mother kidnap her daughter Archives - Daily Post Punjabi

ਮਮਦੋਟ ‘ਚ ਕਲਯੁਗੀ ਮਾਂ ਦਾ ਕਾਰਨਾਮਾ, ਆਪਣੀ ਹੀ 3 ਸਾਲਾ ਧੀ ਨੂੰ ਕੀਤਾ ਕਿਡਨੈਪ
ਫਿਰੋਜ਼ਪੁਰ ਦੇ ਮਮਦੋਟ ਵਿਖੇ 3 ਸਾਲਾ ਕੁੜੀ ਨੂੰ ਕਿਡਨੈਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਿਹਾ ਜਾ ਰਿਹਾ ਹੈ ਕਿ ਉਸ ਦੀ ਮਾਂ ਵੱਲੋਂ ਉਸ ਨੂੰ ਕਿਡਨੈਪ ਕੀਤਾ ਗਿਆ। ਪਿੰਡ ਗਜਣੀਵਾਲਾ ਦੇ ਰਹਿਣ ਵਾਲਾ ਬਲਜਿੰਦਰ ਸਿੰਘ ਦਾ ਵਿਆਹ ਫਿਰੋਜ਼ਪੁਰ ਦੀ ਜਸਵੀਰ ਕੌਰ ਨਾਲ 4 ਸਾਲ ਪਹਿਲਾਂ ਹੋਇਆ ਸੀ। ਕੁਝ ਮਹੀਨੇ ਬਾਅਦ ਦੋਵਾਂ ਵਿਚਾਲੇ ਅਣਬਣ ਹੋ ਗਈ ਜਿਸ ਕਾਰਨ ਜਸਵੀਰ ਕੌਰ ਆਪਣੇ ਪੇਕੇ ਪਰਿਵਾਰ ਚਲੀ ਗਈ।

ਜਸਵੀਰ ਕੌਰ ਨੇ ਇਕ ਧੀ ਨੂੰ ਜਨਮ ਦਿੱਤਾ ਤੇ ਦੋਵਾਂ ਦਾ ਵਿਵਾਦ ਅਦਾਲਤਾਂ ਵਿਚ ਚੱਲਣ ਲੱਗਾ। ਪੰਚਾਇਤੀ ਤਲਾਕ ਤੋਂ ਬਾਅਦ ਦੋਵੇਂ ਵੱਖ-ਵੱਖ ਰਹਿਣ ਲੱਗ ਗਏ ਤੇ ਪੰਚਾਇਤੀ ਤਲਾਕ ਵਿਚ ਉਸ ਦੀ 4 ਸਾਲਾ ਧੀ ਪਿਓ ਬਲਜਿੰਦਰ ਨੂੰ ਸੌਂਪ ਦਿੱਤੀ ਗਈ ਸੀ ਪਰ ਇਹ ਗੱਲ ਮਾਂ ਕੋਲੋਂ ਬਰਦਾਸ਼ਤ ਨਹੀਂ ਹੋਈ।

ਇਹ ਵੀ ਪੜ੍ਹੋ : Hyundai Creta EV ਦੇ ਨਵੇਂ ਡਿਜ਼ਾਈਨ ਅਤੇ ਫੀਚਰਸ ਦਾ ਹੋਇਆ ਖੁਲਾਸਾ, 2025 ‘ਚ ਹੋਵੇਗੀ ਲਾਂਚ

29 ਅਪ੍ਰੈਲ ਨੂੰ ਜਸਵੀਰ ਕੌਰ ਨੇ ਆਪਣੀ ਹੀ 3 ਸਾਲਾ ਧੀ ਨੂੰ ਕਿਡਨੈਪ ਕਰ ਲਿਆ। ਜਸਵੀਰ ਕੌਰ ਆਪਣੇ ਨਾਲ ਕੁਝ ਲੋਕਾਂ ਨੂੰ ਲੈ ਕੇ ਆਈ ਜਿਨ੍ਹਾਂ ਨੇ ਤੇਜ਼ ਹਥਿਆਰਾਂ ਨਾਲ ਬਲਵਿੰਦਰ ਦੇ ਪਰਿਵਾਰ ਵਾਲਿਆਂ ‘ਤੇ ਹਮਲਾ ਕੀਤਾ। ਹਾਲਾਂਕਿ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ 7 ਮੁਲਜ਼ਮਾਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਬਲਜਿੰਦਰ ਨੇ ਦੱਸਿਆ ਕਿ 29 ਅਪ੍ਰੈਲ ਨੂੰ ਜਸਵੀਰ ਕੌਰ ਘਰ ਵਿਚ ਵੜ ਕੇ ਧੀ ਨੂੰ ਕਿਡਨੈਪ ਕਰ ਲਈ। ਉਹ ਆਪਣੇ ਨਾਲ ਕੁਝ ਬਦਮਾਸ਼ਾਂ ਨੂੰ ਲੈ ਕੇ ਆਈ ਜਿਨ੍ਹਾਂ ਨੇ ਮੇਰੇ ਪਰਿਵਾਰ ‘ਤੇ ਹਮਲਾ ਕੀਤਾ ਤੇ ਧੀ ਨੂੰ ਆਪਣੇ ਨਾਲ ਲੈ ਕੇ ਚਲੀ ਗਈ।

ਵੀਡੀਓ ਲਈ ਕਲਿੱਕ ਕਰੋ -:

“ਜਦੋਂ Shinda Grewal ਨੇ ਮਾਰਿਆ ਪਿਓ Gippy Grewal ਕੋਲ ਝੂਠ,ਸੁਣੋ ਕਿਹੜੀ ਗੱਲ ‘ਤੇ ਪੁੱਤ ਨੂੰ ਝਿੜਕਦੇ ਨੇ ਗਿੱਪੀ

The post ਮਮਦੋਟ ‘ਚ ਕਲਯੁਗੀ ਮਾਂ ਦਾ ਕਾਰਨਾਮਾ, ਆਪਣੀ ਹੀ 3 ਸਾਲਾ ਧੀ ਨੂੰ ਕੀਤਾ ਕਿਡਨੈਪ appeared first on Daily Post Punjabi.