molestation case Archives - Daily Post Punjabi

ਸ਼ਰਮਨਾਕ ! ਆਟੋ ਚਾਲਕ ਨੇ ਸਕੂਲ ਜਾ ਰਹੀ ਵਿਦਿਆਰਥਣ ਨੂੰ ਨਸ਼ਾ ਦੇ ਕੇ ਕੀਤੀ ਅਸ਼ਲੀਲ ਹਰਕਤ
ਪਿੰਜੋਰ ‘ਤੋਂ ਇਕ ਆਟੋ ਡਰਾਈਵਰ ਵੱਲੋ ਵਿਦਿਆਰਥਣ ਨਾਲ ਅਸ਼ਲੀਲ ਹਰਕਤ ਕਰਨ ਦੀ ਘਟਨਾ ਸਾਹਮਣੇ ਆਈ ਹੈ। ਸਕੂਲ ਜਾਣ ਲਈ ਘਰੋਂ ਨਿਕਲੀ ਨਾਬਾਲਿਗ ਵਿਦਿਆਰਥਣ ਨੂੰ ਨਸ਼ਾ ਦੇ ਕੇ ਆਟੋ ਡਰਾਈਵਰ ਨੇ ਅਗਵਾ ਕਰ ਲਿਆ ਅਤੇ ਉਸ ਨਾਲ ਛੇੜਛਾੜ ਕੀਤੀ। ਵਿਦਿਆਰਥਣ ਨੇ ਆਟੋ ਚਾਲਕ ਦੀ ਪਛਾਣ ਕਰਵਾਈ ਹੈ। ਪੁਲਿਸ ਵੱਲੋਂ ਇਸ ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਵੀ ਕਰਵਾਈ।

ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਪੀੜਤਾ ਦੇ ਪਿਤਾ ਨੇ ਦੱਸਿਆ ਕਿ ਉਸਦੀ 13 ਸਾਲਾ ਬੇਟੀ ਸੱਤਵੀਂ ਜਮਾਤ ‘ਚ ਪੜ੍ਹਦੀ ਹੈ। ਵਿਦਿਆਰਥਣ ਸ਼ੁੱਕਰਵਾਰ ਸਵੇਰੇ ਅੱਠ ਵਜੇ ਆਟੋ ਰਾਹੀਂ ਸਕੂਲ ਜਾ ਰਹੀ ਸੀ। ਕਰੀਬ 11 ਵਜੇ ਪਿਤਾ ਨੂੰ ਸਕੂਲ ਤੋਂ ਸੁਨੇਹਾ ਮਿਲਿਆ ਕਿ ਤੁਹਾਡੀ ਬੇਟੀ ਸਕੂਲ ਨਹੀਂ ਪਹੁੰਚੀ ਹੈ। ਸੁਨੇਹਾ ਮਿਲਣ ‘ਤੇ ਪੀੜਤਾ ਦੇ ਮਾਤਾ ਪਿਤਾ ਸਕੂਲ ਪਹੁੰਚੇ। ਉਨ੍ਹਾਂ ਅਧਿਆਪਕਾਂ ਨੂੰ ਦੱਸਿਆ ਕਿ ਉਸਦੀ ਲੜਕੀ ਸਵੇਰੇ ਅੱਠ ਵਜੇ ਇੱਕ ਆਟੋ ਵਿੱਚ ਸਕੂਲ ਲਈ ਰਵਾਨਾ ਹੋਈ ਸੀ। ਪਰ ਸਕੂਲ ਨੇ ਦੱਸਿਆ ਕਿ ਉਹ ਸਕੂਲ ਨਹੀਂ ਪਹੁੰਚੀ।

ਇਹ ਵੀ ਪੜ੍ਹੋ : ਮੋਹਾਲੀ, ਅੰਮ੍ਰਿਤਸਰ ਅਤੇ ਲੁਧਿਆਣਾ ‘ਚ ਚੱਲੇਗੀ ਮੈਟਰੋ, ਟ੍ਰੈਫਿਕ ਦਾ ਬੋਝ ਘੱਟ ਕਰਨ ਦੀ ਤਿਆਰੀ ‘ਚ ਮਾਨ ਸਰਕਾਰ

