mohammad sadiq Archives - Daily Post Punjabi

ਮੁਹੰਮਦ ਸਦੀਕ ਬੋਲੇ, “ਮੈਂ ਭਗਵੰਤ ਮਾਨ ਨੂੰ ਪਹਿਲੀ ਸਟੇਜ ‘ਤੇ ਹੀ ਕਹਿ ਦਿੱਤਾ ਸੀ ਕਿ ਤੁੂੰ ਬਹੁਤ ਤਰੱਕੀ ਕਰੇਂਗਾ”
ਪੰਜਾਬ ਵਿੱਚ ਹੂੰਝਾਫੇਰ ਜਿੱਤ ਤੋਂ ਬਾਅਦ ਅੱਜ ਆਮ ਆਦਮੀ ਪਾਰਟੀ ਦੇ ਨਾਮਜ਼ਦ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਜਾ ਰਹੇ ਹਨ। ਇਸ ਮੌਕੇ ਪੂਰਾ ਖਟਕੜ ਕਲਾਂ ਬਸੰਤੀ ਰੰਗ ਵਿੱਚ ਰੰਗਿਆ ਹੋਇਆ ਨਜ਼ਰ ਆ ਰਿਹਾ ਹੈ। ਇਸ ਮੌਕੇ ਆਪ ਦੇ ਵਿਧਾਇਕ ਵੀ ਬਸੰਤੀ ਰੰਗ ਵਿੱਚ ਰੰਗੇ ਦਿਖਾਈ ਦਿੱਤੇ ਹਨ । ਸਹੁੰ ਚੁੱਕ ਸਮਾਗਮ ਦੇ ਲਈ ਬਹੁਤ ਸਾਰੇ ਕਲਾਕਾਰਾਂ ਨੂੰ ਵੀ ਸੱਦਾ ਦਿੱਤਾ ਗਿਆ ਹੈ, ਕਿਉਂਕਿ ਭਗਵੰਤ ਮਾਨ ਖੁਦ ਵੀ ਇੱਕ ਕਲਾਕਾਰ ਰਹੇ ਹਨ।

Mohammad sadiq on Bhagwant mann

ਇਸ ਮੌਕੇ ਮੌਜੂਦਾ ਕਾਂਗਰਸੀ ਵਿਧਾਇਕ ਮੁਹੰਮਦ ਸਦੀਕ ਵੀ ਇਸ ਸਮਾਗਮ ਵਿੱਚ ਮਹਿਮਾਨ ਵਜੋਂ ਪਹੁੰਚੇ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਮੇਰੇ ਨਾਲ ਬਹੁਤ ਸਾਰੀਆਂ ਸਟੇਜਾਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਜਿਸ ਸਮੇਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਮੈਂ ਉਸ ਵੇਲੇ ਹੀ ਉਨ੍ਹਾਂ ਨੂੰ ਕਹਿ ਦਿੱਤਾ ਸੀ ਕਿ ਉਹ ਬਹੁਤ ਤਰੱਕੀ ਕਰੇਗਾ।

ਇਹ ਵੀ ਪੜ੍ਹੋ: CM ਅਹੁਦੇ ਦੀ ਸਹੁੰ ਚੁੱਕਣ ਤੋਂ ਪਹਿਲਾਂ ਬੋਲੇ ਮਾਨ-“ਸੂਰਜ ਦੀ ਸੁਨਿਹਰੀ ਕਿਰਨ ਅੱਜ ਨਵੀਂ ਸਵੇਰ ਲੈ ਕੇ ਆਈ”

ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਆਪਣੀ ਸਖਤ ਮਿਹਨਤ ਨਾਲ ਅੱਜ ਇੰਨੇ ਵੱਡੇ ਮੁਕਾਮ ‘ਤੇ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਬਹੁਤ ਮਿਹਨਤੀ ਹੈ ਤੇ ਅੱਜ ਉਸਦੀ ਮਿਹਨਤ ਹੀ ਉਸ ਨੂੰ ਇੱਥੇ ਤੱਕ ਲੈ ਕੇ ਆਈ ਹੈ ।

