morning Archives - Daily Post Punjabi

ਹੱਡ ਚੀਰਵੀਂ ਠੰਡ ਨੇ ਠਾਰੇ ਲੁਧਿਆਣਾਵਾਸੀ, 4 ਡਿਗਰੀ ਤੱਕ ਡਿੱਗਿਆ ਤਾਪਮਾਨ
weather forecast temperature down morning: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਅੱਜ ਭਾਵ ਵੀਰਵਾਰ ਸਵੇਰਸਾਰ ਕੜਾਕੇ ਦੀ ਠੰਡ ਰਹੀ ਅਤੇ ਸਵੇਰੇ 9 ਵਜੇ ਤਾਪਮਾਨ 4 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਗਿਆ। ਇਸ ਦੌਰਾਨ ਤੇਜ਼ ਹਵਾਵਾਂ ਚੱਲ ਰਹੀਆਂ ਸੀ। ਹਵਾਵਾਂ ਦੀ ਰਫਤਾਰ ਲਗਭਗ 6 ਤੋਂ 8 ਕਿਲੋਮੀਟਰ ਪ੍ਰਤੀ ਘੰਟਾ ਰਹੀ, ਜਿਸ ਕਾਰਨ ਹੱਡ ਚੀਰਵੀਂ ਠੰਡ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ। ਇਸ ਦੇ ਨਾਲ ਸੰਘਣੀ ਧੁੰਦ ਵੀ ਪਈ। ਪੀ.ਏ.ਯੂ ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਨਵਾਂ ਸਾਲ ਕੋਹਰੇ ਅਤੇ ਕੜਾਕੇ ਦੀ ਠੰਡ ‘ਚ ਮਨਾਇਆ ਜਾਵੇਗਾ।

weather forecast temperature down morning

ਦੱਸਣਯੋਗ ਹੈ ਕਿ ਬੀਤੇ ਦਿਨ ਭਾਵ ਬੁੱਧਵਾਰ ਨੂੰ ਪੰਜਾਬ ‘ਚ ਅੰਮ੍ਰਿਤਸਰ ਜ਼ਿਲ੍ਹਾ ਸਭ ਤੋਂ ਠੰਡਾ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ 1 ਡਿਗਰੀ ਤੋਂ ਹੇਠਾ ਤੱਕ ਆ ਚੁੱਕਿਆ ਹੈ। ਬੁੱਧਵਾਰ ਨੂੰ ਅੰਮ੍ਰਿਤਸਰ ‘ਚੋਂ ਘੱਟੋ-ਘੱਟ ਤਾਪਮਾਨ 1.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਜੋ ਕਿ ਸਾਧਾਰਨ ਤੋਂ ਇਕ ਡਿਗਰੀ ਘੱਟ ਰਿਹਾ ਹਾਲਾਂਕਿ ਵੱਧ ਤੋਂ ਵੱਧ ਤਾਪਮਾਨ ਇੱਥੇ 14 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜੋ ਕਿ ਸਾਧਾਰਨ ਤੋਂ 5 ਡਿਗਰੀ ਘੱਟ ਸੀ। ਇਹ ਵੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਕਿ 2-3 ਜਨਵਰੀ ਨੂੰ ਬਾਰਿਸ਼ ਦੀ ਵੀ ਸੰਭਾਵਨਾ ਜਤਾਈ ਗਈ ਹੈ। 31 ਦਸੰਬਰ ਤੋਂ 2 ਜਨਵਰੀ ਤੱਕ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। 3 ਅਤੇ 4 ਜਨਵਰੀ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਹਲਕੀ ਬਾਰਿਸ਼ ਹੋ ਸਕਦੀ ਹੈ।

ਇਹ ਵੀ ਦੇਖੋ–

The post ਹੱਡ ਚੀਰਵੀਂ ਠੰਡ ਨੇ ਠਾਰੇ ਲੁਧਿਆਣਾਵਾਸੀ, 4 ਡਿਗਰੀ ਤੱਕ ਡਿੱਗਿਆ ਤਾਪਮਾਨ appeared first on Daily Post Punjabi.

