mother stepfather Archives - Daily Post Punjabi

ਮਾਪੇ ਬਣੇ ਹੈਵਾਨ: ਪਤੀ-ਪਤਨੀ ਨੇ ਆਪਣੀ 9 ਸਾਲ ਦੀ ਬੇਟੀ ਦੀ ਕੀਤੀ ਹੱਤਿਆ, ਬੀਮਾ ਪਾਲਿਸੀ ਦੀ ਰਕਮ ਲੈਣ ਲਈ ਰਚੀ ਸਾਜਿਸ਼
Mother stepfather held for killing 9 year old girl: ਲੁਧਿਆਣਾ ‘ਚ ਇੱਕ ਸਕੀ ਮਾਂ ਅਤੇ ਸੌਤੇਲੇ ਪਿਤਾ ਨੇ ਮਿਲ ਕੇ ਆਪਣੀ 9 ਸਾਲ ਦੀ ਬੱਚੀ ਦੀ ਗਲਾ ਘੁੱਟ ਕੇ ਇਸ ਲਈ ਹੱਤਿਆ ਕਰ ਦਿੱਤੀ, ਕਿਉਂਕਿ ਉਸਦੀ ਮੌਤ ਦੇ ਬਾਅਦ ਉਨਾਂ੍ਹ ਨੂੰ ਬੀਮਾ ਕੰਪਨੀ ਤੋਂ ਪੈਸੇ ਮਿਲਦੇ।ਪੁਲਿਸ ਅਨੁਸਾਰ ਬੱਚੀ ਦੀ 27 ਸਾਲਾ ਮਾਂ ਪਿੰਕੀ ਅਤੇ ਉਸਦੇ ਨਵੇਂ ਪਤੀ 31 ਸਾਲਾ ਨਰਿੰਦਰਪਾਲ ਨੇ 19 ਜੂਨ ਦੀ ਰਾਤ ‘ਚ ਇੱਕ ਪਸ਼ੂ-ਚਾਰਾ ਕਾਰਖਾਨੇ ਦੇ ਅੰਦਰ ਕਥਿਤ ਤੌਰ ‘ਤੇ ਆਪਣੀ ਬੇਟੀ ਭਾਰਤੀ ਦੀ ਹੱਤਿਆ ਕਰ ਦਿੱਤੀ।ਪੁਲਿਸ ਨੇ ਦੱਸਿਆ ਕਿ ਪਤੀ-ਪਤਨੀ ਨੇ 2018 ‘ਚ ਭਾਰਤੀ ਦੇ ਨਾਮ ‘ਤੇ 2.5 ਲੱਖ ਰੁਪਏ ਦੀ ਜੀਵਨ ਬੀਮਾ ਪਾਲਿਸੀ ਖ੍ਰੀਦੀ ਸੀ।ਜਿਸ ਨੂੰ ਕੱਢਣ ਦੇ ਲਈ ਹੀ ਉਨਾਂ੍ਹ ਨੇ ਇਹ ਕਾਂਡ ਕੀਤਾ।

Mother stepfather held for killing 9 year old girl

ਅਸਿਸਟੈਂਟ ਸਬ-ਇੰਸਪੈਕਟਰ ਹਰਪਾਲ ਸਿੰਘ ਨੇ ਦੱਸਿਆ ਕਿ ਨਰਿੰਦਰਪਾਲ ਆਪਣੀ ਪਤਨੀ, ਬੇਟੇ ਅਤੇ ਮਤਰੇਈ ਬੇਟੀ ਭਾਰਤੀ ਦੇ ਨਾਲ ਪਸ਼ੂ-ਚਾਰਾ ਕਾਰਖਾਨੇ ਦੇ ਕੁਆਟਰ ‘ਚ ਰਹਿੰਦਾ ਸੀ ਅਤੇ ਉਹ ਉੱਥੇ ਸੀ।ਪਤੀ-ਪਤਨੀ ਨੇ 2019 ‘ਚ 3 ਲੱਖ ਰੁਪਏ ‘ਚ ਇੱਕ ਪਲਾਟ ਖ੍ਰੀਦਿਆ ਸੀ ਅਤੇ ਇਸਦੇ ਲਈ ਉਹ ਕਿਸ਼ਤਾਂ ‘ਚ ਭੁਗਤਾਨ ਕਰ ਰਹੇ ਸਨ।ਉਹ ਬੈਂਕ ਨੂੰ 1.49 ਲੱਖ ਰੁਪਏ ਦਾ ਭੁਗਤਾਨ ਪਹਿਲਾਂ ਹੀ ਕਰ ਚੁੱਕੇ ਸਨ, ਪਰ ਬਾਕੀ ਪੈਸਿਆਂ ਦਾ ਭੁਗਤਾਨ ਕਰਨ ਲਈ ਕਠਿਨਾਈ ਆ ਰਹੀ ਸੀ।

