mount everest Archives - Daily Post Punjabi

ਮਾਊਂਟ ਐਵਰੇਸਟ ‘ਤੇ 1 ਦਿਨ ‘ਚ ਪਹੁੰਚੇ 200 ਲੋਕ, ਭੀੜ ਨਾਲ ਡਿੱਗਿਆ ਬਰਫ ਦਾ ਹਿੱਸਾ, ਡੈੱਥ ਜ਼ੋਨ ‘ਚ ਡਿਗੇ 2 ਪਰਬਤਰੋਹੀ
ਮਾਊਂਟ ਐਵਰੇਸਟ ‘ਤੇ ਜਾਮ ਲੱਗ ਗਿਆ ਹੈ। ਇਕੱਠੇ 200 ਪਰਬਤਰੋਹੀ 8790 ਮੀਟਰ ਦੀ ਉਚਾਈ ‘ਤੇ ਸਾਊਥ ਸਮਿਟ ਤੇ ਹਿਲੇਰੀ ਸਟੇਪ ‘ਤੇ ਪਹੁੰਚ ਗਏ। 8848 ਮੀਟਰ ਉਚਾਈ ਵਾਲਾ ਮਾਊਂਟ ਐਵਰੇਸਟ ਇਥੋਂ 200 ਫੁੱਟ ਦੀ ਦੂਰੀ ‘ਤੇ ਹੈ। ਭੀੜ ਜਮ੍ਹਾ ਹੋਣ ਕਾਰਨ ਇਥੇ ਬਰਫ ਦਾ ਇਕ ਹਿੱਸਾ ਟੁੱਟ ਗਿਆ।

ਇਸ ਦੌਰਾਨ 6 ਪਰਬਰਤਰੋਹੀ ਫਸ ਗਏ। ਇਨ੍ਹਾਂ ਵਿਚੋਂ 4 ਲੋਕ ਰੱਸੀ ਦੇ ਸਹਾਰੇ ਵਾਪਸ ਉਪਰ ਆਉਣ ਵਿਚ ਸਫਲ ਰਹੇਗੀ ਜਦੋਂ ਕਿ ਦੋ ਪਰਬਤਰੋਹੀ ਇਕ ਬ੍ਰਿਟਿਸ਼ ਤੇ ਇਕ ਨੇਪਾਲੀ ਹਜ਼ਾਰਾਂ ਫੁੱਟ ਹੇਠਾਂ ਡਿੱਗ ਕੇ ਬਰਫ ਵਿਚ ਦਬ ਗਏ। ਘਟਨਾ 21 ਮਈ ਦੀ ਹੈ ਜਿਸ ਦਾ ਵੀਡੀਓ ਹੁਣ ਸਾਹਮਣੇ ਆਇਆ ਹੈ।

ਬਚਾਅ ਕਰਮੀ ਦੋਵੇਂ ਪਰਬਤਰੋਹੀਆਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਨ੍ਹਾਂ ਦੇ ਬਚਣ ਦੀ ਸੰਭਾਵਨਾ ਘੱਟ ਹੈ। ਐਵਰੇਸਟ ਦੀ ਚੜ੍ਹਾਈ ਲਈ 21 ਮਈ ਨੂੰ ਸਵੇਰੇ 8 ਤੋਂ ਦੁਪਹਿਰ 12 ਵਜੇ ਤੱਕ ਦੀ ਹੀ ਵਿੰਡੋ ਖੋਲ੍ਹੀ ਗਈ ਸੀ। ਸਾਰੇ ਪਰਬਤਰੋਹੀ ਚੋਟੀ ‘ਤੇ ਪਹੁੰਚਣ ਦੀ ਦੌੜ ਵਿਚ ਸਨ। ਚੋਟੀ ‘ਤੇ ਹਰ ਪਰਬਤੋਰਹੀ ਨੂੰ ਸਿਰਫ ਦੋ ਮਿੰਟ ਹੀ ਰੁਕਣ ਦੀ ਇਜਾਜ਼ਤ ਮਿਲੀ। ਆਮ ਤੌਰ ‘ਤੇ ਐਵਰੇਸਟ ਦੀ ਚੋਟੀ ‘ਤੇ ਪਰਬਤਰੋਹੀਆਂ ਨੂੰ ਰੁਕਣ ਲਈ ਲਗਭਗ 10 ਮਿੰਟ ਦਾ ਸਮਾਂ ਦਿੱਤਾ ਜਾਂਦਾ ਹੈ।

ਇਸ ਦੇ ਤਿੰਨ ਕਾਰਨ ਹਨ ਪਹਿਲਾ ਕਈ ਪਰਬਤਰੋਹੀ ਕਤਾਰ ਵਿਚ ਰਹਿੰਦੇ ਹਨ। ਦੂਜਾ ਇਥੇ ਮੌਸਮ ਕਦੇ ਵੀ ਖਰਾਬ ਹੋ ਜਾਂਦਾ ਹੈ।ਬਰਫ ਦਾ ਤੂਫਾਨ ਆਉਣ ਦਾ ਖਦਸ਼ਾ ਰਹਿੰਦਾ ਹੈ ਤੇ ਤੀਜਾ ਜ਼ਿਆਦਾ ਉਚਾਈ ਕਾਰਨ ਇਥੇ ਆਕਸੀਜਨ ਕਾਫੀ ਘੱਟ ਹੁੰਦੀ ਹੈ। ਬੇਸ ਕੈਂਪ ਦੇ ਚੀਫ ਲਾਲ ਗੌਤਮ ਮੁਤਾਬਕ ਇਸ ਸਾਲ ਰਿਕਾਰਡ 419 ਪਰਬਤਰੋਹੀਆਂ ਨੂੰ ਪਰਮਟ ਦਿੱਤਾ ਗਿਆ। ਇਨ੍ਹਾਂ ਵਿਚ 343 ਪੁਰਸ਼ ਤੇ 76 ਔਰਤਾਂ ਸਨ। ਇਸ ਵਾਰ 62 ਦੇਸ਼ਾਂ ਦੇ ਪਰਬਤਰੋਹੀਆਂ ਦੇ 43 ਮੁਹਿੰਮ ਹੋਏ। ਜੂਨ ਦੇ ਪਹਿਲੇ ਹਫਤੇ ਸਾਲ ਦੀ ਮੁਹਿੰਮ ਖਤਮ ਹੋ ਜਾਵੇਗੀ। ਇਸ ਵਾਰ ਭਾਰਤ ਦੇ 29 ਪਰਬਤਰੋਹੀਆਂ ਨੇ ਐਵਰੈਸਟ ਦੀ ਚੜ੍ਹਾਈ ਨੂੰ ਪੂਰਾ ਕੀਤਾ।

