mohalla clinic news Archives - Daily Post Punjabi

ਪੰਜਾਬ ‘ਚ MBBS ਡਾਕਟਰਾਂ ਦੀ ਨਿਯੁਕਤੀ ਲਈ ਨਵਾਂ ਨਿਯਮ, ਪਹਿਲਾਂ ਮੁਹੱਲਾ ਕਲੀਨਿਕ ‘ਚ ਦੇਣੀ ਪਵੇਗੀ ਡਿਊਟੀ
ਪੰਜਾਬ ਦੇ ਮੈਡੀਕਲ ਕਾਲਜਾਂ ਤੋਂ MBBS ਕਰਕੇ ਡਾਕਟਰ ਬਣਨ ਵਾਲਿਆਂ ਨੂੰ ਹੁਣ ਹਸਪਤਾਲਾਂ ਵਿੱਚ ਸਿੱਧੀ ਪੋਸਟਿੰਗ ਨਹੀਂ ਮਿਲੇਗੀ। ਸਰਕਾਰ ਅਨੁਸਾਰ MBBS ਦੀ ਡਿਗਰੀ ਹਾਸਲ ਕਰਨ ਤੋਂ ਬਾਅਦ ਡਾਕਟਰ ਸੇਵਾਵਾਂ ਦੇਣ ਲਈ ਸਿੱਧੇ ਹਸਪਤਾਲ ਨਹੀਂ ਜਾਣਗੇ, ਸਗੋਂ ਮੁਹੱਲਾ ਕਲੀਨਿਕਾਂ ‘ਤੇ ਆਉਣਗੇ।

punjab MBBS doctors rule

ਜਦੋਂ ਉਨ੍ਹਾਂ ਦੀ ਦੋ-ਤਿੰਨ ਸਾਲ ਚੰਗੀ ਪ੍ਰੈਕਟਿਸ ਹੋਵੇਗੀ ਤਾਂ ਉਨ੍ਹਾਂ ਨੂੰ ਵੱਡੇ ਹਸਪਤਾਲਾਂ ਵਿੱਚ ਭੇਜ ਦਿੱਤਾ ਜਾਵੇਗਾ। ਪਹਿਲਾਂ ਅਜਿਹਾ ਬਹੁਤ ਘੱਟ ਹੁੰਦਾ ਸੀ ਕਿ MBBS ਕਰਨ ਤੋਂ ਬਾਅਦ ਪੇਂਡੂ ਖੇਤਰਾਂ ਦੀਆਂ ਡਿਸਪੈਂਸਰੀਆਂ ਵਿੱਚ ਡਾਕਟਰਾਂ ਦੀ ਨਿਯੁਕਤੀ ਕੀਤੀ ਜਾਂਦੀ ਸੀ। ਇਸ ਕਾਰਨ ਜ਼ਿਆਦਾਤਰ ਪੇਂਡੂ ਮੈਡੀਕਲ ਸੈਂਟਰ ਖਾਲੀ ਪਏ ਹਨ। ਅੱਜ ਵੀ ਪੇਂਡੂ ਖੇਤਰਾਂ ਵਿੱਚ ਕਈ ਡਿਸਪੈਂਸਰੀਆਂ ਹਨ, ਜਿੱਥੇ ਸਾਲਾਂ ਤੋਂ ਕੋਈ ਡਾਕਟਰ ਨਹੀਂ ਆਇਆ। ਬੇਸ਼ੱਕ ਵਿਰੋਧੀ ਰੌਲਾ ਪਾ ਰਹੇ ਹਨ ਕਿ ਹਰ ਪਿੰਡ ਵਿੱਚ ਪਹਿਲਾਂ ਹੀ ਡਿਸਪੈਂਸਰੀ ਸੀ, ਫਿਰ ਮੁਹੱਲਾ ਕਲੀਨਿਕਾਂ ਦੀ ਕੀ ਲੋੜ ਸੀ, ਪਰ ਪੇਂਡੂ ਖੇਤਰ ਦੀਆਂ ਡਿਸਪੈਂਸਰੀਆਂ ਵਿੱਚ ਸਾਲਾਂ ਤੋਂ ਨਾ ਤਾਂ ਸਟਾਫ਼ ਹੈ ਅਤੇ ਨਾ ਹੀ ਦਵਾਈਆਂ। ਅਜਿਹੇ ‘ਚ ਮੁਹੱਲਾ ਕਲੀਨਿਕ ਖੁੱਲ੍ਹਣ ਤੋਂ ਬਾਅਦ ਹੁਣ ਲੋਕਾਂ ‘ਚ ਸਿਹਤ ਸੇਵਾਵਾਂ ਪ੍ਰਤੀ ਆਸ ਦੀ ਕਿਰਨ ਜਾਗੀ ਹੈ।

ਵੀਡੀਓ ਲਈ ਕਲਿੱਕ ਕਰੋ -:

