Mohammed Shami became Saviour Archives - Daily Post Punjabi

ਮਸੀਹਾ ਬਣੇ ਮੁਹਮੰਦ ਸ਼ਮੀ ! ਨੈਨੀਤਾਲ ‘ਚ ਖਾਈ ‘ਚ ਡਿੱਗੀ ਸੀ ਕਾਰ, ਤੇਜ਼ ਗੇਂਦਬਾਜ਼ ਨੇ ਬਚਾਈ ਸ਼ਖਸ ਦੀ ਜਾਨ
ਵਿਸ਼ਵ ਕੱਪ 2023 ‘ਚ ਭਾਰਤ ਨੂੰ ਕਈ ਮੈਚ ਆਪਣੇ ਦਮ ‘ਤੇ ਜਿਤਾਉਣ ਵਾਲਾ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਹੁਣ ਮਸੀਹਾ ਬਣ ਗਿਆ ਹੈ। ਉਨ੍ਹਾਂ ਨੇ ਨੈਨੀਤਾਲ ‘ਚ ਖਾਈ ‘ਚ ਡਿੱਗੀ ਕਾਰ ਚੋਂ ਇਕ ਵਿਅਕਤੀ ਨੂੰ ਬਚਾਇਆ ਹੈ। ਇਸ ਗੱਲ ਦੀ ਜਾਣਕਾਰੀ ਸ਼ਮੀ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਦਿੱਤੀ ਹੈ। ਸ਼ਮੀ ਨੇ ਸ਼ਨੀਵਾਰ ਨੂੰ ਇਹ ਪੋਸਟ ਕੀਤਾ।

Mohammed Shami became Saviour

ਮੁਹਮੰਦ ਨੇ ਘਟਨਾ ਦਾ ਵੀਡੀਓ ਸ਼ੇਅਰ ਕਰਦਿਆਂ ਲਿਖਿਆ- ਉਹ (ਕਾਰ ਵਾਲਾ ਵਿਅਕਤੀ) ਬਹੁਤ ਖੁਸ਼ਕਿਸਮਤ ਹੈ। ਰੱਬ ਨੇ ਉਸ ਨੂੰ ਦੂਜੀ ਜ਼ਿੰਦਗੀ ਦਿੱਤੀ। ਉਸਦੀ ਕਾਰ ਮੇਰੀ ਕਾਰ ਦੇ ਬਿਲਕੁਲ ਸਾਹਮਣੇ ਨੈਨੀਤਾਲ ਨੇੜੇ ਪਹਾੜੀ ਸੜਕ ਤੋਂ ਹੇਠਾਂ ਡਿੱਗ ਗਈ ਸੀ। ਅਸੀਂ ਉਸ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਸ਼ਮੀ ਨੇ ਅੱਗੇ ਲਿਖਿਆ- ‘ਮੈਂ ਕਿਸੇ ਨੂੰ ਬਚਾ ਕੇ ਖੁਸ਼ ਹਾਂ। ਉਹ ਬਹੁਤ ਭਾਗਾਂ ਵਾਲਾ ਹੈ ਕਿ ਪ੍ਰਮਾਤਮਾ ਨੇ ਉਸ ਨੂੰ ਦੂਜੀ ਜ਼ਿੰਦਗੀ ਦਿੱਤੀ ਹੈ।

ਇਹ ਵੀ ਪੜ੍ਹੋ : ਬਰਨਾਲਾ ‘ਚ ਵੱਡਾ ਹਾ.ਦਸਾ, ਰਾਧਾ ਸੁਆਮੀ ਡੇਰੇ ਦੀ ਬੱਸ ਦੀ ਟਰੈਕਟਰ ਟਰਾਲੀ ਨਾਲ ਟੱਕਰ, ਇੱਕ ਡਰਾਈਵਰ ਦੀ ਮੌ.ਤ

ਵੀਡੀਓ ‘ਚ ਸ਼ਮੀ ਵੀ ਆਦਮੀ ਦੀ ਸੱਟ ਨੂੰ ਡ੍ਰੈੱਸ ਕਰਦੇ ਹੋਏ ਨਜ਼ਰ ਆ ਰਹੇ ਹਨ। ਸ਼ਮੀ ਦੇ ਇਸ ਵੀਡੀਓ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਕੁਝ ਪ੍ਰਸ਼ੰਸਕਾਂ ਨੇ ਤਾਂ ਇਹ ਵੀ ਲਿਖਿਆ- ਪਿੱਚ ‘ਤੇ ਭਾਰਤੀ ਟੀਮ ਨੂੰ ਬਚਾਇਆ ਅਤੇ ਇੱਥੇ ਇਨਸਾਨ ਨੂੰ। ਹਾਲਾਂਕਿ ਸ਼ਮੀ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਇਹ ਘਟਨਾ ਕਿਵੇਂ ਵਾਪਰੀ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

The post ਮਸੀਹਾ ਬਣੇ ਮੁਹਮੰਦ ਸ਼ਮੀ ! ਨੈਨੀਤਾਲ ‘ਚ ਖਾਈ ‘ਚ ਡਿੱਗੀ ਸੀ ਕਾਰ, ਤੇਜ਼ ਗੇਂਦਬਾਜ਼ ਨੇ ਬਚਾਈ ਸ਼ਖਸ ਦੀ ਜਾਨ appeared first on Daily Post Punjabi.