mohali triple murder case Archives - Daily Post Punjabi

ਤਰੱਕੀ ਤੋਂ ਸ.ੜ ਕੇ ਕੀਤੇ ਭਰਾ-ਭਰਜਾਈ ਤੇ ਭਤੀਜੇ ਦਾ ਕਤ.ਲ, ਮੋਹਾਲੀ ਟ੍ਰਿਪਲ ਮਰ.ਡਰ ਕੇਸ ‘ਚ ਹੋਏ ਵੱਡੇ ਖੁਲਾਸੇ
ਮੋਹਾਲੀ ਵਿੱਚ ਟ੍ਰਿਪਲ ਮਰਡਰ ਕੇਸ ਵਿੱਚ ਐਤਵਾਰ ਨੂੰ ਖਰੜ ਦੇ ਸਿਵਲ ਹਸਪਤਾਲ ਵਿੱਚ ਤਿੰਨੋਂ ਮ੍ਰਿਤਕਾਂ ਦਾ ਪੋਸਟਮਾਰਟਮ ਹੋਇਆ। ਪੁਲਿਸ ਨੇ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤੀਆਂ। ਸੋਮਵਾਰ ਨੂੰ ਤਿੰਨਾਂ ਦਾ ਅੰਤਿਮ ਸੰਸਕਾਰ ਸੰਗਰੂਰ ਦੇ ਪੰਧੇਰ ਪਿੰਡ ਵਿੱਚ ਹੋਵੇਗਾ।

ਪੁਲਿਸ ਨੇ ਇਸ ਮਾਮਲੇ ਵਿੱਚ ਮ੍ਰਿਤਕ ਸਤਬੀਰ ਦੇ ਭਰਾ ਲਖਬੀਰ ਨੂੰ 6 ਦਿਨ ਦੇ ਰਿਮਾਂਡ ‘ਤੇ ਲਿਆ ਹੈ। ਲਖਬੀਰ ਨੇ ਭਰਾ ਸਤਬੀਰ ਦੀ ਤਰੱਕੀ ਤੋਂ ਪ੍ਰੇਸ਼ਾਨ ਹੋ ਕੇ ਦੋਸਤ ਨਾਲ ਮਿਲ ਕੇ ਭਰਾ-ਭਾਬੀ ਅਤੇ ਭਤੀਜੇ ਦਾ ਕਤਲ ਕੀਤਾ ਸੀ। ਇਸ ਤੋਂ ਬਾਅਦ ਤਿੰਨਾਂ ਦੀਆਂ ਮ੍ਰਿਤਕ ਦੇਹਾਂ ਨਹਿਰ ਵਿੱਚ ਸੁੱਟ ਦਿੱਤੀਆਂ।

ਜਾਣਕਾਰੀ ਮੁਤਾਬਕ ਮ੍ਰਿਤਕ ਸਤਬੀਰ ਸਾਫਟਵੇਅਰ ਇੰਜੀਨੀਅਰ ਸੀ। ਘਰ ਵਿੱਚ ਬਜ਼ੁਰਗ ਮਾਪੇ, ਇੱਕ ਭੈਣ, ਭਰਾ, ਪਤਨੀ ਤੇ ਬੱਚਾ ਸੀ।ਉਹ ਤਿੰਨ ਮਹੀਨੇ ਪਹਿਲਾਂ ਹੀ ਨਵੇਂ ਮਕਾਨ ਵਿੱਚ ਸ਼ਿਫਟ ਹੋਏ ਸਨ। ਤਿੰਨ ਮੰਜ਼ਿਲਾ ਮਕਾਨ ਵਿੱਚ ਸਾਰਾ ਪਰਿਵਾਰ ਰਹਿ ਰਿਹਾ ਸੀ। ਸਤਬੀਰ ਦੀ ਤਰੱਕੀ ਤੋਂ ਭਰਾ ਲਖਬੀਰ ਸੜਦਾ ਸੀ ਅਤੇ ਮਾਨਸਿਕ ਤਣਾਅ ਵਿੱਚ ਚੱਲ ਰਿਹਾ ਸੀ। ਲਖਬੀਰ ਛੋਟਾ-ਮੋਟਾ ਕੰਮ ਕਰਦਾ ਸੀ ਅਤੇ ਜ਼ਿਆਦਾ ਦੇਰ ਕਿਸੇ ਕੰਮ ‘ਤੇ ਟਿਕਦਾ ਨਹੀਂ ਸੀ। ਨਾਲ ਹੀ ਉਹ ਨਸ਼ਾ ਕਰਨ ਦਾ ਵੀ ਆਦੀ ਸੀ।

