movie coolie Archives - Daily Post Punjabi

ਗਲਤੀ ਨਾਲ ਅਮਿਤਾਭ ਦੇ ਜਦੋਂ ਵੱਜੀ ਸੀ ਸੱਟ ਤਾਂ ਖੋਹ ਲਏ ਗਏ ਮੇਰੇ ਤੋਂ ਕਈ ਪ੍ਰੋਜੈਕਟ,ਪੁਨੀਤ ਨੇ ਬਿਆਨ ਕੀਤਾ ਦਰਦ
puneet accidentally injuring amitabh:ਸਾਲ 1983  ਵਿੱਚ ਆਈ ਅਮਿਤਾਭ ਬੱਚਨ ਦੀ ਫਿਲਮ ਕੁਲੀ ਦੇ ਬਾਰੇ ਵਿੱਚ ਕੌਣ ਨਹੀਂ ਜਾਣਦਾ।ਇਸ ਫਿਲਮ ਦੇ ਚਰਚੇ ਇਸਦੇ ਸੈੱਟ ਤੇ ਹੋਏ ਹਾਦਸੇ ਦੇ ਕਾਰਨ ਤੋਂ ਕਾਫੀ ਹੋਏ ਸਨ।ਜੋ ਅੱਜ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਜਦੋਂ ਵੀ ਅਮਿਤਾਭ ਬੱਚਨ ਦੇ ਮੁਸ਼ਕਿਲਾਂ ਦੀ ਗੱਲ ਹੁੰਦੀ ਹੈ।ਕੁਲੀ ਦੇ ਸੈੱਟ ਤੇ ਲੱਗੀ ਸੱਟ ਸਾਰਿਆਂ ਨੂੰ ਯਾਦ ਆਉਂਦੀ ਹੈ।ਇਸ ਸੱਟ ਦੇ ਜਿੰਮੇਵਾਰ ਸਨ ਅਦਾਕਾਰ ਪੁਨੀਤ ਇੱਸਰ ਹਾਲਾਂਕਿ ਇਹ ਕੇਵਲ ਗਲਤੀ ਸੀ ਪਰ ਇਸਦਾ ਖਾਮਿਆਜਾ ਪੁਨੀਤ ਨੂੰ ਜਰੂਰ ਭੁਗਤਣਾ ਪਿਆ ਸੀ।

ਅਦਾਕਾਰ ਪੁਨੀਤ ਇੱਸਰ ਨੇ ਇਸ ਬਾਰੇ ਵਿੱਚ ਇੱਕ ਸ਼ੋਅ ਵਿੱਚ ਕਈ ਖੁਲਾਸੇ ਕੀਤੇ।ਉਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਇਸ ਹਾਦਸੇ ਤੋਂ ਬਾਅਦ ਉਨ੍ਹਾਂ ਨੂੰ ਕਰੀਬ 7-8 ਫਿਲਮਾਂ ਤੋਂ ਹੱਥ ਧੌਣਾ ਪਿਆ ਸੀ।ਭਲੇ ਹੀ ਪੁਨੀਤ ਤੋਂ ਅਮਿਤਾਭ ਬੱਚਨ ਨੂੰ ਕਾਫੀ ਗੰਭੀਰ ਸੱਟ ਲੱਗੀ ਸੀ ਪਰ ਫਿਰ ਵੀ ਮਹਾਨਾਇਕ ਨੇ ਉਨ੍ਹਾਂ ਨਾਲ ਚੰਗੀ ਤਰ੍ਹਾਂ ਮੁਲਾਕਾਤ ਕੀਤੀ ਅਤੇ ਦੁਨੀਆ ਨੂੰ ਦੱਸਿਆ ਕਿ ਦੋਵੇਂ ਅਦਾਕਾਰਾਂ ਦੇ ਵਿੱਚ ਸਭ ਕੁੱਝ ਸਹੀ ਚਲ ਰਿਹਾ ਹੈ। ਪੁਨੀਤ ਇੱਸਰ ਨੇ ਕਿਹਾ ਕਿ ਮਿਸਟਰ ਅਮਿਤਾਭ ਬੱਚਨ ਦੇ ਨਾਲ ਮੇਰਾ ਸਾਹਮਣੇ ਕਾਫੀ ਮੰਧਭਾਗਾ ਰਿਹਾ ।ਮੈਨੂੰ ਯਾਦ ਹੈ ਕਿ ਜਦੋਂ ਅਸੀਂ ਕੁਲੀ ਦੀ ਸ਼ੂਟਿੰਗ ਕਰ ਰਹੇ ਸੀ, ਸਾਨੂੰਂ ਇੱਕ ਐਕਸ਼ਨ ਸੀਕਵੈਂਸ ਕਰਨਾ ਸੀ ਫਾਈਨਲ ਟੇਕ ਵਿੱਚ ਸਾਡੀ ਟਾਈਮਿੰਗ ਨਹੀਂ ਮੈਚ ਹੋਈ ਅਤੇ ਮੈਂ ਗਲਤੀ ਨਾਲ ਮਿਸਟਰ ਬੱਚਨ ਨੂੰ ਸੱਟ ਦੇ ਦਿੱਤੀ।

