Monali marriage 3 year reveal Archives - Daily Post Punjabi

ਤਿੰਨ ਸਾਲ ਪਹਿਲਾਂ ਸਿੰਗਰ ਮੋਨਾਲੀ ਨੇ ਕੀਤਾ ਸੀ ਵਿਆਹ, ਹੁਣ ਕੀਤਾ ਖੁਲਾਸਾ
Monali marriage 3 year reveal : ਬਾਲੀਵੁਡ ਦੀ ਮਸ਼ਹੂਰ ਗਾਇਕਾ ਮੋਨਾਲੀ ਠਾਕੁਰ ਕਿਸੇ ਵੀ ਜਾਣ ਪਹਿਚਾਣ ਦੀ ਮੋਹਤਾਜ ਨਹੀਂ ਹੈ। ਉਹਨਾਂ ਦੀ ਗਾਇਕੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਮੋਨਾਲੀ ਦੀ ਆਵਾਜ ਬਹੁਤ ਹੀ ਬਾਰੀਕ ਤੇ ਸੁਰੀਲੀ ਹੈ। ਮੋਨਾਲੀ ਠਾਕੁਰ ਨੇ ਬਾਲੀਵੁੱਡ ਦੇ ਕਈ ਮਸ਼ਹੂਰ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਹੈ।

Monali marriage 3 year reveal

ਮੋਨਾਲੀ ਬਾਰੇ ਇੱਕ ਬਹੁਤ ਹੀ ਹੈਰਾਨੀ ਜਨਕ ਖਬਰ ਸਾਹਮਣੇ ਆ ਰਹੀ ਹੈ ਜੋ ਹੈ ਕਿ ਉਹਨਾਂ ਦਾ ਵਿਆਹ ਤਿੰਨ ਸਾਲ ਪਹਿਲਾਂ ਹੋ ਚੁੱਕਾ ਹੈ। ਫਿਲਮ ਇੰਡਸਟਰੀ ਤੋਂ ਇਸ ਬਾਰੇ ਕਿਸੇ ਨੂੰ ਪਤਾ ਨਹੀਂ ਸੀ। ਹੁਣ ਉਨ੍ਹਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਉਨ੍ਹਾਂ ਨੇ ਮਾਈਕ ਰਿਕਟਰ ਨਾਲ ਵਿਆਹ ਕਰਵਾ ਲਿਆ ਹੈ, ਜੋ ਸਵਿਟਜ਼ਰਲੈਂਡ ਦਾ ਰਹਿਣ ਵਾਲਾ ਹੈ ਤੇ ਇਕ ਰੈਸਟ੍ਰੌਟਰ ਹੈ।

Monali marriage 3 year reveal

ਦਸ ਦੇਈਏ ਕਿ ਮੋਨਾਲੀ ਨੇ ਖੁਲਾਸਾ ਕੀਤਾ ਹੈ ਕਿ ਉਸ ਨੇ 2017 ਵਿੱਚ ਵਿਆਹ ਕਰਵਾ ਲਿਆ ਸੀ ਤੇ ਉਹਨਾਂ ਨੇ ਆਪਣੇ ਵਿਆਹ ਬਾਰੇ ਕਿਸੇ ਨੂੰ ਵੀ ਨਹੀਂ ਦੱਸਿਆ ਸੀ ਕਿਉਂਕਿ ਉਹਨਾਂ ਨੇ ਰਵਾਇਤੀ ਤਰੀਕੇ ਨਾਲ ਅਜੇ ਤੱਕ ਵਿਆਹ ਨਹੀਂ ਕੀਤਾ ਸੀ। ਮੋਨਾਲੀ ਨੇ ਕਿਹਾ, ‘ਬਹੁਤ ਸਾਰੇ ਲੋਕ ਮੇਰੇ ਵਿਆਹ ਦੀਆਂ ਖਬਰਾਂ ਤੋਂ ਹੈਰਾਨ ਹੋਣਗੇ ਕਿਉਂਕਿ ਮੇਰੇ ਕਿਸੇ ਵੀ ਦੋਸਤ ਨੂੰ ਇਸ ਬਾਰੇ ਪਤਾ ਨਹੀਂ ਸੀ ਤੇ ਨਾ ਹੀ ਉਨ੍ਹਾਂ ਨੂੰ ਵਿਆਹ ਵਿੱਚ ਬੁਲਾਇਆ ਗਿਆ ਸੀ। ਅਸੀਂ ਇਸ ਦਾ ਐਲਾਨ ਕਰਨ ਵਿੱਚ ਦੇਰੀ ਕਰਦੇ ਰਹੇ ਤੇ ਹੁਣ ਤਿੰਨ ਸਾਲ ਬੀਤ ਚੁੱਕੇ ਹਨ। ਮੋਨਾਲੀ ਨੇ ਇਹ ਵੀ ਕਿਹਾ ਕਿ ਉਹ ਜਾਣਦੀ ਸੀ ਕਿ ਜਦੋਂ ਲੋਕਾਂ ਨੂੰ ਮੇਰੇ ਵਿਆਹ ਬਾਰੇ ਪਤਾ ਚੱਲੇਗਾ ਤਾਂ ਉੁਹ ਕਾਫੀ ਨਾਰਾਜ਼ ਵੀ ਹੋਣਗੇ।

