mother son Archives - Daily Post Punjabi

ਮਾਂ-ਪੁੱਤ ਵੱਲੋਂ ਇੱਕਠੇ ਖੁਦਕੁਸ਼ੀ ਕਰਨ ਦੇ ਮਾਮਲੇ ਸਬੰਧੀ ਹੋਇਆ ਨਵਾਂ ਖੁਲਾਸਾ
Ludhiana suicide mother son: ਲੁਧਿਆਣਾ ‘ਚ ਮਾਂ-ਪੁੱਤ ਦੀਆਂ ਇੱਕਠੀਆਂ ਪੱਖੇ ਨਾਲ ਲਟਕਦੀਆਂ ਹੋਈਆਂ ਲਾਸ਼ਾਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਸਬੰਧੀ ਨਵਾਂ ਖੁਲਾਸਾ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਮੁਨੀਸ਼ ਦੇ ਘਰੋਂ 4 ਪੇਜਾਂ ਦਾ ਸੁਸਾਇਡ ਨੋਟ ਮਿਲਿਆ ਹੈ, ਜਿਸ ‘ਚ ਉਸ ਨੇ ਮੌਤ ਦੇ ਜ਼ਿੰਮੇਵਾਰ ਆਪਣੇ ਸਹੁਰਾ ਪਰਿਵਾਰ ਨੂੰ ਦੱਸਿਆ ਹੈ। ਸੁਸਾਇਡ ਨੋਟ ਦੇ ਤਹਿਤ ਪੁਲਿਸ ਨੇ ਕਾਰਵਾਈ ਕਰਦੇ ਹੋਏ ਮ੍ਰਿਤਕ ਮੁਨੀਸ਼ ਦੇ ਸਹੁਰਾ ਪਰਿਵਾਰ ਦੇ 14 ਮੈਂਬਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ

Ludhiana suicide mother son

ਪੁਲਿਸ ਨੇ ਸੁਸਾਇਡ ਨੋਟ ਸਬੰਧੀ ਖੁਲਾਸਾ ਕਰਦੇ ਹੋਏ ਜਾਣਕਾਰੀ ਦਿੱਤੀ ਹੈ। ਸੁਸਾਇਡ ਨੋਟ ‘ਚ ਮ੍ਰਿਤਕ ਮੁਨੀਸ਼ ਨੇ ਲਿਖਿਆ ਹੈ ਕਿ ਉਸ ਦੀ ਪਤਨੀ ਮਮਤਾ ਬੀਮਾਰ ਸੀ ਅਤੇ ਕੁਝ ਸਮਾਂ ਪਹਿਲਾਂ ਹੀ ਆਪਣੇ ਪੇਕੇ ਚਲੀ ਗਈ ਸੀ, ਜਿੱਥੇ 19 ਜੂਨ ਨੂੰ ਉਸ ਦੀ ਮੌਤ ਹੋ ਗਈ ਸੀ। ਜਦੋਂ ਉਸ ਨੂੰ ਪਤਾ ਲੱਗਿਆ ਤਾਂ ਉਹ ਆਪਣੀ ਮਾਂ ਕ੍ਰਿਸ਼ਣਾ ਦੇਵੀ ਦੇ ਨਾਲ ਮਮਤਾ ਦੇ ਪੇਕੇ ਘਰ ਅੰਤਿਮ ਸੰਸਕਾਰ ਲਈ ਪਹੁੰਚੇ, ਜਿੱਥੇ ਮਮਤਾ ਦੇ ਪਰਿਵਾਰ ਨੇ ਮਾੜਾ ਵਿਹਾਰ ਕੀਤਾ। ਮਮਤਾ ਦੇ ਪਰਿਵਾਰਿਕ ਮੈਂਬਰਾਂ ਨੇ ਮੁਨੀਸ਼ ਅਤੇ ਉਸ ਦੀ ਮਾਂ ਨਾਲ ਕੁੱਟਮਾਰ ਕਰਕੇ ਘਰੋਂ ਬਾਹਰ ਕੱਢ ਦਿੱਤਾ ਸੀ। ਇਸ ‘ਤੇ ਬੇਇੱਜ਼ਤੀ ਮਹਿਸੂਸ ਕਰਦੇ ਹੋਏ ਮੁਨੀਸ਼ ਨੇ ਗੱਲ ਬਰਦਾਸ਼ਤ ਨਹੀਂ ਕੀਤੀ ਅਤੇ ਘਰ ਵਾਪਸ ਪਹੁੰਚ ਕੇ ਖੌਫਨਾਕ ਕਦਮ ਚੁੱਕ ਲਿਆ।