ਹੱਡ ਚੀਰਵੀ ਠੰਡ ਦਾ ਕਹਿਰ, ਲੁਧਿਆਣਾ ‘ਚ 4 ਡਿਗਰੀ ਤੱਕ ਪਹੁੰਚਿਆ ਤਾਪਮਾਨ
weather forecast morning temperature falls: ਲੁਧਿਆਣਾ (ਤਰਸੇਮ ਭਾਰਦਵਾਜ)-ਮਹਾਨਗਰ ‘ਚ ਠੰਡ ਆਪਣਾ ਪ੍ਰਚੁੰਡ ਰੂਪ ਦਿਖਾ ਰਹੀ ਹੈ। ਹਰ ਕੋਈ ਠੰਡ ਦੇ ਕਹਿਰ ਨੂੰ ਦੇਖ ਕੇ ਹੈਰਾਨ ਹੈ। ਅੱਜ ਸਵੇਰਸਾਰ ਉਸ ਸਮੇਂ ਲੋਕ ਕੰਬਣ ਨੂੰ ਮਜ਼ਬੂਰ ਹੋ ਗਏ ਜਦੋਂ ਸਵੇਰੇ ਲਗਭਗ 8 ਵਜੇ ਤਾਪਮਾਨ 4 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਸਵੇਰਸਾਰ ਜੋ ਲੋਕ ਸੈਰ ਕਰਨ ਲਈ ਨਿਕਲੇ ਸੀ ਉਹ ਵੀ ਕੰਬ ਰਹੇ ਸੀ। ਇਸ ਦੌਰਾਨ ਧੁੰਦ ਵੀ ਦੇਖੀ ਗਈ। ਮੌਸਮ ਵਿਗਿਆਨਿਕਾਂ ਮੁਤਾਬਕ ਦਿਨੇ ਸ਼ੀਤਲਹਿਰ ਦਾ ਪ੍ਰਭਾਵ ਹੋਰ ਤੇਜ਼ ਹੋਵੇਗਾ, ਜਿਸ ਤੋਂ ਤਾਪਮਾਨ ਹੋਰ ਡਿੱਗੇਗਾ।

weather forecast morning temperature falls

ਦੱਸਣਯੋਗ ਹੈ ਕਿ ਵੀਰਵਾਰ ਨੂੰ ਦਿਨ ਦੇ ਸਮੇਂ ਲੁਧਿਆਣਾਵਾਸੀਆਂ ਲਈ ਰਾਹਤ ਭਰਿਆ ਰਿਹਾ ਕਿਉਂਕਿ ਵੀਰਵਾਰ ਨੂੰ ਤਾਪਮਾਨ 14.7 ਡਿਗਰੀ ਸੈਲਸੀਅਸ ਜਦਕਿ ਘੱਟ ਤੋਂ ਘੱਟ 5.5 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ। ਸਵੇਰਸਾਰ 10 ਵਜੇ ਤੋਂ ਬਾਅਦ ਧੁੱਪ ਨਿਕਲਣ ਨਾਲ ਲੋਕਾਂ ਨੂੰ ਕੜਾਕੇ ਦੀ ਠੰਡ ਤੋਂ ਕੁਝ ਰਾਹਤ ਮਿਲੀ। ਸੂਰਜ ਨਿਕਲਣ ਨਾਲ ਲੋਕਾਂ ਦੇ ਚਿਹਰੇ ਖਿੜ ਗਏ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 9.6 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ, ਜਿਸ ਤੋਂ ਪਿਛਲੇ 50 ਸਾਲ ਦਾ ਰਿਕਾਰਡ ਟੁੱਟ ਗਿਆ ਸੀ ਹਾਲਾਂਕਿ ਵੀਰਵਾਰ ਨੂੰ ਸ਼ਾਮ 4 ਵਜੇ ਤੋਂ ਬਾਅਦ ਫਿਰ ਸੂਰਜ ਛਿਪ ਗਿਆ ਅਤੇ ਸ਼ੀਤਲਹਿਰ ਫਿਰ ਤੋਂ ਹਾਵੀ ਹੋ ਗਈ।

ਇਹ ਵੀ ਦੇਖੋ–

The post ਹੱਡ ਚੀਰਵੀ ਠੰਡ ਦਾ ਕਹਿਰ, ਲੁਧਿਆਣਾ ‘ਚ 4 ਡਿਗਰੀ ਤੱਕ ਪਹੁੰਚਿਆ ਤਾਪਮਾਨ appeared first on Daily Post Punjabi.

