molestation Archives - Daily Post Punjabi

ਸੀਨੀਅਰ IPS ਅਧਿਕਾਰੀ ਨੇ ਗੋਆ ਦੇ ਕਲੱਬ ‘ਚ ਮਹਿਲਾ ਨਾਲ ਕੀਤੀ ਬਦਸਲੂਕੀ
ਲੋਕਾਂ ਦੀ ਸੁਰੱਖਿਆ ਦੀ ਜਿੰਮੇਵਾਰੀ ਨਿਭਾਉਣ ਵਾਲੇ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ‘ਤੇ ਲੜਕੀ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹੈਰਾਨ ਕਰਨ ਵਾਲੀ ਘਟਨਾ ਨਾਲ ਸਬੰਧਤ ਵੀਡੀਓ ਵਾਇਰਲ ਹੋਣ ਤੋਂ ਬਾਅਦ IPS ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸ਼ਰਮਸਾਰ ਕਰਨ ਵਾਲਾ ਇਹ ਮਾਮਲਾ ਗੋਆ ਤੋਂ ਸਾਹਮਣੇ ਆਇਆ ਹੈ।

IPS Officer Misbehave Girl

ਗੋਆ ਦੇ IPS ਅਧਿਕਾਰੀ ਏ ਕੋਆਨ ‘ਤੇ ਛੇੜਛਾੜ ਦਾ ਦੋਸ਼ ਲੱਗਾ ਹੈ। ਦੱਸਿਆ ਜਾਂਦਾ ਹੈ ਕਿ ਗੋਆ ਦੇ ਡੀਆਈਜੀ ਏ ਕੋਨ ਨੇ ਸ਼ਰਾਬ ਪੀ ਕੇ ਪੱਬ ਵਿੱਚ ਇੱਕ ਔਰਤ ਨਾਲ ਦੁਰਵਿਵਹਾਰ ਕੀਤਾ। ਜਿਸ ਤੋਂ ਬਾਅਦ ਮਹਿਲਾ ਨੇ IPS ਅਧਿਕਾਰੀ ਨੂੰ ਥੱਪੜ ਮਾਰਿਆ ਅਤੇ ਉਸ ਨੂੰ ਝਿੜਕਿਆ। ਇਹ ਘਟਨਾ ਗੋਆ ਦੇ ਕਲੰਗੂਟ ਦੇ ਇੱਕ ਪੱਬ ਵਿੱਚ ਵਾਪਰੀ। ਹੁਣ ਘਟਨਾ ਨਾਲ ਸਬੰਧਤ ਵੀਡੀਓ ਵਾਇਰਲ ਹੋਣ ਤੋਂ ਬਾਅਦ ਗੋਆ ਦੇ ਡੀਆਈਜੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਗਿਰੀ ਗਜ IPS ਏ ਕੋਨ ਦਾ ਇੱਕ ਔਰਤ ਨਾਲ ਦੁਰਵਿਵਹਾਰ ਕਰਨ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ। ਇਸ ਮਾਮਲੇ ‘ਤੇ ਸਿਆਸਤ ਸ਼ੁਰੂ ਹੋ ਗਈ ਹੈ। ਜਿਸ ਤੋਂ ਬਾਅਦ ਗੋਆ ਸਰਕਾਰ ਨੇ IPS ਅਧਿਕਾਰੀ ਏ ਕੋਆਨ ਨੂੰ ਗੋਆ ਵਿੱਚ ਡੀਆਈਜੀ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਡਾ. ਏ ਕੋਆਨ, ਆਈਪੀਐਸ, ਦਿੱਲੀ ਪੁਲਿਸ ਵਿੱਚ DCP ਰਹਿ ਚੁੱਕੇ ਹਨ, ਟਰੈਫਿਕ ਅਤੇ ਐਡੀਸ਼ਨ ਡੀਸੀ ਟਰੈਫਿਕ ਵੀ ਰਹਿ ਚੁੱਕੇ ਹਨ। A Koan AGMUT ਕਾਡਰ ਦਾ ਇੱਕ IPS ਹੈ। ਅਤੇ ਪੀੜਤ ਲੜਕੀ ਦਿੱਲੀ ਦੀ ਰਹਿਣ ਵਾਲੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

