money Archives - Daily Post Punjabi

ਨਕਲੀ NRI ਦੇ ਝਾਂਸੇ ‘ਚ ਆ ਕੇ ਔਰਤ ਨੇ ਗੁਆਏ ਸਾਢੇ 5 ਲੱਖ ਰੁਪਏ
Woman money fraud fake NRI: ਲੁਧਿਆਣਾ (ਤਰਸੇਮ ਭਾਰਦਵਾਜ)- ਹੁਣ ਲੁਟੇਰਿਆਂ ਨੇ ਲੋਕਾਂ ਨੂੰ ਆਨਲਾਈਨ  ਵੈੱਬਸਾਈਟਾਂ ਰਾਹੀਂ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਦਰਅਸਲ ਅਜਿਹਾ ਹੀ ਮਾਮਲਾ ਹੁਣ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਔਰਤ ਤੋਂ ਇਕ ਨਕਲੀ ਐੱਨ.ਆਰ.ਆਈ. ਨੇ ਵਿਆਹ ਦਾ ਝਾਂਸਾ ਦੇ ਕੇ ਉਸ ਤੋਂ ਸਾਢੇ 5 ਲੱਖ ਰੁਪਏ ਠੱਗ ਲਏ। ਇਸ ਤੋਂ ਬਾਅਦ ਪੀੜਤਾਂ ਵੱਲੋਂ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ, ਜਿਸ ਦੀ ਜਾਂਚ ਕਰਨ ਤੋਂ ਬਾਅਦ ਪੁਲਿਸ ਨੇ 6 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ। ਮੁਲਜ਼ਮਾਂ ਦੀ ਪਛਾਣ ਦੇਵ ਕੁਮਾਰ, ਸੁਨੀਤਾ, ਚਵਨਗਮਿਗ ਥਾਂਗਾ ਵਾਸੀ ਮਿਜ਼ੋਰਮ, ਮੁਹੰਮਦ ਆਸਿਮ ਵਾਸੀ ਗੁੜਗਾਉਂ ,ਆਸ਼ਾ ਵਾਸੀ ਉੱਤਰ ਪ੍ਰਦੇਸ਼ ਕਾਨਪੁਰ, ਮੁਹੰਮਦ ਅਲਾਊਦੀਨ ਵਾਸੀ ਦਿੱਲੀ ਦੇ ਨਾਂ ਨਾਲ ਹੋਈ, ਜਿਨ੍ਹਾਂ ‘ਤੇ ਪੁਲਿਸ ਵੱਲੋਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

Woman money fraud fake NRI

ਪੀੜਤਾਂ ਨੇ ਦੱਸਿਆ ਕਿ ਉਸ ਦੀ ਸ਼ਾਦੀ ਡੌਟ ਕੌਮ ‘ਤੇ ਆਈ.ਡੀ. ਬਣੀ ਹੋਈ ਹੈ। ਉਕਤ ਮੁਲਜ਼ਮ ਦੇਵ ਕੁਮਾਰ ਨੇ ਉਸ ਦਾ ਮੋਬਾਇਲ ਨੰਬਰ ਆਈ.ਡੀ. ਤੋਂ ਲੈ ਲਿਆ ਤੇ ਉਸ ਨਾਲ ਗੱਲਬਾਤ ਕਰਨ ਲੱਗ ਪਿਆ। ਮੁਲਜ਼ਮ ਨੇ ਆਪਣੇ ਬਾਰੇ ਦੱਸਿਆ ਕਿ ਉਸ ਦਾ ਨਾਂ ਦੇਵ ਕੁਮਾਰ ਹੈ ਅਤੇ ਯੂ.ਕੇ. ਦਾ ਵਸਨੀਕ ਹੈ। ਇੰਨਾ ਹੀ ਨਹੀ ਮੁਲਜ਼ਮ ਨੇ ਖੁਦ ਪਹਿਲਾ ਉਸ ਔਰਤ ਨਾਲ ਵਿਆਹ ਕਰਵਾਉਣ ਦੀ ਪੇਸ਼ਕਸ਼ ਕੀਤੀ। ਉਸ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਉਹ ਲੁਧਿਆਣਾ ‘ਚ ਹੀ ਰਹੇਗਾ। ਦੇਵ ਕੁਮਾਰ ਨੇ ਉਕਤ ਔਰਤ ਨੂੰ ਯੂ.ਕੇ. ਤੋਂ ਕੋਰੀਅਰ ਭੇਜਣ ਬਾਰੇ ਦੱਸਿਆ ਪਰ ਜਦੋਂ ਔਰਤ ਨੂੰ ਪਾਰਸਲ ਮਿਲਿਆ ਤਾਂ ਉਸ ‘ਚ 90 ਹਜ਼ਾਰ ਪਾਉਂਡ ਮਿਲੇ, ਜਿਨ੍ਹਾਂ ਨੂੰ ਲੈਣ ਵਾਸਤੇ ਕਸਟਮ ਦੇ ਪੈਸੇ ਦੇਣੇ ਸੀ। ਔਰਤ ਨੇ ਉਸ ਦੀਆਂ ਗੱਲਾਂ ‘ਚ ਆ ਕੇ ਕਸਟਮ ਦੇ ਪੈਸੇ ਜਿਸ ਦੀ ਰਕਮ 5,50,000 ਰੁਪਏ ਸੀ, ਮੁਲਜ਼ਮ ਦੇ ਬੈਂਕ ਖਾਤੇ ‘ਚ ਜਮ੍ਹਾ ਕਰਵਾ ਦਿੱਤੇ ਪਰ ਜਦੋਂ ਬਾਅਦ ‘ਚ ਉਸ ਨੂੰ ਸ਼ੱਕ ਹੋਇਆ ਉਸ ਨੇ ਜਾਂਚ ਕੀਤੀ ਤੇ ਪਤਾ ਲੱਗਾ ਕਿ ਇਹ ਸਾਰੇ ਪੈਸੇ ਦਿੱਲੀ ਦੇ ਇੱਕ ਏ.ਟੀ.ਐਮ ਬੂਥ ‘ਚੋਂ ਕਢਵਾਏ ਗਏ ਸਨ। ਜਦੋਂ ਉਕਤ ਔਰਤ ਨੇ ਉਸ ਧੋਖੇਬਾਜ਼ ਨਾਲ ਦੁਬਾਰਾ ਸੰਪਰਕ ਕਰਨਾ ਚਾਹਿਆ ਕੋਈ ਗੱਲ ਨਹੀਂ ,ਜਿਸ ਉਪਰੰਤ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਗਈ ਹੈ।