ਮੌਸਮ ‘ਚ ਆਇਆ ਬਦਲਾਅ, ਸਵੇਰਸਾਰ ਛਾਈ ਧੁੰਦ
ludhiana light fog morning: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਭਲਾ ਠੰਡ ਦੇ ਤੇਵਰ ਕੁਝ ਮੱਠਾ ਪਿਆ ਹੋਇਆ ਹੈ ਪਰ ਧੁੰਦ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਅੱਜ ਭਾਵ ਸੋਮਵਾਰ ਨੂੰ ਸਵੇਰੇ 6 ਵਜੇ ਹਲਕੀ ਧੁੰਦ ਛਾਈ ਹੋਈ, ਜਿਸ ਕਾਰਨ ਵਿਜ਼ੀਬਿਲਟੀ ਵੀ ਘੱਟ ਰਹੀ ਹੈ। ਸਵੇਰ ਦੇ ਸਮੇਂ ਹਵਾ ਵੀ ਚੱਲ ਰਹੀ ਸੀ ਪਰ ਸਵੇਰੇ 7 ਵਜੇ ਤੋਂ ਬਾਅਦ ਸੂਰਜ ਦੀਆਂ ਕਿਰਨਾਂ ਦੇ ਸਾਹਮਣੇ ਆਉਂਦਿਆਂ ਹੀ ਧੁੰਦ ਗਾਇਬ ਹੋ ਗਈ ਅਤੇ ਤਾਪਮਾਨ ਵੀ ਵੱਧ ਗਿਆ ਹੈ।

ludhiana light fog morning

ਦੱਸਣਯੋਗ ਹੈ ਕਿ ਸਵੇਰੇ 9 ਵਜੇ ਤਾਪਮਾਨ 15 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ। ਧੁੱਪ ਦੇ ਕਾਰਨ ਠੰਡ ਇੰਨੀ ਜਿਆਦਾ ਨਹੀਂ ਸੀ ਹਾਲਾਂਕਿ ਮੌਸਮ ਵਿਭਾਗ 9 ਦਸੰਬਰ ਤੋਂ ਬੱਦਲ ਛਾ ਜਾਣ ਦੀ ਸੰਭਾਵਨਾ ਜਤਾ ਚੁੱਕਾ ਹੈ, ਜਿਸ ਤੋਂ ਦਿਨ ਦੇ ਸਮੇਂ ਠੰਡ ਵੱਧ ਜਾਵੇਗੀ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਇਕ ਹਫਤੇ ਤੱਕ ਬੱਦਲਾਂ ਦੀ ਮੌਜੂਦਗੀ ਰਹੇਗੀ। ਉਸ ਤੋਂ ਬਾਅਦ ਫਿਰ ਤੋਂ ਮੌਸਮ ਸਾਫ ਹੋ ਜਾਵੇਗਾ।

ludhiana light fog morning

ਜ਼ਿਕਰਯੋਗ ਹੈ ਕਿ ਪਿਛਲੇ 2 ਹਫਤਿਆਂ ਤੋਂ ਲਗਾਤਾਰ ਤੇਜ਼ ਧੁੱਪ ਨਿਕਲ ਰਹੀ ਹੈ ਅਤੇ ਰਾਤ ਨੂੰ ਵੀ ਠੰਡ ਹੋਰ ਜਿਆਦਾ ਨਹੀਂ ਪੈ ਰਹੀ ਹੈ ਪਰ 2 ਦਿਨਾਂ ਬਾਅਦ ਸੂਬੇ ‘ਚ ਇਕ ਵਾਰ ਫਿਰ ਤੋਂ ਮੌਸਮ ਮਿਜਾਜ ਬਦਲ ਸਕਦਾ ਹੈ। ਚੰਡੀਗੜ੍ਹ ਸਥਿਤ ਭਾਰਤੀ ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ 9 ਦਸੰਬਰ ਤੋਂ ਕਈ ਜ਼ਿਲ੍ਹਿਆਂ ‘ਚ ਬੱਦਲਵਾਈ ਹੋ ਸਕਦੀ ਹੈ। ਇਸ ਦੌਰਾਨ ਤੇਜ਼ ਹਵਾਵਾਂ ਚੱਲਣਗੀਆਂ ਅਤੇ ਠੰਡ ਵਧੇਗੀ।

