Monsoon diet Archives - Daily Post Punjabi

ਖੰਘ ‘ਚ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ ਨਹੀਂ ਤਾਂ ਵੱਧ ਸਕਦੀ ਹੈ ਪਰੇਸ਼ਾਨੀ
ਮੌਨਸੂਨ ਦੇ ਦੌਰਾਨ ਮੌਸਮ ਵਿੱਚ ਬਹੁਤ ਸਾਰੇ ਬਦਲਾਅ ਹੁੰਦੇ ਹਨ, ਜਿਨ੍ਹਾਂ ਕਾਰਨ ਸਿਹਤ ਨੂੰ ਨੁਕਸਾਨ ਹੋਣ ਦਾ ਖਤਰਾ ਰਹਿੰਦਾ ਹੈ। ਮਾਨਸੂਨ ਦੌਰਾਨ ਬੈਕਟੀਰੀਅਲ ਇਨਫੈਕਸ਼ਨ ਜਿਵੇਂ ਕਿ ਖੰਘ, ਜ਼ੁਕਾਮ ਅਤੇ ਬੁਖਾਰ ਦੀ ਸਮੱਸਿਆ ਵਧੇਰੇ ਹੁੰਦੀ ਹੈ। ਖਾਸ ਕਰਕੇ ਲੋਕਾਂ ਨੂੰ ਖੰਘ ਬਹੁਤ ਜ਼ਿਆਦਾ ਪਰੇਸ਼ਾਨ ਕਰਦੀ ਹੈ।

Monsoon diet

ਅਜਿਹੀ ਸਥਿਤੀ ਵਿੱਚ ਮਾਹਿਰਾਂ ਅਨੁਸਾਰ ਰੋਜ਼ਾਨਾ ਦੀ ਖੁਰਾਕ ਵਿੱਚ ਵਿਸ਼ੇਸ਼ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ। ਇਸ ਦੇ ਨਾਲ ਹੀ ਖਾਣ ਵਾਲਿਆਂ ਚੀਜ਼ਾਂ ਵਿੱਚ ਕੁਝ ਅਜਿਹੀਆਂ ਚੀਜ਼ਾਂ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਜੋ ਖੰਘ ਅਤੇ ਛਾਤੀ ਵਿੱਚ ਬਲਗਮ ਦੀ ਸਮੱਸਿਆ ਨੂੰ ਵਧਾਉਂਦੇ ਹਨ। ਆਓ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਚੀਜ਼ਾਂ ਬਾਰੇ ਦੱਸਦੇ ਹਾਂ ਜਿਨ੍ਹਾਂ ਨੂੰ ਮਾਨਸੂਨ ਦੇ ਦੌਰਾਨ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ…

ਇਹ ਵੀ ਪੜ੍ਹੋ: Healthy Liver : ਲੀਵਰ ਦੀ ਸੋਜ ਲਈ ਘਰੇਲੂ ਨੁਸਖੇ, ਤੁਰੰਤ ਮਿਲੇਗਾ ਆਰਾਮ

ਚਾਵਲ
ਚਾਵਲ ਠੰਡੀ ਤਾਸੀਰ ਵਾਲੀ ਚੀਜ਼ ਹਨ। ਇਸਦੇ ਸੇਵਨ ਨਾਲ ਬਲਗਮ ਵਧਣ ਦੀ ਸਮੱਸਿਆ ਹੁੰਦੀ ਹੈ। ਇਸ ਲਈ ਖਾਂਸੀ ਦੀ ਪਰੇਸ਼ਾਨੀ ਹੋਣ ‘ਤੇ ਇਸਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

Monsoon diet

ਚੀਨੀ
ਇਸ ਦੌਰਾਨ ਚੀਨੀ ਖਾਣ ਨਾਲ ਵੀ ਖੰਘ, ਗਲੇ ਵਿੱਚ ਇਨਫੈਕਸ਼ਨ ਆਦਿ ਦੀ ਸਮੱਸਿਆ ਵੱਧ ਸਕਦੀ ਹੈ। ਇਸਦੇ ਨਾਲ ਹੀ ਚੀਨੀ ਇਨਿਊਨਿਟੀ ਕਮਜ਼ੋਰ ਕਰ ਕੇ ਖੰਘ, ਜ਼ੁਕਾਮ ਆਦਿ ਦੀ ਪਰੇਸ਼ਾਨੀ ਵਧਾ ਸਕਦੀ ਹੈ।