ਪਿਤਾ ਨੇ ਦੱਸਿਆ ਕਿ ਦੁਪਹਿਰ ਕਰੀਬ ਇੱਕ ਵਜੇ ਸਾਡੇ ਪਿੰਡ ਦੇ ਇੱਕ ਵਿਅਕਤੀ ਦੇ ਫ਼ੋਨ ਤੋਂ ਸਾਡੀ ਲੜਕੀ ਦਾ ਫ਼ੋਨ ਆਇਆ। ਫਿਰ ਉਸ ਨੇ ਦੱਸਿਆ ਕਿ ਮੈਂ ਆਪਣੇ ਪਿੰਡ ਦੇ ਮੋੜ ‘ਤੇ ਖੜ੍ਹੀ ਹਾਂ। ਮੇਰੀ ਤਬੀਅਤ ਬਹੁਤ ਖ਼ਰਾਬ ਹੈ, ਮੈਨੂੰ ਲੈਣ ਇੱਥੇ ਆ ਜਾਓ। ਜਦੋਂ ਉਹ ਉਥੇ ਪਹੁੰਚੇ ਤਾਂ ਬੇਟੀ ਨੇ ਦੱਸਿਆ ਕਿ ਆਟੋ ਚਾਲਕ ਉਸ ਨੂੰ ਵਿਰਾਟਨਗਰ ਨੇੜੇ ਜੰਗਲ ‘ਚ ਲੈ ਗਿਆ ਸੀ। ਉਸ ਨੇ ਉਥੇ ਜਾ ਕੇ ਵਿਦਿਆਰਥਣ ਨੂੰ ਕੋਈ ਨਸ਼ੀਲਾ ਪਦਾਰਥ ਪਿਲਾਇਆ ਅਤੇ ਉਸ ਨਾਲ ਛੇੜਛਾੜ ਕੀਤੀ। ਆਟੋ ਡਰਾਈਵਰ ਨੇ ਇਸ ਸਬੰਧੀ ਕਿਸੇ ਨੂੰ ਦੱਸਣ ‘ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ।

ਜਾਣਕਾਰੀ ਅਨੁਸਾਰ ਇਸ ਘਟਨਾ ਸਬੰਧੀ ਪੁਲਿਸ ਨੇ ਪੀੜਤਾ ਦੇ ਬਿਆਨ ਦੇ ਆਧਾਰ ‘ਤੇ ਆਟੋ ਚਾਲਕ ਖਿਲਾਫ ਪਾਕਸੋ ਐਕਟ ਅਤੇ ਧਮਕੀ ਦੇਣ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਸ਼ਰਮਨਾਕ ! ਆਟੋ ਚਾਲਕ ਨੇ ਸਕੂਲ ਜਾ ਰਹੀ ਵਿਦਿਆਰਥਣ ਨੂੰ ਨਸ਼ਾ ਦੇ ਕੇ ਕੀਤੀ ਅਸ਼ਲੀਲ ਹਰਕਤ appeared first on Daily Post Punjabi.

ਘਰ ਦੇ ਅੰਦਰ ਵੜ੍ਹ ਮੰਚਲੇ ਨੇ ਨਾਬਾਲਗ ਲੜਕੀ ਨਾਲ ਕੀਤੀ ਛੇੜਛਾੜ, ਹੋਇਆ ਗ੍ਰਿਫਤਾਰ
ਥਾਣਾ ਸਦਰ ਨੇ ਇੱਕ ਵਿਅਕਤੀ ਨੂੰ ਘਰ ਵਿੱਚ ਦਾਖਲ ਹੋ ਕੇ ਨਾਬਾਲਗ ਨਾਲ ਛੇੜਛਾੜ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਏਐਸਆਈ ਹਰਮੇਸ਼ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਸਾਹਿਲ ਚੌਰਸੀਆ ਵਜੋਂ ਹੋਈ, ਜੋ ਦੇਵ ਕਲੋਨੀ ਦੀ ਗਲੀ ਨੰਬਰ 10 ਦਾ ਵਸਨੀਕ ਸੀ। ਪੁਲਿਸ ਨੇ ਪਿੰਡ ਜੱਸੋਵਾਲ ਸੂਦਾ ਦੀ ਰਹਿਣ ਵਾਲੀ ਇੱਕ ਔਰਤ ਦੀ ਸ਼ਿਕਾਇਤ ‘ਤੇ ਉਸਦੇ ਵਿਰੁੱਧ ਮਾਮਲਾ ਦਰਜ ਕੀਤਾ ਹੈ।