26 ਜੁਲਾਈ 1982 ਨੂੰ ਡਾਇਰੈਕਟਰ ਮਨਮੋਹਨ ਦੇਸਾਈ ਦੀ ਫਿਲਮ ਕੁਲੀ ਦੇ ਇੱਕ ਐਕਸ਼ਨ ਸੀਕੁਵੈਂਸ ਦੀ ਸ਼ੂਟਿੰਗ ਬੇਂਗਲੁਰੂ ਹੋ ਰਹੀ ਸੀ। ਇਸ ਸੀਕਵੈਸ ਵਿੱਚ ਪੁਨੀਤ ਇੱਸਰ ਨੂੰ ਅਮਿਤਾਭ ਬੱਚਨ ਨੂੰ ਮਾਰਨ ਦਾ ਨਾਟਕ ਕਰਨਾ ਸੀ ਜਿਸ ਤੋਂ ਬਾਅਦ ਬਿੱਗ ਬੀ ਨੂੰ ਆਇਰਨ ਟੇਬਲ ਤੇ ਕੋਲ ਡਿੱਗਣਾ ਸੀ। ਹਾਲਾਂਕਿ ਇਸ ਸ਼ਾਟ ਦੀ ਟਾਈਮਿੰਗ ਵਿੱਚ ਗੜਬੜ ਹੋਣ ਦੇ ਕਾਰਨ ਤੋਂ ਅਮਿਤਾਭ ਦੇ ਪੇਟ ਦੇ ਹਿੱਸੇ ਵਿੱਚ ਉਸ ਆਈਰਨ ਟੇਬਲ ਦਾ ਕੋਨਾ ਲੱਗ ਗਿਆ।ਜਿਸ ਤੋਂ ਬਾਅਦ ਉਨ੍ਹਾਂ ਨੂੰ ਕਾਫੀ ਗੰਭੀਰ ਸੱਟ ਲੱਗੀ ਅਤੇ ਬੱਚਨ ਨੇ ਕਈ ਮਹੀਨੇ ਹਸਪਤਾਲ ਵਿੱਚ ਬਤੀਤ ਕੀਤੇ।