ਇਸ ਕਰਕੇ ਘਰ ਵਾਲੇ ਉਸ ਨੂੰ ਬੋਲਦੇ ਸਨ। ਇਕ ਮਹੀਨਾ ਪਹਿਲਾਂ ਮੋਬਾਈਲ ਖਰੀਦਣ ਨੂੰ ਲੈ ਕੇ ਉ ਦੀ ਭਰਾ ਨਾਲ ਤਕਰਾਰ ਹੋਈ ਸੀ। ਇਸ ਦੌਰਾਨ ਪਰਿਵਾਰ ਦੇ ਲੋਕਾਂ ਨੇ ਲਖਬੀਰ ਨੂੰ ਪੂਰੀ ਤਰ੍ਹਾਂ ਜ਼ਲੀਲ ਕੀਤਾ। ਦੂਜੇ ਪਾਸੇ ਉਹ ਭਰਾ ਦੀ ਤਰੱਕੀ ਤੋਂ ਵੀ ਪ੍ਰੇਸ਼ਾਨ ਸੀ। ਇਸੇ ਤੋਂ ਦੁਖੀ ਹੋ ਕੇ ਉਸ ਨੇ ਆਪਣੇ ਦੋਸਤ ਰਾਮ ਸਰੂਪ ਨਾਲ ਮਿਲ ਕੇ ਇਸ ਕਤਲ ਦਾ ਪਲਾਨ ਬਣਾਇਆ।

ਲਖਬੀਰ ਨੇ 10-11 ਅਕਤੂਬਰ ਦੀਰਾਤ ਨੂੰ ਆਪਣੇ ਸਾਥੀ ਰਾਮ ਸਵਰੂਪ ਨਾਲ ਮਿਲ ਕੇ ਭਰਾ ਸਤਬੀਰ ਅਤੇ ਭਾਬੀ ਅਮਨਦੀਪ ਦਾ ਕਤਲ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਘਰ ਵਿੱਚ ਲੱਗੇ ਸੀਸੀਟੀਵੀ ਫੁਟੇਜ ਦੀ ਡੀਵੀਆਰ ਵੀ ਚੁੱਕ ਲਈ ਗਈ ਸੀ, ਜਿਸ ਨੂੰ ਨਸ਼ਟ ਕਰ ਦਿੱਤਾ ਗਿਆ ਸੀ। ਦੋਵਾਂ ਦੀਆਂ ਮ੍ਰਿਤਕ ਦੇਹਾਂ ਨੂੰ ਉਨ੍ਹਾਂ ਨੇ ਰੋਪੜ ਦੇ ਕੋਲ ਨਹਿਰ ਵਿੱਚ ਸੁੱਟ ਦਿੱਤਾ। ਲਖਬੀਰ ਨੇ ਪੁੱਛਗਿੱਛ ਵਿੱਚ ਦੱਸਿਆ ਕਿ ਉਹ ਭਤੀਜੇ ਅਬਦ ਨੂੰ ਨਹੀਂ ਮਾਰਨਾ ਚਾਹੁੰਦਾ ਸੀ। ਰਸਤੇ ਵਿੱਚ ਰਾਮਸਵਰੂਪ ਨੇ ਉਸ ਨੂੰ ਕਿਹਾ ਕਿ ਬੱਚੇ ਨੂੰ ਕੌਣ ਪਾਲੇਗਾ। ਇਸ ਲਈ ਉਸਨੇ ਅਬਦ ਨੂੰ 15 ਕਿਲੋਮੀਟਰ ਦੂਰ ਮੋਰਿੰਡਾ ਨਹਿਰ ਵਿੱਚ ਜਿਊਂਦਾ ਸੁੱਟ ਦਿੱਤਾ।