ਉਸ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਮੁਲਜ਼ਮ ਉਸ ਦੀ 15 ਸਾਲਾ ਧੀ ਨਾਲ ਆਉਂਦੇ-ਜਾਂਦੇ ਸਮੇਂ ਛੇੜਛਾੜ ਅਤੇ ਤੰਗ ਪ੍ਰੇਸ਼ਾਨ ਕਰਦਾ ਸੀ। 17 ਅਗਸਤ ਦੀ ਦੁਪਹਿਰ ਬਾਅਦ 3.30 ਵਜੇ ਉਹ ਮੋਟਰਸਾਈਕਲ ‘ਤੇ ਆਇਆ। ਉਸ ਦੇ ਘਰ ਵਿੱਚ ਦਾਖਲ ਹੋਏ ਅਤੇ ਨਾਬਾਲਗ ਧੀ ਦੇ ਨਾਲ ਛੇੜਛਾੜ ਕੀਤੀ। ਜਦੋਂ ਧੀ ਨੇ ਰੌਲਾ ਪਾਇਆ ਤਾਂ ਉਸਨੇ ਕੰਧ ਤੋਂ ਛਾਲ ਮਾਰ ਦਿੱਤੀ ਅਤੇ ਮੌਕੇ ਤੋਂ ਭੱਜ ਗਿਆ। ਬਾਅਦ ਵਿੱਚ ਪੁਲਿਸ ਨੇ ਜਾਂਚ ਦੌਰਾਨ ਉਸਨੂੰ ਫੜ ਲਿਆ। ਪੁਲਿਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਸੇ ਤਰਾਂ ਲੜਕੀ ਸਮੇਤ ਦੋ ਲੋਕ ਸ਼ੱਕੀ ਹਾਲਾਤਾਂ ਵਿੱਚ ਵੱਖ -ਵੱਖ ਥਾਵਾਂ ਤੋਂ ਲਾਪਤਾ ਹੋ ਗਏ ਹਨ। ਹਰ ਸੰਭਵ ਜਗ੍ਹਾ ਅਤੇ ਰਿਸ਼ਤੇਦਾਰਾਂ ਦੇ ਸਥਾਨ ਦੀ ਭਾਲ ਕਰਨ ਤੋਂ ਬਾਅਦ, ਜਦੋਂ ਉਨ੍ਹਾਂ ਨੂੰ ਕੋਈ ਸੁਰਾਗ ਨਹੀਂ ਮਿਲਿਆ, ਤਾਂ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਹੁਣ ਪੁਲਿਸ ਨੇ ਅਣਪਛਾਤੇ ਲੋਕਾਂ ਦੇ ਖਿਲਾਫ ਦੋ ਮਾਮਲੇ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਦਰੇਸੀ ਨੇ ਅਰਜੁਨ ਨਗਰ ਦੀ ਗਲੀ ਨੰਬਰ 2 ਦੇ ਵਾਸੀ ਓਮ ਨਿਵਾਸ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਗਾਇਕ ਗੁਰਦਾਸ ਮਾਨ ‘ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਲੱਗਾ ਦੋਸ਼, ਨਾਰਾਜ਼ ਸੰਗਠਨਾਂ ਨੇ SSP ਆਫਿਸ ਦੇ ਬਾਹਰ ਦਿੱਤਾ ਧਰਨਾ

ਉਸਨੇ ਆਪਣੇ ਬਿਆਨ ਵਿੱਚ ਦੱਸਿਆ ਕਿ 19 ਅਗਸਤ ਨੂੰ ਉਸਦਾ ਭਰਾ ਵੇਦ ਪ੍ਰਕਾਸ਼ ਕਿਸੇ ਨੂੰ ਦੱਸੇ ਬਗੈਰ ਘਰ ਵਿੱਚ ਕਿਤੇ ਗਿਆ ਸੀ ਅਤੇ ਵਾਪਸ ਨਹੀਂ ਆਇਆ। ਉਸ ਨੂੰ ਸ਼ੱਕ ਹੈ ਕਿ ਕਿਸੇ ਨੇ ਆਪਣੇ ਨਿੱਜੀ ਹਿੱਤਾਂ ਲਈ ਉਸ ਨੂੰ ਅਗਵਾ ਕਰਕੇ ਬੰਧਕ ਬਣਾ ਲਿਆ ਹੈ। ਪੁਲਿਸ ਸਟੇਸ਼ਨ ਫੋਕਲ ਪੁਆਇੰਟ ਨੇ ਜੀਵਨ ਨਗਰ ਦੀ ਗਲੀ ਨੰਬਰ 25 ਦੀ ਰਹਿਣ ਵਾਲੀ ਸ਼ਿਵ ਦੇਵੀ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕੀਤਾ ਹੈ। ਆਪਣੇ ਬਿਆਨ ਵਿੱਚ ਉਸਨੇ ਦੱਸਿਆ ਕਿ 9 ਅਗਸਤ ਨੂੰ ਉਸਦੀ 19 ਸਾਲਾ ਭਾਬੀ ਅੰਕੁਲ ਕਿਸੇ ਨੂੰ ਦੱਸੇ ਬਗੈਰ ਘਰ ਵਿੱਚ ਕਿਤੇ ਗਈ ਸੀ ਅਤੇ ਵਾਪਸ ਨਹੀਂ ਆਈ। ਉਸ ਨੂੰ ਸ਼ੱਕ ਹੈ ਕਿ ਕਿਸੇ ਨੇ ਆਪਣੇ ਨਿੱਜੀ ਹਿੱਤਾਂ ਲਈ ਉਸ ਨੂੰ ਅਗਵਾ ਕਰਕੇ ਬੰਧਕ ਬਣਾ ਲਿਆ ਹੈ।

ਇਹ ਵੀ ਦੇਖੋ : Sri Guru Amar Das Ji ਲਈ Gurdas Maan ਵਲੋਂ ਦਿੱਤੇ ਬਿਆਨ ਤੇ ਭੜਕੀ Bibi Jagir Kaur ਨੇ ਕਹਿ ਦਿੱਤੀ ਇਹ ਗੱਲ੍ਹ

The post ਘਰ ਦੇ ਅੰਦਰ ਵੜ੍ਹ ਮੰਚਲੇ ਨੇ ਨਾਬਾਲਗ ਲੜਕੀ ਨਾਲ ਕੀਤੀ ਛੇੜਛਾੜ, ਹੋਇਆ ਗ੍ਰਿਫਤਾਰ appeared first on Daily Post Punjabi.