Moksha Bains Archives - Daily Post Punjabi

ਪੰਜਾਬ ਦੀ ਧੀਆਂ ਲਈ ਰੋਲ ਮਾਡਲ ਬਣੀ ਮੋਕਸ਼ਾ ਬੈਂਸ, ਜੱਜ ਬਣ ਕੇ ਪਰਿਵਾਰ ਦਾ ਨਾਂ ਕੀਤਾ ਰੌਸ਼ਨ
ludhiana Moksha Bains judge: ਲੁਧਿਆਣਾ (ਤਰਸੇਮ ਭਾਰਦਵਾਜ)- ਕਹਿੰਦੇ ਨੇ, “ਪੈਰ ਉਨ੍ਹਾਂ ਦੇ ਚੁੰਮੇ ਸਫਲਤਾ, ਜੋ ਮਿਹਨਤ ਕਰਦੇ ਨੇ, ਮੰਜ਼ਿਲ ਤੀਕਰ ਓਹੀ ਪਹੁੰਚਦੇ ਨੇ, ਜੋ ਪੈਰ ਅਗਾਹ ਧਰਦੇ ਨੇ”.. ਜੀ ਹਾਂ ਅਖਾਣ ਨੂੰ ਲੁਧਿਆਣਾ ਦੀ ਰਹਿਣ ਵਾਲੀ ਮੋਕਸ਼ਾ ਬੈਂਸ ਨੇ ਸਾਬਿਤ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਵਧੀਕ ਡਿਪਟੀ ਕਮਿਸ਼ਨਰ ਅਤੇ ਨਗਰ ਨਿਗਮ ਦੇ ਕਮਿਸ਼ਨਰ ਮੋਗਾ ਸ਼੍ਰੀਮਤੀ ਅਨੀਤਾ ਦਰਸ਼ੀ ਦੀ ਪੁੱਤਰੀ ਮੋਕਸ਼ਾ ਬੈਂਸ ਜੱਜ ਬਣ ਗਈ ਹੈ। ਸਿਰਫ 23 ਵਰ੍ਹਿਆਂ ਦੀ ਮੋਕਸ਼ਾ ਬੈਂਸ ਨੇ ਦਿੱਲੀ ਜੂਡੀਸ਼ੀਅਲ ਸਰਵਿਸਜ਼ ਦੀ ਪ੍ਰੀਖਿਆ ਪਾਸ ਕੀਤੀ ਅਤੇ ਉਸ ਦੀ ਚੋਣ ਬਤੌਰ ਮੈਟਰੋ ਪੌਲੀਟੀਅਨ ਮੈਜਿਸਟਰੇਟ ਕਲਾਸ 1 ਵਜੋਂ ਹੋਈ ਹੈ। ਮੋਕਸ਼ਾ ਬੈਂਸ ਦੀ ਮਾਤਾ ਅਨੀਤਾ ਦਰਸ਼ੀ ਨੇ ਦੱਸਿਆ ਕਿ ਉਹਨਾਂ ਦੀ ਪੁੱਤਰੀ ਮੋਕਸ਼ਾ ਨੇ 2019 ‘ਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਲਾਅ ਦੀ ਡਿਗਰੀ ਹਾਸਲ ਕੀਤੀ ਸੀ ਅਤੇ ਮਹਿਜ਼ ਦੋ ਮਹੀਨੇ ਬਾਅਦ ਹੀ ਹੋਣ ਵਾਲੀ ਦਿੱਲੀ ਜੂਡੀਸ਼ੀਅਲ ਸਰਵਿਸਜ਼ ਦੀ ਪ੍ਰੀਖਿਆ ‘ਚ ਬੈਠਣ ਦਾ ਫੈਸਲਾ ਲਿਆ। ਉਹਨਾਂ ਦੱਸਿਆ ਕਿ ਬੇਸ਼ੱਕ ਕੋਰੋਨਾ ਕਾਰਨ ਇਹਨਾਂ ਪ੍ਰੀਖਿਆਵਾਂ ਦਾ ਨਤੀਜਾ ਕਾਫ਼ੀ ਦੇਰ ਬਾਅਦ ਐਲਾਨਿਆ ਜਾ ਸਕਿਆ ਹੈ ਪਰ ਲੰਬੇ ਇੰਤਜ਼ਾਰ ਉਪਰੰਤ ਮਿਲੀ ਇਹ ਖੁਸ਼ੀ ਪ੍ਰਮਾਤਮਾ ਦੀ ਆਪਾਰ ਕਿਰਪਾ ਸਦਕਾ ਸੰਭਵ ਹੋਈ ਹੈ। ਮੋਕਸ਼ਾ ਬੈਂਸ ਦੀ ਇਸ ਪ੍ਰਾਪਤੀ ’ਤੇ ਲੋਕਾਂ ਵਲੋਂ ਵਧੀਕ ਡਿਪਟੀ ਕਮਿਸ਼ਨਰ ਮੈਡਮ ਅਨੀਤਾ ਦਰਸ਼ੀ ਅਤੇ ਸਮੁੱਚੇ ਬੈਂਸ ਪਰਿਵਾਰ ਨੂੰ ਵਧਾਈ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਮੋਕਸ਼ਾ ਦੀ ਇਸ ਪ੍ਰਾਪਤੀ ਸਦਕਾ ਹਰ ਪੰਜਾਬੀ ਮਾਣਮੱਤਾ ਮਹਿਸੂਸ ਕਰੇਗਾ ਅਤੇ ਪੰਜਾਬ ਲਈ ਇਹ ਵੱਡੀ ਪ੍ਰਾਪਤੀ ਹੈ ਅਤੇ ਮੋਕਸ਼ਾ ਪੰਜਾਬ ਦੀਆਂ ਧੀਆਂ ਲਈ ਰੋਲ ਮਾਡਲ ਬਣੇਗੀ।