ਇਹ ਵੀ ਦੇਖੋ–

The post ਮੌਸਮ ‘ਚ ਆਇਆ ਬਦਲਾਅ, ਸਵੇਰਸਾਰ ਛਾਈ ਧੁੰਦ appeared first on Daily Post Punjabi.

ਮੌਸਮ ਨੇ ਬਦਲਿਆ ਮਿਜ਼ਾਜ, ਵਧੀ ਠੰਡ
cold weather light fog morning: ਲੁਧਿਆਣਾ (ਤਰਸੇਮ ਭਾਰਦਵਾਜ)-ਮਹਾਨਗਰ ‘ਚ ਮੌਸਮ ਦੇ ਅਚਾਨਕ ਕਰਵਟ ਬਦਲਣ ਨਾਲ ਹੁਣ ਸਵੇਰਸਾਰ ਠੰਡ ਵੱਧ ਗਈ ਹੈ। ਠੰਡ ਦੇ ਨਾਲ ਹੁਣ ਹਲਕੀ ਕੰਬਣੀ ਵੀ ਮਹਿਸੂਸ ਹੋਣ ਲੱਗੀ ਹੈ। ਦੂਜੇ ਪਾਸੇ ਸ਼ਾਮ ਹੁੰਦਿਆਂ ਹੀ ਠੰਡ ਵੱਧ ਜਾਂਦੀ ਹੈ। ਰਾਤ ਦਾ ਤਾਪਮਾਨ 10 ਤੋਂ 12 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ ਜਦਕਿ ਸਵੇਰੇ 5-6 ਵਜੇ ਦੌਰਾਨ ਤਾਪਮਾਨ 12 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ।

cold weather light fog morning

ਦੱਸ ਦੇਈਏ ਕਿ ਅੱਜ ਸਵੇਰਸਾਰ ਹੀ ਠੰਡ ਦਾ ਅਹਿਸਾਸ ਹੋਇਆ ਹੈ। ਸਵੇਰੇ 6 ਵਜੇ ਵੱਧ ਤੋਂ ਵੱਧ ਤਾਪਮਾਨ 12 ਡਿਗਰੀ ਸੈਲਸੀਅਸ ਦੇ ਨੇੜੇ ਰਿਹਾ ਹੈ। ਜਿਵੇਂ ਜਿਵੇਂ ਦਿਨ ਚੜ੍ਹਦਾ ਜਾਂਦਾ ਹੈ ਤਾਂ ਤਾਪਮਾਨ ਵੱਧਣ ਲੱਗਾ ਅਤੇ ਸਵੇਰੇ ਸਾਢੇ 8 ਵਜੇ ਦੇ ਕਰੀਬ ਵੱਧ ਤੋਂ ਵੱਧ ਤਾਪਮਾਨ 13 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹਾਲਾਂਕਿ ਮੌਸਮ ਵਿਭਾਗ ਦੇ ਵਿਗਿਆਨਿਕਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਕੁਝ ਦਿਨਾਂ ਤੱਕ ਮੌਸਮ ਖੁਸ਼ਕ ਰਹੇਗਾ। ਆਉਣ ਵਾਲੇ ਦਿਨਾਂ ਦੌਰਾਨ ਠੰਡ ਵੱਧਣ ਦੀ ਸੰਭਾਵਨਾ ਹੈ।

The post ਮੌਸਮ ਨੇ ਬਦਲਿਆ ਮਿਜ਼ਾਜ, ਵਧੀ ਠੰਡ appeared first on Daily Post Punjabi.

