motherdemise Archives - Daily Post Punjabi

ਪੰਜਾਬੀ ਅਦਾਕਾਰ ਬੀਨੂ ਢਿੱਲੋਂ ਦੀ ਮਾਤਾ ਜੀ ਦਾ ਹੋਇਆ ਦਿਹਾਂਤ
binnu dhillon mother dies : ਬੀਨੂ ਢਿੱਲੋਂ ਦਾ ਪਰਿਵਾਰ ਇਸ ਸਮੇਂ ਸੋਗ ਵਿੱਚ ਡੁੱਬਿਆ ਹੋਇਆ ਹੈ ਕਿਉਂਕਿ ਪੰਜਾਬੀ ਅਦਾਕਾਰ ਦੀ ਮਾਂ ਦਾ ਦੇਹਾਂਤ ਹੋ ਗਿਆ ਹੈ। ਬੀਨੂ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਹ ਖਬਰ ਸਾਂਝੀ ਕੀਤੀ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਸ਼ਰਧਾਂਜਲੀ ਸਾਂਝੀ ਕੀਤੀ ਜਿਸ ਵਿੱਚ ਲਿਖਿਆ ਹੈ ‘ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡੇ ਪਿਆਰੇ ਮਾਤਾ ਜੀ ਸਰਦਾਰਨੀ ਨਰਿੰਦਰ ਕੌਰ ਜੀ ਹੁਣ ਸਾਡੇ ਵਿੱਚ ਨਹੀਂ ਰਹੇ।’

binnu dhillon mother dies

ਉਨ੍ਹਾਂ ਦਾ ਅੰਤਿਮ ਸੰਸਕਾਰ ਰਾਮ ਬਾਗ਼, ਧੂਰੀ ਵਿੱਖੇ 10 ਫਰਵਰੀ, 2022 ਨੂੰ ਦੁਪਹਿਰੇ 2 ਵੱਜੇ ਹੋਵੇਗਾ। ਬੀਨੂ ਢਿੱਲੋਂ ਨੇ ਇਸ ਦੇ ਕੈਪਸ਼ਨ ‘ਚ ਲਿਖਿਆ ‘ਲਵ ਯੂ ਮੰਮੀ ਜੀ।’ ਇਸ ਪੋਸਟ ‘ਤੇ ਨੀਰੂ ਬਾਜਵਾ, ਰਾਣਾ ਰਣਬੀਰ, ਸਰਗੁਣ ਮਹਿਤਾ, ਕੁਲਰਾਜ ਰੰਧਾਵਾ,ਸਮੀਪ ਕੰਗ ਅਤੇ ਹੋਰਾਂ ਨੇ ਕੰਮੈਂਟ ਕਰਕੇ ਆਪਣੇ ਸੋਗ ਸਾਂਝੇ ਕੀਤੇ। ਇਸ ਦੁੱਖ ਦੀ ਘੜੀ ‘ਚ ਬੀਨੂ ਢਿੱਲੋਂ ਦੇ ਪ੍ਰਸ਼ੰਸਕ ਵੀ ਉਨ੍ਹਾਂ ਨੂੰ ਹਮਦਰਦੀ ਦੇ ਰਹੇ ਹਨ। ਬੀਨੂ ਢਿੱਲੋਂ ਦੇ ਮਾਤਾ ਜੀ ਦਾ ਜਨਮ 1936 ਵਿੱਚ ਹੋਇਆ ਸੀ। ਉਹ 86 ਸਾਲਾਂ ਦੇ ਸਨ।

ਇਹ ਵੀ ਦੇਖੋ : ਅਕਾਲੀਦਲ ਦੇ ਗੜ੍ਹ ਹਲਕਾ ਲੰਬੀ ਤੋਂ ਐਤਕੀ ਕੌਣ ਮਾਰੂ ਬਾਜ਼ੀ ! ਪ੍ਰਕਾਸ਼ ਸਿੰਘ ਬਾਦਲ, BJP, ਆਪ, ਕਾਂਗਰਸ ਜਾਂ ਹੋਰ ?

The post ਪੰਜਾਬੀ ਅਦਾਕਾਰ ਬੀਨੂ ਢਿੱਲੋਂ ਦੀ ਮਾਤਾ ਜੀ ਦਾ ਹੋਇਆ ਦਿਹਾਂਤ appeared first on Daily Post Punjabi.

