mothers day pollywood stars latest news updates in punjabi Archives - Daily Post Punjabi

ਪੰਜਾਬੀ ਕਲਾਕਾਰਾਂ ਨੇ ਮਦਰਸ ਡੇਅ ‘ਤੇ ਆਪਣੀ ਮਾਂਵਾਂ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ
mothers day pollywood stars: ਅੱਜ ਮਦਰਸ ਡੇਅ ਹੈ ਅਤੇ ਇਸ ਲਈ ਅੱਜ ਹਰ ਕੋਈ ਆਪਣੀ ਤਰੀਕੇ ਨਾਲ ਆਪਣੀ ਮਾਂ ਪ੍ਰਤੀ ਆਪਣਾ ਪਿਆਰ ਜ਼ਾਹਰ ਕਰ ਰਿਹਾ ਹੈ। ਇਹ ਹਰ ਸਾਲ ਮਈ ਮਹੀਨੇ ਦੇ ਦੂਜੇ ਐਤਵਾਰ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ।

mothers day pollywood stars

ਸੋ ਅੱਜ ਯਾਨੀਕਿ 9 ਮਈ ਨੂੰ ਮਾਵਾਂ ਨੂੰ ਸਮਰਪਿਤ ਇਹ ਦਿਨ ਬਹੁਤ ਹੀ ਗਰਮਜੋਸ਼ੀ ਦੇ ਨਾਲ ਹਰ ਕੋਈ ਮਨਾ ਰਿਹਾ ਹੈ। ਪੰਜਾਬੀ ਕਲਾਕਾਰ ਵੀ ਆਪਣੀ ਮੰਮੀਆਂ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਦੁਨੀਆ ਭਰ ਦੀਆਂ ਮਾਵਾਂ ਨੂੰ ਇਸ ਖ਼ਾਸ ਦਿਨ ਦੀਆਂ ਵਧਾਈਆਂ ਦੇ ਰਹੇ ਨੇ।

ਗਾਇਕਾ ਮਿਸ ਪੂਜਾ ਨੇ ਵੀ ਆਪਣੀ ਮਾਂ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ਮਾਂ …Happy Mother’s Day ਮਾਂ ਅਤੇ ਤੁਹਾਨੂੰ ਵੀ ਸਾਰਿਆਂ ਨੂੰ..ਸਤਿਕਾਰ ਕਰੋ ਆਪਣੀ ਮਾਵਾਂ ਦਾ, ਪਿਆਰ ਕਰੋਂ, ਤੇ ਉਨ੍ਹਾਂ ਦੀ ਹਰ ਗੱਲ ਨੂੰ ਸੁਣੋ’ । ਇਹ ਪੋਸਟ ਉੱਤੇ ਵੱਡੀ ਗਿਣਤੀ ਚ ਲਾਇਕਸ ਆ ਚੁੱਕੇ ਨੇ।

ਪੰਜਾਬੀ ਗਾਇਕ ਪ੍ਰਭ ਗਿੱਲ, ਨਿੰਜਾ, ਸ਼ੈਰੀ ਮਾਨ, ਗਗਨ ਕੋਕਰੀ ਤੇ ਕਈ ਹੋਰ ਕਲਾਕਾਰਾਂ ਨੇ ਪੋਸਟ ਪਾ ਕੇ ਆਪਣੇ ਪ੍ਰਸ਼ੰਸਕਾਂ ਨੂੰ ‘ਮਾਂ ਦਿਵਸ ਦੀਆਂ ਮੁਬਾਰਕਾਂ’ ਵਧਾਈਆਂ ਦਿੱਤੀ ਹੈ।

ਗਾਇਕ ਰੇਸ਼ਮ ਸਿੰਘ ਅਨਮੋਲ ਨੇ ਵੀ ਆਪਣੀ ਮਾਂ ਦੇ ਨਾਲ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ ਹੈ- ‘ਨਾਂ ਬੰਦਾ ਧਰਤੀ ‘ਚੋਂ ਜੰਮਿਆਂ, ਨਾਂ ਚੰਦਨ ਦੇ ਰੁੱਖੋਂ। ਸਭੇ ਪੀਰ ਪੈਗ਼ੰਬਰ ਜਨਮੇ, ਮਾਂ ਦੀ ਪਾਵਨ ਕੁੱਖੋਂ। ਮਾਂ ਦਿਵਸ ਦੀਆਂ ਮੁਬਾਰਕਾਂ   Happy Morher’s Day ’। ਇਸ ਵੀਡੀਓ ਚ ਦੇਖ ਸਕਦੇ ਹੋ ਕਿਵੇਂ ਗਾਇਕ ਰੇਸ਼ਮ ਅਨਮੋਲ ਆਪਣੀ ਮਾਂ ਤੋਂ ਸਿਰ ਚ ਤੇਲ ਲਗਾ ਰਿਹਾ ਹੈ । ਮਾਂ-ਪੁੱਤ ਦਾ ਇਹ ਪਿਆਰਾ ਜਿਹਾ ਵੀਡੀਓ ਹਰ ਇੱਕ ਨੂੰ ਪਸੰਦ ਆ ਰਿਹਾ ਹੈ।

The post ਪੰਜਾਬੀ ਕਲਾਕਾਰਾਂ ਨੇ ਮਦਰਸ ਡੇਅ ‘ਤੇ ਆਪਣੀ ਮਾਂਵਾਂ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ appeared first on Daily Post Punjabi.