mother firest death anniversary Archives - Daily Post Punjabi

ਮਾਂ ਦੀ ਪਹਿਲੀ ਬਰਸੀ ‘ਤੇ ਭਾਵੁਕ ਹੋਏ ਗੈਰੀ ਸੰਧੂ,ਯਾਦ ਕਰਦੇ ਹੋਏ ਲਿਖਿਆ- ‘ਮਾਂ ਮੈਂ ਹਰ ਦਿਨ ਤੈਨੂੰ ‘MISS’ ਕਰਦਾ ਹਾਂ ’
garry sandhu emotional note :ਆਪਣੀ ਗਾਇਕੀ ਨਾਲ ਪੰਜਾਬੀ ਇੰਡਸਟਰੀ ਵਿੱਚ ਧੂੰਮਾਂ ਪਾਉਣ ਵਾਲੇ ਗੈਰੀ ਸੰਧੂ ਹੁਣ ਕੋਈੇ ਜਾਣ -ਪਛਾਣ ਦਾ ਮੋਹਤਾਜ ਨਹੀਂ। ਹਾਲ ਹੀ ਗੈਰੀ ਸੰਧੂ ਨੇ ਸੋਸ਼ਲ ਮੀਡੀਆ ‘ਤੇ ਇੱਕ ਇਮੋਸ਼ਨਲ ਪੋਸਟ ਸ਼ੇਅਰ ਕੀਤੀ ਜਿਸ ਵਿੱਚ ਉਹ ਆਪਣੀ ਮਾਂ ਨੂੰ ਯਾਦ ਕਰਦੇ ਹੋਏ ਨਜ਼ਰ ਆ ਰਹੇ ਹਨ ਜੀ ਹਾਂ ਆਪਣੀ ਮਾਂ ਦੀ ਪਹਿਲੀ ਬਰਸੀ ‘ਤੇ ਗੈਰੀ ਸੰਧੂ ਭਾਵੁਕ ਹੋ ਗਏ ਅਤੇ ਉਨ੍ਹਾਂ ਨੇ ਪੋਸਟ ਪਾਈ ਹੈ । ਉਨ੍ਹਾਂ ਨੇ ਆਪਣੀ ਮਾਂ ਨੂੰ ਯਾਦ ਕਰਦੇ ਹੋਏ ਬਹੁਤ ਹੀ ਪਿਆਰੀ ਜਿਹੀ ਤਸਵੀਰ ਵੀ ਸਾਂਝੀ ਕੀਤੀ ਹੈ ।ਉਨ੍ਹਾਂ ਨੇ ਨਾਲ ਹੀ ਕੈਪਸ਼ਨ ‘ਚ ਲਿਖਿਆ ਹੈ, ‘ਮਾਂ ਮੈਂ ਤੁਹਾਨੂੰ ਹਰ ਦਿਨ ਯਾਦ ਕਰਦਾ ਹੈ’। ਹਿੰਮਤ ਸੰਧੂ, ਜੀ ਖ਼ਾਨ ਤੇ ਕਈ ਫੈਨਜ਼ ਨੇ ਕਮੈਂਟਸ ਕਰਕੇ ਗੈਰੀ ਸੰਧੂ ਨੂੰ ਹੌਂਸਲਾ ਦੇ ਰਹੇ ਨੇ । ਇਸ ਪੋਸਟ ਉੱਤੇ ਇੱਕ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ ।ਦੱਸ ਦਈਏ ਕਿ ਪਿਛਲੇ ਸਾਲ ਗੈਰੀ ਸੰਧੂ ਨੂੰ ਬਹੁਤ ਵੱਡਾ ਸਦਮਾ ਲੱਗਿਆ ਸੀ ਜਦੋਂ ਉਨ੍ਹਾਂ ਦੀ ਮਾਂ ਦਾ ਦਿਹਾਂਤ ਹੋ ਗਿਆ ਸੀ । ਉਨ੍ਹਾਂ ਦੀ ਮਾਤਾ ਦਾ ਨਾਂਅ ਅਵਤਾਰ ਕੌਰ ਸੀ ਅਤੇ ਉਨ੍ਹਾਂ ਦਾ ਦਿਹਾਂਤ ਉਨ੍ਹਾਂ ਦੇ ਜੱਦੀ ਪਿੰਡ ਰੁੜਕਾ ਕਲਾਂ ‘ਚ ਹੋਇਆ ਸੀ ।ਗਾਇਕ ਗੈਰੀ ਸੰਧੂ ਆਪਣੀ ਮਾਂ ਨਾਲ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਸਨ । ਜੇਕਰ ਗੱਲ ਕਰੀਏ ਗੈਰੀ ਸੰਧੂ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ‘ਚੱਲ ਮੇਰਾ ਪੁੱਤ 2’ ਦੇ ਨਾਲ ਉਹ ਇੱਕ ਵਾਰ ਫਿਰ ਵੱਡੇ ਪਰਦੇ ਉੱਤੇ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਹਨ।