ਕੇਸ ਹਾਈ ਪ੍ਰੋਫਾਈਲ ਹੋਣ ਕਾਰਨ ਸ਼ੁਰੂ ਵਿੱਚ ਹੀ ਇਸ ਨੂੰ ਦਬਾ ਦਿੱਤਾ ਗਿਆ ਸੀ। ਪੁਲਸ ਨੇ ਔਰਤ ‘ਤੇ ਦਬਾਅ ਪਾਇਆ, ਇਸ ਲਈ ਉਸ ਨੇ ਸ਼ਿਕਾਇਤ ਨਹੀਂ ਕੀਤੀ। ਪਰ ਮਾਮਲਾ ਉਦੋਂ ਲੀਕ ਹੋ ਗਿਆ ਜਦੋਂ ਇਸ ਦੀ ਵੀਡੀਓ ਸਾਹਮਣੇ ਆਈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਿਆਸਤ ਹੋਈ, ਅਤੇ ਫਿਰ ਕਾਰਵਾਈ ਸ਼ੁਰੂ ਹੋਈ। ਦੱਸਿਆ ਜਾ ਰਿਹਾ ਹੈ ਕਿ ਏ ਕੋਆਨ 1 ਤੋਂ 14 ਅਗਸਤ ਤੱਕ ਮੈਡੀਕਲ ਛੁੱਟੀ ‘ਤੇ ਸੀ। ਉਹ ਵਾਸਕੋ ਵਿੱਚ ਰਹਿ ਰਿਹਾ ਸੀ। ਉਹ ਵਾਸਕੋ ਤੋਂ ਲਗਭਗ 40 ਕਿਲੋਮੀਟਰ ਦੂਰ ਕੈਲੰਗੁਟ ਦੇ ਪੱਬ ਵਿੱਚ ਪਹੁੰਚਿਆ। ਇੱਥੇ ਉਸ ਨੇ ਫਿਰ ਲੜਕੀ ਨਾਲ ਛੇੜਛਾੜ ਕੀਤੀ।

The post ਸੀਨੀਅਰ IPS ਅਧਿਕਾਰੀ ਨੇ ਗੋਆ ਦੇ ਕਲੱਬ ‘ਚ ਮਹਿਲਾ ਨਾਲ ਕੀਤੀ ਬਦਸਲੂਕੀ appeared first on Daily Post Punjabi.

ਛੇੜਛਾੜ ਦਾ ਵਿਰੋਧ ਕਰਨ ‘ਤੇ ਵਿਦਿਆਰਥਣ ਨੂੰ ਜਿੰਦਾ ਸਾੜਿਆ,ਬਚਾਉਣ ਗਏ ਪਿਤਾ ਵੀ ਝੁਲਸੇ…
student protested against molestation accused burnt: ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲੇ ‘ਚ ਛੇੜਛਾੜ ਦਾ ਵਿਰੋਧ ਕਰਨ ‘ਤੇ ਦੋਸ਼ੀ ਨੇ ਵਿਦਿਆਰਥਣ ਨੂੰ ਜਿੰਦਾ ਸਾੜ ਦਿੱਤਾ।ਸੜਦੀ ਹੋਈ ਬੇਟੀ ਨੂੰ ਬਚਾਉਣ ਗਏ ਪਿਤਾ ਵੀ ਅੱਗ ‘ਚ ਝੁਲਸ ਗਏ।ਲੜਕੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਜਾ ਰਹੀ ਹੈ ਜਿਸ ਲਈ ਲੜਕੀ ਨੂੰ ਇਲਾਜ ਲਈ ਵਾਰਾਨਸੀ ਰੈਫਰ ਕੀਤਾ ਗਿਆ।ਇਸ ਤੋਂ ਪਹਿਲਾਂ ਬਲੀਆ ਦੇ ਜ਼ਿਲੇ ਦੇਵਰਿਆ ‘ਚ ਛੇੜਛਾੜ ਦਾ ਵਿਰੋਧ ਕਰਨ ਵਾਲੀ ਲੜਕੀ ਦੇ ਪਿਤਾ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ ਸੀ।ਬਲੀਆ ‘ਚ ਤਾਜਾ ਮਾਮਲਾ ਦੁਬਹੜ ਥਾਣਾ ਖੇਤਰ ਦੇ ਨਗਵਾ ਪਿੰਡ ਦਾ ਹੈ।ਕੋਚਿੰਗ ਲਈ ਜਾ ਰਹੀ ਵਿਦਿਆਰਥਣ ਦੇ ਨਾਲ ਪਿੰਡ ਦੇ ਹੀ ਇੱਕ ਸਿਰਫਿਰੇ ਲੜਕੇ ਨੇ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਜਿਸਦਾ ਲੜਕੀ ਵਲੋਂ ਵਿਰੋਧ ਕੀਤਾ ਗਿਆ।ਦੱਸਣਯੋਗ ਹੈ ਕਿ ਦੋਸ਼ੀ ਲੜਕੇ ਨੇ ਵਿਦਿਆਰਥਣ ਦੇ ਘਰ ‘ਚ ਵੜ ਕੇ ਉਸ ਨੂੰ ਜਿੰਦਾ ਸਾੜ ਦਿੱਤਾ।