Ludhiana suicide mother son

ਜ਼ਿਕਰਯੋਗ ਹੈ ਕਿ ਮ੍ਰਿਤਕ ਮੁਨੀਸ਼ ਦੇ ਪਿਤਾ ਦੀ ਪਹਿਲਾਂ ਮੌਤ ਹੋ ਚੁੱਕੀ ਸੀ ਅਤੇ ਉਸ ਦੇ ਦੋ ਭਰਾ ਵੀ ਮਰ ਚੁੱਕੇ ਹਨ। ਮੁਨੀਸ਼ ਦਾ 2017 ‘ਚ ਮਮਤਾ ਨਾਲ ਵਿਆਹ ਹੋਇਆ ਸੀ ਪਰ ਵਿਆਹ ਤੋਂ ਬਾਅਦ ਮਮਤਾ ਬਿਮਾਰ ਰਹਿਣ ਲੱਗ ਪਈ ਸੀ, ਜਿਸ ਦਾ ਇਲਾਜ ਮੁਨੀਸ਼ ਕਰਵਾ ਰਿਹਾ ਸੀ ਪਰ ਲਾਕਡਾਊਨ ਕਾਰਨ ਮੁਨੀਸ਼ ਦੀ ਨੌਕਰੀ ਛੁੱਟ ਗਈ ਸੀ, ਜਿਸ ਕਾਰਨ ਬੇਰੁਜ਼ਗਾਰ ਮੁਨੀਸ਼ ਕੋਲ ਇਲਾਜ ਲਈ ਪੈਸੇ ਨਹੀਂ ਸੀ। ਲੋਕਾਂ ਨੇ ਜਾਣਕਾਰੀ ਦਿੱਤੀ ਹੈ ਕਿ ਮੁਨੀਸ਼ ਆਪਣੀ ਪਤਨੀ ਨਾਲ ਪਿਆਰ ਨਾਲ ਰਹਿੰਦਾ ਸੀ ਪਰ ਸਹੁਰੇ ਪਰਿਵਾਰ ਨਾਲ ਉਸ ਦਾ ਲੜਾਈ-ਝਗੜਾ ਹੀ ਰਹਿੰਦਾ ਸੀ।

The post ਮਾਂ-ਪੁੱਤ ਵੱਲੋਂ ਇੱਕਠੇ ਖੁਦਕੁਸ਼ੀ ਕਰਨ ਦੇ ਮਾਮਲੇ ਸਬੰਧੀ ਹੋਇਆ ਨਵਾਂ ਖੁਲਾਸਾ appeared first on Daily Post Punjabi.

ਲੁਧਿਆਣਾ ‘ਚ ਵਾਪਰੀ ਵੱਡੀ ਦੁਖਦਾਈ ਘਟਨਾ, ਮਾਂ-ਪੁੱਤ ਦੀਆਂ ਪੱਖੇ ਨਾਲ ਝੂਲਦੀਆਂ ਮਿਲੀਆਂ ਲਾਸ਼ਾਂ
ludhiana son mother suicide: ਲੁਧਿਆਣਾ ‘ਚ ਉਸ ਸਮੇਂ ਸਨਸਨੀ ਵਾਲਾ ਮਾਹੌਲ ਪੈਦਾ ਹੋ ਗਿਆ, ਜਦੋਂ ਇੱਥੇ ਮਾਂ-ਪੁੱਤ ਦੀਆਂ ਇੱਕਠਿਆਂ ਇਕ ਹੀ ਪੱਖੇ ਨਾਲ ਝੂਲਦੀਆਂ ਹੋਈਆਂ ਲਾਸ਼ਾਂ ਮਿਲੀਆਂ।ਮੌਕੇ ‘ਤੇ ਪਹੁੰਚੇ ਥਾਣਾ ਡਾਬਾ ਦੇ ਇੰਸਪੈਕਟਰ ਪਵਿੱਤਰ ਸਿੰਘ ਨੇ ਦੱਸਿਆ ਹੈ ਕਿ ਸ਼ਹਿਰ ਦੇ ਸਤਿਗੁਰੂ ਨਗਰ ਦੀ ਗਲੀ ਨੰਬਰ 9 ‘ਚ 35 ਸਾਲਾ ਨੌਜਵਾਨਾ ਮੁਨੀਸ਼ ਆਪਣੀ ਮਾਂ ਕ੍ਰਿਸ਼ਣਾ ਦੇਵੀ ਨਾਲ ਕਿਰਾਏ ਦੇ ਮਕਾਨ ‘ਚ ਰਹਿ ਰਿਹਾ ਸੀ, ਜਿਸ ਨੇ ਆਰਥਿਕ ਤੰਗੀ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ ਹੈ।