ਵੀਡੀਓ ਲਈ ਕਲਿੱਕ ਕਰੋ -:

“ਜਦੋਂ Shinda Grewal ਨੇ ਮਾਰਿਆ ਪਿਓ Gippy Grewal ਕੋਲ ਝੂਠ,ਸੁਣੋ ਕਿਹੜੀ ਗੱਲ ‘ਤੇ ਪੁੱਤ ਨੂੰ ਝਿੜਕਦੇ ਨੇ ਗਿੱਪੀ

The post ਮਾਊਂਟ ਐਵਰੇਸਟ ‘ਤੇ 1 ਦਿਨ ‘ਚ ਪਹੁੰਚੇ 200 ਲੋਕ, ਭੀੜ ਨਾਲ ਡਿੱਗਿਆ ਬਰਫ ਦਾ ਹਿੱਸਾ, ਡੈੱਥ ਜ਼ੋਨ ‘ਚ ਡਿਗੇ 2 ਪਰਬਤਰੋਹੀ appeared first on Daily Post Punjabi.

ਜਲ ਸੈਨਾ ਦੇ ਅਧਿਕਾਰੀ ਦੀ ਧੀ ਨੇ ਰਚਿਆ ਇਤਿਹਾਸ, 16 ਸਾਲ ਦੀ ਉਮਰ ‘ਚ ਫਤਿਹ ਕੀਤਾ ਮਾਊਂਟ ਐਵਰੈਸਟ
ਮੁੰਬਈ ‘ਚ ਰਹਿਣ ਵਾਲੀ ਕਾਮਿਆ ਕਾਰਤੀਕੇਅਨ ਦੁਨੀਆ ਦੀ ਸਭ ਤੋਂ ਉੱਚੀ ਪਰਬਤ ਛੋਟੀ ਮਾਊਂਟ ਐਵਰੈਸਟ ਫਤਿਹ ਕਰਨ ਵਾਲੀ ਸਭ ਤੋਂ ਘੱਟ ਉਮਰ ਦੀ ਭਾਰਤੀ ਬਣ ਗਈ ਹੈ। ਉਸਨੇ ਇਹ ਉਪਲੱਬਧੀ 16 ਸਾਲ ਦੀ ਉਮਰ ਵਿੱਚ ਹਾਸਿਲ ਕੀਤੀ। ਭਾਰਤੀ ਜਲ ਸੈਨਾ ਅਧਿਕਾਰੀ ਦੀ ਧੀ ਕਾਮਿਆ 12ਵੀਂ ਜਮਾਤ ਦੀ ਵਿਦਿਆਰਥਣ ਹੈ। ਉਸਦੇ ਪਿਤਾ ਕਮਾਂਡਰ ਐੱਸ ਕਾਰਤੀਕੇਅਨ ਭਾਰਤੀ ਜਲ ਸੈਨਾ ਵਿੱਚ ਅਧਿਕਾਰੀ ਹਨ।

Kaamya Karthikeyan becomes youngest Indian

ਪਿਓ-ਧੀ ਦੀ ਇਸ ਜੋੜੀ ਨੇ 20 ਮਈ 2024 ਨੂੰ ਨੇਪਾਲ ਵੱਲੋਂ ਮਾਊਂਟ ਐਵਰੈਸਟ (8849 ਮੀਟਰ) ਦੀ ਚੜ੍ਹਾਈ ਸਫਲਤਾਪੂਰਵਕ ਪੂਰੀ ਕੀਤੀ। ਕਾਮਿਆ ਨੇ ਸੱਤ ਮਹਾਦੀਪਾਂ ਵਿੱਚੋਂ ਛੇ ਸਭ ਤੋਂ ਉੱਚੀਆਂ ਚੋਟੀਆਂ ‘ਤੇ ਚੜ੍ਹਾਈ ਕਰਨ ਵਿੱਚ ਸਫਲਤਾ ਪਾਈ ਹੈ। ਉਨ੍ਹਾਂ ਦਾ ਟੀਚਾ ਇਸ ਸਾਲ ਦਸੰਬਰ ਵਿੱਚ ਅੰਟਾਰਟਿਕਾ ਦੇ ਮਾਊਂਟ ਵਿੰਸਨ ਮੈਸਿਫ ‘ਤੇ ਚੜ੍ਹਨਾ ਹੈ, ਤਾਂ ਜੋ ਉਹ ਦੁਨੀਆ ਦੀਆਂ ਸੱਤ ਸਭ ਤੋਂ ਉੱਚੀਆਂ ਚੋਟੀਆਂ ਨੂੰ ਫਤਿਹ ਕਰਨ ਦੀ ਚੁਣੌਤੀ ਪੂਰਾ ਕਰਨ ਵਾਲੀ ਸਭ ਤੋਂ ਘੱਟ ਉਮਰ ਦੀ ਕੁੜੀ ਬਣ ਸਕੇ।

ਇਹ ਵੀ ਪੜ੍ਹੋ: ਅਯੁੱਧਿਆ ਗਏ ਪਟਿਆਲਾ ਦੇ 2 ਲਾਪਤਾ ਬੱਚਿਆਂ ਦੀਆਂ ਦੇਹਾਂ ਹੋਈਆਂ ਬਰਾਮਦ, ਮਾਪਿਆਂ ਦਾ ਰੋ-ਰੋ ਬੁਰਾ ਹਾਲ

