Monsoon Skin Care tips Archives - Daily Post Punjabi

Monsoon Skin Care: ਚਿਹਰੇ ਦੇ ਦਾਗ-ਧੱਬੇ ਦੂਰ ਕਰੇਗੀ ਇਹ ਨੈਚੂਰਲ ਬਲੀਚ, ਇਸ ਤਰ੍ਹਾਂ ਕਰੋ ਵਰਤੋਂ
Monsoon Skin Care tips: ਬਦਲਦੇ ਮੌਸਮ ਕਾਰਨ ਸਭ ਤੋਂ ਪਹਿਲਾ ਅਸਰ ਸਕਿਨ ‘ਤੇ ਪੈਂਦਾ ਹੈ। ਸਕਿਨ ‘ਤੇ ਦਾਗ-ਧੱਬੇ, ਪਿੰਪਲਸ ਹੋਣ ਲੱਗਦੇ ਹਨ। ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਬਚਣ ਲਈ ਔਰਤਾਂ ਵੀ ਕਈ ਤਰ੍ਹਾਂ ਦੇ ਬਿਊਟੀ ਪ੍ਰੋਡਕਟਸ ਦੀ ਵਰਤੋਂ ਕਰਦੀਆਂ ਹਨ। ਪਰ ਬਿਊਟੀ ਪ੍ਰੋਡਕਟਸ ‘ਚ ਪਾਏ ਜਾਣ ਵਾਲੇ ਕੈਮੀਕਲ ਤੁਹਾਡੀ ਸਕਿਨ ਲਈ ਵੀ ਹਾਨੀਕਾਰਕ ਹੋ ਸਕਦੇ ਹਨ। ਇਹ ਤੁਹਾਡੀ ਸਕਿਨ ‘ਤੇ ਐਲਰਜੀ ਅਤੇ ਸਕਿਨ ਦੀਆਂ ਸਮੱਸਿਆਵਾਂ ਦਾ ਕਾਰਨ ਵੀ ਬਣ ਸਕਦੇ ਹਨ। ਚਿਹਰੇ ‘ਤੇ ਨਿਖਾਰ ਲਿਆਉਣ ਲਈ ਕਈ ਔਰਤਾਂ ਬਲੀਚ ਵੀ ਕਰਵਾਉਂਦੀਆਂ ਹਨ। ਤੁਸੀਂ ਘਰੇਲੂ ਬਲੀਚ ਨਾਲ ਚਿਹਰੇ ‘ਤੇ ਨਿਖਾਰ ਪਾ ਸਕਦੇ ਹੋ। ਤਾਂ ਆਓ ਜਾਣਦੇ ਹਾਂ ਇਸ ਨੂੰ ਕਿਵੇਂ ਤਿਆਰ ਕਰ ਸਕਦੇ ਹੋ…

ਸਮੱਗਰੀ

ਖੀਰੇ ਦਾ ਜੂਸ – 3 ਚੱਮਚ

ਟਮਾਟਰ ਦਾ ਜੂਸ – 3 ਚੱਮਚ

ਆਲੂ ਦਾ ਜੂਸ – 2 ਚੱਮਚ

ਟਮਾਟਰ ਦਾ ਜੂਸ – 3 ਚੱਮਚ

ਨਿੰਬੂ ਦਾ ਰਸ – 3 ਬੂੰਦਾਂ

ਚੌਲਾਂ ਦਾ ਆਟਾ – 1 ਕੱਪ

Monsoon Skin Care tips

ਬਣਾਉਣ ਦਾ ਤਰੀਕਾ

ਸਭ ਤੋਂ ਪਹਿਲਾਂ ਇੱਕ ਕੌਲੀ ‘ਚ ਨਿੰਬੂ ਦਾ ਰਸ, ਆਲੂ ਦਾ ਰਸ, ਟਮਾਟਰ ਦਾ ਰਸ ਮਿਲਾਓ।

ਇਸ ਤੋਂ ਬਾਅਦ ਇਨ੍ਹਾਂ ਸਾਰੇ ਰਸਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ। ਜੂਸ ‘ਚ ਚੌਲਾਂ ਦਾ ਆਟਾ ਮਿਲਾਓ।

ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਗਾੜ੍ਹਾ ਪੇਸਟ ਬਣਾਓ।

ਇਸ ਨੂੰ ਚਿਹਰੇ ‘ਤੇ 10-15 ਮਿੰਟ ਲਈ ਲਗਾਓ।

ਨਿਰਧਾਰਤ ਸਮੇਂ ਤੋਂ ਬਾਅਦ ਪਾਣੀ ਨਾਲ ਚਿਹਰਾ ਧੋ ਲਓ।

ਇਸ ਬਲੀਚ ਦੀ ਵਰਤੋਂ ਤੁਸੀਂ ਹਫਤੇ ‘ਚ ਘੱਟੋ-ਘੱਟ ਇਕ ਵਾਰ ਚਿਹਰੇ ‘ਤੇ ਕਰ ਸਕਦੇ ਹੋ।

Monsoon Skin Care tips

ਕੀ ਮਿਲਣਗੇ ਫ਼ਾਇਦੇ ?

