Mother of 3 kids elopes Archives - Daily Post Punjabi

ਇਹ ਕਿਹੋ ਜਿਹੀ ਆਸ਼ਕੀ ! ਸੱਤਵੀਂ ਦੇ ਵਿਦਿਆਰਥੀ ਨਾਲ ਫਰਾਰ ਹੋਈ 3 ਬੱਚਿਆਂ ਦੀ ਮਾਂ
Mother of 3 kids elopes : ਯੂਪੀ ਵਿੱਚ ਗੋਰਖਪੁਰ ਜ਼ਿਲੇ ਦੇ ਕੈਂਪਿਅਰਗੰਜ ਖੇਤਰ ਵਿੱਚ ਵਾਪਰੀ ਇੱਕ ਘਟਨਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿੱਥੇ ਇਸ ਖੇਤਰ ਦੇ ਇੱਕ ਪਿੰਡ ਵਿੱਚ ਤਿੰਨ ਬੱਚਿਆਂ ਦੀ ਮਾਂ ਸੱਤਵੀਂ ਜਮਾਤ ਦੇ ਇੱਕ ਵਿਦਿਆਰਥੀ ਨਾਲ ਫਰਾਰ ਹੋ ਗਈ। ਲੜਕੇ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਨੂੰ ਲੱਭਣ ਲਈ ਹੁਣ ਪੁਲਿਸ ਨੂੰ ਗੁਹਾਰ ਲਗਾਈ ਹੈ। ਹੁਣ ਪੁਲਿਸ ਔਰਤ ਅਤੇ ਉਸ ਦੇ ਨਾਲ ਫਰਾਰ ਹੋਏ ਸੱਤਵੀਂ ਦੇ ਵਿਦਿਆਰਥੀ ਦੀ ਭਾਲ ਕਰ ਰਹੀ ਹੈ। ਇਸ ਵਿਦਿਆਰਥੀ ਦੀ ਉਮਰ 15-16 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਔਰਤ ਅਤੇ ਵਿਦਿਆਰਥੀ ਕਾਫ਼ੀ ਸਮੇਂ ਤੋਂ ਇੱਕ ਦੂਜੇ ਨੂੰ ਜਾਣਦੇ ਸੀ, ਪਰ ਕਿਸੇ ਨੇ ਕਦੇ ਨਹੀਂ ਸੋਚਿਆ ਸੀ ਕਿ ਉਹ ਦੋਵੇਂ ਇਸ ਤਰਾਂ ਫਰਾਰ ਹੋ ਜਾਣਗੇ। ਉਹ ਦੋਵੇਂ 10 ਮਾਰਚ ਦੀ ਰਾਤ ਨੂੰ ਫਰਾਰ ਹੋਏ ਹਨ।

Mother of 3 kids elopes

ਤਿੰਨ ਬੱਚਿਆਂ ਦੀ ਮਾਂ ਅਤੇ ਸੱਤਵੀਂ ਦੇ ਵਿਦਿਆਰਥੀ ਦੇ ਫਰਾਰ ਹੋਣ ਦੀ ਖ਼ਬਰ ਨੇ ਪੂਰੇ ਇਲਾਕੇ ‘ਚ ਹਫੜਾ-ਦਫੜੀ ਮਚਾ ਦਿੱਤੀ ਹੈ। ਲੜਕੇ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਦੋਵਾਂ ਦੀ ਭਾਲ ਵਿੱਚ ਉਨ੍ਹਾਂ ਨੇ ਦਿਨ ਰਾਤ ਇੱਕ ਕੀਤਾ ਹੋਇਆ ਹੈ। ਕਾਫ਼ੀ ਭਾਲ ਦੇ ਬਾਅਦ ਵੀ ਜਦੋਂ ਕੁੱਝ ਪਤਾ ਨਹੀਂ ਲੱਗਿਆ ਤਾਂ ਉਨ੍ਹਾਂ ਨੇ ਇਸ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਲੜਕੇ ਦੇ ਪਰਿਵਾਰ ਵਾਲਿਆਂ ਦੀ ਸ਼ਿਕਾਇਤ ‘ਤੇ ਪੁਲਿਸ ਵੀ ਹੈਰਾਨ ਰਹਿ ਗਈ। ਪਰਿਵਾਰ ਅਤੇ ਕੁੱਝ ਪਿੰਡ ਵਾਸੀਆਂ ਤੋਂ ਜਾਣਕਾਰੀ ਲੈਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹੁਣ ਇਹ ਵੇਖਣਾ ਬਾਕੀ ਹੈ ਕਿ ਪੁਲਿਸ ਕਿੰਨੀ ਜਲਦੀ ਇਸ ਮਾਮਲੇ ਦਾ ਖੁਲਾਸਾ ਕਰਦੀ ਹੈ।

ਇਹ ਵੀ ਦੇਖੋ : ਕੋਲਕਾਤਾ ‘ਚ ਲੋਕਾਂ ਨੂੰ ਕਰਨਾ ਪਏਗਾ ਬੇਰੋਜ਼ਗਾਰੀ ਦਾ ਸਾਹਮਣਾ, ਟੈਕਸੀ ਚਾਲਕਾਂ ਦਾ ਵੀ ਹੋਵੇਗਾ ਬੁਰਾ ਹਾਲ- ਟਿਕੈਤ

The post ਇਹ ਕਿਹੋ ਜਿਹੀ ਆਸ਼ਕੀ ! ਸੱਤਵੀਂ ਦੇ ਵਿਦਿਆਰਥੀ ਨਾਲ ਫਰਾਰ ਹੋਈ 3 ਬੱਚਿਆਂ ਦੀ ਮਾਂ appeared first on Daily Post Punjabi.