ਘਟਨਾ ਦਾ ਪਤਾ ਉਸ ਵੇਲੇ ਲੱਗਾ ਜਦੋਂ ਅਗਲੇ ਦਿਨ ਸਤਬੀਰ ਡਿਊਟੀ ‘ਤੇ ਨਹੀਂ ਪਹੁੰਚਿਆ। ਸਟਾਫ ਨੇ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਫੋਨ ਬੰਦ ਆ ਰਹੇ ਸਨ। ਸਤਬੀਰ ਦੇ ਰਿਸ਼ਤੇਦਾਰ ਘਰ ਪਹੁੰਚੇ ਤਾਂ ਵੇਖਿਆ ਘਰ ਦਾ ਦਰਵਾਜ਼ਾ ਲਾਕ ਸੀ। ਲਾਕ ਤੋੜ ਕੇ ਅੰਦਰ ਦਾਖਲ ਹੋਏ ਤਾਂ ਵੇਖਿਆ ਫਰਸ਼ ‘ਤੇ ਖੂਨ ਦੇ ਧੱਬੇ ਸਨ। ਅਮਨਦੀਪ ਕੌਰ ਦਾ ਫੋਨ ਉਸ ਦੇ ਕਮਰੇ ਵਿੱਚ ਹੀ ਮੌਜੂਦ ਸੀ।

ਸਤਬੀਰ ਦੇ ਭਰਾ ਭਗਤ ਸਿੰਘ, ਭੈਣ ਮਨਪ੍ਰੀਤ ਕੌਰ, ਦੋਸ਼ੀ ਲਖਬੀਰ ਤੇ ਮਾਂ ਵੀ ਮੌਕੇ ‘ਤੇ ਪਹੁੰਚ ਗਏ। ਲਖਬੀਰ ਕਤਲਕਾਂਡ ਮਗਰੋਂ ਮਾਂ-ਪਿਓ ਕੋਲ ਪਿੰਡ ਪਹੁੰਚ ਗਿਆ ਸੀ। ਸ਼ੱਕ ਹੋਣ ‘ਤੇ ਸਾਰਿਆਂ ਨੇ ਲਖਬੀਰ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਪੁਲਿਸ ਨੂੰ ਵਾਰਦਾਤ ਵਿੱਚ ਇਸਤੇਮਾਲ ਹਥਿਆਰ ਅਤੇ ਸਤਬੀਰ ਦੀ ਸਵਿਫਟ ਬਰਾਮਦ ਕਰਨੀ ਹੈ।

ਗੁਆਂਢ ਦੇ ਘਰ ਵਿੱਚ ਲੱਗੇ ਸੀਸੀਟੀਵੀ ਫੁਟੇਜ ਵਿੱਚ ਸਾਹਮਣੇ ਆਇਆ ਕਿ ਦੋਵੇਂ ਦੋਸ਼ੀ 10 ਅਕਤੂਬਰ ਦੀ ਸ਼ਾਮ 635 ਵਜੇ ਇੱਕ ਬਾਈਕ ‘ਤੇ ਗਲੋਬਲ ਸਿਟੀ ਸਥਿਤ ਸਤਬੀਰ ਦੇ ਘਰ ਆਏ ਸਨ। ਲਖਬੀਰ ਨੇ ਮੰਨਿਆ ਕਿ ਉਸ ਨੇ ਘਰ ਵਿ4ਚ ਭਾਬੀ ਅਮਨਦੀਪ ਦਾ ਚੁੰਨੀ ਨਾਲ ਗਲਾ ਦਬਾਇਆ। ਉਹ ਬੇਹੋਸ਼ ਹੋ ਗਈ ਤਾਂ ਚੁੰਨੀ ਨਾਲ ਬੰਨ੍ਹ ਕੇ ਪੱਖੇ ਨਾਲ ਟੰਗ ਦਿੱਤਾ ਤਾਂਕਿ ਮਾਮਲਾ ਖੁਦਕੁਸ਼ੀ ਦਾ ਲੱਗੇ। ਫਿਰ ਉਹ ਭਰਾ ਸਤਬੀਰ ਦੇ ਘਰ ਪਰਤਨ ਦੀ ਉਡੀਕ ਕਰਦੇ ਰਹੇ।

ਕਰੀਬ ਸਾਢੇ 8 ਵਜੇ ਸਤਬੀਰ ਘਰ ਪਹੁੰਚਿਆ ਤਾਂ ਲਖਬੀਰ ਨੇ ਉਸ ਨੂੰ ਗੱਲਾਂ ਵਿੱਚ ਲਾਇਆ ਅਤੇ ਪਿੱਛੋਂ ਰਾਮਸਵਰੂਪ ਨੇ ਕੱਸੀ ਨਾਲ ਸਿਰ ‘ਤੇ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਮਗਰੋਂ ਦੋਸ਼ੀਆਂ ਨੇ ਘਰ ਵਿੱਚ ਫਰਸ਼ ‘ਤੇ ਖਿਲਰੇ ਖੂਨ ਦੇ ਧੱਬੇ ਅਤੇ ਹੋਰ ਸਬੂ ਮਿਟਾਉਣ ਦੀ ਕੋਸ਼ਿਸ਼ ਕੀਤੀ।