ludhiana son mother suicide

ਮੌਕੇ ‘ਤੇ ਪਹੁੰਚੇ ਜਾਂਚ ਅਧਿਕਾਰੀ ਏ.ਐੱਸ.ਆਈ. ਨਵੀਨ ਕੁਮਾਰ ਨੇ ਦੱਸਿਆ ਕਿ ਘਰ ‘ਚੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਮ੍ਰਿਤਕਾਂ ਦੇ ਗੁਆਂਢੀਆਂ ਨੇ ਦੱਸਿਆ ਕਿ ਮ੍ਰਿਤਕ ਮੁਨੀਸ਼ ਇਕ ਫੈਕਟਰੀ ‘ਚ ਕੰਮ ਕਰਦਾ ਸੀ ਪਰ ਲਾਕਡਾਊਨ ਦੇ ਕਾਰਨ ਕੰਮ ਬੰਦ ਹੋ ਗਿਆ ਸੀ, ਜਿਸ ਕਾਰਨ ਮੁਨੀਸ਼ ਡਿਪਰੈਸ਼ਨ ‘ਚ ਰਹਿੰਦਾ ਸੀ। ਇਹ ਵੀ ਦੱਸਿਆ ਜਾਂਦਾ ਹੈ ਕਿ ਮ੍ਰਿਤਕ ਮੁਨੀਸ਼ ਦੇ ਪਿਤਾ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ ਅਤੇ ਉਸ ਦੀ ਪਤਨੀ ਵੀ ਬੀਮਾਰ ਰਹਿੰਦੀ ਸੀ, ਜੋ ਕੁਝ ਸਮੇਂ ਤੋਂ ਆਪਣੇ ਪੇਕੇ ਪੰਚਕੂਲਾ ‘ਚ ਰਹਿੰਦੀ ਸੀ ਪਰ 10 ਦਿਨ ਪਹਿਲਾਂ ਉਸ ਦੀ ਵੀ ਮੌਤ ਹੋ ਗਈ ਸੀ, ਜਿਸ ਦੀਆਂ ਅੰਤਿਮ ਰਸਮਾਂ ਪੂਰੀਆਂ ਕਰਕੇ ਮੁਨੀਸ਼ 2 ਦਿਨ ਪਹਿਲਾਂ ਹੀ ਪੰਚਕੂਲਾ ਤੋਂ ਵਾਪਿਸ ਆਇਆ ਸੀ ਕਿ ਹੁਣ ਦੋਵਾਂ ਮਾਂ-ਪੁੱਤਾਂ ਨੇ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ ਸੀ।

ludhiana son mother suicide

ਇਸ ਘਟਨਾ ਦਾ ਪਤਾ ਉਦੋਂ ਲੱਗਿਆ ਜਦੋਂ ਘਰ ‘ਚ ਕੋਈ ਹਲਚਲ ਨਾ ਹੋਈ ਅਤੇ ਸ਼ੱਕ ਹੋਣ ‘ਤੇ ਗੁਆਂਢੀਆਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਦੇਖਿਆ ਤਾਂ ਦਰਵਾਜ਼ਾ ਅੰਦਰੋ ਬੰਦ ਸੀ, ਜਦੋਂ ਖਿੜਕੀ ਰਾਹੀਂ ਅੰਦਰ ਦੇਖਿਆ ਗਿਆ ਤਾਂ ਦੋਵਾਂ ਮਾਂ-ਪੁੱਤ ਦੀਆਂ ਲਾਸ਼ਾਂ ਪੱਖੇ ਨਾਲ ਲਟਕ ਰਹੀਆਂ ਸੀ। ਪੁਲਿਸ ਨੇ ਮੌਕੇ ‘ਤੇ ਰਿਸ਼ਤੇਦਾਰਾਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਅਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

The post ਲੁਧਿਆਣਾ ‘ਚ ਵਾਪਰੀ ਵੱਡੀ ਦੁਖਦਾਈ ਘਟਨਾ, ਮਾਂ-ਪੁੱਤ ਦੀਆਂ ਪੱਖੇ ਨਾਲ ਝੂਲਦੀਆਂ ਮਿਲੀਆਂ ਲਾਸ਼ਾਂ appeared first on Daily Post Punjabi.