The post ਨਕਲੀ NRI ਦੇ ਝਾਂਸੇ ‘ਚ ਆ ਕੇ ਔਰਤ ਨੇ ਗੁਆਏ ਸਾਢੇ 5 ਲੱਖ ਰੁਪਏ appeared first on Daily Post Punjabi.

ਇਨਸਾਨੀਅਤ ਹੋਈ ਸ਼ਰਮਸਾਰ, ਪੈਸਿਆਂ ਖਾਤਰ ਸਖਸ਼ ਨੇ ਆਪਣੇ ਅਪਾਹਜ ਦੋਸਤ ਨੂੰ ਦਿੱਤੀ ਰੂ ਕੰਬਾਊ ਮੌਤ
money divyang horrendous death: ਲੁਧਿਆਣਾ (ਤਰਸੇਮ ਭਾਰਦਵਾਜ)- ਪੈਸਿਆਂ ਦੀ ਖਾਤਰ ਇਕ ਸਖਸ਼ ਨੇ ਆਪਣੇ ਹੀ ਦੋਸਤ ਨਾਲ ਅਜਿਹੀ ਰੂ ਕੰਬਾਊ ਮੌਤ ਦਿੱਤੀ, ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਮਾਮਲਾ ਸ਼ਹਿਰ ਦੇ ਗਿਆਨ ਚੰਦ ਨਗਰ ਤੋਂ ਸਾਹਮਣੇ ਆਇਆ ਹੈ, ਜਿੱਥੋ ਦੇ ਰਹਿਣ ਵਾਲੇ ਅਪਾਹਜ ਚਰਨਜੀਤ ਸਿੰਘ (45) ਨੂੰ ਉਸ ਦੇ ਦੋਸਤ ਨੇ ਆਪਣੇ 2 ਸਾਥੀਆਂ ਨਾਲ ਮਿਲ ਕੇ ਪਹਿਲਾ ਕੁੱਟਮਾਰ ਕੀਤੀ ਅਤੇ ਫਿਰ ਅਗਵਾ ਕਰਕੇ ਕਤਲ ਕਰ ਲਾਸ਼ ਖੁਰਦਬੁਰਦ ਕਰ ਦਿੱਤੀ। ਇਸ ਮਾਮਲੇ ਸਬੰਧੀ ਥਾਣਾ ਡਾਬਾ ਦੀ ਪੁਲਿਸ ਨੇ ਬਲਜੀਤ ਸਿੰਘ ਦੀ ਸ਼ਿਕਾਇਤ ਦੇ ਆਧਾਰ ‘ਤੇ ਦਰਜ ਕਰ ਲਿਆ ਗਿਆ ਹੈ ਅਤੇ ਪੁਲਿਸ ਨੇ 4 ਦੋਸ਼ੀਆਂ ਜਿਨ੍ਹਾਂ ‘ਚ ਸਕੇ ਭਰਾ ਵੀਰਮ ਸਿੰਘ, ਗੁਰਦਿੱਤ ਸਿੰਘ, ਦੁਪਿੰਦਰ ਸਿੰਘ ਤੋਂ ਇਲਾਵਾ ਸਿਮਰਨ ਸਿੰਘ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

