moga SDM and DC dispute Archives - Daily Post Punjabi

ਮੋਗਾ SDM ਤੇ DC ਵਿਵਾਦ ਵਿਚਾਲੇ ਹਾਈਕੋਰਟ ਦਾ ਫ਼ੈਸਲਾ, ਬਾਘਾਪੁਰਾਣਾ ‘ਚ ਮੁੜ ਤੋਂ ਹੋਵੇਗੀ ਪੰਚਾਇਤ ਸੰਮਤੀ ਦੀ ਚੋਣ
ਮੋਗਾ DC ਤੇ SDM ਵਿਵਾਦ ਵਿਚਾਲੇ ਹਾਈਕੋਰਟ ਵੱਲੋਂ ਵੱਡਾ ਫ਼ੈਸਲਾ ਸੁਣਾਇਆ ਗਿਆ ਹੈ। ਬਾਘਾਪੁਰਾਣਾ ‘ਚ ਮੁੜ ਤੋਂ ਪੰਚਾਇਤ ਸੰਮਤੀ ਦੀ ਚੋਣ ਹੋਵੇਗੀ। ਹਾਈਕੋਰਟ ਨੇ 28 ਮਾਰਚ ਨੂੰ ਚੋਣ ਕਰਵਾਉਣ ਦੇ ਹੁਕਮ ਦਿੱਤੇ ਹਨ। ਇਸ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਇਕ ਵਕੀਲ ਨੂੰ ਆਬਜ਼ਰਵਰ ਤਾਇਨਾਤ ਕੀਤਾ ਗਿਆ ਹੈ।ਚੋਣ ਪ੍ਰਕਿਰਿਆ ਦੀ ਪੂਰੀ ਵੀਡੀਓਗ੍ਰਾਫੀ ਕਰਵਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ ਤੇ DC ਦੀ ਨਿਗਰਾਨੀ ਹੇਠ ਹੀ ਚੋਣ ਹੋਵੇਗੀ।

ਦੱਸ ਦੇਈਏ ਕਿ ਚੋਣਾਂ ਲਈ ਵਕੀਲ ਜਪਜੀਤ ਕੌਰ ਨੂੰ ਆਬਜ਼ਰਵਰ ਨਿਯੁਕਤ ਕੀਤਾ ਹੈ। ਅੱਜ ਬਾਘਾਪੁਰਾਣਾ ਦੇ SDM ਤੇ ਡੀਸੀ ਵਿਚ ਚੱਲ ਰਹੇ ਵਿਵਾਦ ਨੂੰ ਲੈ ਕੇ ਵੀ ਸੁਣਵਾਈ ਹੋਈ। ਇਸ ਦੌਰਾਨ SDM ਭਵਨਦੀਪ ਪੇਸ਼ ਹੋਏ। ਉਨ੍ਹਾਂ ਨੂੰ ਅਦਾਲਤ ਨੇ ਕਿਹਾ ਕਿ ਤੁਹਾਡਾ ਪੱਤਰ ਲੀਕ ਕਿਵੇਂ ਹੋ ਗਿਆ। ਤੁਹਾਨੂੰ ਇਸ ਮਾਮਲੇ ਨੂੰ ਚੀਫ ਸੈਕ੍ਰੇਟਰੀ ਕੋਲ ਲੈ ਕੇ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਬਰਨਾਲਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 3 ਨਕਲੀ ਪੁਲਿਸ ਮੁਲਾਜ਼ਮ ਕਾਬੂ, ਨੌਕਰੀਆਂ ਦਾ ਝਾਂਸਾ ਦੇ ਕੇ ਲੁੱਟਦੇ ਸਨ ਲੱਖਾਂ ਰੁਪਏ

ਜ਼ਿਕਰਯੋਗ ਹੈ ਕਿ 17 ਮਾਰਚ ਨੂੰ ਬਾਘਾਪੁਰਾਣਾ ਵਿਖੇ ਪੰਚਾਇਤ ਸੰਮਤੀ ਦੇ ਚੇਅਰਪਰਸਨ ਅਤੇ ਵਾਈਸ-ਚੇਅਰਪਰਸਨ ਦੀਆਂ ਚੋਣਾਂ ਹੋਣੀਆਂ ਸਨ। ਪਰ ਕਾਨੂੰਨ ਵਿਵਸਥਾ ਦੀ ਸਥਿਤੀ ਵਿਗੜਨ ਕਾਰਨ ਇਹ ਪ੍ਰਕਿਰਿਆ ਨੇਪਰੇ ਨਹੀਂ ਚੜ੍ਹ ਸਕੀ ਸੀ। ਐਸ.ਡੀ.ਐਮ. ਵਾਲੀਆ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਇਸ ਸਥਿਤੀ ਬਾਰੇ ਡੀ.ਸੀ. ਨੂੰ ਸਮੇਂ ਸਿਰ ਜਾਣੂ ਕਰਵਾਇਆ ਸੀ, ਪਰ ਉਸ ਤੋਂ ਬਾਅਦ ਉਨ੍ਹਾਂ ‘ਤੇ ਕਥਿਤ ਤੌਰ ‘ਤੇ ਦਬਾਅ ਬਣਾਇਆ ਜਾਣ ਲੱਗਾ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਮੋਗਾ SDM ਤੇ DC ਵਿਵਾਦ ਵਿਚਾਲੇ ਹਾਈਕੋਰਟ ਦਾ ਫ਼ੈਸਲਾ, ਬਾਘਾਪੁਰਾਣਾ ‘ਚ ਮੁੜ ਤੋਂ ਹੋਵੇਗੀ ਪੰਚਾਇਤ ਸੰਮਤੀ ਦੀ ਚੋਣ appeared first on Daily Post Punjabi.