ਜਲ ਸੈਨਾ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ ਕਿ ਇਸ ਉਪਲਬਧੀ ਦੇ ਬਾਅਦ ਉਹ ਦੁਨੀਆ ਦੀ ਦੂਜੀ ਸਭ ਤੋਂ ਘੱਟ ਉਮਰ ਦੀ ਕੁੜੀ ਤੇ ਨੇਪਾਲ ਵੱਲੋਂ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਤੇ ਚੜ੍ਹਾਈ ਕਰਨ ਵਾਲੀ ਦੁਨੀਆ ਦੀ ਦੂਜੀ ਸਭ ਤੋਂ ਘੱਟ ਉਮਰ ਦੀ ਕੁੜੀ ਅਤੇ ਨੇਪਾਲ ਵਲੋਂ ਐਵਰੈਸਟ ਫਤਿਹ ਕਰਨ ਵਾਲੀ ਸਭ ਤੋਂ ਘੱਟ ਉਮਰ ਦੀ ਪਹਿਲੀ ਪਰਬਤਰੋਹੀ ਬਣ ਗਈ ਹੈ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਕਾਮਿਆ ਨੇ ਸਾਰੇ 7 ਮਹਾਦੀਪਾਂ ਦੀ ਸਭ ਤੋਂ ਉੱਚੀ ਚੋਟੀ ‘ਤੇ ਚੜ੍ਹਨ ਦੇ ਆਪਣੇ ਮਿਸ਼ਨ ਵਿੱਚ ਛੇ ਮੀਲ ਦੇ ਪੱਥਰ ਪੂਰੇ ਕਰ ਲਏ ਹਨ। ਹੁਣ ਉਨ੍ਹਾਂ ਦਾ ਟੀਚਾ ਇਸ ਦਸੰਬਰ ਵਿੱਚ ਅੰਟਾਰਟਿਕਾ ਵਿੱਚ ਮਾਊਂਟ ਵਿੰਸਨ ਮੈਸਿਫ਼ ‘ਤੇ ਚੜ੍ਹਨ ਦਾ ਹੈ, ਤਾਂ ਜੋ ਉਹ ‘7 ਸਮਿਟਸ ਚੈਲੇਂਜ’ ਨੂੰ ਪੂਰਾ ਕਰਨ ਵਾਲੀ ਸਭ ਤੋਂ ਘੱਟ ਉਮਰ ਦੀ ਕੁੜੀ ਬਣ ਸਕੇ।

ਵੀਡੀਓ ਲਈ ਕਲਿੱਕ ਕਰੋ -:

“ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post ਜਲ ਸੈਨਾ ਦੇ ਅਧਿਕਾਰੀ ਦੀ ਧੀ ਨੇ ਰਚਿਆ ਇਤਿਹਾਸ, 16 ਸਾਲ ਦੀ ਉਮਰ ‘ਚ ਫਤਿਹ ਕੀਤਾ ਮਾਊਂਟ ਐਵਰੈਸਟ appeared first on Daily Post Punjabi.

ਪਰਬਤਾਰੋਹੀ ਸ਼ੇਰਪਾ ਨੇ ਤੋੜਿਆ ਆਪਣਾ ਹੀ ਰਿਕਾਰਡ, 30ਵੀਂ ਵਾਰ ਮਾਊਂਟ ਐਵਰੈਸਟ ਦੀ ਕੀਤੀ ਚੜ੍ਹਾਈ
ਨੇਪਾਲ ਦੇ ਐਵਰੈਸਟ ਮੈਨ ਦੇ ਨਾਂ ਨਾਲ ਮਸ਼ਹੂਰ ਕਾਮੀ ਰੀਤਾ ਸ਼ੇਰਪਾ ਨੇ ਇਕ ਨਵਾਂ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਉਸ ਨੇ 30ਵੀਂ ਵਾਰ ਮਾਊਂਟ ਐਵਰੈਸਟ ‘ਤੇ ਚੜ੍ਹ ਕੇ ਆਪਣਾ ਹੀ ਪਿਛਲਾ ਰਿਕਾਰਡ ਤੋੜਿਆ। ਨੇਪਾਲ ਦੇ ਅਨੁਭਵੀ ਪਰਬਤਾਰੋਹੀ ਕਾਮੀ ਰੀਤਾ ਸ਼ੇਰਪਾ ਨੇ ਐਤਵਾਰ 12 ਮਈ ਨੂੰ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ‘ਤੇ 29ਵੀਂ ਵਾਰ ਚੜ੍ਹ ਕੇ ਇਤਿਹਾਸ ਰਚ ਦਿੱਤਾ। ਇਸ ਸਮੇਂ ਦੌਰਾਨ ਉਸਨੇ ਸਭ ਤੋਂ ਵੱਧ ਵਾਰ ਮਾਊਂਟ ਐਵਰੈਸਟ ‘ਤੇ ਚੜ੍ਹਨ ਦਾ ਆਪਣਾ ਹੀ ਰਿਕਾਰਡ ਤੋੜਿਆ।

ਹੁਣ ਬੁੱਧਵਾਰ ਨੂੰ ਉਸ ਨੇ 29ਵੀਂ ਵਾਰ ਆਪਣਾ ਰਿਕਾਰਡ ਤੋੜ ਕੇ ਨਵਾਂ ਰਿਕਾਰਡ ਬਣਾਇਆ ਹੈ। 22 ਮਈ ਨੂੰ 54 ਸਾਲਾ ਸ਼ੇਰਪਾ ਨੇ 30ਵੀਂ ਵਾਰ ਮਾਊਂਟ ਐਵਰੈਸਟ ‘ਤੇ ਚੜ੍ਹਾਈ ਕੀਤੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਨੇਪਾਲ ਸਰਕਾਰ ਦੇ ਇਕ ਅਧਿਕਾਰੀ ਨੇ ਵਧਾਈ ਦਿੱਤੀ। ਉਹ ਇਸੇ ਮਹੀਨੇ ਦੋ ਵਾਰ ਮਾਊਂਟ ਐਵਰੈਸਟ ‘ਤੇ ਚੜ੍ਹ ਚੁੱਕਾ ਹੈ। ਤੁਹਾਨੂੰ ਦੱਸ ਦੇਈਏ ਕਿ ਮਾਊਂਟ ਐਵਰੈਸਟ ‘ਤੇ ਚੜ੍ਹਾਈ ਦਾ ਸੀਜ਼ਨ ਹੁਣੇ ਸ਼ੁਰੂ ਹੋਇਆ ਹੈ।