money divyang horrendous death

ਮਾਮਲੇ ਸਬੰਧੀ ਏ.ਐੱਸ.ਆਈ ਮੀਤ ਰਾਮ ਨੇ ਦੱਸਿਆ ਹੈ ਕਿ ਸ਼ਿਕਾਇਤਕਰਤਾ ਬਲਜੀਤ ਸਿੰਘ ਜ਼ਿਲ੍ਹਾਂ ਕਾਂਗਰਸ ਪਾਰਟੀ ਦੇ ਉਪ ਪ੍ਰਧਾਨ ਹੈ। ਚਰਨਜੀਤ ਉਨ੍ਹਾਂ ਦਾ ਛੋਟਾ ਭਰਾ ਹੈ, ਜੋ ਅਪਾਹਜ ਸੀ। ਦੋਸ਼ੀ ਵੀਰਮ ਸਿੰਘ ਉਸ ਦਾ ਦੋਸਤ ਹੈ। ਉਸ ਨੇ 20 ਸਤੰਬਰ ਨੂੰ ਚਰਨਜੀਤ ਤੋਂ 20 ਹਜ਼ਾਰ ਰੁਪਏ ਉਧਾਰ ਲਏ ਸੀ, ਜਿਨ੍ਹਾਂ ਨੇ 3-4 ਦਿਨ ‘ਚ ਵਾਪਸ ਕਰਨ ਦੀ ਗੱਲ ਕੀਤੀ ਸੀ।

money divyang horrendous death

ਸ਼ਿਕਾਇਤਕਰਤਾ ਬਲਜੀਤ ਸਿੰਘ ਨੇ ਦੱਸਿਆ ਹੈ ਕਿ 7 ਅਕਤੂਬਰ ਨੂੰ ਜਦ ਉਹ ਆਪਣੇ ਭਰਾ ਦੇ ਘਰ ਗਿਆ ਤਾਂ ਪਤਾ ਲੱਗਾ ਕਿ ਉਹ 2 ਅਕਤੂਬਰ ਤੋਂ ਘਰ ਨਹੀਂ ਆਇਆ, ਜੋ ਕਿ ਲਾਪਤਾ ਹੈ। ਉਸ ਨੇ ਇਸ ਸਬੰਧ ‘ਚ ਥਾਣਾ ਡਾਬਾ ਦੀ ਪੁਲਸ ਨੂੰ ਗੁੰਮਸ਼ੁਦਗੀ ਰਿਪੋਰਟ ਲਿਖਵਾਈ ਅਤੇ ਪੁਲਿਸ ਨੇ ਫਿਰ ਜਾਂਚ ਸ਼ੁਰੂ ਕਰ ਦਿੱਤੀ। ਬਲਜੀਤ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਤੌਰ ’ਤੇ ਭਰਾ ਦੀ ਭਾਲ ਸ਼ੁਰੂ ਕਰ ਦਿੱਤੀ ਸੀ ਤਦ ਉਸ ਨੂੰ ਪਤਾ ਲੱਗਾ ਕਿ ਦੋਸ਼ੀ ਵੀਰਮ ਸਿੰਘ ਨਾਲ ਚਰਨਜੀਤ ਦੀ ਕਾਫੀ ਚੰਗੀ ਦੋਸਤੀ ਸੀ। ਚਰਨਜੀਤ ਅਕਸਰ ਵੀਰਮ ਦੇ ਕੋਲ ਆਉਂਦਾ-ਜਾਂਦਾ ਸੀ। ਉਸ ਨੂੰ ਆਂਢ-ਗੁਆਂਢ ਤੋਂ ਪਤਾ ਲੱਗਾ ਕਿ ਸਤੰਬਰ ਮਹੀਨੇ ‘ਚ ਚਰਨਜੀਤ ਨੇ ਮਾਂ ਤੋਂ 20 ਹਜ਼ਾਰ ਰੁਪਏ ਲੈ ਕੇ ਆਪਣੇ ਦੋਸਤ ਬਿੱਟੂ ਨੂੰ ਇਕ ਹਫਤੇ ਲਈ ਉਧਾਰ ਦਿੱਤੇ ਸੀ। ਇਕ ਹਫਤਾ ਬੀਤਣ ਦੇ ਬਾਅਦ ਜਦ ਚਰਨਜੀਤ ਨੇ ਪੈਸੇ ਮੰਗੇ ਤਾਂ ਦੋਸ਼ੀ ਨੇ ਟਾਲ ਮਟੋਲ ਸ਼ੁਰੂ ਕਰ ਦਿੱਤੀ।

