ਖੇਤਰ ਮੁੰਬਈ ਦੀ ਅਦਾਲਤ ਹੋਣਾ ਚਾਹੀਦਾ ਹੈ ਨਾ ਕਿ ਪਟਨਾ ਦੀ। ਹਾਲਾਂਕਿ, ਉਹ ਸੁਪਰੀਮ ਕੋਰਟ ਤੋਂ ਸੁਰੱਖਿਆ ਦੀ ਮੰਗ ਵੀ ਕਰੇਗੀ। ਸੂਤਰਾਂ ਦੇ ਅਨੁਸਾਰ, ਰਿਆ ਮੀਡੀਆ ਰਿਪੋਰਟਿੰਗ ਉੱਤੇ ਪਾਬੰਦੀ ਦੀ ਮੰਗ ਕਰ ਸਕਦੀ ਹੈ। ਰਿਆ ਦੇ ਅਨੁਸਾਰ ਮੀਡੀਆ ਨੇ ਪਹਿਲਾਂ ਹੀ ਉਸਨੂੰ ਸੁਸ਼ਾਂਤ ਦੀ ਮੌਤ ਲਈ ਜ਼ਿੰਮੇਵਾਰ ਠਹਿਰਾ ਦਿੱਤਾ ਹੈ।

The post ED ਦਫਤਰ ਪਹੁੰਚੀ ਸੁਸ਼ਾਂਤ ਦੀ ਭੈਣ, ਸ਼ਰੂਤੀ ਮੋਦੀ ਨੇ ਕੀਤੇ ਵੱਡੇ ਖੁਲਾਸੇ appeared first on Daily Post Punjabi.