motorcycle slip Archives - Daily Post Punjabi

ਮੋਟਰਸਾਈਕਲ ਸਲਿੱਪ ਹੋਣ ਕਾਰਨ ਪਾਣੀ ਦੀ ਖਾਲ ‘ਚ ਖੁੱਬਿਆ ਮੂੰਹ, ਕਿਸਾਨ ਦੀ ਹੋਈ ਮੌਤ
ਪੰਜਾਬ ਦੇ ਪਿੰਡ ਮਗਰ ਮੂਧੀਆਂ ਨੇੜੇ ਇੱਕ ਕਿਸਾਨ ਨਾਲ ਦਰਦਨਾਕ ਹਾਦਸਾ ਵਾਪਰਿਆ। ਕਿਸਾਨ ਆਪਣੇ ਪਿੰਡ ਗੰਜੀ ਤੋਂ ਗੁਰਦਾਸਪੁਰ ਵੱਲ ਜਾ ਰਿਹਾ ਸੀ ਇਸ ਦੌਰਾਨ ਅਚਾਨਕ ਉਸ ਦਾ ਮੋਟਰਸਾਈਕਲ ਸਲਿੱਪ ਹੋ ਗਿਆ ਅਤੇ ਉਹ ਸੜਕ ਦੇ ਕੰਡੇ ਪਾਣੀ ਦੀ ਖਾਲ ਵਿੱਚ ਜਾ ਡਿੱਗਿਆ। ਖਾਲ ਵਿੱਚ ਉਸ ਦਾ ਸਿਰ ਪੂਰਾ ਦਾ ਪੂਰਾ ਧੱਸ ਗਿਆ ਜਿਸ ਕਾਰਨ ਉਹ ਬਾਹਰ ਨਹੀਂ ਨਿਕਲ ਸਕਿਆ ਤੇ ਉਸ ਦੀ ਮੌਤ ਹੋ ਗਈ।

ਸਬੰਧਤ ਥਾਣਾ ਦੋਰਾਂਗਲਾ ਦੀ ਪੁਲਿਸ ਨੇ ਇਤਲਾਹ ਮਿਲਦੇ ਹੀ ਨੌਜਵਾਨ ਨੂੰ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮ੍ਰਿਤਕ ਦੀ ਪਹਿਚਾਨ ਗੁਰਪ੍ਰੀਤ ਸਿੰਘ ਵਾਸੀ ਗੰਜੀ ਦੇ ਤੌਰ ਤੇ ਹੋਈ ਹੈ। ਉਹ ਕਿਸਾਨੀ ਕਰਕੇ ਆਪਣਾ ਟੱਬਰ ਚਲਾ ਰਿਹਾ ਸੀ। ਉਸਦੇ ਦੋ ਬੱਚੇ ਇੱਕ ਲੜਕਾ ਤੇ ਇੱਕ ਲੜਕੀ ਹਨ, ਜਿਨ੍ਹਾਂ ਦੇ ਸਿਰ ਤੋਂ ਹੁਣ ਪਿਓ ਦਾ ਸਾਇਆ ਉੱਠ ਗਿਆ ਹੈ।

ਸਿਵਲ ਹਸਪਤਾਲ ਵਿੱਚ ਜਾਣਕਾਰੀ ਦਿੰਦਿਆਂ ਹੋਇਆਂ ਮ੍ਰਿਤਕ ਗੁਰਪ੍ਰੀਤ ਸਿੰਘ ਉਰਫ ਗੋਲਡੀ ਦੇ ਚਚੇਰੇ ਭਰਾ ਮੰਗਾ ਨੇ ਦੱਸਿਆ ਕਿ ਇਹ ਮੇਰੇ ਤਾਏ ਦਾ ਲੜਕਾ ਹੈ ਜੋ ਆਪਣੇ ਪਿੰਡ ਤੋਂ ਗੁਰਦਾਸਪੁਰ ਵੱਲ ਨੂੰ ਆ ਰਿਹਾ ਸੀ ਤਾਂ ਪਿੰਡ ਮਗਰ ਮੂਧੀਆਂ ਨੇੜੇ ਸੜਕ ਕਿਨਾਰੇ ਮੋਟਰਸਾਈਕਲ ਫਿਸਲ ਗਿਆ। ਇਸ ਦਾ ਸਿਰ ਪਾਣੀ ਦੀ ਥਾਲ ਵਿੱਚ ਸ਼ਾਇਦ ਧੱਸ ਗਿਆ ਸੀ ਜਿਸ ਕਾਰਨ ਉਹ ਨਿਕਲ ਨਹੀਂ ਪਾਇਆ।

ਇਹ ਵੀ ਪੜ੍ਹੋ : CM ਮਾਨ ਨੇ ਸੁਖਬੀਰ ਬਾਦਲ ‘ਤੇ ਹੋਏ ਹਮਲੇ ਦੀ ਕੀਤੀ ਸਖ਼ਤ ਨਿੰਦਾ, ਪੁਲਿਸ ਨੂੰ ਘਟਨਾ ਦੀ ਜਾਂਚ ਦੇ ਦਿੱਤੇ ਨਿਰਦੇਸ਼