money divyang horrendous death

ਜਦੋਂ 2 ਅਕਤੂਬਰ ਨੂੰ ਵੀਰਮ ਸਿੰਘ ਨੇ ਚਰਨਜੀਤ ਸਿੰਘ ਨਾਲ ਕੁੱਟਮਾਰ ਕੀਤੀ ਅਤੇ ਉਸ ਨੂੰ ਆਟੋ ‘ਚ ਅਗਵਾ ਕਰ ਕੇ ਆਪਣੇ ਨਾਲ ਲੈ ਗਏ ਸੀ। ਉਸ ਤੋਂ ਬਾਅਦ ਚਰਨਜੀਤ ਸਿੰਘ ਘਰ ਨਹੀਂ ਆਇਆ ਸੀ। ਬਲਜੀਤ ਸਿੰਘ ਮੁਤਾਬਕ ਇਸ ਸਾਰੀ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਉਸ ਨੇ ਸਾਰੀ ਗੱਲ ਪੁਲਿਸ ਨੂੰ ਦੱਸੀ। ਪੁਲਸ ਨੇ ਵੀਰਮ ਅਤੇ ਸਿਮਰਨ ਨੂੰ ਫੜ੍ਹ ਲਿਆ, ਜਦ ਪੁੱਛਗਿੱਛ ਕੀਤੀ ਤਾਂ ਹੈਰਾਨ ਕਰਨ ਵਾਲਾ ਸੱਚ ਸਾਹਮਣੇ ਆਇਆ। ਦੋਸ਼ੀਆਂ ਨੇ ਪੁਲਿਸ ਵੱਲੋਂ ਕੀਤੀ ਪੁੱਛਗਿੱਛ ‘ਚ ਦੱਸਿਆ ਕਿ ਉਨ੍ਹਾਂ ਨੇ ਚਰਨਜੀਤ ਨੂੰ ਪਹਿਲਾਂ ਅਗਵਾ ਕੀਤਾ, ਫਿਰ ਉਸ ਦਾ ਕਤਲ ਕਰ ਕੇ ਲਾਸ਼ ਨਹਿਰ ‘ਚ ਸੁੱਟ ਦਿੱਤੀ ਸੀ। ਇਸ ਮਾਮਲੇ ’ਚ ਐੱਸ.ਐੱਚ.ਓ. ਡਾਬਾ ਪਵਿੱਤਰ ਸਿੰਘ ਦਾ ਕਹਿਣਾ ਹੈ ਕਿ ਤਿੰਨ ਭਰਾਵਾਂ ਸਮੇਤ 4 ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਪਰ ਹੁਣ ਤੱਕ ਚਰਨਜੀਤ ਸਿੰਘ ਦੀ ਲਾਸ਼ ਦਾ ਕੁਝ ਪਤਾ ਨਹੀਂ ਲੱਗ ਸਕਿਆ ਹੈ ਫਿਲਹਾਲ ਉਸ ਦੀ ਲਾਸ਼ ਦੀ ਭਾਲ ਲਈ ਨਹਿਰ ‘ਚ ਗੋਤਾਖੋਰ ਲਗਾਏ ਗਏ ਹਨ। 2 ਦੋਸ਼ੀਆਂ ਵੀਰਮ ਅਤੇ ਸਿਮਰਨ ਨੂੰ ਪੁਲਿਸ ਰਿਮਾਂਡ ’ਤੇ ਲਿਆ ਗਿਆ ਹੈ ਫਿਲਹਾਲ ਪੁੱਛਗਿੱਛ ਜਾਰੀ ਹੈ।

The post ਇਨਸਾਨੀਅਤ ਹੋਈ ਸ਼ਰਮਸਾਰ, ਪੈਸਿਆਂ ਖਾਤਰ ਸਖਸ਼ ਨੇ ਆਪਣੇ ਅਪਾਹਜ ਦੋਸਤ ਨੂੰ ਦਿੱਤੀ ਰੂ ਕੰਬਾਊ ਮੌਤ appeared first on Daily Post Punjabi.