Mohammad sadiq on Bhagwant mann

ਦੱਸ ਦੇਈਏ ਕਿ ਸਹੁੰ ਚੁੱਕ ਸਮਾਗਮ ਲਈ ਰਵਾਨਾਂ ਹੋਣ ਤੋਂ ਪਹਿਲਾਂ ਭਗਵੰਤ ਮਾਨ ਨੇ ਟਵੀਟ ਕਰਦਿਆਂ ਲਿਖਿਆ,”ਸੂਰਜ ਦੀ ਸੁਨਿਹਰੀ ਕਿਰਨ ਅੱਜ ਇੱਕ ਨਵੀਂ ਸਵੇਰ ਲੈ ਕੇ ਆਈ ਹੈ। ਅੱਜ ਪੂਰਾ ਪੰਜਾਬ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਅਤੇ ਬਾਬਾ ਸਾਹਿਬ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਸਹੁੰ ਚੁੱਕੇਗਾ। ਸ਼ਹੀਦ ਭਗਤ ਸਿੰਘ ਜੀ ਦੀ ਸੋਚ ‘ਤੇ ਪਹਿਰਾ ਦੇਣ ਲਈ ਮੈਂ ਉਨ੍ਹਾਂ ਦੇ ਜੱਦੀ ਪਿੰਡ ਖਟਕੜ ਕਲਾਂ ਲਈ ਰਵਾਨਾ ਹੋ ਰਿਹਾ ਹਾਂ।”

ਵੀਡੀਓ ਲਈ ਕਲਿੱਕ ਕਰੋ -:

“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”

The post ਮੁਹੰਮਦ ਸਦੀਕ ਬੋਲੇ, “ਮੈਂ ਭਗਵੰਤ ਮਾਨ ਨੂੰ ਪਹਿਲੀ ਸਟੇਜ ‘ਤੇ ਹੀ ਕਹਿ ਦਿੱਤਾ ਸੀ ਕਿ ਤੁੂੰ ਬਹੁਤ ਤਰੱਕੀ ਕਰੇਂਗਾ” appeared first on Daily Post Punjabi.

ਜੇ ਪੰਜਾਬ ਦੇ ਪੁਰਾਣੇ ਗੀਤ-ਸੰਗੀਤ ਦੇ ਰਿਕਾਰਡ ਤੁਹਾਨੂੰ ਨਹੀਂ ਮਿਲਦੇ ਤਾਂ Pen drive ‘ਚ ਭਰਵਾ ਲਓ ਇਸ ਬਾਬੇ ਤੋਂ…
The post ਜੇ ਪੰਜਾਬ ਦੇ ਪੁਰਾਣੇ ਗੀਤ-ਸੰਗੀਤ ਦੇ ਰਿਕਾਰਡ ਤੁਹਾਨੂੰ ਨਹੀਂ ਮਿਲਦੇ ਤਾਂ Pen drive ‘ਚ ਭਰਵਾ ਲਓ ਇਸ ਬਾਬੇ ਤੋਂ… appeared first on Daily Post Punjabi.

ਪ੍ਰਸਿੱਧ ਗਾਇਕ ਤੇ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਨੂੰ ਲੱਗਿਆ ਭਾਰੀ ਸਦਮਾ, ਛੋਟੇ ਭਰਾ ਦਾ ਹੋਇਆ ਦਿਹਾਂਤ
mohammad sadiq brother death: ਪ੍ਰਸਿੱਧ ਗਾਇਕ ਅਤੇ ਫਰੀਦਕੋਟ ਤੋਂ ਕਾਂਗਰਸ ਦੇ ਸੰਸਦ ਮੈਂਬਰ ਮੁਹੰਮਦ ਸਦੀਕ ਆਪਣੇ ਛੋਟੇ ਭਰਾ ਅਨਵਰ ਹੁਸੈਨ ਬੀਤੇ ਦਿਨੀ ਇਸ ਜਹਾਨ ਤੋ ਰੁਖ਼ਸਤ ਹੋ ਚੁੱਕੇ ਹਨ।78 ਸਾਲਾ ਹੁਸੈਨ ਦੇ ਦੇਹਾਂਤ ਨੇ ਉਸ ਦੇ ਪਿੰਡ ਨੂੰ ਸਦਮੇ ਵਿੱਚ ਛੱਡ ਦਿੱਤਾ ਹੈ। ਦੁਖੀ ਪਰਿਵਾਰ ਲਈ ਸੋਗ ਪ੍ਰਗਟਾਇਆ ਜਾ ਰਿਹਾ ਹੈ।ਲੰਬੇ ਸਮੇਂ ਦੀ ਬਿਮਾਰੀ ਨਾਲ ਜੂਝ ਰਹੇ ਹੁਸੈਨ ਦੀ ਸਿਹਤ ਪਿਛਲੇ ਕੁਝ ਦਿਨਾਂ ਤੋਂ ਕਾਫੀ ਨਾਜ਼ੁਕ ਸੀ।ਕੱਲ੍ਹ ਉਹਨਾਂ ਨੇ ਆਖਰੀ ਸਾਹ ਲਿਆ।