ਮ੍ਰਿਤਕ ਦੇ ਚਚੇਰੇ ਭਰਾ ਨੇ ਅੱਗੇ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਲੋਕਾਂ ਨੇ ਵੀ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ ਉਲਟਾ ਵੀਡੀਓ ਬਣਾਉਂਦੇ ਰਹੇ। ਫਿਰ ਪੁਲਿਸ ਵਾਲਿਆਂ ਨੂੰ ਇਤਲਾਹ ਮਿਲਣ ਤੇ ਪੁਲਿਸ ਪ੍ਰਸ਼ਾਸ਼ਨ ਨੇ ਪਹੁੰਚ ਕੇ ਉਸ ਨੂੰ ਕੱਢਿਆ ਤੇ ਸਿਵਿਲ ਹਸਪਤਾਲ ਵਿੱਚ ਲੈ ਕੇ ਲਿਆਂਦਾ ਜਿੱਥੇ ਡਾਕਟਰਾਂ ਨੇ ਇਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਆਖਿਰ ਕਿੱਥੇ ਲੈ ਕੇ ਜਾਵਾਂ ਮੈਂ 6 ਧੀਆਂ ਸਣੇ 2 ਪੁੱਤਾਂ ਨੂੰ?” ਬੰਦੇ ਨੂੰ ਟੱਬਰ ਸਣੇ ਪਿੰਡ ‘ਚੋਂ ਕੱਢਣ ਦਾ ਕੀਤਾ ਫੈਸਲਾ

The post ਮੋਟਰਸਾਈਕਲ ਸਲਿੱਪ ਹੋਣ ਕਾਰਨ ਪਾਣੀ ਦੀ ਖਾਲ ‘ਚ ਖੁੱਬਿਆ ਮੂੰਹ, ਕਿਸਾਨ ਦੀ ਹੋਈ ਮੌਤ appeared first on Daily Post Punjabi.

ਰੱਖੜੀ ਬੰਨ੍ਹਵਾਉਣ ਆ ਰਹੇ ਨੌਜਵਾਨ ਨਾਲ ਵਾਪਰੀ ਅਣਹੋਣੀ, ਮੋਟਰਸਾਈਕਲ ਸਲਿੱਪ ਹੋਣ ਕਾਰਨ ਹੋਈ ਮੌਤ
ਭੈਣ-ਭਰਾਵਾਂ ਦੇ ਪਵਿੱਤਰ ਤਿਉਹਾਰ ਰੱਖੜੀ ਮੌਕੇ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਭੈਣਾਂ ਆਪਣੇ ਵੀਰੇ ਦੇ ਗੁੱਟ ’ਤੇ ਰੱਖੜੀ ਬੰਨ੍ਹਣ ਲਈ ਦੂਰ-ਦੁਰਾਡੇ ਤੋਂ ਆਉਂਦੀਆਂ ਹਨ ਜਾਂ ਵੀਰੇ ਆਪਣੀ ਭੈਣਾਂ ਕੋਲ ਰੱਖੜੀ ਬੰਨ੍ਹਵਾਉਣ ਲਈ ਪਹੁੰਚਦੇ ਹਨ। ਪਰ ਕੀ ਪਤਾ ਸੀ ਕਿ ਇਕ ਭਰਾ ਜਿਹੜਾ ਆਪਣੀ ਭੈਣ ਕੋਲ ਰੱਖੜੀ ਬੰਨ੍ਹਵਾਉਣ ਲਈ ਜਾ ਰਿਹਾ ਸੀ, ਰੱਖੜੀ ਤੋਂ ਪਹਿਲਾਂ ਹੀ ਉਹ ਉਨ੍ਹਾਂ ਤੋਂ ਸਦਾ ਲਈ ਵਿਛੜ ਜਾਵੇਗਾ। ਅਜਿਹਾ ਮਾਮਲਾ ਸਾਹਮਣੇ ਆਇਆ ਗੁਰਾਇਆ ਥਾਣਾ ਅਧੀਨ ਪਿੰਡ ਪੈਂਦਾ ਰੁੜਕਾ ਕਲਾਂ ਤੋਂ ਜਿੱਥੇ ਇਕ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ ਹੋ ਗਈ।