ਇਹ ਵੀ ਪੜ੍ਹੋ : ਭਲਕੇ ਸ੍ਰੀ ਅਕਾਲ ਤਖਤ ‘ਤੇ 5 ਤਖਤਾਂ ਦੇ ਸਿੰਘ ਸਾਹਿਬਾਨਾਂ ਦੀ ਬੈਠਕ, ਗਿਆਨੀ ਰਘਬੀਰ ਸਿੰਘ ਨੇ ਸੱਦੀ ਮੀਟਿੰਗ

ਘਰ ਦੇਬਾਹਰ ਖੜ੍ਹੀ ਸਤਬੀਰ ਦੀ ਕਾਰ ਨੂੰ ਘਰ ਦੇ ਅੰਦਰ ਵਿਹੜੇ ਵਿੱਚ ਲੈ ਆਏ ਅਤੇ ਤਬੀਰ ਦੀ ਲਾਸ਼ ਨੂੰ ਗੱਡੀ ਦੀ ਡਿੱਗੀ ਵਿੱਚ ਪਾਇਆ, ਜਦਕਿ ਅਮਨਦੀਪ ਨੂੰ ਚਾਦਰ ਵਿੱਚ ਲਪੇਟ ਕੇ ਪਿਛਲੀ ਸੀਟ ‘ਤੇ ਲਿਟਾ ਦਿੱਤਾ। ਦੋ ਸਾਲ ਦੇ ਅਬਦ ਨੂੰ ਰਾਮਸਵਰੂਪ ਨੇ ਆਪਣੀ ਗੋਦੀ ਵਿੱਚ ਚੁੱਕਿਆ। ਹਨੇਰਾ ਹੋਣ ‘ਤੇ ਘਰ ਦੀਆਂ ਲਾਈਟਾਂ ਬੰਦ ਕਰਨ ਤੋਂ ਬਾਅਦ ਦੋਸ਼ੀ ਗੱਡੀ ਰਾਹੀਂ ਰੋਪੜ ਨਿਕਲ ਗਏ।

ਵੀਡੀਓ ਲਈ ਕਲਿੱਕ ਕਰੋ -:

“ਗਾਇਕ ਕਿਉਂ ਨਹੀਂ ਕਰਾਉਣ ਦਿੰਦੇ ਨਾਲ ਗਾਉਣ ਵਾਲੀ ਕੁੜੀ ਨੂੰ ਵਿਆਹ, ਕੀ ਕੋਈ ਸੁਰਿੰਦਰ ਮਾਨ-ਕਰਮਜੀਤ ਕੰਮੋ ਦੀ ਜੋੜੀ…

The post ਤਰੱਕੀ ਤੋਂ ਸ.ੜ ਕੇ ਕੀਤੇ ਭਰਾ-ਭਰਜਾਈ ਤੇ ਭਤੀਜੇ ਦਾ ਕਤ.ਲ, ਮੋਹਾਲੀ ਟ੍ਰਿਪਲ ਮਰ.ਡਰ ਕੇਸ ‘ਚ ਹੋਏ ਵੱਡੇ ਖੁਲਾਸੇ appeared first on Daily Post Punjabi.