ਦਾਗ-ਧੱਬੇ ਹਟਾਓ: ਇਹ ਨੈਚੂਰਲ ਬਲੀਚ ਤੁਹਾਡੇ ਚਿਹਰੇ ਤੋਂ ਦਾਗ-ਧੱਬੇ ਦੂਰ ਕਰਨ ‘ਚ ਮਦਦ ਕਰੇਗਾ। ਮੌਨਸੂਨ ਦੇ ਮੌਸਮ ‘ਚ ਤੁਸੀਂ ਇਸ ਦੀ ਵਰਤੋਂ ਆਪਣੇ ਚਿਹਰੇ ‘ਤੇ ਕਰ ਸਕਦੇ ਹੋ। ਜੇਕਰ ਤੁਹਾਡੀ ਸਕਿਨ ਆਇਲੀ ਹੈ ਤਾਂ ਇਹ ਤੁਹਾਡੇ ਲਈ ਬਹੁਤ ਫਾਇਦੇਮੰਦ ਹੋਵੇਗਾ। ਇਹ ਚਿਹਰੇ ਤੋਂ ਐਕਸਟ੍ਰਾ ਆਇਲ ਨੂੰ ਹਟਾਉਣ ‘ਚ ਵੀ ਮਦਦ ਕਰੇਗਾ।

ਮੁਹਾਸੇ ਅਤੇ Acne Marks ਕਰੇ ਘੱਟ: ਤੁਸੀਂ ਇਸ ਬਲੀਚ ਦੀ ਵਰਤੋਂ ਆਪਣੇ ਚਿਹਰੇ ‘ਤੇ ਮੁਹਾਸੇ ਅਤੇ Acne Marks ਨੂੰ ਘਟਾਉਣ ਲਈ ਵੀ ਕਰ ਸਕਦੇ ਹੋ। ਘਰ ‘ਚ ਬਣੀ ਇਹ ਬਲੀਚ ਤੁਹਾਡੇ ਚਿਹਰੇ ਲਈ ਬਹੁਤ ਫਾਇਦੇਮੰਦ ਹੋਵੇਗੀ।

ਡਾਰਕ ਸਪੋਟਸ ਅਤੇ ਪਿਗਮੈਂਟੇਸ਼ਨ ਕਰੇ ਦੂਰ: ਤੁਸੀਂ ਇਸ ਬਲੀਚ ਦੀ ਵਰਤੋਂ ਚਿਹਰੇ ਤੋਂ ਡਾਰਕ ਸਪੋਟਸ ਅਤੇ ਪਿਗਮੈਂਟੇਸ਼ਨ ਨੂੰ ਹਟਾਉਣ ਲਈ ਵੀ ਕਰ ਸਕਦੇ ਹੋ। ਇਸ ‘ਚ ਵਰਤਿਆ ਜਾਣ ਵਾਲਾ ਆਲੂ ਦਾ ਰਸ ਤੁਹਾਡੀ ਸਕਿਨ ਨੂੰ ਅੰਦਰੋਂ ਸਾਫ਼ ਕਰਨ ‘ਚ ਮਦਦ ਕਰੇਗਾ।

ਕਿਸ ਨੂੰ ਨਹੀਂ ਵਰਤਣੀ ਚਾਹੀਦੀ ਇਹ ਬਲੀਚ: ਜੇਕਰ ਤੁਹਾਡੇ ਚਿਹਰੇ ‘ਤੇ ਕਿਸੇ ਵੀ ਤਰ੍ਹਾਂ ਦੀ ਐਲਰਜੀ ਹੈ ਜਾਂ ਕੋਈ ਕੱਟ, ਸੜਨ ਵਾਲਾ ਜ਼ਖ਼ਮ ਹੋਵੇ ਤਾਂ ਵੀ ਇਸ ਬਲੀਚ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਕੱਟ ਜਾਂ ਜਲਣ ਦੇ ਨਿਸ਼ਾਨ ‘ਤੇ ਇਸ ਬਲੀਚ ਦੀ ਵਰਤੋਂ ਕਰਨ ਨਾਲ ਰਿਐਕਸ਼ਨ ਹੋ ਸਕਦਾ ਹੈ ਅਤੇ ਤੁਹਾਡੀ ਸਕਿਨ ਨੂੰ ਅੰਦਰੋਂ ਨੁਕਸਾਨ ਹੋ ਸਕਦਾ ਹੈ।

The post Monsoon Skin Care: ਚਿਹਰੇ ਦੇ ਦਾਗ-ਧੱਬੇ ਦੂਰ ਕਰੇਗੀ ਇਹ ਨੈਚੂਰਲ ਬਲੀਚ, ਇਸ ਤਰ੍ਹਾਂ ਕਰੋ ਵਰਤੋਂ appeared first on Daily Post Punjabi.