student protested against molestation accused burnt

ਵਿਦਿਆਰਥਣ ਗੰਭੀਰ ਹਾਲਤ ‘ਚ ਹੋਣ ਕਾਰਨ ਵਾਰਾਨਸੀ ਰੈਫਰ ਕਰ ਦਿੱਤਾ ਗਿਆ।ਸੜਦੀ ਹੋਈ ਆਪਣੀ ਬੇਟੀ ਬਚਾਉਣ ਗਏ ਉਸਦੇ ਪਿਤਾ ਵੀ ਝੁਲਸ ਗਏ।ਪੁਲਸ ਨੇ ਮੁਕੱਦਮਾ ਦਰਜ ਕਰ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।ਬੁਰੀ ਤਰ੍ਹਾਂ ਸੜ ਚੁੱਕੀ ਵਿਦਿਆਰਥਣ ਹਸਪਤਾਲ ‘ਚ ਜਿੰਦਗੀ ਅਤੇ ਮੌਤ ਨਾਲ ਲੜ ਰਹੀ ਹੈ।ਪੀੜਤ ਵਿਦਿਆਰਥਣ ਦੇ ਪਰਿਵਾਰਕ ਮੈਂਬਰਾਂ ਦੀ ਮੰਨੀਏ ਤਾਂ ਉਹ ਪਿੰਡ ਦੇ ਹੀ ਗੁਆਂਢ ‘ਚ ਰਹਿਣ ਵਾਲੇ ਇੱਕ ਸਿਰਫਿਰੇ ਲੜਕਾ ਉਸ ਨੂੰ ਕਈ ਦਿਨਾਂ ਤੋਂ ਤੰਗ ਪ੍ਰੇਸ਼ਾਨ ਕਰ ਰਿਹਾ ਸੀ ਅਤੇ ਉਸਦੇ ਗੱਲ ਨਾ ਕਰਨ ‘ਤੇ ਉਸਦੀ ਜਿੰਦਗੀ ਬਰਬਾਦ ਕਰ ਦੇਣ ਦੀ ਧਮਕੀ ਦਿੰਦਾ ਸੀ।ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਸ਼ਨੀਵਾਰ ਨੂੰ ਲੜਕੇ ਨੇ ਘਰ ‘ਚ ਵੜ ਕੇ ਕੋਰੋਸਿਨ ਤੇਲ ਪਾ ਕੇ ਵਿਦਿਆਰਥਣ ਨੂੰ ਜਿੰਦਾ ਸਾੜ ਦਿੱਤਾ।ਰੌਲਾ ਪਾਉਣ ‘ਤੇ ਆਪਣੀ ਬੇਟੀ ਨੂੰ ਬਚਾਉਣ ਲਈ ਗਏ ਲੜਕੀ ਦੇ ਪਿਤਾ ਵੀ ਘਿਨੌਣੀ ਹਰਕਤ ਦੇ ਸ਼ਿਕਾਰ ਹੋ ਗਏ ਉਹ ਉਸ ਭਿਆਨਕ ਅੱਗ ‘ਚ ਸੜ ਗਏ।ਜਾਣਕਾਰੀ ਮੁਤਾਬਕ ਪੀੜਤ ਲੜਕੀ ਵਾਰਾਨਸੀ ਦੇ ਇੱਕ ਹਸਪਤਾਲ ‘ਚ ਇਲਾਜ ਅਧੀਨ ਹੈ।ਘਟਨਾ ਤੋਂ ਬਾਅਦ ਮੌਕੇ ‘ਤੇ ਐੱਸਪੀ ਦੇਵੇਂਦਰਨਾਥ ਮੌਕੇ ‘ਤੇ ਪਹੁੰਚੇ ਅਤੇ ਪੀੜਤ ਪਰਿਵਾਰ ਤੋਂ ਜਾਣਕਾਰੀ ਲਈ।ਪੁਲਸ ਵਲੋਂ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

The post ਛੇੜਛਾੜ ਦਾ ਵਿਰੋਧ ਕਰਨ  ‘ਤੇ ਵਿਦਿਆਰਥਣ ਨੂੰ ਜਿੰਦਾ ਸਾੜਿਆ,ਬਚਾਉਣ ਗਏ ਪਿਤਾ ਵੀ ਝੁਲਸੇ… appeared first on Daily Post Punjabi.