MooseWala song syl removed Archives - Daily Post Punjabi

ਤਾਂ ਇਸ ਵਜ੍ਹਾ ਕਰਕੇ YouTube ਤੋਂ ਹਟਾਇਆ ਗਿਆ ਸਿੱਧੂ ਮੂਸੇਵਾਲੇ ਦਾ SYL ਗੀਤ
MooseWala song syl removed: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ, ਉਸਦਾ ਆਖਰੀ ਗੀਤ SYL ਹਾਲ ਹੀ ਵਿੱਚ ਰਿਲੀਜ਼ ਹੋਇਆ ਹੈ। ਸਿੱਧੂ ਮੂਸੇਵਾਲਾ ਦੇ ਇਸ ਗੀਤ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਿਆਰ ਦਿੱਤਾ ਗਿਆ, ਜਿਸ ਕਾਰਨ SYL ਗੀਤ ਨੂੰ ਰਿਲੀਜ਼ ਹੋਣ ਦੇ ਕੁਝ ਘੰਟਿਆਂ ਵਿੱਚ ਹੀ ਲੱਖਾਂ ਵਿਊਜ਼ ਮਿਲ ਗਏ।

MooseWala song syl removed

ਪਰ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸਿੱਧੂ ਮੂਸੇਵਾਲਾ ਦੇ ਇਸ ਨਵੇਂ ਗੀਤ ਨੂੰ ਯੂਟਿਊਬ ਨੇ ਹਟਾ ਦਿੱਤਾ ਹੈ। ਧਿਆਨ ਯੋਗ ਹੈ ਕਿ ਹੁਣ ਤੁਸੀਂ ਯੂਟਿਊਬ ‘ਤੇ ਸਿੱਧੂ ਮੂਸੇਵਾਲਾ ਦੇ SYL ਗੀਤ ਨੂੰ ਨਹੀਂ ਦੇਖ ਸਕੋਗੇ। ਯੂ-ਟਿਊਬ ‘ਤੇ ਇਸ ਗੀਤ ਨੂੰ ਖੋਲ੍ਹਣ ‘ਤੇ ਸਕਰੀਨ ‘ਤੇ ਜਾਣਕਾਰੀ ਸਾਹਮਣੇ ਆਉਂਦੀ ਹੈ ਕਿ ਸਰਕਾਰ ਦੇ ਇਤਰਾਜ਼ ਕਾਰਨ ਇਸ ਗੀਤ ਨੂੰ ਕਾਨੂੰਨੀ ਸ਼ਿਕਾਇਤ ਦੇ ਤਹਿਤ ਹਟਾ ਦਿੱਤਾ ਗਿਆ ਹੈ। ਸਿੱਧੂ ਮੂਸੇਵਾਲਾ ਦੇ ਇਸ ਗੀਤ ‘ਚ ਕਿਸਾਨ ਅੰਦੋਲਨ, ਲਾਲ ਕਿਲਾ ਅਤੇ ਪੰਜਾਬ-ਹਰਿਆਣਾ ਵਿਚਾਲੇ ਚੱਲ ਰਹੇ SYL ਮੁੱਦੇ ਨੂੰ ਹਵਾ ਦਿੱਤੀ ਗਈ। ਜਿਸ ਕਾਰਨ ਹਰਿਆਣਾ ਦੀਆਂ ਕਈ ਹਸਤੀਆਂ ਨੇ ਮੂਸੇਵਾਲਾ ਦੇ ਇਸ ਗੀਤ ‘ਤੇ ਇਤਰਾਜ਼ ਜਤਾਇਆ ਸੀ। ਇੰਨਾ ਹੀ ਨਹੀਂ ਇਸ ਗੀਤ ‘ਚ ਹੋਰ ਵਿਵਾਦਤ ਮੁੱਦਿਆਂ ਨੂੰ ਵੀ ਦਿਖਾਇਆ ਗਿਆ ਹੈ।

Coward Indian government banned sidhu moosewala’s new song “SYL” in India. Reward of speaking truth and standing for their people. #SidhuMosseWala #SYLByLegendMoosewala pic.twitter.com/tYJVF0ouB6
— Amandeep Singh (@Amandeep1900) June 26, 2022

ਹਾਲਾਂਕਿ ਇਸ ਗੀਤ ਨੂੰ ਹਟਾਉਣ ਦੀ ਅਸਲ ਵਜ੍ਹਾ ਅਜੇ ਸਾਹਮਣੇ ਨਹੀਂ ਆਈ ਹੈ। ਇਹ SYL ਗੀਤ ਸਿੱਧੂ ਮੂਸੇਵਾਲਾ ਦੀ ਮੌਤ ਤੋਂ 26 ਦਿਨ ਬਾਅਦ 24 ਜੂਨ ਨੂੰ ਉਨ੍ਹਾਂ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਰਿਲੀਜ਼ ਹੋਇਆ ਸੀ। ਸਿੱਧੂ ਮੂਸੇਵਾਲਾ ਦੇ ਇਸ ਆਖਰੀ ਗੀਤ ਨੂੰ ਪ੍ਰਸ਼ੰਸਕਾਂ ਨੇ ਬਹੁਤ ਪਿਆਰ ਦਿੱਤਾ ਹੈ। ਆਲਮ ਇਹ ਸੀ ਕਿ 2 ਦਿਨਾਂ ਵਿੱਚ SYL ਗੀਤ ਨੂੰ ਕੁੱਲ 27 ਮਿਲੀਅਨ ਵਿਊਜ਼ ਮਿਲ ਚੁੱਕੇ ਹਨ। ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਦੇ ਆਖਰੀ ਗੀਤ ਨੂੰ ਵੀ 33 ਲੱਖ ਲੋਕਾਂ ਨੇ ਪਸੰਦ ਕੀਤਾ ਹੈ। ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਦੇ ਜ਼ਿਆਦਾਤਰ ਗੀਤ ਵਿਵਾਦਾਂ ਦਾ ਹਿੱਸਾ ਰਹੇ ਹਨ।

The post ਤਾਂ ਇਸ ਵਜ੍ਹਾ ਕਰਕੇ YouTube ਤੋਂ ਹਟਾਇਆ ਗਿਆ ਸਿੱਧੂ ਮੂਸੇਵਾਲੇ ਦਾ SYL ਗੀਤ appeared first on Daily Post Punjabi.