Morena road accident Archives - Daily Post Punjabi

ਮੰਦਭਾਗੀ ਖਬਰ: ਤੂੜੀ ਨਾਲ ਭਰੇ ਟਰੱਕ ਦੀ ਕਾਰ ਨਾਲ ਭਿਆਨਕ ਟੱਕਰ, 3 ਭੈਣ-ਭਰਾਵਾਂ ਦੀ ਦਰਦਨਾਕ ਮੌ.ਤ
ਮੱਧ ਪ੍ਰਦੇਸ਼ ਦੇ ਮੋਰੈਨਾ ਵਿੱਚ ਇੱਕ ਭਿਆਨਕ ਸੜਕ ਹਾਦਸੇ ਵਿੱਚ ਤਿੰਨ ਭੈਣ-ਭਰਾਵਾਂ ਦੀ ਮੌ.ਤ ਹੋ ਗਈ। ਉੱਥੇ ਇੱਕ ਦੋਸਤ ਜ਼ਖਮੀ ਹੋ ਗਿਆ । ਉਨ੍ਹਾਂ ਦੀ ਕਾਰ ਨੂੰ ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰ ਦਿੱਤੀ । ਟੱਕਰ ਤੋਂ ਬਾਅਦ ਟਰੱਕ ਕਾਰ ਨੂੰ 20 ਤੋਂ 25 ਮੀਟਰ ਤੱਕ ਘਸੀਟਦਾ ਰਿਹਾ ਅਤੇ ਫਿਰ ਕਾਰ ‘ਤੇ ਹੀ ਪਲਟ ਗਿਆ । ਇਹ ਹਾਦਸਾ ਵੀਰਵਾਰ ਸਵੇਰੇ 5.30 ਵਜੇ ਵਾਪਰਿਆ। ਜਦੋਂ ਤਿੰਨੋਂ ਭੈਣ-ਭਰਾ ਦੀਆਂ ਇਕੱਠਿਆਂ ਦੀ ਅਰਥੀ ਚੁੱਕੀ ਤਾਂ ਦੇਖਣ ਵਾਲਿਆਂ ਦੀਆਂ ਅੱਖਾਂ ਵਿੱਚੋਂ ਹੰਝੂ ਨਹੀਂ ਰੁਕੇ।

Morena road accident

ਦੱਸਿਆ ਜਾ ਰਿਹਾ ਹੈ ਕਿ ਰਿਸ਼ਭ ਸ਼ਰਮਾ (26), ਉਸਦੀ ਭੈਣ ਨੇਹਾ ਸ਼ਰਮਾ (19) ਅਤੇ ਛੋਟਾ ਭਰਾ ਧੀਰਜ ਸ਼ਰਮਾ (17) ਅਤੇ ਪ੍ਰਾਂਸ਼ੂ ਯਾਦਵ (22) ਵਿਆਹ ਵਿੱਚ ਸ਼ਾਮਲ ਹੋਣ ਲਈ ਗਵਾਲੀਅਰ ਗਏ ਹੋਏ ਸਨ। ਉਹ ਵੀਰਵਾਰ ਸਵੇਰੇ ਕਾਰ ਰਾਹੀਂ ਜੌਰਾ ਵਾਪਸ ਆ ਰਹੇ ਸਨ। ਇਸ ਦੌਰਾਨ ਮੁਰੈਨਾ-ਸਬਲਗੜ੍ਹ ਰੋਡ ‘ਤੇ ਰਜੌਧਾ ਹਾਊਸ ਨੇੜੇ ਸਾਹਮਣੇ ਤੋਂ ਆ ਰਹੇ ਇੱਕ ਓਵਰਲੋਡ ਤੂੜੀ ਨਾਲ ਭਰੇ ਟਰੱਕ ਦੀ ਉਨ੍ਹਾਂ ਦੀ ਕਾਰ ਨਾਲ ਟੱਕਰ ਹੋ ਗਈ। ਇਹ ਟੱਕਰ ਇੰਨੀ ਭਿਆਨਕ ਸੀ ਕਿ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ । ਹਾਦਸੇ ਤੋਂ ਬਾਅਦ ਚਾਰਾਂ ਨੂੰ ਜ਼ਿਲ੍ਹਾ ਹਸਪਤਾਲ ਮੁਰੇਨਾ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਰਿਸ਼ਭ, ਨੇਹਾ ਅਤੇ ਧੀਰਜ ਨੂੰ ਮ੍ਰਿਤਕ ਐਲਾਨ ਦਿੱਤਾ। ਪ੍ਰਾਂਸ਼ੂ ਯਾਦਵ ਨੂੰ ਗਵਾਲੀਅਰ ਦੇ ਜੇਏਐਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ: ਅਕਸ਼ੈ ਕੁਮਾਰ ਛੱਡਣਗੇ ਕੈਨੇਡਾ ਦੀ ਨਾਗਰਿਕਤਾ, ਬੋਲੇ- ‘ਮੇਰੇ ਲਈ ਇੰਡੀਆ ਹੀ ਸਭ ਕੁਝ ਏ’