ਮੋਹਾਲੀ ਟ੍ਰਿਪਲ ਮਰਡਰ ਕੇਸ : ਮੁਲਜ਼ਮ ਭਰਾ ਨੇ ਖੋਲ੍ਹੇ ਸਾਰੇ ਭੇਦ, ਦੱਸਿਆ ਕਿਉਂ ਉਜਾੜ ਦਿੱਤਾ ਭਰਾ ਦਾ ਟੱਬਰ
ਬੀਤੇ ਦਿਨੀਂ ਮੋਹਾਲੀ ਦੇ ਖਰੜ ਵਿਚ ਟ੍ਰਿਪਲ ਮਰਡਰ ਕੇਸ ਦਾ ਖੁਲਾਸਾ ਹੋਇਆ ਸੀ ਜਿਸ ਵਿਚ ਮੁਲਜ਼ਮ ਛੋਟੇ ਭਰਾ ਨੇ ਆਪਣੇ ਹੀ ਭਰਾ, ਭਾਬੀ ਤੇ ਮਾਸੂਮ ਭਤੀਜੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਿਸ ਨੂੰ ਕਿ ਗ੍ਰਿਫਤਾਰ ਕਰ ਲਿਆ ਗਿਆ ਹੈ। ਲਖਬੀਰ ਨੇ ਖੁਲਾਸਾ ਕੀਤਾ ਕਿ ਉਹ ਭਤੀਜੇ ਨੂੰ ਮਾਰਨਾ ਨਹੀਂ ਚਾਹੁੰਦਾ ਸੀ ਪਰ ਦੋਸਤ ਨੇ ਸਵਾਲ ਚੁੱਕਿਆ ਇਸ ਨੂੰ ਕੌਣ ਪਾਲੇਗਾ ਤਾਂ ਮਾਸੂਮ ਨੂੰ ਮੋਰਿੰਡਾ ਨਹਿਰ ਵਿਚ ਜ਼ਿੰਦਾ ਹੀ ਸੁੱਟ ਦਿੱਤਾ। ਉਸ ਨੇ ਕਬੂਲ ਕੀਤਾ ਹੈ ਕਿ ਉਸ ਨੇ ਦੋਸਤ ਰਾਮਸਵਰੂਪ ਉਰਫ ਗੁਰਪ੍ਰੀਤ ਬੰਟੀ ਵਾਸੀ ਪਿੰਡ ਧਨੌਰੀ ਦੀ ਮਦਦ ਨਾਲ ਇਸ ਕਤਲਕਾਂਡ ਨੂੰ ਅੰਜਾਮ ਦਿੱਤਾ।

ਖਰੜ ਪੁਲਿਸ ਨੇ ਮ੍ਰਿਤਕ ਅਮਨਦੀਪ ਕੌਰ ਦੇ ਭਰਾ ਕਲਗੀਧਰ ਕਾਲੋਨੀ ਬਠਿੰਡਾ ਵਾਸੀ ਰਣਜੀਤ ਸਿੰਘ ਦੀ ਸ਼ਿਕਾਇਤ ‘ਤੇ ਲਖਬੀਰ ਤੇ ਰਾਮਸਵਰੂਪ ਖਿਲਾਫ ਆਈਪੀਸੀ ਦੀ ਧਾਰਾ 302, 201, 34 ਤਹਿਤ ਮਾਮਲਾ ਦਰ ਕੀਤਾ ਹੈ। ਪੁਲਿਸ ਰਾਮਸਵਰੂਪ ਦੀ ਭਾਲ ਵਿਚ ਛਾਪੇਮਾਰੀ ਕਰ ਰਹੀ ਹੈ।

ਵੀਰਵਾਰ ਨੂੰ ਖਰੜ ਪੁਲਿਸ ਨੇ ਇਕ ਮਹਿਲਾ ਦੀ ਲਾਸ਼ ਬਰਾਮਦ ਕੀਤੀ ਸੀ ਜੋ ਅਮਨਦੀਪ ਕੌਰ ਦੀ ਨਿਕਲੀ। ਭਰਾ ਰਣਜੀਤ ਸਿੰਘ ਨੇ ਲਾਸ਼ ਦੀ ਸ਼ਨਾਖਤ ਕੀਤੀ। ਦੇਰ ਸ਼ਾਮ ਅਨਹਦ ਦੀ ਲਾਸ਼ ਵੀ ਪੁਲਿਸ ਨੇ ਖਨੌਰੀ ਨਦੀ ਕੋਲੋਂ ਬਰਾਮਦ ਕਰ ਲਈ। ਸਤਬੀਰ ਦੀ ਲਾਸ਼ ਅਜੇ ਬਰਾਮਦ ਨਹੀਂ ਹੋਈ ਹੈ। ਗੋਤਾਖੋਰ ਤਲਾਸ਼ ਰਹੇ ਹਨ।