ਨਿਰਮਾਤਾ ਨਿਤਿਨ ਮਨਮੋਹਨ ਦੀ ਮਾਂ ਦਾ ਹੋਇਆ ਦਿਹਾਂਤ, ਅੱਜ ਸਵੇਰੇ 10 ਵਜੇ ਹੋਵੇਗਾ ਅੰਤਿਮ ਸੰਸਕਾਰ
producer nitin manmohan mother : ਬਾਲੀਵੁੱਡ ਇੰਡਸਟਰੀ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮਰਹੂਮ ਅਦਾਕਾਰ ਮਨਮੋਹਨ ਦੀ ਪਤਨੀ ਅਤੇ ਨਿਰਮਾਤਾ ਨਿਤਿਨ ਮਨਮੋਹਨ ਦੀ ਮਾਂ ਕਾਂਤਾ ਮਨਮੋਹਨ ਦਾ ਦਿਹਾਂਤ ਹੋ ਗਿਆ। ਕਾਂਤਾ ਮਨਮੋਹਨ ਨੇ 9 ਅਕਤੂਬਰ ਦੀ ਸ਼ਾਮ ਨੂੰ ਮੁੰਬਈ ਵਿੱਚ ਆਖਰੀ ਸਾਹ ਲਿਆ, ਜਿਸ ਤੋਂ ਬਾਅਦ ਨਿਤਿਨ ਮਨਮੋਹਨ ਦੇ ਪਰਿਵਾਰ ਵਿੱਚ ਸੋਗ ਹੈ।

ਜਾਣਕਾਰੀ ਅਨੁਸਾਰ ਨਿਤਿਨ ਮਨਮੋਹਨ ਦੀ ਮਾਂ ਦਾ ਅੰਤਿਮ ਸੰਸਕਾਰ 10 ਅਕਤੂਬਰ ਨੂੰ ਸਵੇਰੇ 10 ਵਜੇ ਸੈਂਟਾਕਰੂਜ਼ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ, ਜਿੱਥੇ ਉਨ੍ਹਾਂ ਦੇ ਨੇੜਲੇ ਲੋਕ ਆਪਣੀ ਮਾਂ ਨੂੰ ਅੰਤਿਮ ਵਿਦਾਈ ਦਿੰਦੇ ਹੋਏ ਦਿਖਾਈ ਦੇਣਗੇ।

ਤੁਹਾਨੂੰ ਦੱਸ ਦੇਈਏ ਕਿ ਕਾਂਤਾ ਮਨਮੋਹਨ ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਮਨਮੋਹਨ ਦੀ ਪਤਨੀ ਸੀ। ਮਨਮੋਹਨ ਨੇ ‘ਯੇ ਰਾਸਤੇ ਹੈ ਪਿਆਰ ਕੇ’, ‘ਸ਼ਹੀਦ’, ‘ਮੁਹੱਬਤ ਜ਼ਿੰਦਗੀ ਹੈ’ ਵਰਗੀਆਂ ਫਿਲਮਾਂ ਸਮੇਤ ਕਈ ਬਾਲੀਵੁੱਡ ਹਿੱਟ ਫਿਲਮਾਂ ‘ਚ ਕੰਮ ਕੀਤਾ ਹੈ। ਮਰਹੂਮ ਅਦਾਕਾਰ ਮਨਮੋਹਨ ਦਾ ਬੇਟਾ ਨਿਤਿਨ ‘ਬੋਲ ਰਾਧਾ ਬੋਲ’, ‘ਲਾਡਲਾ’, ‘ਦਿਵਾਂਗੀ’, ‘ਭੂਤ’ ਅਤੇ ‘ਯਮਲਾ ਪਗਲਾ ਦੀਵਾਨਾ’ ਵਰਗੀਆਂ ਫਿਲਮਾਂ ਦਾ ਵਿਸ਼ਵ ਪ੍ਰਸਿੱਧ ਨਿਰਮਾਤਾ ਹੈ।

ਇਹ ਵੀ ਦੇਖੋ : ਬੱਚਿਆਂ ਨਾਲ ਵਾਪਰ ਗਿਆ ਵੱਡਾ ਭਾਣਾ, ਫਰਿਸ਼ਤਾ ਬਣ ਬੋੜ੍ਹਿਆ ਬੱਬੂ ਮਾਨ, ਛੱਡ ਕੇ ਭੱਜ ਗਿਆ ਪਿਓ…

The post ਨਿਰਮਾਤਾ ਨਿਤਿਨ ਮਨਮੋਹਨ ਦੀ ਮਾਂ ਦਾ ਹੋਇਆ ਦਿਹਾਂਤ, ਅੱਜ ਸਵੇਰੇ 10 ਵਜੇ ਹੋਵੇਗਾ ਅੰਤਿਮ ਸੰਸਕਾਰ appeared first on Daily Post Punjabi.