ਸਥਾਨਕ ਲੋਕਾਂ ਨੇ ਦੱਸਿਆ ਕਿ ਟਰੱਕ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ। ਹਾਦਸੇ ਤੋਂ ਬਾਅਦ ਉਸਨੇ ਟਰੱਕ ਨਹੀਂ ਰੋਕਿਆ । ਲੋਕਾਂ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਟਰੱਕ ਕਾਰ ਦੇ ਨੇੜੇ ਆਇਆ ਤਾਂ ਟਰੱਕ ਦੇ ਦੋਹਾਂ ਪਾਸੇ ਤੂੜੀ ਪੂਰੀ ਤਰ੍ਹਾਂ ਲਟਕ ਰਹੀ ਸੀ। ਜਿਸ ਕਾਰਨ ਕਾਰ ਉਸ ਨਾਲ ਟਕਰਾਅ ਗਈ। ਟਰੱਕ ਡਰਾਈਵਰ ਕਾਰ ਨੂੰ ਘਸੀਟਦੇ ਲੈ ਗਿਆ। ਜਿਸ ਤੋਂ ਬਾਅਦ ਉਹ ਕਾਰ ‘ਤੇ ਪਲਟ ਗਿਆ। ਦੱਸ ਦੇਈਏ ਕਿ ਇਸ ਹਾਦਸੇ ਵਿੱਚ ਮਾਰੇ ਗਏ ਰਿਸ਼ਭ ਸ਼ਰਮਾ ਦਾ ਵਿਆਹ 28 ਜਨਵਰੀ 2023 ਨੂੰ ਲਖਨਊ ਵਿੱਚ ਹੋਇਆ ਸੀ। ਵਿਆਹ ਨੂੰ ਇੱਕ ਮਹੀਨਾ ਵੀ ਨਹੀਂ ਬੀਤਿਆ। ਪਤਨੀ ਦਾ ਰੋ-ਰੋ ਕੇ ਬੁਰਾ ਹਾਲ ਹੈ। ਤਿੰਨੋਂ ਭੈਣ-ਭਰਾਵਾਂ ਦੇ ਪਿਤਾ ਗੋਵਿੰਦ ਸ਼ਰਮਾ ਦੀ 7 ਸਾਲ ਪਹਿਲਾਂ ਮੌ.ਤ ਹੋ ਗਈ ਸੀ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਮੰਦਭਾਗੀ ਖਬਰ: ਤੂੜੀ ਨਾਲ ਭਰੇ ਟਰੱਕ ਦੀ ਕਾਰ ਨਾਲ ਭਿਆਨਕ ਟੱਕਰ, 3 ਭੈਣ-ਭਰਾਵਾਂ ਦੀ ਦਰਦਨਾਕ ਮੌ.ਤ appeared first on Daily Post Punjabi.