ਇਹ ਵੀ ਪੜ੍ਹੋ : ਜਾਰਜੀਆ ‘ਚ ਭਾਰਤੀ ਮੂਲ ਦੇ 3 ਵਿਦਿਆਰਥੀਆਂ ਨਾਲ ਵਾਪਰਿਆ ਭਾਣਾ, ਕਾਰ ਹਾ.ਦਸੇ ‘ਚ ਗਈ ਜਾ.ਨ

54 ਸਾਲਾ ਸ਼ੇਰਪਾ ਨੇ ਪਿਛਲੇ ਬਸੰਤ ਵਿੱਚ ਇੱਕ ਹਫ਼ਤੇ ਵਿੱਚ ਦੋ ਵਾਰ 8,848.86 ਮੀਟਰ ਦੀ ਚੋਟੀ ‘ਤੇ ਚੜ੍ਹਾਈ ਕੀਤੀ ਸੀ। ਜੋ ਕਿ ਉਸ ਦੀ ਐਵਰੈਸਟ ਦੀ 28ਵੀਂ ਚੜ੍ਹਾਈ ਸੀ। ਕਾਮੀ ਰੀਤਾ ਉਹ ਪਰਬਤਾਰੋਹੀ ਹੈ ਜਿਸ ਨੇ ਸਾਗਰਮਾਥਾ ਦੀ ਸਭ ਤੋਂ ਉੱਚੀ ਚੋਟੀ ਦੇ 71 ਸਾਲਾਂ ਦੇ ਲੰਬੇ ਇਤਿਹਾਸ ਵਿੱਚ ਦੁਨੀਆ ਦੀ ਸਭ ਤੋਂ ਉੱਚੀ ਚੋਟੀ ‘ਤੇ ਸਭ ਤੋਂ ਵੱਧ ਵਾਰ ਚੜ੍ਹਨ ਦਾ ਰਿਕਾਰਡ ਬਣਾਇਆ ਹੈ। ਉਸਨੇ ਪਹਿਲੀ ਵਾਰ 1994 ਵਿੱਚ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਨੂੰ ਫਤਹਿ ਕੀਤਾ ਸੀ। ਇਸ ਤੋਂ ਬਾਅਦ ਉਸ ਨੇ ਹਰ ਸਾਲ ਸਫ਼ਲ ਚੜ੍ਹਾਈ ਕੀਤੀ।

ਵੀਡੀਓ ਲਈ ਕਲਿੱਕ ਕਰੋ -:

“ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post ਪਰਬਤਾਰੋਹੀ ਸ਼ੇਰਪਾ ਨੇ ਤੋੜਿਆ ਆਪਣਾ ਹੀ ਰਿਕਾਰਡ, 30ਵੀਂ ਵਾਰ ਮਾਊਂਟ ਐਵਰੈਸਟ ਦੀ ਕੀਤੀ ਚੜ੍ਹਾਈ appeared first on Daily Post Punjabi.

29ਵੀਂ ਵਾਰ ਫਤਿਹ ਕੀਤਾ ਮਾਊਂਟ ਐਵਰੇਸਟ, ਕਾਮੀ ਰੀਤਾ ਸ਼ੇਰਪਾ ਨੇ ਆਪਣਾ ਹੀ ਰਿਕਾਰਡ ਤੋੜ ਰਚਿਆ ਇਤਿਹਾਸ
ਨੇਪਾਲ ਦੇ ਮਸ਼ਹੂਰ ਪਰਬਤਰੋਹੀ ਕਾਮੀ ਰੀਤਾ ਸ਼ੇਰਪਾ ਨੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੇਸਟ ‘ਤੇ 29ਵੀਂ ਵਾਰ ਚੜ੍ਹਾਈ ਕੀਤੀ। ਇਸ ਤਰ੍ਹਾਂ ਉਨ੍ਹਾਂ ਨੇ ਐਵਰੇਸਟ ‘ਤੇ ਸਭ ਤੋਂ ਵੱਧ ਵਾਰ ਚੜ੍ਹਨ ਦਾ ਆਪਣਾ ਹੀ ਰਿਕਾਰਡ ਤੋੜ ਕੇ ਇਤਿਹਾਸ ਰਚ ਦਿੱਤਾ।

ਸੈਰ-ਸਪਾਟਾ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਸੈਰ-ਸਪਾਟਾ ਵਿਭਾਗ ਦੇ ਨਿਰਦੇਸ਼ਕ ਰਾਕੇਸ਼ ਗੁਰੰਗ ਮੁਤਾਬਕ ਤਜਰਬੇਕਾਰ ਪਰਬਤਾਰੋਹੀ ਸ਼ੇਰਪਾ (54) ਐਤਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 7.25 ਵਜੇ 8,849 ਮੀਟਰ ਉੱਚੀ ਚੋਟੀ ‘ਤੇ ਪਹੁੰਚੇ। ਨੇਪਾਲ ਦੇ ‘ਸੇਵਨ ਸਮਿਟ ਟ੍ਰੇਕਸ’ ਨੇ ਇਸ ਪਰਬਤਾਰੋਹੀ ਪ੍ਰੋਗਰਾਮ ਦਾ ਆਯੋਜਨ ਕੀਤਾ ਸੀ ਤੇ ਇਸ ਵਿਚ 20 ਪਰਬਤਰੋਹੀ ਸ਼ਾਮਲ ਹੋਏ ਸਨ। ਨੇਪਾਲ ਦੇ 13 ਪਰਬਤਰੋਹੀਆਂ ਤੋਂ ਇਲਾਵਾ ਬਾਕੀ ਅਮਰੀਕਾ, ਕੈਨੇਡਾ ਤੇ ਕਜ਼ਾਕਿਸਤਾਨ ਦੇ ਸਨ।