ਸਾਹਮਣੇ ਆਇਆ ਹੈ ਕਿ 10 ਤੋਂ 11 ਅਕਤੂਬਰ ਦੀ ਰਾਤ ਇਸ ਕਤਲਕਾਂਡ ਨੂੰ ਅੰਜਾਮ ਦਿੱਤਾ ਗਿਆ। ਅਗਲੇ ਦਿਨ ਸਤਬੀਰ ਡਿਊਟੀ ‘ਤੇ ਨਹੀਂ ਪਹੁੰਚਿਆ ਤਾਂਸਟਾਫ ਨੇ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਫੋਨ ਬੰਦ ਆ ਰਹੇ ਸਨ। ਸਤਬੀਰ ਦੇ ਰਿਸ਼ਤੇਦਾਰ ਘਰ ਪਹੁੰਚੇ ਤਾਂ ਦੇਖਿਆ ਕਿ ਘਰ ਦਾ ਦਰਵਾਜ਼ਾ ਬੰਦ ਸੀ। ਤਾਲਾ ਤੋੜ ਕੇ ਅੰਦਰ ਦਾਖਲ ਹੋਏ ਤਾਂ ਫਰਸ਼ ‘ਤੇ ਖੂਨ ਦੇ ਧੱਬੇ ਹਨ। ਅਮਨਦੀਪ ਕੌਰ ਦਾ ਫੋਨ ਉਸ ਦੇ ਕਮਰੇ ਵਿਚ ਹੀ ਮੌਜੂਦ ਸੀ।

ਸਤਬੀਰ ਦੇ ਭਰਾ ਭਗਤ ਸਿੰਘ, ਭੈਣ ਮਨਪ੍ਰੀਤ ਕੌਰ, ਮੁਲਜ਼ਮ ਲਖਬੀਰ ਤੇ ਮਾਂ ਵੀ ਮੌਕੇ ‘ਤੇ ਪਹੁੰਚ ਗਏ। ਲਖਬੀਰ ਕਤਲਕਾਂਡ ਦੇ ਬਾਅਦ ਆਪਣੇ ਮਾਪਿਆਂ ਕੋਲ ਪਿੰਡ ਪਹੁੰਚ ਗਿਆ ਸੀ। ਸ਼ੱਕ ਹੋਣ ‘ਤੇ ਸਾਰਿਆਂ ਨੇ ਲਖਬੀਰ ਤੋਂ ਸਖਤੀ ਨਾਲ ਪੁੱਛਗਿਛ ਕੀਤੀ ਤਾਂ ਉਸ ਨੇ ਆਪਣਾ ਗੁਨਾਹ ਕਬੂਲ ਲਿਆ।ਪੁਲਿਸ ਨੂੰ ਵਾਰਦਾਤ ਵਿਚ ਇਸਤੇਮਾਲ ਹਥਿਆਰ ਤੇ ਸਤਬੀਰ ਦੀ ਸਵਿਫਟ ਕਾਰ ਵੀ ਬਰਾਮਦ ਹੋਈ ਹੈ।

ਗੁਆਂਢੀ ਦੇ ਘਰ ਲੱਗੇ ਸੀਸੀਟੀਵੀ ਫੁਟੇਜ ਵਿਚ ਸਾਹਮਣੇ ਆਇਆ ਕਿ ਮੁਲਜ਼ਮ 10 ਅਕਤੂਬਰ ਦੀ ਸ਼ਾਮ 6.35 ਵਜੇ ਇਕ ਬਾਈਕ ‘ਤੇ ਗਲੋਬਲ ਸਿਟੀ ਸਥਿਤ ਸਤਬੀਰ ਦੇ ਘਰ ਆਏ ਸਨ। ਲਖਬੀਰ ਨੇ ਮੰਨਿਆ ਕਿ ਉਸ ਨੇ ਘਰ ਵਿਚ ਭਾਬੀ ਅਮਨਦੀਪ ਦਾ ਚੁੰਨੀ ਨਾਲ ਗਲਾ ਦਬਾਇਆ। ਉਹ ਬੇਹੋਸ਼ ਹੋ ਗਈ ਤਾਂ ਚੁੰਨੀ ਨਾਲ ਬੰਨ੍ਹ ਕੇ ਪੱਖੇ ‘ਤੇ ਟੰਗ ਦਿੱਤਾ ਜਿਸ ਨਾਲ ਮਾਮਲਾ ਖੁਦਕੁਸ਼ੀ ਦਾ ਲੱਗੇ। ਭਰਾ ਸਤਬੀਰ ਦੇ ਘਰ ਪਰਤਣ ਦਾ ਇੰਤਜ਼ਾਰ ਕਰਦੇ ਰਹੇ।

