monty panesar urges harbhajan singh Archives - Daily Post Punjabi

‘ਪੰਜਾਬ ਨੂੰ ਨੌਜਵਾਨ ਨੇਤਾ ਦੀ ਲੋੜ’, ਭੱਜੀ ਦੇ ਸੰਨਿਆਸ ‘ਤੇ ਇੰਗਲੈਂਡ ਦੇ ਸਾਬਕਾ ਕ੍ਰਿਕਟਰ ਪਨੇਸਰ ਦਾ ਟਵੀਟ
ਆਫ ਸਪਿਨਰ ਹਰਭਜਨ ਸਿੰਘ ਨੇ ਸ਼ੁੱਕਰਵਾਰ ਨੂੰ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈ ਲਿਆ ਸੀ। 23 ਸਾਲਾਂ ਦੇ ਸ਼ਾਨਦਾਰ ਕਰੀਅਰ ਵਿੱਚ ਭੱਜੀ ਨੇ ਗੇਂਦ ਨਾਲ ਕਈ ਰਿਕਾਰਡ ਬਣਾਏ ਹਨ। ਆਸਟ੍ਰੇਲੀਆ ਖਿਲਾਫ ਕੋਲਕਾਤਾ ਟੈਸਟ ਮੈਚ ‘ਚ ਲਈ ਗਈ ਹੈਟ੍ਰਿਕ ਪ੍ਰਸ਼ੰਸਕਾਂ ਦੇ ਮਨਾਂ ‘ਚ ਸਦਾ ਲਈ ਵੱਸ ਗਈ ਹੈ।

Punjab need a young leader, Harbhajan is the man connecting the younger and older generations.  @harbhajan_singh #HarbhajanSingh pic.twitter.com/rPxO3cuvpM
— Monty Panesar (@MontyPanesar) December 24, 2021

ਹੁਣ ਭੱਜੀ ਦੇ ਸੰਨਿਆਸ ਤੋਂ ਬਾਅਦ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਉਹ ਸਿਆਸੀ ਪਾਰੀ ਖੇਡ ਸਕਦੇ ਹਨ। ਜਿਸ ਤੋਂ ਬਾਅਦ ਇੰਗਲੈਂਡ ਦੇ ਸਾਬਕਾ ਕ੍ਰਿਕਟਰ ਮੌਂਟੀ ਪਨੇਸਰ ਨੇ ਭੱਜੀ ਨੂੰ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਲਈ ਰਾਜਨੀਤੀ ਵਿੱਚ ਆਉਣ ਦੀ ਬੇਨਤੀ ਕੀਤੀ ਹੈ। ਮੌਂਟੀ ਪਨੇਸਰ ਨੇ ਟਵੀਟ ਕੀਤਾ, “ਪੰਜਾਬ ਨੂੰ ਨੌਜਵਾਨ ਨੇਤਾ ਦੀ ਲੋੜ ਹੈ। ਹਰਭਜਨ ਨਵੀਂ ਅਤੇ ਪੁਰਾਣੀ ਪੀੜ੍ਹੀ ਨੂੰ ਜੋੜਨ ਵਾਲਾ ਵਿਅਕਤੀ ਹੈ।”

ਇਹ ਵੀ ਪੜ੍ਹੋ : ਕਾਰੋਬਾਰੀ ਦੇ ਘਰ ਮਿਲਿਆ 177 ਕਰੋੜ ਦਾ ਕਾਲਾ ਧਨ, ਦੋ ਦਿਨਾਂ ਤੋਂ ਲਗਾਤਾਰ IT ਦੇ 27 ਅਧਿਕਾਰੀ ਕਰ ਰਹੇ ਨੇ ਗਿਣਤੀ

ਹਾਲ ਹੀ ‘ਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਹਰਭਜਨ ਸਿੰਘ ਨਾਲ ਇੱਕ ਫੋਟੋ ਸ਼ੇਅਰ ਕੀਤੀ ਸੀ। ਜਿਸ ‘ਚ ਸਿੱਧੂ ਨੇ ਲਿਖਿਆ ਸੀ ਕਿ ‘ਸੰਭਾਵਨਾਵਾਂ ਨਾਲ ਭਰੀ ਤਸਵੀਰ’। ਉਦੋਂ ਤੋਂ ਹਰਭਜਨ ਸਿੰਘ ਦੇ ਰਾਜਨੀਤੀ ਵਿੱਚ ਆਉਣ ਦੀਆਂ ਅਟਕਲਾਂ ਨੇ ਜ਼ੋਰ ਫੜ ਲਿਆ ਹੈ। ਵੈਸੇ, ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਭੱਜੀ ਚੰਗੀ ਤਰ੍ਹਾਂ ਸੋਚਣਾ ਚਾਹੁੰਦੇ ਹਨ। ਤਜਰਬੇਕਾਰ ਆਫ ਸਪਿਨਰ ਹਰਭਜਨ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਰਾਜਨੀਤੀ ‘ਚ ਆਉਣ ਦੇ ਖਿਲਾਫ ਨਹੀਂ ਹਨ, ਪਰ ਉਹ ਅਜਿਹੇ ਕਦਮ ‘ਤੇ ਅੰਤਿਮ ਫੈਸਲਾ ਲੈਣ ਤੋਂ ਪਹਿਲਾਂ ਧਿਆਨ ਨਾਲ ਸੋਚਣਾ ਚਾਹੁੰਣਗੇ।

ਵੀਡੀਓ ਲਈ ਕਲਿੱਕ ਕਰੋ -:

“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”

The post ‘ਪੰਜਾਬ ਨੂੰ ਨੌਜਵਾਨ ਨੇਤਾ ਦੀ ਲੋੜ’, ਭੱਜੀ ਦੇ ਸੰਨਿਆਸ ‘ਤੇ ਇੰਗਲੈਂਡ ਦੇ ਸਾਬਕਾ ਕ੍ਰਿਕਟਰ ਪਨੇਸਰ ਦਾ ਟਵੀਟ appeared first on Daily Post Punjabi.