‘ਸੇਵਨ ਸਮਿਟ ਟ੍ਰੈਕਸ’ ਦੇ ਸੀਨੀਅਰ ਪਰਬਤੀ ਗਾਈਡ ਕਾਮੀ ਦਾ ਜਨਮ 17 ਜਨਵਰੀ 1970 ਨੂੰ ਹੋਇਆ ਸੀ। ਉੁਨ੍ਹਾਂ ਦੇ ਪਿਤਾ 1950 ਵਿਚ ਐਵਰੇਸਟ ਨੂੰ ਵਿਦੇਸ਼ੀ ਪਰਬਤਰੋਹੀਆਂ ਲਈ ਖੋਲ੍ਹੇ ਜਾਣ ਦੇ ਬਾਅਦ ਪਹਿਲੇ ਪੇਸ਼ੇਵਰ ਸ਼ੇਰਪਾ ਗਾਈਡਾਂ ਵਿਚੋਂ ਇਕ ਸਨ। ਉਨ੍ਹਾਂ ਦੇ ਭਰਾ ਲਕਪਾ ਰੀਟਾ ਵੀ ਇਕ ਗਾਈਡ ਹਨ ਜਿਨ੍ਹਾਂ ਨੇ 17 ਵਾਰ ਐਵਰੇਸਟ ‘ਤੇ ਚੜ੍ਹਾਈ ਕੀਤੀ ਹੈ। ਕਾਮੀ ਨੇ ਸਭ ਤੋਂ ਪਹਿਲਾਂ 1992 ਵਿਚ ਮਾਊਂਟ ਐਵਰੇਸਟ ਦੀ ਚੜ੍ਹਾਈ ਕੀਤੀ ਸੀ। ਉਦੋਂ ਉੁਹ ਇਕ ਸਹਾਇਕ ਵਜੋਂ ਸ਼ਾਮਲ ਹੋਏ ਸਨ।

ਇਹ ਵੀ ਪੜ੍ਹੋ : ਵਿਜੀਲੈਂਸ ਨੇ ਦਬੋਚਿਆ ਪਟਵਾਰੀ ਦਾ ਸਾਥੀ, ਜ਼ਮੀਨ ਦੇ ਇੰਤਕਾਲ ਬਦਲੇ ਲਈ ਸੀ 3,000 ਰੁ. ਦੀ ਰਿਸ਼ਵਤ

2017 ਵਿਚ ਕਾਮੀ ਰੀਤਾ 21 ਵਾਰ ਮਾਊਂਟ ਐਵਰੇਸਟ ਦੇ ਸਿਖਰ ‘ਤੇ ਪਹੁੰਚਣ ਵਾਲੇ ਤੀਜੇ ਵਿਅਕਤੀ ਸਨ। ਉਨ੍ਹਾਂ ਨੇ ਇਹ ਰਿਕਾਰਡ ਅਪਾ ਸ਼ੇਰਪਾ ਤੇ ਫੁਰਬਾ ਤਾਸ਼ੀ ਸ਼ੇਰਪਾ ਦੇ ਨਾਲ ਸਾਂਝਾ ਕੀਤਾ। ਅਪਾ ਸ਼ੇਰਪਾ ਤੇ ਤਾਸ਼ੀ ਸ਼ੇਰਪਾ ਬਾਅਦ ਵਿਚ ਰਿਟਾਇਰ ਹੋ ਗਏ।

16 ਮਈ 2018 ਨੂੰ 48 ਸਾਲ ਦੀ ਉਮਰ ਵਿਚ ਕਾਮੀ ਰੀਤਾ 22 ਵਾਰ ਮਾਊਂਟ ਐਵਰੇਸਟ ‘ਤੇ ਚੜ੍ਹਨ ਵਾਲੇ ਦੁਨੀਆ ਦੇ ਪਹਿਲੇ ਵਿਅਕਤੀ ਬਣ ਗਏ। ਕਾਮੀ ਰੀਤਾ ਕੁੱਲ ਮਿਲਾ ਕੇ 38 ਵਾਰ 8000 ਮੀਟਰ ਤੋਂ ਉੱਚੇ ਪਰਬਤ ਚੋਟੀਆਂ ਨੂੰ ਫਤਿਹ ਕਰ ਚੁੱਕੇ ਹਨ। ਇਨ੍ਹਾਂ ਵਿਚ ਐਵਰੇਸਟ (29), ਚੋ-ਓਯੂ 8 ਵਾਰ (2001, 2004, 2006, 2009, 2011, 2013, 2014 ਤੇ 2016), ਲਹੋਤਸੇ ਇਕ ਵਾਰ (2011) ਤੇ ਕੇ2 ਇਕ ਵਾਰ (2014) ਸ਼ਾਮਲ ਹਨ।

ਵੀਡੀਓ ਲਈ ਕਲਿੱਕ ਕਰੋ -:

“ਜਦੋਂ Shinda Grewal ਨੇ ਮਾਰਿਆ ਪਿਓ Gippy Grewal ਕੋਲ ਝੂਠ,ਸੁਣੋ ਕਿਹੜੀ ਗੱਲ ‘ਤੇ ਪੁੱਤ ਨੂੰ ਝਿੜਕਦੇ ਨੇ ਗਿੱਪੀ

The post 29ਵੀਂ ਵਾਰ ਫਤਿਹ ਕੀਤਾ ਮਾਊਂਟ ਐਵਰੇਸਟ,  ਕਾਮੀ ਰੀਤਾ ਸ਼ੇਰਪਾ  ਨੇ ਆਪਣਾ ਹੀ ਰਿਕਾਰਡ ਤੋੜ ਰਚਿਆ ਇਤਿਹਾਸ appeared first on Daily Post Punjabi.