mohammad sadiq brother death

ਦੱਸਦੇਈਏ ਕਿ ਅਨਵਰ ਹੁਸੈਨ ਦੇ ਭਰਾ ਮੁਹੰਮਦ ਸਦੀਕ ਇੱਕ ਪ੍ਰਸਿੱਧ ਗਾਇਕ,ਅਦਾਕਾਰ ਤੇ ਮੌਜੂਦਾ ਮੈਂਬਰ ਪਾਰਲੀਮੈਂਟ ਫਰੀਦਕੋਟ ਨੇ।ਉਹਨਾਂ ਨੇ ਗਾਇਕਾ ਰਣਜੀਤ ਕੌਰ ਨਾਲ ਨਾਲ ਲੰਮਾ ਸਮਾਂ ਗਾਇਕੀ ਕੀਤੀ।ਅਤੇ ਖੂਬ ਨਾਮ ਕਮਾਇਆ।ਰਾਜਨੀਤੀ ਵਿੱਚ ਉਹਨਾਂ ਨੇ ਪਹਿਲਾ ਭਦੌੜ ਤੋਂ ਕਾਂਗਰਸ ਦੀ ਟਿਕਟ ਤੇ ਚੋਣ ਲੜੀ।ਅਤੇ 2012-2017 ਤੱਕ ਵਿਧਾਇਕ ਰਹੇ।ਸਾਦਿਕ ਦਾ ਜਨਮ 1942 ਵਿਚ ਈਸਟ ਪੰਜਾਬ ਦੇ ਰਾਮਪੁਰ ਦੇ ਪਿੰਡ ਪਿਤਾ ਮੱਘਰ ਅਤੇ ਮਾਤਾ ਪਾਰਸਿੰਨੀ ਦੇਵੀ ਦੇ ਇਕ ਗ਼ੈਰ-ਅਭਿਆਸ ਮੁਸਲਿਮ ਪਰਿਵਾਰ ਵਿਚ ਹੋਇਆ ਸੀ। ਉਸ ਦੇ ਚਾਚੇ ਲੋਕ ਗਾਇਕ ਸਨ ਜਿਨ੍ਹਾਂ ਨੇ ਉਨ੍ਹਾਂ ਨੂੰ ਬਹੁਤ ਪ੍ਰੇਰਣਾ ਦਿੱਤੀ. ਸੰਨ 1947 ਵਿਚ, ਦੰਗਿਆਂ ਦੌਰਾਨ, ਉਸਦੇ ਪਰਿਵਾਰ ਨੂੰ ਕੁਝ ਹਾਲਾਤਾਂ ਕਾਰਨ ਪਿੰਡ ਛੱਡ ਕੇ ਮਲੇਰਕੋਟਲਾ ਰਹਿਣਾ ਪਿਆ।

ਸਦੀਕ ਨੇ ਸੁਰਿੰਦਰ ਕੌਰ, ਨਰਿੰਦਰ ਬੀਬਾ, ਰਜਿੰਦਰ ਰਾਜਨ, ਸਵਰਨ ਲਤਾ ਅਤੇ ਹੋਰ ਬਹੁਤ ਸਾਰੀਆਂ ਪੰਜਾਬ ਦੀਆਂ ਗਾਇਕਾਂਵਾਂ ਨਾਲ ਗਾਇਆ ਹੈ।ਪਰ ਆਪਣੀ ਪੱਕੀ ਜੋੜੀ ਰਣਜੀਤ ਕੌਰ ਨਾਲ ਬਣਾਈ।

The post ਪ੍ਰਸਿੱਧ ਗਾਇਕ ਤੇ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਨੂੰ ਲੱਗਿਆ ਭਾਰੀ ਸਦਮਾ, ਛੋਟੇ ਭਰਾ ਦਾ ਹੋਇਆ ਦਿਹਾਂਤ appeared first on Daily Post Punjabi.