ਗੌਰਵ ਰੌਲੀ ਦੇ ਪਿਤਾ ਨੇ ਦੱਸਿਆ ਕਿ ਗੌਰਵ ਉਮਰ 22 ਸਾਲ ਹਿਮਾਚਲ ਵਿੱਚ ਮਾਤਾ ਚਿੰਤਪੁਰਨੀ ਵਿਖੇ ਇੱਕ ਮਨਿਆਰੀ ਦੀ ਸ਼ੋਪ ਤੇ ਕੰਮ ਕਰਦਾ ਸੀ। ਉਹ ਤਿੰਨ ਮਹੀਨੇ ਬਾਅਦ ਕੱਲ ਵਾਪਸ ਆਪਣੇ ਪਿੰਡ ਰੁੜਕਾ ਕਲਾਂ ਵਿਖੇ ਆਪਣੀ ਭੈਣਾਂ ਦੇ ਕੋਲੋਂ ਰੱਖੜੀ ਬਣਾਉਣ ਲਈ ਆ ਰਿਹਾ ਸੀ, ਰੁੜਕਾ ਕਲਾਂ ਵਿਖੇ ਵਿਖੇ ਉਹ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ।

ਪਿਤਾ ਨੇ ਦੱਸਿਆ ਕਿ ਮੋਟਰਸਾਈਕਲ ਤੇਜ਼ ਰਫਤਾਰ ਹੋਣ ਕਾਰਨ ਮੋਟਰਸਾਈਕਲ ਸਲਿਪ ਹੋ ਕੇ ਦੀਵਾਰ ਵਿੱਚ ਜਾ ਟਕਰਾਇਆ ਅਤੇ ਜਿਸ ਨਾਲ ਉਹ ਹੇਠਾਂ ਡਿੱਗ ਗਿਆ ਤੇ ਉਸ ਦੇ ਕਾਫੀ ਸੱਟਾਂ ਲੱਗ ਗਈਆਂ ਅਤੇ ਸੱਟਾਂ ਲੱਗਣ ਤੋਂ ਬਾਅਦ ਉਸ ਨੂੰ ਐਂਬੂਲੈਂਸ ਵਿੱਚ ਡੀਐਮਸੀ ਲੁਧਿਆਣਾ ਵਿਖੇ ਲੈ ਗਏ। ਡਾਕਟਰਾਂ ਨੇ ਉਨਾਂ ਨੂੰ ਪੀਜੀਆਈ ਰੈਫਰ ਕਰਨ ਲਈ ਕਹਿ ਦਿੱਤਾ। ਪੀਜੀਆਈ ਲਿਜਾਉਣ ਦੌਰਾਨ ਰਸਤੇ ਵਿੱਚ ਹੀ ਨੌਜਵਾਨ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਰੱਖੜੀ ਦਾ ਸਾਮਾਨ ਲੈਣ ਗਈਆਂ ਮਾਂ-ਧੀਆਂ ਨਾਲ ਵਾਪਰਿਆ ਸੜਕ ਹਾ.ਦਸਾ, ਵੱਡੀ ਧੀ ਦੀ ਮੌ.ਤ, ਮਾਂ ਤੇ ਛੋਟੀ ਧੀ ਜ਼ਖਮੀ

ਜਾਣਕਾਰੀ ਦਿੰਦੇ ਹੋਏ ਪਿੰਡ ਦੇ ਨਗਰ ਨਿਵਾਸੀਆਂ ਨੇ ਦੱਸਿਆ ਕੀ ਬੜੇ ਹੀ ਦੁੱਖ ਦਰਦ ਦਾ ਸਮਾਚਾਰ ਹੈ ਕਿ ਇੱਕ ਬੱਚਾ ਜਿਸ ਦਾ ਨਾਮ ਗੌਰਵ ਰੌਲੀ ਪੁੱਤਰ ਯਗੇਸ਼ ਰੌਲੀ ਦਾ ਰਾਤ ਐਕਸੀਡੈਂਟ ਹੋਣ ਨਾਲ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ ਹੈ ਜਿਸ ਦੀ ਉਮਰ 22 ਸਾਲ ਹੈ ਕਿ ਅਤੇ ਉਹਨਾਂ ਨੇ ਦੱਸਿਆ ਹੈ ਕਿ ਜਿਸ ਦਾ ਸੰਸਕਾਰ ਅੱਜ ਦੁਪਹਿਰ ਕਰੀਬ 1 ਵਜੇ ਪੱਤੀ ਰਾਵਲ ਕੀ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ।

ਵੀਡੀਓ ਲਈ ਕਲਿੱਕ ਕਰੋ -:

ਮਸ਼ਹੂਰ Youtuber ਪਿੱਛੇ ਸ.ਲ. ਫਾਸ ਖਾਣ ਵਾਲੀ ਕੁੜੀ ਆਈ ਕੈਮਰੇ ਸਾਹਮਣੇ, ਕਰ ’ਤੇ ਵੱਡੇ ਖੁਲਾਸੇ

The post ਰੱਖੜੀ ਬੰਨ੍ਹਵਾਉਣ ਆ ਰਹੇ ਨੌਜਵਾਨ ਨਾਲ ਵਾਪਰੀ ਅਣਹੋਣੀ, ਮੋਟਰਸਾਈਕਲ ਸਲਿੱਪ ਹੋਣ ਕਾਰਨ ਹੋਈ ਮੌਤ appeared first on Daily Post Punjabi.