modi says 100 year old mother Archives - Daily Post Punjabi

‘ਮੇਰੀ 100 ਸਾਲ ਦੀ ਮਾਂ ਨੇ ਵੀ ਲਗਵਾਇਆ ਟੀਕਾ’, ਵੈਕਸੀਨ ‘ਤੇ ਅਫਵਾਹਾਂ ਨੂੰ PM ਮੋਦੀ ਨੇ ਕੀਤਾ ਖਾਰਿਜ਼
modi says 100 year old mother taken covid-19 vaccine: ਕੋਰੋਨਾ ਸੰਕਟ ਦੌਰਾਨ ਟੀਕਾਕਰਨ ਨੂੰ ਲੈ ਕੇ ਲੋਕਾਂ ਦੇ ਮਨ ‘ਚ ਜੋ ਭਰਮ ਦੀ ਸਥਿਤੀ ਹੈ ਉਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਿਰ ਇੱਕ ਵਾਰ ਦੂਰ ਕੀਤਾ ਹੈ।ਮਨ ਕੀ ਬਾਤ ਪ੍ਰੋਗਰਾਮ ‘ਚ ਪੀਐੱਮ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਖੁਦ ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਲੈ ਲਈਆਂ ਹਨ।ਇਸ ਦੇ ਨਾਲ-ਨਾਲ ਪੀਅੇੱਮ ਮੋਦੀ ਨੇ ਉਨ੍ਹਾਂ ਦੀ ਮਾਂ ਹੀਰਾਬੇਨ ਮੋਦੀ ਦਾ ਵੀ ਜ਼ਿਕਰ ਕੀਤਾ।ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਕਰੀਬ 100 ਸਾਲ ਦੀ ਹੈ ਅਤੇ ਉਨਾਂ੍ਹ ਨੇ ਵੀ ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਲਗਵਾਈਆਂ ਹਨ।

modi says 100 year old mother taken covid-19 vaccine

ਮਨ ਕੀ ਬਾਤ ‘ਚ ਪੀਐੱਮ ਮੋਦੀ ਨੇ ਕੋਰੋਨਾ ਵੈਕਸੀਨ ‘ਤੇ ਕੁਝ ਲੋਕਾਂ ਨਾਲ ਗੱਲਬਾਤ ਕਰ ਰਹੇ ਸਨ।ਇਸ ‘ਚ ਮੱਧ ਪ੍ਰਦੇਸ਼ ਦੇ ਭੀਮਪੁਰ ਦੇ ਨਿਵਾਸੀ ਰਾਜੇਸ਼ ਹਿਰਾਵੇ ਨੇ ਪੀਐੱਮ ਮੋਦੀ ਨੂੰ ਦੱਸਿਆ ਕਿ ਉਨਾਂ੍ਹ ਨੇ ਅਜੇ ਕੋਰੋਨਾ ਟੀਕਾ ਨਹੀਂ ਲਿਆ ਹੈ।ਫਿਰ ਮੋਦੀ ਨੇ ਜਦੋਂ ਉਨਾਂ ਨੂੰ ਕੋਰੋਨਾ ਟੀਕਾ ਨਾ ਲਗਵਾਉਣ ਦਾ ਕਾਰਨ ਪੁੱਛਿਆ ਤਾਂ ਰਾਜੇਸ਼ ਨੇ ਕਿਹਾ ਕਿ ਉੱਥੇ ਵੈਕਸੀਨ ਨਾਲ ਲੋਕ ਡਰੇ ਹੋਏ ਹਨ, ਕਿਉਂ ਕਿ ਕਈ ਅਫਵਾਹਾਂ ਫੈਲੀਆਂ ਹੋਈਆਂ ਹਨ।

ਰਾਜੇਸ਼ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਉਹ ਵੀ ਉਨਾਂ੍ਹ ਵਹਿਮਾਂ ਦੇ ਸ਼ਿਕਾਰ ਹਨ।ਫਿਰ ਪੀਐੱਮ ਮੋਦੀ ਨੇ ਉਨਾਂ੍ਹ ਨੂੰ ਕਿਹਾ ਕਿ ਵੈਕਸੀਨ ਨੂੰ ਲੈ ਕੇ ਇਸ ਤਰਾਂ ਦਾ ਡਰ ਮਨ ਤੋਂ ਕੱਢ ਦੇਣਾ ਚਾਹੀਦਾ।ਮੋਦੀ ਨੇ ਅੱਗੇ ਦੱਸਿਆ ਕਿ ਦੇਸ਼ ‘ਚ ਹੁਣ ਤੱਕ 31 ਕਰੋੜ ਤੋਂ ਜਿਆਦਾ ਕੋਰੋਨਾ ਟੀਕੇ ਲਗਾਏ ਜਾ ਚੁੱਕੇ ਹਨ।

ਤੁਹਾਨੂੰ ਪਤਾ ਹੈ ਨਾ ਕਿ ਮੈਂ ਵੀ ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਲੈ ਚੁੱਕਾ ਹਾਂ।ਪੀਐੱਮ ਨੇ ਲੋਕਾਂ ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਜਦੋਂ ਵੀ ਨੰਬਰ ਆਵੇ, ਵੈਕਸੀਨ ਲਗਵਾਉ।ਉਨਾਂ੍ਹ ਨੇ ਕਿਹਾ ਕਿ ਵਿਗਿਆਨਕਾਂ ਨੇ ਸਾਲ ਭਰ, ਰਾਤ ਦਿਨ ਇੱਕ ਕਰਕੇ ਵੈਕਸੀਨ ਬਣਾਈ ਹੈ, ਜਿਸ ‘ਤੇ ਭਰੋਸਾ ਕਰਨਾ ਚਾਹੀਦਾ।

ਇਹ ਵੀ ਪੜੋ:ਕਿਸਾਨਾਂ ਦੇ ਨਾਲ ਡੱਟ ਗਿਆ Golden Hut ਵਾਲਾ ਰਾਣਾ, ਕਹਿੰਦਾ, “ਰਾਜਪੂਤ ਆ…. ਨਾ ਖੱਟੜ ਤੋਂ ਡਰਦਾ ਨਾ ਮੋਦੀ ਤੋਂ”

The post ‘ਮੇਰੀ 100 ਸਾਲ ਦੀ ਮਾਂ ਨੇ ਵੀ ਲਗਵਾਇਆ ਟੀਕਾ’, ਵੈਕਸੀਨ ‘ਤੇ ਅਫਵਾਹਾਂ ਨੂੰ PM ਮੋਦੀ ਨੇ ਕੀਤਾ ਖਾਰਿਜ਼ appeared first on Daily Post Punjabi.