ਇਸ ਹਾਦਸੇ ਤੋਂ ਬਾਅਦ ਜੋ ਹੋਇਆ ਉਸ ਨੂੰ ਯਾਦ ਕਰਦੇ ਹੋਏ ਪੁਨੀਤ ਇੱਸਰ ਨੇ ਦੱਸਿਆ ਕਿ ਉਹ ਬਹੁਤ ਹਮਦਰਦ ਹਨ  ਉਨ੍ਹਾਂ ਨੂੰ ਪਤਾ ਹੈ ਕਿ ਮੈਂ ਪਰੇਸ਼ਾਨ ਹਾਂ। ਜਦੋਂ ਮੈਂ ਹਸਪਤਾਲ ਵਿੱਚ ਮਿਲਣ ਗਿਆ ਤਾਂ ਉਨ੍ਹਾਂ ਨੇ ਬੇਹੱਦ ਨਿਮਰ ਅੰਦਾਜ਼ ਵਿੱਚ ਮੁਲਾਕਾਤ ਕੀਤੀ।ਉਨ੍ਹਾਂ ਨੇ ਮੈਨੂੰ ਕਿਹਾ ਕਿ ਉਹ ਜਾਣਦੇ ਹਨ ਕਿ ਮੈਨੂੰ ਕਿਵੇਂ ਦਾ ਮਹਿਸੂਸ ਹੋ ਰਿਹਾ ਹੈ ਕਿਉਂਕਿ ਮਿਸਟਰ ਬੱਚਨ ਅਤੇ ਵਿਨੋਦ ਖੰਨਾ ਦੇ ਨਾਲ ਵੀ ਕੁੱਝ ਅਜਿਹਾ ਹੀ ਹੋਇਆ ਸੀ ਜਦੋਂ ਮਿਸਟਰ ਬੱਚਨ ਨੇ ਗਲਤੀ ਨਾਲ ਵਿਨੋਦ ਜੀ ਨੂੰ ਸੱਟ ਦੇ ਦਿੱਤੀ ਸੀ ਅਤੇ ਉਨ੍ਹਾਂ ਦੇ ਮੱਥੇ ਤੇ ਅੱਠ ਟਾਂਕੇ ਲੱਗੇ ਸਨ।

ਇੱਸਾਰ ਸ਼ੁਰੂਆਤ ਵਿੱਚ ਬਿੱਗ ਬੀ ਦੀ ਹਾਲਤ ਦੇਖ ਹੈਰਾਨ ਰਹਿ ਗਏ ਸਨ । ਉਨ੍ਹਾਂ ਨੇ ਦੱਸਿਆ ਕਿ ਉਹ ਮਹਾਨ ਇਨਸਾਨ ਹਨ। ਉਨ੍ਹਾਂ ਨੇ ਮੈਨੂੰ ਦੇਖਿਆ ਤਾਂ ਮੇਰੇ ਮੋਢੇ ਤੇ ਹੱਥ ਰੱਖਿਆ ਅਤੇ ਮੇਰੇ ਨਾਲ ਗੇਟ ਤੱਕ ਆਏ ਤਾਂ ਕਿ ਸਾਰਿਆਂ ਨੂੰ ਦਿਖਾ ਸਕੇ ਕਿ ਸਾਡੇ ਵਿੱਚ ਸਭ ਠੀਕ ਹੈ, ਮੇਰੀ ਪਤਨੀ ਨੇ ਉਨ੍ਹਾਂ ਨੂੰ ਖੂਨ ਵੀ ਡੋਨੇਟ ਕੀਤਾ ਸੀ। ਹਾਲਾਂਕਿ ਬਿੱਗ ਬੀ ਨੂੰ ਸੱਟ ਲੱਗਣ ਦੇ ਕਾਰਨ ਤੋਂ ਪੁਨੀਤ ਨੂੰ ਕਾਫੀ ਬੁਰਾ ਸਮਾਂ ਦੇਖਣਾ ਪਿਆ । ਉਨ੍ਹਾਂ ਨੇ ਦੱਸਿਆ ਕਿ ਮੈਂ ਇਸ ਹਾਦਸੇ ਤੋਂ ਸੱਤ-ਅੱਠ ਫਿਲਮਾਂ ਖੋਹ ਦਿੱਤੀਆਂ ਸਨ।

The post ਗਲਤੀ ਨਾਲ ਅਮਿਤਾਭ ਦੇ ਜਦੋਂ ਵੱਜੀ ਸੀ ਸੱਟ ਤਾਂ ਖੋਹ ਲਏ ਗਏ ਮੇਰੇ ਤੋਂ ਕਈ ਪ੍ਰੋਜੈਕਟ,ਪੁਨੀਤ ਨੇ ਬਿਆਨ ਕੀਤਾ ਦਰਦ appeared first on Daily Post Punjabi.