ਅੱਜ ਸਵੇਰਸਾਰ 16 ਡਿਗਰੀ ਤੱਕ ਪਹੁੰਚਿਆ ਤਾਪਮਾਨ, ਜਾਣੋ ਆਉਣ ਵਾਲੇ ਦਿਨਾਂ ਦੌਰਾਨ ਮੌਸਮ ਦਾ ਹਾਲ
weather change morning temperature dropped: ਲੁਧਿਆਣਾ(ਤਰਸੇਮ ਭਾਰਦਵਾਜ)-ਅੱਜ ਭਾਵ ਮੰਗਲਵਾਰ ਸਵੇਰਸਾਰ ਹੀ ਮਹਾਨਗਰ ‘ਚ ਠੰਡ ਵੱਧ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰਸਾਰ ਸਾਢੇ 8 ਵਜੇ ਦੇ ਵੱਧ ਤੋਂ ਵੱਧ ਤਾਪਮਾਨ 16 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਇਸ ਦੇ ਨਾਲ ਸਵੇਰਸਾਰ ਹੀ ਹਲਕੀ ਧੁੰਦ ਵੀ ਦੇਖਣ ਨੂੰ ਮਿਲੀ ਹਾਲਾਂਕਿ ਹਵਾ ਬਿਲਕੁਲ ਹੀ ਬੰਦ ਸੀ ਪਰ ਤਾਂ ਵੀ ਕੰਬਣੀ ਮਹਿਸੂਸ ਹੋ ਰਹੀ ਸੀ।

weather change morning temperature dropped

ਦੱਸਣਯੋਗ ਹੈ ਕਿ ਸੋਮਵਾਰ ਸਵੇਰ ਦੀ ਤੁਲਨਾ ‘ਚ ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 4 ਡਿਗਰੀ ਸੈਲਸੀਅਸ ਘੱਟ ਸੀ। ਇੰਡੀਆ ਮੈਟਰੋਲਾਜੀਕਲ ਡਿਪਾਰਟਮੈਂਟ ਚੰਡੀਗੜ੍ਹ ਮੁਤਾਬਕ ਮੰਗਲਵਾਰ ਨੂੰ ਪੂਰਾ ਦਿਨ ਮੌਸਮ ਸਾਫ ਰਹੇਗਾ। ਆਉਣ ਵਾਲੇ ਦਿਨਾਂ ਦੌਰਾਨ ਠੰਡ ਹੋਰ ਵੱਧਣ ਦੀ ਸੰਭਾਵਨਾ ਹੈ।

weather change morning temperature dropped

ਜ਼ਿਕਰਯੋਗ ਹੈ ਕਿ ਸਾਲ 2019 ‘ਚ ਅਕਤੂਬਰ ਦੇ ਆਖਰੀ ਹਫਤੇ ‘ਚ ਲਗਾਤਾਰ 5 ਦਿਨ ਅਤੇ ਨਵੰਬਰ ਮਹੀਨੇ ਦੇ ਪਹਿਲੇ ਪੰਜ ਦਿਨ ਸਮੋਗ ਦੀ ਸਥਿਤੀ ਬਣੀ ਰਹੀ ਸੀ। ਹੁਣ ਦੇਖਣਾ ਇਹ ਹੋਵੇਗਾ ਕਿ ਪਰਾਲੀ ਸਾੜਨ ਦੇ ਕਾਰਨ ਨਵੰਬਰ ਮਹੀਨੇ ‘ਚ ਮੌਸਮ ਖਰਾਬ ਹੋਵੇਗਾ ਜਾਂ ਨਵੰਬਰ ‘ਚ ਬਾਰਿਸ਼ ਤੋਂ ਬਾਅਦ ਪ੍ਰਦੂਸ਼ਣ ਤੋਂ ਰਾਹਤ ਮਿਲੇਗੀ।

The post ਅੱਜ ਸਵੇਰਸਾਰ 16 ਡਿਗਰੀ ਤੱਕ ਪਹੁੰਚਿਆ ਤਾਪਮਾਨ, ਜਾਣੋ ਆਉਣ ਵਾਲੇ ਦਿਨਾਂ ਦੌਰਾਨ ਮੌਸਮ ਦਾ ਹਾਲ appeared first on Daily Post Punjabi.