ਕਾਰਡ ਬਦਲ ਕੇ ATM ਤੋਂ ਪੈਸੇ ਕੱਢ ਰਹੇ 2 ਨੌਜਵਾਨਾਂ ਨੂੰ ਲੋਕਾਂ ਨੇ ਲਾਇਆ ਸੋਧਾ……..
two people withdrawing money atm: ਜਮਾਲਪੁਰ ਇਲਾਕੇ ‘ਚ  ATM ਕਾਰਡ ਬਦਲ ਕੇ ਪੈਸੇ ਕੱਢ ਰਹੇ ਦੋ ਲੋਕਾਂ ਨੂੰ ਰਾਹਗੀਰਾਂ ਨੇ ਫੜ ਲਿਆ।ਜਿਨ੍ਹਾਂ ਦੀ ਕੁੱੱਟਮਾਰ ਤੋਂ ਬਾਅਦ ਲੋਕਾਂ ਨੇ ਉਕਤ ਦੋਸ਼ੀਆਂ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ।ਪੁਲਸ ਉਨ੍ਹਾਂ ਨੂੰ ਥਾਣੇ ‘ਚ ਲਿਜਾ ਕੇ ਪੁੱਛਗਿੱਛ ਕਰ ਰਹੀ ਹੈ।ੳੁੱੱਥੇ ਹੀ ਏ.ਟੀ.ਐੱਮ. ਮਸ਼ੀਨ ‘ਚ ਲੱਗੇ ਸੀ.ਸੀ.ਟੀ.ਵੀ. ਦੀ ਫੁਟੇਜ਼ ਖੰਗਾਲੀ ਜਾ ਰਹੀ ਹੈ।ਜਾਣਕਾਰੀ ਮੁਤਾਬਕ ਸ਼ਨੀਵਾਰ ਦੀ ਰਾਤ ਇੱਕ ਸ਼ਖਸ ਜਮਾਲਪੁਰ ‘ਦ ਇੱਕ ਨਿੱਜੀ

two people withdrawing money  atm

ਬੈਂਕ ਦੇ ਏ.ਟੀ.ਐੱਮ. ‘ਚੋਂ ਪੈਸੇ ਕੱਢ ਕੇ ਲਿਆਇਆ ਹੈ।ਜਿਥੇ ਦੋ ਲੋਕ ਉਸਦੀ ਮੱਦਦ ਲਈ ਆਏ ,ਕਿਉਂਕਿ ਉਹ ਪੈਸੇ ਨਹੀਂ ਕਢਵਾ ਪਾ ਰਿਹਾ ਸੀ।ਪੈਸੇ ਕੱਢਣ ਦੇ ਬਾਅਦ ਉਕਤ ਸ਼ਖਸ ਉਥੋਂ ਚਲਾ ਗਿਆ।ਕੁਝ ਦੂਰ ਗਿਆ ਤਾਂ ਉਸ ਨੂੰ ਮੈਸੇਜ ਆਇਆ ਕਿ ਉਸਦੇ ਖਾਤੇ’ਚੋਂ 19 ਹਜ਼ਾਰ ਰੁਪਏ ਕੱਢ ਲਏ ਗਏ ਹਨ।ਉਸਨੇ ਏ.ਟੀ.ਐੱਮ ਚੈੱਕ ਕੀਤਾ ਤਾਂ ਉਹ ਉਸਦਾ ਨਹੀਂ ਸੀ।ਉਹ ਵਾਪਸ ਏ.ਟੀ.ਐੱਮ ਗਿਆ, ਜਿਥੇ ਉਸਨੇ ਉਨ੍ਹਾਂ ਦੋਵਾਂ ਚੋਰਾਂ ਨੂੰ ਫੜ ਲਿਆ ਅਤੇ ਰੌਲਾ ਪਾ ਦਿੱਤਾ।ਰੌਲਾ ਸੁਣ ਕੇ ਉਥੇ ਲੋਕਾਂ ਦੀ ਭੀੜ ਇਕੱਠਾ ਹੋ ਗਈ।ਭੀੜ ਨੇ ਉਨ੍ਹਾਂ ਦੋਵਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।ਮੌਕੇ ‘ਤੇ ਪਹੁੰਚੀ ਪੁਲਸ ਨੇ ਉਕਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ।

The post ਕਾਰਡ ਬਦਲ ਕੇ ATM ਤੋਂ ਪੈਸੇ ਕੱਢ ਰਹੇ 2 ਨੌਜਵਾਨਾਂ ਨੂੰ ਲੋਕਾਂ ਨੇ ਲਾਇਆ ਸੋਧਾ…….. appeared first on Daily Post Punjabi.