Monsoon diet

ਕਾਫ਼ੀ
ਕੈਫੀਨ ਗਲੇ ਦੀਆਂ ਮਾਸਪੇਸ਼ੀਆਂ ਡਿਹਾਈਡ੍ਰੇਡ ਕਰਨ ਦੀ ਮੁੱਖ ਵਜ੍ਹਾ ਹੈ।  ਖੰਘ ਦੌਰਾਨ ਇਸਦਾ ਦੇਵਨ ਕਰਨ ਨਾਲ ਤੁਹਾਡੀ ਸਮੱਸਿਆ ਵੱਧ ਸਕਦੀ ਹੈ। ਇਸ ਲਈ ਇਸ ਸਮੱਸਿਆ ਵਿੱਚ ਕੈਫੀਨ ਯੁਕਤ ਪੀਣ ਵਾਲੇ ਪਦਾਰਥਾਂ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਦੁੱਧ ਤੇ ਹੋਰ ਡੇਅਰੀ ਉਤਪਾਦ
ਖਾਂਸੀ ਦੌਰਾਨ ਦੂਧ ਤੇ ਹੋਰ ਡੇਅਰੀ ਉਤਪਾਦਾਂ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਨ੍ਹਾਂ ਵਿੱਚ ਮੌਜੂਦ ਤੱਤ ਛਾਤੀ ਵਿੱਚ ਕਫ ਵਧਾਉਣ ਦਾ ਕੰਮ ਕਰਦੇ ਹਨ । ਇਸ ਕਾਰਨ ਖੰਘ ਅਤੇ ਛਾਤੀ ਵਿੱਚ ਬਲਗਮ ਦੀ ਸਮੱਸਿਆ ਵੱਧ ਸਕਦੀ ਹੈ। ਅਜਿਹੇ ਵਿੱਚ ਇਨ੍ਹਾਂ ਚੀਜ਼ਾਂ ਦੇ ਸੇਵਨ ਤੋਂ ਬਚਣਾ ਚਾਹੀਦਾ ਹੈ।

ਤਲਿਆ ਤੇ ਮਸਾਲੇਦਾਰ ਫ਼ੂਡ
ਮਾਨਸੂਨ ਦੌਰਾਨ ਲੋਕ ਖਾਸ ਤੌਰ ‘ਤੇ ਚਾਹ, ਪਕੌੜੇ ਤੇ ਬਾਹਰ ਦੀਆਂ ਤਲੀਆਂ ਤੇ ਮਸਾਲੇਦਾਰ ਚੀਜ਼ਾਂ ਖਾਣਾ ਪਸੰਦ ਕਰਦੇ ਹਨ।  ਜੇਕਰ ਰੁਕ ਵੀ ਖੰਘ ਨਾਲ ਪਰੇਸ਼ਾਨ ਹੋ ਤਾਂ ਇਨ੍ਹਾਂ ਦੇ ਸੇਵਨ ਕਰਨ ਤੋਂ ਪਰਹੇਜ਼ ਕਰੋ।  ਇਹ ਪਦਾਰਥ ਤੁਹਾਡੀ ਖੰਘ ਦੀ ਸਮੱਸਿਆ ਨੂੰ ਵਧਾ ਸਕਦੀ ਹੈ।

ਇਹ ਵੀ ਦੇਖੋ: ਸਰੀਰ ਦੀ ਹਰ ਸਮੱਸਿਆ ਨੂੰ ਮਿੰਟਾਂ ‘ਚ ਦੂਰ ਕਰਦਾ ਹੈ ਹਲਦੀ ਵਾਲਾ ਦੁੱਧ !

The post ਖੰਘ ‘ਚ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ ਨਹੀਂ ਤਾਂ ਵੱਧ ਸਕਦੀ ਹੈ ਪਰੇਸ਼ਾਨੀ appeared first on Daily Post Punjabi.