ਪਲਾਟ ਦੇ ਲਈ ਬਾਕੀ ਕਿਸ਼ਤਾਂ ਦੇਣਾ ਉਨਾਂ੍ਹ ਦੇ ਲਈ ਮੁਸ਼ਕਿਲ ਹੋ ਰਿਹਾ ਸੀ, ਇਸ ਲਈ ਉਨਾਂ੍ਹ ਦੋਵਾਂ ਨੇ ਮਿਲਕੇ ਆਪਣੀ ਬੇਟੀ ਭਾਰਤੀ ਨੂੰ ਮਾਰਨ ਅਤੇ ਉਸ ਤੋਂ ਮਿਲੀ ਬੀਮਾ ਰਾਸ਼ੀ ਦੀ ਵਰਤੋਂ ਆਪਣਾ ਬਕਾਇਆ ਦੇਣ ਦੀ ਯੋਜਨਾ ਬਣਾਈ।ਆਪਣੀ ਯੋਜਨਾ ਦੇ ਤਹਿਤ, 19 ਜੂਨ ਦੀ ਰਾਤ ਜਦੋਂ ਬੱਚੀ ਸੌਂ ਰਹੀ ਸੀ, ਤਾਂ ਪਤੀ-ਪਤਨੀ ਨੇ ਕਥਿਤ ਤੌਰ ‘ਤੇ ਬੱਚੀ ਦਾ ਦੁਪੱਟੇ ਨਾਲ ਗਲ ਘੁੱਟ ਕੇ ਉਸਦੀ ਹੱਤਿਆ ਕਰ ਦਿੱਤੀ।ਕਿਸੇ ਨੂੰ ਵੀ ਉਨਾਂ੍ਹ ‘ਤੇ ਸ਼ੱਕ ਨਾ ਹੋਇਆ, ਇਸ ਲਈ ਪਤੀ-ਪਤਨੀ ਨੂੰ ਹਸਪਤਾਲ ਲੲੈ ਗਏ ਅਤੇ ਡਾਕਟਰਾਂ ਨੇ ਕਿਹਾ ਕਿ ਉਨਾਂ੍ਹ ਨੇ ਭਾਰਤੀ ਨੂੰ ਬੇਹੋਸ਼ ਦੇਖਿਆ।

ਇਹ ਵੀ ਪੜੋ:JBT ਘੁਟਾਲੇ ‘ਚ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ ਚੌਟਾਲਾ ਦੀ ਸਜ਼ਾ ਹੋਈ ਪੂਰੀ, ਕਾਗਜ਼ੀ ਕਾਰਵਾਈ ਪੂਰੀ ਹੁੰਦੇ ਹੀ ਹੋਣਗੇ ਰਿਹਾਅ…

ਡਾਕਟਰਾਂ ਨੇ ਬੱਚੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।ਗੁਆਂਢੀਆਂ ਨੇ ਪੁਲਿਸ ਨੂੰ ਦੱਸਿਆ ਕਿ ਭਾਰਤੀ ਨਰਿੰਦਰਪਾਲ ਦੀ ਮਤਰੇਈ ਬੇਟੀ ਸੀ, ਇਸ ਲਈ ਉਹ ਉਸ ਨੂੰ ਪਸੰਦ ਨਹੀਂ ਕਰਦਾ ਸੀ ਅਤੇ ਗੱਲ-ਗੱਲ ‘ਤੇ ਉਸ ਨਾਲ ਕੁੱਟਮਾਰ ਕਰਦਾ ਸੀ।ਪਿੰਕੀ ਅਤੇ ਨਰਿੰਦਰਪਾਲ ਨੇ ਸ਼ੁਰੂ ‘ਚ ਦਾਅਵਾ ਕੀਤਾ ਕਿ ਨਾਬਾਲਿਗ ਦੀ ਮੌਤ ਕੁਦਰਤੀ ਹੋਈ, ਪਰ ਪੋਸਟਮਾਰਟਮ ‘ਚ ਗਲਾ ਘੁੱਟ ਕੇ ਮਾਰਨ ਦੀ ਪੁਸ਼ਟੀ ਹੋਈ।ਜਿਸ ਨਾਲ ਉਨਾਂ੍ਹ ਦੇ ਸਾਰੇ ਮਨਸੂਬਿਆਂ ‘ਤੇ ਪਾਣੀ ਫਿਰ ਗਿਆ।ਪੁਲਿਸ ਵਲੋਂ ਪੁੱਛਗਿੱਛ ਕਰਨ ‘ਤੇ ਦੋਵਾਂ ਦੋਸ਼ੀਆਂ ਨੇ ਕਬੂਲ ਕੀਤਾ ਕਿ ਉਨਾਂ੍ਹ ਨੇ ਆਪਣੀ ਆਰਥਿਕ ਤੰਗੀ ਨੂੰ ਦੂਰ ਕਰਨ ਲਈ ਆਪਣੀ ਹੀ ਬੇਟੀ ਦੀ ਹੱਤਿਆ ਦੀ ਸਾਜਿਸ਼ ਰਚੀ ਸੀ।

ਇਹ ਵੀ ਪੜੋ:ਪੱਕਾ ਨਾ ਹੋਣ ਕਾਰਨ ਪਿਓ ਕਰ ਗਿਆ ਖੁਦਖੁਸ਼ੀ, ਹੁਣ ਧੀਆਂ ਵੀ ਫਸੀਆਂ ਗਰੀਬੀ ਦੇ ਚੱਕਰ ‘ਚ, ਨੌਕਰੀ ਲਈ ਲਾ ਰਹੀਆਂ ਧਰਨੇ

The post ਮਾਪੇ ਬਣੇ ਹੈਵਾਨ: ਪਤੀ-ਪਤਨੀ ਨੇ ਆਪਣੀ 9 ਸਾਲ ਦੀ ਬੇਟੀ ਦੀ ਕੀਤੀ ਹੱਤਿਆ, ਬੀਮਾ ਪਾਲਿਸੀ ਦੀ ਰਕਮ ਲੈਣ ਲਈ ਰਚੀ ਸਾਜਿਸ਼ appeared first on Daily Post Punjabi.