ਇਸ ਬਾਰੇ ਜਾਣਕਾਰੀ ਦਿੰਦਿਆਂ ਮੋਨਾਲੀ ਅੱਗੇ ਕਹਿੰਦੀ ਹੈ ਕਿ “ਮੈਂ ਜਾਣਦੀ ਹਾਂ ਕਿ ਲੋਕ ਬਹੁਤ ਗਾਲਾਂ ਕੱਢਣਗੇ ਪਰ ਮੈਨੂੰ ਲੱਗਦਾ ਹੈ ਕਿ ਜਦੋਂ ਉਹ ਵਿਆਹ ਦਾ ਸਮਾਗਮ ਕਰਣਗੇ ਤਾਂ ਲੋਕਾਂ ਨੂੰ ਬੁਲਾਉਣਗੇ ਤੇ ਉਹ ਖੁਸ਼ ਹੋਣਗੇ।” ਉਹਨਾਂ ਦੇ ਪਤੀ ਮਾਈਕ ਰਿਕਟਰ ਨੇ ਮੋਨਾਲੀ ਨੂੰ ਪ੍ਰਪੋਜ਼ ਕਿਵੇਂ ਕੀਤਾ, ਇਸ ਬਾਰੇ ਮੋਨਾਲੀ ਠਾਕੁਰ ਨੇ ਕਿਹਾ, ‘ਮੈਂ ਸਵਿਟਜ਼ਰਲੈਂਡ ਦੀ ਯਾਤਰਾ ਦੌਰਾਨ ਮਾਈਕ ਨੂੰ ਮਿਲੀ ਸੀ। ਇੰਨਾ ਹੀ ਨਹੀਂ, ਮੈਂ ਉਹਨਾਂ ਦੇ ਪਰਿਵਾਰ ਨਾਲ ਵੀ ਸੰਪਰਕ ਵਿਚ ਸੀ। ਮਾਈਕ ਨੇ ਮੈਨੂੰ ਉਸੇ ਥਾਂ ‘ਤੇ ਪ੍ਰਪੋਜ਼ ਕੀਤਾ ਜਿੱਥੇ ਅਸੀਂ ਪਹਿਲੀ ਵਾਰ ਇੱਕ ਰੁੱਖ ਦੇ ਨੀਚੇ ਕ੍ਰਿਸਮਸ ਦੇ ਦਿਨ 2016 ਵਿੱਚ ਮਿਲੇ ਸੀ। ਮੈਂ ਉਸੇ ਸਮੇਂ ਹਾਂ ਕਹਿ ਦਿੱਤਾ ਸੀ।” ਮੋਨਾਲੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਮਾਈਕ ਦੇ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

The post ਤਿੰਨ ਸਾਲ ਪਹਿਲਾਂ ਸਿੰਗਰ ਮੋਨਾਲੀ ਨੇ ਕੀਤਾ ਸੀ ਵਿਆਹ, ਹੁਣ ਕੀਤਾ ਖੁਲਾਸਾ appeared first on Daily Post Punjabi.