ਤੁਹਾਨੂੰ ਦੱਸ ਦੇਈਏ ਕਿ ਗੈਰੀ ਸੰਧੂ ਅਜਿਹੇ ਸਿੰਗਰ ਹਨ ਜੋ ਆਪਣੀ ਗਾਇਕੀ ਦੇ ਨਾਲ -ਨਾਲ ਆਪਣੇ ਪਰਸਨਲ ਅਫੇਅਰ ਦੀ ਵਜੋਂ ਵੀ ਖੂਬ ਸੁਰਖੀਆਂ ਬਟੋਰਦੇ ਦਿਖਾਈ ਦਿੱਤੇ ਹਨ ਉਨ੍ਹਾਂ ਦੀ ਜੈਸਮੀਨ ਨਾਲ ਅਫੇਅਰ ਦੀ ਖੂਬ ਚਰਚਾ ਰਹੀ ਹੈ ਅਤੇ ਦੋਹਾਂ ਨੇ ਇਕੱਠੇ ਕਈ ਗੀਤ ਵੀ ਦਿੱਤੇ ਪਰ ਉਨ੍ਹਾਂ ਦਾ ਰਿਸ਼ਤਾ ਵਿੱਚ ਵਿਚਾਲੇ ਆ ਕੇ ਖਤਮ ਹੋ ਗਿਆ ਅਤੇ ਇਨ੍ਹਾਂ ਦੋਹਾਂ ਦਾ ਬ੍ਰੇਕਅੱਪ ਦਾ ਕੀ ਕਾਰਨ ਸੀ ਇਹ ਅਜੇ ਤੱਕ ਫੈਨਜ਼ ਲਈ ਸਵਾਲ ਹੈ।ਪਰ ਇੱਕ ਵਾਰ ਇੱਕ ਇੰਟਰਵਿਊ ਵਿੱਚ ਗੈਰੀ ਨੇ ਕਿਹਾ ਸੀ ਕਿ ਸਾਡਾ ਸੁਭਾਅ ਇੱਕ ਦੂਜੇ ਨਾਲ ਬਹੁਤ ਮਿਲਦਾ-ਜੁਲਦਾ ਹੈ ਪਰ ਇੱਕ ਪਤਨੀ ਦੇ ਤੌਰ ‘ਤੇ ਸਾਡੇ ਸੁਭਾਅ ਵਿੱਚ ਬਹੁਤ ਫਰਕ ਹੈ।

The post ਮਾਂ ਦੀ ਪਹਿਲੀ ਬਰਸੀ ‘ਤੇ ਭਾਵੁਕ ਹੋਏ ਗੈਰੀ ਸੰਧੂ,ਯਾਦ ਕਰਦੇ ਹੋਏ ਲਿਖਿਆ- ‘ਮਾਂ ਮੈਂ ਹਰ ਦਿਨ ਤੈਨੂੰ ‘MISS’ ਕਰਦਾ ਹਾਂ ’ appeared first on Daily Post Punjabi.