Mother sets fire to her son Archives - Daily Post Punjabi

ਰੂਹ ਕੰਬਾਊ ਘਟਨਾ: ਕਲਯੁੱਗੀ ਮਾਂ ਨੇ ਆਪਣੇ ਸਾਢੇ ਤਿੰਨ ਸਾਲ ਦੇ ਬੱਚੇ ਨੂੰ ਲਗਾਈ ਅੱਗ
ਪਾਇਲ ਤੋਂ ਇੱਕ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਕਲਯੁੱਗੀ ਮਾਂ ਨੇ ਆਪਣੇ ਹੀ ਸਾਢੇ 3 ਸਾਲਾ ਪੁੱਤ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਅੱਗ ਲਗਾ ਕੇ ਸਾੜਨ ਦੀ ਕੋਸ਼ਿਸ਼ ਕੀਤੀ। ਗਨੀਮਤ ਰਹੀ ਕਿ ਬੱਚੇ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਪਰ ਉਹ ਅੱਗ ਦੀਆਂ ਤੇਜ਼ ਲਪਟਾ ਨਾਲ ਉਹ ਬੁਰ੍ਹੀ ਤਰ੍ਹਾਂ ਝੁਲਸ ਗਿਆ । ਇਹ ਮਾਮਲਾ ਪਾਇਲ ਦੇ ਪਿੰਡ ਘੁਡਾਣੀ ਕਲਾਂ ਤੋਂ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪਤੀ ਨਾਲ ਝਗੜੇ ਮਗਰੋਂ ਆਪਣੇ ਪੇਕੇ ਘਰ ਰਹਿੰਦੀ ਇਸ ਔਰਤ ਨੇ ਆਪਣੇ ਬੱਚੇ ਦੇ ਸ਼ਰੀਰ ਉਪਰ ਕਾਰ ਨੂੰ ਚਮਕਾਉਣ ਵਾਲੀ ਪਾਲਸ਼ ਲਗਾਈ ਤੇ ਫਿਰ ਅੱਗ ਲਾ ਦਿੱਤੀ। ਜਿਸ ਨਾਲ ਬੱਚਾ ਬੁਰੀ ਤਰ੍ਹਾਂ ਝੁਲਸ ਗਿਆ।

Mother sets fire to her son

ਗੰਭੀਰ ਹਾਲਤ ਵਿੱਚ ਬੱਚੇ ਨੂੰ PGI ਚੰਡੀਗੜ੍ਹ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਮਨਜੀਤ ਕੌਰ ਦੀ ਸ਼ਿਕਾਇਤ ‘ਤੇ ਉਸਦੀ ਧੀ ਰੁਪਿੰਦਰ ਕੌਰ ਦੇ ਖਿਲਾਫ਼ IPC ਦੀ ਧਾਰਾ-307 ਅਤੇ ਜੁਵੇਨਾਇਲ ਜਸਟਿਸ ਐਕਟ ਦੀ ਧਾਰਾ-75 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਦੋਸ਼ੀ ਮਹਿਲਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ: ਹੁਣ ਹਰਿਆਣਾ ‘ਤੇ ਨਿਗਾਹਾਂ: CM ਮਾਨ ਤੇ ਕੇਜਰੀਵਾਲ ਅੱਜ ਜਾਣਗੇ ਹਿਸਾਰ, ਕਰਨਗੇ ‘ਮੇਕ ਇੰਡੀਆ ਨੰਬਰ 1’ ਮੁਹਿੰਮ ਦੀ ਸ਼ੁਰੂਆਤ

ਰੁਪਿੰਦਰ ਕੌਰ ਦੀ ਮਾਂ ਮਨਜੀਤ ਕੌਰ ਨੇ ਦੱਸਿਆ ਕਿ ਉਸਦੀ ਧੀ ਦਾ ਵਿਆਹ ਮਾਛੀਵਾੜਾ ਸਾਹਿਬ ਦੇ ਪਿੰਡ ਫਤਹਿਗੜ੍ਹ ਮੰਡ ਵਿੱਚ ਧਰਮਪਾਲ ਨਾਲ ਹੋਇਆ ਸੀ। ਇਸ ਤੋਂ ਉਸਦੀਆਂ 2 ਕੁੜੀਆਂ ਤੇ ਇੱਕ ਮੁੰਡਾ ਹੈ। ਦੋਨੋਂ ਪਤੀ-ਪਤਨੀ ਵਿਚਾਲੇ ਘਰੇਲੂ ਕਲੇਸ਼ ਕਾਰਨ ਉਸਦੀ ਧੀ ਪੰਚਾਇਤੀ ਫੈਸਲਾ ਹੋਣ ਤੋਂ ਬਾਅਦ ਉਨ੍ਹਾਂ ਦੇ ਘਰ ਰਹਿਣ ਲੱਗੀ ਸੀ। ਮਨਜੀਤ ਨੇ ਦੱਸਿਆ ਕਿ ਪਤੀ ਤੋਂ ਵੱਖ ਹੋਣ ਕਾਰਨ ਉਸਦੀ ਧੀ ਦਿਮਾਗੀ ਤੌਰ ‘ਤੇ ਪਰੇਸ਼ਾਨ ਰਹਿਣ ਲੱਗੀ ਸੀ। ਜਿਸ ਕਾਰਨ ਉਸਨੇ ਆਪਣੇ ਪੁੱਤ ਨੂੰ ਗੱਡੀਆਂ ਚਮਕਾਉਣ ਵਾਲੀ ਪਾਲਸ਼ ਦਾ ਲੇਪ ਲਗਾ ਕੇ ਅੱਗ ਲਗਾ ਦਿੱਤੀ। ਫਿਲਹਾਲ ਬੱਚੇ ਨੂੰ PGI ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ।

ਵੀਡੀਓ ਲਈ ਕਲਿੱਕ ਕਰੋ -:

“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “

The post ਰੂਹ ਕੰਬਾਊ ਘਟਨਾ: ਕਲਯੁੱਗੀ ਮਾਂ ਨੇ ਆਪਣੇ ਸਾਢੇ ਤਿੰਨ ਸਾਲ ਦੇ ਬੱਚੇ ਨੂੰ ਲਗਾਈ ਅੱਗ appeared first on Daily Post Punjabi.