“Fastway ਤੋਂ 3 ਕਰੋੜ ਮੰਗਦਾ ਸੀ GST ਇੰਸਪੈਕਟਰ! ਹੁਣ ਹੱਥਾਂ ‘ਚ ਹੱਥਕੜੀਆਂ ਨੇ, Sting ਓਪਰੇਸ਼ਨ ਨੇ ਲਿਆਂਦਾ

ਦੂਜੇ ਪਾਸੇ ਮੈਡੀਕਲ ਖੇਤਰ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਦਿੱਲੀ ਦੀ ਤਰਜ਼ ‘ਤੇ ਪੰਜਾਬ ‘ਚ ਖੋਲ੍ਹੇ ਗਏ ਆਮ ਆਦਮੀ ਦੇ ਮੁਹੱਲਾ ਕਲੀਨਿਕ ਸਫਲ ਹੁੰਦੇ ਹਨ ਤਾਂ ਇਸ ਦਾ ਵੱਡਾ ਅਸਰ ਇਹ ਵੀ ਹੋਵੇਗਾ ਕਿ ਸ਼ਹਿਰਾਂ ਦੇ ਵੱਡੇ ਹਸਪਤਾਲਾਂ ਦਾ ਲੋਡ ਵੀ ਘੱਟ ਜਾਵੇਗਾ। ਮੁਹੱਲਾ ਕਲੀਨਿਕ ਵਿੱਚ ਮਰੀਜ਼ਾਂ ਦੀ ਜਾਣਕਾਰੀ ਆਨਲਾਈਨ ਹੋਵੇਗੀ। ਜਦੋਂ ਕੋਈ ਵਿਅਕਤੀ ਇਲਾਜ ਲਈ ਕਲੀਨਿਕਾਂ ‘ਤੇ ਜਾਂਦਾ ਹੈ ਤਾਂ ਟੈਬ ਤੋਂ ਪ੍ਰਾਪਤ ਜਾਣਕਾਰੀ ਸਿਹਤ ਵਿਭਾਗ ਦੇ ਰਿਕਾਰਡ ਵਿੱਚ ਦਰਜ ਕੀਤੀ ਜਾਵੇਗੀ। ਇਸ ਤੋਂ ਬਾਅਦ ਡਾਕਟਰ ਨੇ ਮਰੀਜ਼ ਨੂੰ ਕਿਹੜੀ ਬਿਮਾਰੀ ਦੱਸੀ, ਉਸ ਲਈ ਕਿਹੜੀ ਦਵਾਈ ਦਿੱਤੀ ਗਈ, ਐਕਸਰੇ ਜਾਂ ਕੋਈ ਟੈਸਟ ਕਰਵਾਇਆ ਗਿਆ, ਇਹ ਜਾਣਕਾਰੀ ਵੀ ਵਿਭਾਗ ਕੋਲ ਆਨਲਾਈਨ ਹੋਵੇਗੀ। ਮੁਹੱਲਾ ਕਲੀਨਿਕ ਗਰਮੀਆਂ ਵਿੱਚ 8 ਤੋਂ 2 ਅਤੇ ਸਰਦੀਆਂ ਵਿੱਚ 9 ਤੋਂ 3 ਵਜੇ ਤੱਕ ਖੁੱਲ੍ਹਣਗੇ।

The post ਪੰਜਾਬ ‘ਚ MBBS ਡਾਕਟਰਾਂ ਦੀ ਨਿਯੁਕਤੀ ਲਈ ਨਵਾਂ ਨਿਯਮ, ਪਹਿਲਾਂ ਮੁਹੱਲਾ ਕਲੀਨਿਕ ‘ਚ ਦੇਣੀ ਪਵੇਗੀ ਡਿਊਟੀ appeared first on Daily Post Punjabi.

ਦਿੱਲੀ ਦਾ ਵਿਕਾਸ ਸਿਰਫ ਕਾਗਜ਼ਾਂ ‘ਚ ਬੋਲਦਾ! ਨਾ ਮੁਫਤ ਹੈ ਬਿਜਲੀ, ਨਾ ਹੀ ਪਾਣੀ! ਲੋਕਾਂ ਨੇ ਦੱਸੀ ਕੱਲੀ-ਕੱਲੀ ਗੱਲ੍ਹ!
The post ਦਿੱਲੀ ਦਾ ਵਿਕਾਸ ਸਿਰਫ ਕਾਗਜ਼ਾਂ ‘ਚ ਬੋਲਦਾ! ਨਾ ਮੁਫਤ ਹੈ ਬਿਜਲੀ, ਨਾ ਹੀ ਪਾਣੀ! ਲੋਕਾਂ ਨੇ ਦੱਸੀ ਕੱਲੀ-ਕੱਲੀ ਗੱਲ੍ਹ! appeared first on Daily Post Punjabi.