mother corona negative Archives - Daily Post Punjabi

ਆਮਿਰ ਖਾਨ ਨੂੰ ਮਿਲਿਆ ਸੁੱਖ ਦਾ ਸਾਂਹ , ਮਾਂ ਦਾ ਕੋਰੋਨਾ ਰਿਜਲਟ ਆਇਆ ਨੈਗੇਟਿਵ
aamir mother corona negative:ਅਦਾਕਾਰ ਆਮਿਰ ਖਾਨ ਦੇ ਸਟਾਫ ਦੇ ਕੁੱਝ ਲੋਕ ਕੋਰੋਨਾ ਪਾਜੀਟਿਵ ਪਾਏ ਗਏ ਸਨ, ਜਿਸ ਤੋਂ ਬਾਅਦ ਆਮਿਰ ਖਾਨ ਅਤੇ ਉਨ੍ਹਾਂ ਦੀ ਫੈਮਿਲੀ ਮੈਂਬਰਜ਼ ਦਾ ਟੈਸਟ ਕਰਵਾਇਆ ਗਿਆ ਸੀ।ਆਮਿਰ ਖਾਨ ਅਤੇ ਉਨ੍ਹਾਂ ਦੀ ਫੈਮਿਲੀ ਦਾ ਕੋਰੋਨਾ ਪਾਜੀਟਿਵ ਟੈਸਟ ਨੈਗੇਟਿਵ ਆਇਆ ਸੀ। ਬਸ ਆਮਿਰ ਖਾਨ ਦੀ ਮਾਂ ਦਾ ਟੈਸਟ ਨਹੀਂ ਹੋਇਆ ਸੀ। ਹੁਣ ਆਮਿਰ ਖਾਨ ਦੀ ਮਾਂ ਦਾ ਟੈਸਟ ਹੋ ਗਿਆ ਹੈ ਅਤੇ ਉਨ੍ਹਾਂ ਦਾ ਰਿਜਲਟ ਵੀ ਨੈਗੇਟਿਵ ਹੈ ਅਤੇ ਇਸ ਦੀ ਜਾਣਕਾਰੀ ਆਮਿਰ ਖਾਨ ਨੇ ਸੋਸ਼ਲ ਮੀਡੀਆ ਤੇ ਦਿੱਤੀ ਹੈ। ਦੱਸ ਦੇਈਏ ਕਿ ਆਮਿਰ ਖਾਨ ਨੇ ਸਟਾਫ ਦੇ ਕੋਰੋਨਾ ਪਾਜੀਟਿਵ ਹੋਣ ਦੀ ਗੱਲ ਸੋਸ਼ਲ ਮੀਡੀਆ ਤੇ ਦੱਸੀ ਸੀ।

ਆਮਿਰ ਖਾਨ ਨੇ ਲਿਖਿਆ ਸੀ ਕਿ ਮੇਰੇ ਸਟਾਫ ਦੇ ਕੁੱਝ ਲੋਕ ਕੋਰੋਨਾ ਪਾਜੀਟਿਵ ਪਾਏ ਗਏ ਹਨ।ਉਨਾਂ ਨੂੰ ਜਲਦ ਹੀ ਕੁਆਂਰੰਟੀਨ ਕਰ ਦਿੱਤਾ ਗਿਆ।ਬੀਐਮਸੀ ਦੇ ਅਧਿਾਕਰਿਆਂ ਨੇ ਸਾਰੀਆਂ ਸੁਵੀਧਾਵਾਂ ਉੱਪਲਬਧ ਕਰਵਾਈਆਂ ਹਨ। ਮੈਂ ਬੀਐਮਸੀ ਦਾ ਧੰਨਵਾਦ ਕਰਦਾ ਹਾਂ, ਉਹ ਮੇਰੇ ਸਟਾਫ ਦੀ ਚੰਗੀ ਦੇਖਭਾਲ ਕਰ ਰਹੇ ਹਨ।ਨਾਲ ਹੀ ਪੂਰੀ ਸੋਸਾਇਟੀ ਨੂੰ ਸ਼ੈਨੇਟਾਈਜ ਅਤੇ ਡਿਸਇੰਨਫੈਕਟ ਕੀਤਾ ਗਿਆ।ਸਾਡੇ ਸਾਰਿਆਂ ਦਾ ਕੋਰੋਨਾ ਟੈਸਟ ਹੋਇਆ ਅਤੇ ਅਸੀਂ ਲੋਕ ਨੈਗਟਿਵ ਪਾਏ ਗਏ ਹਾਂ ਅਜੇ ਮੈਂ ਆਪਣੀ ਮਾਂ ਦਾ ਕੋਰੋਨਾ ਟੈਸਟ ਕਰਵਾਂਗਾ ਉਹ ਆਖਰੀ ਸ਼ਖਸ ਹਨ ਜਿਨ੍ਹਾਂ ਦਾ ਕੋਰੋਨਾ ਟੈਸਟ ਹੋਣਾ ਬਾਕੀ ਹੈ।ਪਲੀਜ ਦੁਆ ਕਰੋ ਕਿ ਮੇਰੀ ਮਾਂ ਦਾ ਕੋਰੋਨਾ ਟੈਸਟ ਨੈਗੇਟਿਵ ਨਿਕਲੇ।

ਇਸ ਨਾਲ ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਆਮਿਰ ਖਾਨ ਪਿਛਲੀ ਵਾਰ ਫਿਲਮ ਠੱਗਜ਼ ਆਫ ਹਿੰਦੁਸਤਾਨ ਵਿੱਚ ਨਜ਼ਰ ਆਏ ਸਨ।ਇਸ ਫਿਲਮ ਨੂੰ ਫੈਨਜ਼ ਤੋਂ ਚੰਗਾ ਰਿਸਪਾਂਸ ਨਹੀਂ ਮਿਲਿਆ ਸੀ। ਹੁਣ ਆਮਿਰ ਖਾਨ ਲਾਲ ਸਿੰਘ ਚੱਢਾ ਲੈ ਕੇ ਆ ਰਹੇ ਹਨ।ਫਿਲਮ ਦੀ ਰਿਲੀਜ਼ ਡੇਟ ਸਾਹਮਣੇ ਨਹੀਂ ਆਈ ਹੈ। ਤੁਹਾਨੂੰ ਦੱਸ ਦੇਈਏ ਕਿ ਆਮਿਰ ਖਾਨ ਦੀ ਇਹ ਫਿਲਮ ਤੋਂ ਉਨ੍ਹਾਂ ਦਾ ਫਰਸਟ ਲੁਕ ਰਿਲੀਜ਼ ਕੀਤਾ ਜਾ ਚੁੱਕਿਆ ਹੈ।ਫਿਲਮ ਦੀ ਗੱਲ ਕਰੀਏ ਅਦਾਕਾਰਾ ਦੀ ਤਾਂ ਕਰੀਨਾ ਕਪੂਰ ਖਾਨ ਇਸ ਵਿੱਚ ਅਹਿਮ ਕਿਰਦਾਰ ਨਿਭਾ ਰਹੀ ਹੈ।

The post ਆਮਿਰ ਖਾਨ ਨੂੰ ਮਿਲਿਆ ਸੁੱਖ ਦਾ ਸਾਂਹ , ਮਾਂ ਦਾ ਕੋਰੋਨਾ ਰਿਜਲਟ ਆਇਆ ਨੈਗੇਟਿਵ appeared first on Daily Post Punjabi.