ਜਮਸ਼ੇਦਪੁਰ ਦੀ ਧੀ ਅਸਮਿਤਾ ਦੋਰਜੀ ਨੇ ਫਤਿਹ ਕੀਤਾ ਐਵਰੈਸਟ, ਵਧਾਇਆ ਝਾਰਖੰਡ ਦਾ ਮਾਣ
ਟਾਟਾ ਸਟੀਲ ਐਡਵੈਂਚਰ ਫਾਊਂਡੇਸ਼ਨ ਦੀ ਸੀਨੀਅਰ ਇੰਸਟਰਕਟਰ ਅਸਮਿਤਾ ਦੋਰਜੀ ਨੇ ਇਤਿਹਾਸ ਲਿਖਦੇ ਹੋਏ ਮੰਗਲਵਾਰ ਨੂੰ ਐਵਰੈਸਟ (29,002 ਫੁੱਟ) ਫਤਿਹ ਕਰ ਲਈ ਹੈ। ਅਸਮਿਤਾ ਦੋਰਜੀ ਨੇ ਮੰਗਲਵਾਰ ਦੀ ਸਵੇਰ 8.20 ਵਜੇ ਆਪਣੇ ਸ਼ੇਰਪਾ ਲਖਪਾਨੁਰੂ ਦੇ ਨਾਲ ਐਵਰੈਸਟ ਫਤਿਹ ਕੀਤੀ । ਉਨ੍ਹਾਂ ਨੇ ਐਵਰੈਸਟ ਦੀ ਚੋਟੀ ’ਤੇ ਪਹੁੰਚ ਕੇ ਭਾਰਤੀ ਤਿਰੰਗਾ ਤੇ ਟਾਟਾ ਸਟੀਲ ਦਾ ਝੰਡਾ ਫਹਿਰਾਇਆ।

Jamshedpur daughter Asmita dorjee

ਅਸਮਿਤਾ 6 ਅਪ੍ਰੈਲ ਨੂੰ ਦਿੱਲੀ ਤੋਂ ਕਾਠਮਾਂਡੂ ਪਹੁੰਚੀ ਸੀ। ਉਥੋਂ ਉਨ੍ਹਾਂ ਨੇ 14 ਅਪ੍ਰੈਲ ਨੂੰ ਐਵਰੈਸਟ ਦੀ ਮੁਸ਼ਕਲ ਯਾਤਰਾ ਸ਼ੁਰੂ ਕੀਤੀ ਸੀ । ਬੇਸ ਕੈਂਪ ਪਹੁੰਚਣ ਤੋਂ ਬਾਅਦ ਉਨ੍ਹਾਂ ਨੇ ਰੋਟੇਸ਼ਨ ਪ੍ਰਕਿਰਿਆ ਪੂਰੀ ਕੀਤੀ । ਇਸ ਤੋਂ ਬਾਅਦ 18 ਮਈ ਨੂੰ ਉਹ ਕੈਂਪ-3 ਲਈ ਨਿਕਲੀ । 22 ਮਈ ਨੂੰ ਉਸ ਨੇ ਕੈਂਪ-4 ਤੋਂ ਐਵਰੈਸਟ ਦੀ ਚੜਾਈ ਦੀ ਸ਼ੁਰੂਆਤ ਰਾਤ ਲਗਭਗ 10 ਵਜੇ ਦੇ ਕਰੀਬ ਸ਼ੁਰੂ ਕੀਤੀ ਅਤੇ ਸਵੇਰੇ 8.20 ਵਜੇ ਉਨ੍ਹਾਂ ਨੇ ਸਫਲਤਾਪੂਰਵਕ ਆਪਣੀ ਯਾਤਰਾ ਪੂਰੀ ਕੀਤੀ । ਪਿਛਲੇ ਸਾਲ ਅਸਮਿਤਾ ਬਿਨ੍ਹਾਂ ਆਕਸੀਜਨ ਸਪਲੀਮੈਂਟ ਦੇ ਐਵਰੈਸਟ ਅਭਿਆਨ ’ਤੇ ਗਈ ਸੀ, ਪਰ ਸਿਰਫ 100 ਮੀਟਰ ਪਹਿਲਾ ਉਹ ਬੇਹੋਸ਼ ਹੋ ਕੇ ਥੱਲੇ ਡਿੱਗ ਗਈ ਸੀ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post ਜਮਸ਼ੇਦਪੁਰ ਦੀ ਧੀ ਅਸਮਿਤਾ ਦੋਰਜੀ ਨੇ ਫਤਿਹ ਕੀਤਾ ਐਵਰੈਸਟ, ਵਧਾਇਆ ਝਾਰਖੰਡ ਦਾ ਮਾਣ appeared first on Daily Post Punjabi.

ਮਾਊਂਟ ਐਵਰੇਸਟ ‘ਤੇ ਤਿਰੰਗਾ ਲਹਿਰਾਉਣ ਵਾਲੀ ਪਹਿਲੀ ਭਾਰਤੀ ਬਣੀ ਬਲਜੀਤ ਕੌਰ, ਸੁਖਬੀਰ ਨੇ ਦਿੱਤੀ ਵਧਾਈ
Baljeet kaur mount everest: ਹਿਮਾਚਲ ਪ੍ਰਦੇਸ਼ ਦੇ ਸੋਲਨ ਦੇ ਪਿੰਡ ਮਮਲੀਗ ਦੀ ਧੀ ਬਲਜੀਤ ਕੌਰ ਨੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ‘ਤੇ ਤਿਰੰਗਾ ਲਹਿਰਾਇਆ ਹੈ। ਇਸ ਤੇ ਸੁਖਬੀਰ ਬਾਦਲ ਨੇ ਮਾਊਂਟ ਐਵਰੇਸਟ ‘ਤੇ ਤਿਰੰਗਾ ਲਹਿਰਾਉਣ ਵਾਲੀ ਪਹਿਲੀ ਭਾਰਤੀ ਬਣਨ ਤੇ ਵਧਾਈ ਦਿੱਤੀ। ਬਲਜੀਤ ਨੇ ਸ਼ਨੀਵਾਰ 21 ਮਈ ਨੂੰ ਸਵੇਰੇ 4.30 ਵਜੇ ਐਵਰੈਸਟ ‘ਤੇ ਪਹੁੰਚ ਕੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਤੇ ਤਿਰੰਗਾ ਲਹਿਰਾਇਆ ਹੈ।