ਲਗਭਗ 8.30 ਵਜੇ ਸਤਬੀਰ ਘਰ ਪਹੁੰਚਿਆ ਤਾਂ ਉਸ ਨੂੰ ਗੱਲਾਂ ਵਿਚ ਲਗਾਇਆ ਤੇ ਪਿੱਛੇ ਤੋਂ ਰਾਮਸਵਰੂਪ ਨੇ ਕੱਸੀ ਨਾਲ ਸਿਰ ‘ਤੇ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਦੇ ਬਾਅਦ ਮੁਲਜ਼ਮਾਂ ਨੇ ਘਰ ਵਿਚ ਫਰਸ਼ ‘ਤੇ ਬਿਖਰੇ ਖੂਨ ਦੇ ਧੱਬੇ ਤੇ ਹੋਰ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ। ਘਰ ਦੇ ਬਾਹਰ ਖੜ੍ਹੀ ਸਤਬੀਰ ਦੀ ਕਾਰ ਨੂੰ ਘਰ ਦੇ ਅੰਦਰ ਵਿਹੜੇ ਵਿਚ ਲੈ ਆਏ ਤੇ ਸਤਬੀਰ ਦੀ ਲਾਸ਼ ਨੂੰ ਕਾਰ ਦੀ ਡਿੱਗੀ ਵਿਚ ਪਾਇਆ ਜਦੋਂ ਕਿ ਅਮਨਦੀਪ ਨੂੰ ਚਾਦਰ ਵਿਚ ਲਪੇਟ ਕੇ ਪਿਛਲੀ ਸੀਟ ‘ਤੇ ਲਿਟਾ ਦਿੱਤਾ। ਦੋ ਸਾਲ ਦੇ ਅਨਹੱਦ ਨੂੰ ਰਾਮਸਵਰੂਪ ਨੇ ਗੋਦ ਵਿਚ ਚੁੱਕਿਆ। ਹਨ੍ਹੇਰਾ ਹੋਣ ‘ਤੇ ਘਰ ਦੀਆਂ ਲਾਈਟਾਂ ਬੰਦ ਹੋਣ ਦੇ ਬਾਅਦ ਦੋਵੇਂ ਮੁਲਜ਼ਮ ਕਾਰ ਤੋਂ ਰੋਪੜ ਨਿਕਲ ਗਏ।

ਜਾਂਚ ਵਿਚ ਸਾਹਮਣੇ ਆਇਆ ਕਿ ਮ੍ਰਿਤਕ ਸਤਬੀਰ ਸਾਫਟਵੇਅਰ ਇੰਜੀਨੀਅਰ ਸੀ। ਘਰ ਵਿਚ ਬਜ਼ੁਰਗ ਮਾਂ-ਬਾਪ, ਭੈਣ, ਭਰਾ, ਪਤਨੀ ਤੇ ਬੱਚਾ ਸੀ। 3 ਮਹੀਨੇ ਪਹਿਲਾਂ ਹੀ ਨਵੇਂ ਮਕਾਨ ਵਿਚ ਸ਼ਿਫਟ ਹੋਏ ਸਨ। ਤਿੰਨ ਮੰਜ਼ਿਲਾ ਮਕਾਨ ਵਿਚ ਸਾਰਾ ਪਰਿਵਾਰ ਰਹਿ ਰਿਹਾ ਸੀ। ਸਤਬੀਰ ਦੀ ਤਰੱਕੀ ਤੋਂ ਲਖਬੀਰ ਸੜਦਾ ਸੀ ਤੇ ਮਾਨਸਿਕ ਤਣਾਅ ਵਿਚ ਸੀ। ਲਖਬੀਰ ਛੋਟਾ-ਮੋਟਾ ਕੰਮ ਕਰਦਾ ਸੀ ਤੇ ਜ਼ਿਆਦਾ ਦੇਰ ਕਿਸੇ ਕੰਮ ‘ਤੇ ਟਿਕਦਾ ਨਹੀਂ ਸੀ।