ludhiana Moksha Bains judge

ਜ਼ਿਕਰਯੋਗ ਹੈ ਕਿ ਮੋਕਸ਼ਾ ਬੈਂਸ ਪਹਿਲੀ ਵਾਰ ਹੀ ਇਸ ਪ੍ਰੀਖਿਆ ‘ਚ ਬੈਠੀ ਸੀ ਅਤੇ ਉਸ ਦੀ ਕਾਬਲੀਅਤ ਸਦਕਾ ਸਫਲਤਾ ਨੇ ਉਸ ਦੇ ਪੈਰ ਚੁੰਮੇ ਹਨ।ਦੂਜੇ ਪਾਸੇ ਮੋਕਸ਼ਾ ਦੇ ਪਿਤਾ ਸ਼੍ਰੀ ਚਮਨ ਬੈਂਸ ਵੀ ਬਿਜਲੀ ਬੋਰਡ ‘ਚੋਂ ਐੱਸ.ਈ ਵਜੋਂ ਸੇਵਾ ਮੁਕਤ ਹੋਏ ਹਨ, ਜਦਕਿ ਮੋਕਸ਼ਾ ਬੈਂਸ ਦੇ ਨਾਨਾ ਸ਼੍ਰੀ ਏ.ਆਰ ਦਰਸ਼ੀ ਵੀ 1970 ‘ਚ ਮੋਗਾ ਦੇ ਐੱਸ.ਡੀ.ਐੱਮ ਰਹਿ ਚੁੱਕੇ ਹਨ ਤੇ ਇੰਝ ਤੀਜੀ ਪੀੜ੍ਹੀ ਦੀ ਮੋਕਸ਼ਾ ਨੇ ਪਰਿਵਾਰ ਦੀਆਂ ਰਵਾਇਤਾਂ ਨੂੰ ਕਾਇਮ ਰੱਖਦਿਆਂ ਵੱਡੀ ਪ੍ਰਾਪਤੀ ਕੀਤੀ ਹੈ।

ਇਹ ਵੀ ਦੇਖੋ–

The post ਪੰਜਾਬ ਦੀ ਧੀਆਂ ਲਈ ਰੋਲ ਮਾਡਲ ਬਣੀ ਮੋਕਸ਼ਾ ਬੈਂਸ, ਜੱਜ ਬਣ ਕੇ ਪਰਿਵਾਰ ਦਾ ਨਾਂ ਕੀਤਾ ਰੌਸ਼ਨ appeared first on Daily Post Punjabi.