ਦੱਸ ਦੇਈਏ ਕਿ 27 ਸਾਲਾ ਬਲਜੀਤ ਕੌਰ ਨੇ ਹਿਮਾਲਿਆ ਦੀਆਂ ਕਈ ਚੋਟੀਆਂ ਨੂੰ ਫਤਹਿ ਕੀਤਾ ਹੈ। ਉਹ ਪਹਿਲੀ ਮਹਿਲਾ ਭਾਰਤੀ ਪਰਬਤਾਰੋਹੀ ਹੈ ਜਿਸ ਨੇ 24 ਦਿਨਾਂ ਵਿੱਚ 8,000 ਮੀਟਰ ਤੋਂ ਉੱਪਰ ਦੀਆਂ ਚਾਰ ਪਹਾੜੀ ਚੋਟੀਆਂ ਨੂੰ ਫਤਹਿ ਕਰਨ ਦਾ ਰਿਕਾਰਡ ਬਣਾਇਆ ਹੈ। ਬਲਜੀਤ ਕੌਰ ਨੇ ਦੱਸਿਆ ਕਿ ਉਹ ਹੁਣੇ ਹੀ ਬੇਸ ਕੈਂਪ ਪਹੁੰਚੀ ਹੈ ਅਤੇ ਅਗਲੇ ਮਹੀਨੇ ਆਪਣੇ ਘਰ ਵਾਪਸ ਆ ਜਾਵੇਗੀ।

ਦੱਸ ਦੇਈਏ ਕਿ ਸਾਲ 2016 ਵਿੱਚ ਬਲਜੀਤ ਕੌਰ ਵੀ ਮਾਊਂਟ ਐਵਰੈਸਟ ਮਿਸ਼ਨ ਵਿੱਚ ਸ਼ਾਮਲ ਹੋਈ ਸੀ ਪਰ ਬਲਜੀਤ ਨੂੰ ਆਕਸੀਜਨ ਮਾਸਕ ਦੀ ਖਰਾਬੀ ਕਾਰਨ ਵਾਪਸ ਪਰਤਣਾ ਪਿਆ ਸੀ। ਉਸ ਸਮੇਂ ਦੌਰਾਨ 8848.86 ਮੀਟਰ ਉੱਚੀ ਮਾਊਂਟ ਐਵਰੈਸਟ ਨੂੰ ਪੂਰਾ ਕਰਨ ਲਈ ਸਿਰਫ 300 ਮੀਟਰ ਬਾਕੀ ਬਚੇ ਸਨ ਪਰ ਬਲਜੀਤ ਕੌਰ ਨੇ ਫਿਰ ਵੀ ਆਪਣਾ ਹੌਂਸਲਾ ਨਹੀਂ ਛੱਡਿਆ। ਦੱਸ ਦੇਈਏ ਕਿ ਬਲਜੀਤ ਕੌਰ 17 ਮਈ 2022 ਨੂੰ ਰਾਤ 10 ਵਜੇ ਟੀਮ ਨਾਲ ਮਾਊਂਟ ਐਵਰੈਸਟ ਦੀ ਚੜ੍ਹਾਈ ਲਈ ਰਵਾਨਾ ਹੋਈ ਸੀ। ਉਸ ਨੇ ਪੰਜ ਦਿਨਾਂ ਦੀ ਸਖ਼ਤ ਮਿਹਨਤ ਅਤੇ ਸੰਘਰਸ਼ ਤੋਂ ਬਾਅਦ ਇਹ ਮੁਕਾਮ ਹਾਸਲ ਕੀਤਾ। ਦੱਸ ਦੇਈਏ ਕਿ ਬਲਜੀਤ ਕੌਰ ਹਿਮਾਚਲ ਦੇ ਸੋਲਨ ਜ਼ਿਲ੍ਹੇ ਦੇ ਕੁਨਿਹਾਰ ਦੀ ਰਹਿਣ ਵਾਲੀ ਹੈ।

The post ਮਾਊਂਟ ਐਵਰੇਸਟ ‘ਤੇ ਤਿਰੰਗਾ ਲਹਿਰਾਉਣ ਵਾਲੀ ਪਹਿਲੀ ਭਾਰਤੀ ਬਣੀ ਬਲਜੀਤ ਕੌਰ, ਸੁਖਬੀਰ ਨੇ ਦਿੱਤੀ ਵਧਾਈ appeared first on Daily Post Punjabi.

