mohita sharma Archives - Daily Post Punjabi

KBC 12: ਆਖਿਰ ਕੀ ਸੀ 7 ਕਰੋੜ ਦਾ ਸਵਾਲ, ਜਿਸਦਾ ਜਵਾਬ ਨਹੀਂ ਦੇ ਸਕੀ IPS ਮੋਹਿਤਾ ਸ਼ਰਮਾ?
Kaun Banega Crorepati 12: ‘ਕੌਣ ਬਣੇਗਾ ਕਰੋੜਪਤੀ’ (KBC 12) ਵਿੱਚ ਇਸ ਸੀਜ਼ਨ ਦੀ ਦੂਜੀ ਸਭ ਤੋਂ ਵਧੀਆ ਖਿਡਾਰੀ ਆਈਪੀਐਸ ਅਧਿਕਾਰੀ ਮੋਹਿਤਾ ਸ਼ਰਮਾ 7 ਕਰੋੜ ਰੁਪਏ ਜਿੱਤਦੇ-ਜਿੱਤਦੇ ਰਹਿ ਗਈ। ਇਸ ਸ਼ੋਅ ‘ਤੇ ਮੋਹਿਤਾ ਸ਼ਰਮਾ ਨੇ ਆਪਣੇ ਗਿਆਨ ਤੋਂ ਦੁਨੀਆ ਨੂੰ ਜਾਣੂ ਕਰਵਾਇਆ, ਪਰ 7 ਕਰੋੜ ਦੇ ਲਈ ਪੁੱਛੇ ਗਏ ਸਵਾਲ ‘ਤੇ ਆ ਕੇ ਉਹ ਰੁਕ ਗਈ।ਉਨ੍ਹਾਂ ਨੂੰ ਇਸ ਸਵਾਲ ਦਾ ਉੱਤਰ ਨਹੀਂ ਪਤਾ ਸੀ। ਆਓ, ਜਾਣੋ 7 ਕਰੋੜ ਦਾ ਸਵਾਲ ਕੀ ਸੀ।

Kaun Banega Crorepati 12

ਆਈਪੀਐਸ ਅਧਿਕਾਰੀ ਮੋਹਿਤਾ ਸ਼ਰਮਾ ਤੋਂ ਇੱਕ ਕਰੋੜ ਲਈ ਅਮਿਤਾਭ ਬੱਚਨ ਨੇ ਪੁੱਛਿਆ ਸੀ ਇਹ ਸਵਾਲ। ਸਵਾਲ: ਇਹਨਾਂ ਵਿੱਚੋਂ ਕਿਹੜੇ ਵਿਸਫੋਟਕ ਪਦਾਰਥ ਦਾ ਪੇਟੈਂਟ ਪਹਿਲੀ ਵਾਰ 1898 ਵਿੱਚ ਜਰਮਨ ਦੇ ਰਸਾਇਣ ਵਿਗਿਆਨੀ ਜੋਰਜ ਫ੍ਰੀਡਰਿਕ ਹੈਨਿੰਗ ਨੇ ਕਰਵਾਇਆ ਸੀ ਅਤੇ ਦੂਸਰੇ ਵਿਸ਼ਵ ਯੁੱਧ ਵਿੱਚ ਸਭ ਤੋਂ ਪਹਿਲਾਂ ਕਿਸ ਦੀ ਵਰਤੋਂ ਕੀਤੀ ਗਈ ਸੀ? ਜਿਸਦਾ ਜਵਾਬ RDX ਸੀ।

Kaun Banega Crorepati 12

ਉੱਥੇ ਹੀ 7 ਕਰੋੜ ਲਈ ਪੁੱਛਿਆ ਗਿਆ ਸਵਾਲ ਇਹ ਸੀ ਕਿ ਬੰਬੇ ਵਿੱਚ ਵਾਡੀਆ ਗਰੁੱਪ ਵੱਲੋਂ ਬਣਾਏ ਗਏ ਇਸ ਵਿੱਚੋਂ ਕਿਹੜੇ ਸਮੁੰਦਰੀ ਜਹਾਜ਼ ਨੂੰ 1817 ਵਿੱਚ ਲਾਂਚ ਕੀਤਾ ਗਿਆ ਸੀ, ਜੋ ਬ੍ਰਿਟੇਨ ਦਾ ਸਭ ਤੋਂ ਪੁਰਾਣਾ ਮੌਜੂਦਾ ਯੁੱਧ ਸਮੁੰਦਰੀ ਜਹਾਜ਼ ਹੈ ? ਇਸ ਪ੍ਰਸ਼ਨ ਦਾ ਜਵਾਬ ਨਾ ਪਤਾ ਹੋਣ ਕਾਰਨ ਮੋਹਿਤਾ ਨੇ Quit ਕਰ ਦਿੱਤਾ ਅਤੇ ਉਹ 1 ਕਰੋੜ ਜਿੱਤ ਕੇ ਘਰ ਚਲੀ ਗਈ।

ਦੱਸ ਦੇਈਏ ਕਿਹਿਮਾਚਲ ਪ੍ਰਦੇਸ਼ ਦੀ ਮੋਹਿਤਾ ਸ਼ਰਮਾ ਇਸ ਸੀਜ਼ਨ ਦੀ ਦੂਜੀ ਕਰੋੜਪਤੀ ਜੇਤੂ ਬਣ ਗਈ ਹੈ । ਮੋਹਿਤਾ ਆਈਪੀਐਸ ਅਧਿਕਾਰੀ ਹੈ ਅਤੇ ਜੰਮੂ ਕਸ਼ਮੀਰ ਵਿੱਚ ਤਾਇਨਾਤ ਹੈ । ਮੋਹਿਤਾ ਸ਼ਰਮਾ ਦਾ ਜਨਮ ਹਿਮਾਚਲ ਦੇ ਕਾਂਗੜਾ ਵਿੱਚ ਹੋਇਆ ਹੈ। ਉਸ ਦੀ ਪੜ੍ਹਾਈ ਦਿੱਲੀ ਵਿੱਚ ਹੋਈ ਹੈ। ਉਸਦੇ ਪਿਤਾ ਦਿੱਲੀ ਦੀ ਮਾਰੂਤੀ ਕੰਪਨੀ ਵਿੱਚ ਕੰਮ ਕਰਦੇ ਸਨ। ਮੋਹਿਤਾ ਦਾ ਵਿਆਹ ਜੰਮੂ ਅਤੇ ਕਸ਼ਮੀਰ ਦੇ ਵਣ ਸੇਵਾ ਦੇ ਅਧਿਕਾਰੀ ਰੁਸ਼ਲ ਗਰਗ ਨਾਲ ਹੋਇਆ ਹੈ।

ਇਹ ਵੀ ਦੇਖੋ: ਅੰਮ੍ਰਿਤਸਰ ਤੋਂ ਸੁਖਬੀਰ ਬਾਦਲ Live, ਸ੍ਰੀ ਅਕਾਲ ਤਖ਼ਤ ਦੇ ਜਥੇਦਾਰ, ਕਿਸਾਨਾਂ ਤੇ ਵਿਧਾਇਕ ਬੈਂਸ ਨੂੰ ਸੁਣੋ ਕੀ ਕਿਹਾ…

The post KBC 12: ਆਖਿਰ ਕੀ ਸੀ 7 ਕਰੋੜ ਦਾ ਸਵਾਲ, ਜਿਸਦਾ ਜਵਾਬ ਨਹੀਂ ਦੇ ਸਕੀ IPS ਮੋਹਿਤਾ ਸ਼ਰਮਾ? appeared first on Daily Post Punjabi.