ਇਸੇ ਲਈ ਘਰਵਾਲੇ ਉਸ ਨੂੰ ਕੋਸਦੇ ਸਨ। ਇਕ ਮਹੀਨਾ ਪਹਿਲਾੰ ਮੋਬਾਈਲ ਖਰੀਦਣ ਨੂੰ ਲੈ ਕੇ ਉਸ ਦੀ ਭਰਾ ਨਾਲ ਤਕਰਾਰ ਹੋਈ ਸੀ। ਇਸ ਦੌਰਾਨ ਪਰਿਵਾਰ ਦੇ ਲੋਕਾਂ ਨੇ ਲਖਬੀਰ ਨੂੰ ਬੁਰੀ ਤਰ੍ਹਾਂ ਜ਼ਲੀਲ ਕੀਤਾ ਸੀ। ਇਸੇ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਆਪਣੇ ਦੋਸਤ ਰਾਮਸਵਰੂਪ ਨਾਲ ਮਿਲ ਕੇ ਇਸਮਰਡਰ ਦੀ ਯੋਜਨਾ ਬਣਾਈ। ਇਹ ਕਤਲਕਾਂਡ ਪੂਰੇ ਹੋਸ਼ੋ ਹਵਾਸ ਵਿਚ ਕੀਤਾ ਗਿਆ ਕਿਉਂਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਘਰ ਵਿਚ ਲੱਗੇ ਸੀਸੀਟੀਵੀ ਫੁਟੇਜ ਦੀ ਡੀਵੀਆਰ ਵੀ ਚੁੱਕ ਲਈ ਗਈ ਸੀ ਜਿਸ ਨੂੰ ਨਸ਼ਟ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : ਬੁਰੀ ਖ਼ਬਰ, 24 ਅਕਤੂਬਰ ਤੋਂ ਬਾਅਦ ਇਨ੍ਹਾਂ ਸਮਾਰਟਫੋਨਸ ‘ਚ ਨਹੀਂ ਚੱਲੇਗਾ WhatsApp, ਵੇਖੋ ਪੂਰੀ ਲਿਸਟ

ਮੁਲਜ਼ਮਾਂ ਨੇ ਦੱਸਿਆ ਕਿ ਸਤਬੀਰ ਤੇ ਅਮਨਦੀਪ ਦੀ ਮ੍ਰਿਤਕ ਦੇਹ ਨੂੰ ਰੋਪੜ ਕੋ ਨਹਿਰ ਵਿਚ ਸੁੱਟ ਦਿੱਤਾ। ਲਖਬੀਰ ਨੇ ਦੱਸਿਆ ਕਿ ਉਹ ਭਤੀਜੇ ਨੂੰ ਮਾਰਨਾ ਨਹੀਂ ਚਾਹੁੰਦਾ ਸੀ। ਉਸ ਨੂੰ ਲੈ ਕੇ ਮੋਰਿੰਡਾ ਵੱਲ ਨਿਕਲਿਆ ਸੀ। ਰਸਤੇ ਵਿਚ ਰਾਮਸਵਰੂਪ ਨੇ ਕਿਹਾ ਕਿ ਬੱਚੇ ਨੂੰ ਕੌਣ ਸੰਭਾਲੇਗਾ ਤੇ ਇਸ ਦੇ ਬਾਅਦ 15 ਕਿਲੋਮੀਟਰ ਦੂਰ ਮੋਰਿੰਡਾ ਨਹਿਰ ਵਿਚ ਬੱਚੇ ਨੂੰ ਜ਼ਿੰਦਾ ਹੀ ਸੁੱਟ ਦਿੱਤਾ।

ਵੀਡੀਓ ਲਈ ਕਲਿੱਕ ਕਰੋ -:

“ਗਾਇਕ ਕਿਉਂ ਨਹੀਂ ਕਰਾਉਣ ਦਿੰਦੇ ਨਾਲ ਗਾਉਣ ਵਾਲੀ ਕੁੜੀ ਨੂੰ ਵਿਆਹ, ਕੀ ਕੋਈ ਸੁਰਿੰਦਰ ਮਾਨ-ਕਰਮਜੀਤ ਕੰਮੋ ਦੀ ਜੋੜੀ…

The post ਮੋਹਾਲੀ ਟ੍ਰਿਪਲ ਮਰਡਰ ਕੇਸ : ਮੁਲਜ਼ਮ ਭਰਾ ਨੇ ਖੋਲ੍ਹੇ ਸਾਰੇ ਭੇਦ, ਦੱਸਿਆ ਕਿਉਂ  ਉਜਾੜ ਦਿੱਤਾ ਭਰਾ ਦਾ ਟੱਬਰ appeared first on Daily Post Punjabi.