ਦੁਨੀਆ ਦੀ ਸਭ ਤੋਂ ਉੱਚੀ ਚੋਟੀ ‘ਤੇ ਪੁਹੰਚਿਆ ਕੋਰੋਨਾ, ਮਾਊਂਟ ਐਵਰੇਸਟ ‘ਤੇ ਸਾਹਮਣੇ ਆਇਆ ਕੋਰੋਨਾ ਦਾ ਪਹਿਲਾ ਮਾਮਲਾ
Coronavirus reaches Mount Everest: ਕੋਰੋਨਾ ਵਾਇਰਸ ਨੂੰ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ । ਹੁਣ ਤੱਕ ਇਸ ਮਹਾਂਮਾਰੀ ਨੇ ਕਰੋੜਾਂ ਲੋਕਾਂ ਦੀ ਜਾਨ ਲੈ ਲਈ ਹੈ। ਪਰ ਇਸਦੇ ਪ੍ਰਕੋਪ ਕਾਰਨ ਹੁਣ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਵੀ ਹੁਣ ਅਛੂਤੀ ਨਹੀਂ ਰਹੀ ਹੈ। ਕੋਰੋਨਾ ਦੀ ਲਾਗ ਦਾ ਪ੍ਰਕੋਪ ਹੁਣ ਦੁਨੀਆ ਦੇ ਸਭ ਤੋਂ ਉੱਚੇ ਸਥਾਨ ਐਵਰੇਸਟ ਦੀ ਚੋਟੀ ‘ਤੇ ਵੀ ਪਹੁੰਚ ਗਿਆ ਹੈ। ਇੱਥੇ ਮਾਊਂਟ ਐਵਰੈਸਟ ਦੇ ਬੇਸ ਕੈਂਪ ਵਿੱਚ ਰਹਿ ਰਹੇ ਇੱਕ ਮਾਉਂਟੇਨਰ ਦੇ ਪਾਜ਼ੀਟਿਵ ਹੋਣ ਦੀ ਖ਼ਬਰ ਸਾਹਮਣੇ ਆਈ ਹੈ । ਜਿਸ ਤੋਂ ਬਾਅਦ ਉਸ ਨੂੰ ਹੈਲੀਕਾਪਟਰ ਰਾਹੀਂ ਕਾਠਮੰਡੂ ਦੇ ਇੱਕ ਹਸਪਤਾਲ ਵਿੱਚ ਲੈ ਜਾਇਆ ਗਿਆ ਹੈ ।

Coronavirus reaches Mount Everest

ਇਸ ਸਬੰਧੀ ਮਾਉਂਟੇਨਰ ਆਰਲੈਂਡ ਨੇਸਟ ਨੇ ਸ਼ੁੱਕਰਵਾਰ ਨੂੰ ਮੀਡੀਆ ਏਜੰਸੀ ਨੂੰ ਦੱਸਿਆ ਕਿ ਬੀਤੀ 15 ਅਪ੍ਰੈਲ ਨੂੰ ਉਸ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ । ਉਸ ਤੋਂ ਬਾਅਦ ਵੀਰਵਾਰ ਨੂੰ ਹੋਈ ਜਾਂਚ ਵਿੱਚ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ ਉਹ ਹੁਣ ਨੇਪਾਲ ਵਿੱਚ ਇੱਕ ਸਥਾਨਕ ਪਰਿਵਾਰ ਦੇ ਨਾਲ ਰਹਿ ਰਹੇ ਹਨ।

ਇਸ ਮਾਮਲੇ ਵਿੱਚ ਇੱਕ ਗਾਈਡ ਆਸਟਰੀਅਨ ਲੁਕਾਸ ਫਰਨਬੈਸ਼ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਭ ਦੀ ਜਾਂਚ ਕਰ ਤੱਤਕਾਲ ਸਾਵਧਾਨੀ ਉਪਾਅ ਨਾ ਕੀਤੇ ਗਏ ਤਾਂ ਬੇਸ ਕੈਂਪ ਵਿੱਚ ਮੌਜੂਦ ਹਜ਼ਾਰਾਂ ਮਾਉਂਟੇਨਰਾਂ, ਗਾਈਡ, ਸਹਾਇਕਾਂ ਵਿੱਚ ਕੋਰੋਨਾ ਸੰਕ੍ਰਮਣ ਫੈਲ ਸਕਦਾ ਹੈ । ਉਨ੍ਹਾਂ ਕਿਹਾ ਕਿ ਸੰਕ੍ਰਮਣ ਫੈਲਣ ਨਾਲ ਵਾਤਾਵਰਨ ਦੇ ਸਭ ਤੋਂ ਵਧੀਆ ਸਮੇਂ ਮਈ ਤੋਂ ਪਹਿਲਾਂ ਹੀ ਇਸਨੂੰ ਖਤਮ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ, “ਮੌਜੂਦਾ ਸਮੇਂ ਲਈ ਸਾਨੂੰ ਐਮਰਜੈਂਸੀ ਵਿੱਚ ਬੇਸ ਕੈਂਪ ਵਿੱਚ ਵੱਡੇ ਪੱਧਰ ‘ਤੇ ਜਾਂਚ ਕਰਨੀ ਚਾਹੀਦੀ ਹੈ, ਹਰ ਕਿਸੇ ਦੀ ਜਾਂਚ ਹੋਣੀ ਚਾਹੀਦੀ ਹੈ, ਸਾਰੀਆਂ ਟੀਮਾਂ ਨੂੰ ਵੱਖ-ਵੱਖ ਰੱਖਿਆ ਜਾਣਾ ਚਾਹੀਦਾ ਹੈ, ਉਨ੍ਹਾਂ ਵਿਚਕਾਰ ਕੋਈ ਸੰਪਰਕ ਨਹੀਂ ਹੋਣਾ ਚਾਹੀਦਾ।”

ਇਹ ਵੀ ਦੇਖੋ: ਸੁਦੇਸ਼ ਕੁਮਾਰੀ ਦੀ ਭਤੀਜੀ ਦੀਵਾਨੀ ਐ ‘ਅਫ਼ਸਾਨਾ’ ਦੀ, ਪਿਓ ਦੀ ਆਖਰੀ ਇੱਛਾ ਪੁਗਾਉਣ ਲਈ ਮਾਂ ਮਾਂਜਦੀ ਐ ਭਾਂਡੇ !

The post ਦੁਨੀਆ ਦੀ ਸਭ ਤੋਂ ਉੱਚੀ ਚੋਟੀ ‘ਤੇ ਪੁਹੰਚਿਆ ਕੋਰੋਨਾ, ਮਾਊਂਟ ਐਵਰੇਸਟ ‘ਤੇ ਸਾਹਮਣੇ ਆਇਆ ਕੋਰੋਨਾ ਦਾ ਪਹਿਲਾ ਮਾਮਲਾ appeared first on Daily Post Punjabi.