Movie Jodi in Billboard Archives - Daily Post Punjabi

ਦਿਲਜੀਤ ਦੋਸਾਂਝ-ਨਿਮਰਤ ਖਹਿਰਾ ਦੀ ‘ਜੋੜੀ’ ਬਿਲਬੋਰਡ ਤੋਂ ਚਮਕੀ, ਫਿਲਮ ਦੇ ਹਾਲੀਵੁੱਡ ਤੱਕ ਹੋ ਰਹੇ ਚਰਚੇ
Movie Jodi Mentioned Billboard: ਦਿਲਜੀਤ ਦੋਸਾਂਝ ਕੈਲੀਫੋਰਨੀਆ ਦੇ ਕੋਚੈਲਾ ਮਿਊਜ਼ਿਕ ਫੈਸਟੀਵਲ ਤੋਂ ਬਾਅਦ ਗਲੋਬਲ ਸਟਾਰ ਬਣ ਗਏ ਹਨ। ਖਾਸ ਕਰਕੇ ਅਮਰੀਕਾ ‘ਚ ਦਿਲਜੀਤ ਨੇ ਦਿਲ ਜਿੱਤ ਲਏ ਹਨ। ਹੁਣ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਦੀ ‘ਜੋੜੀ’ ਅਮਰੀਕਾ ‘ਚ ਦਿਲ ਜਿੱਤ ਰਹੀ ਹੈ।

Movie Jodi Mentioned Billboard

ਦੱਸ ਦਈਏ ਕਿ ਦਿਲਜੀਤ-ਨਿਮਰਤ ਦੀ ਫਿਲਮ ਦੇ ਹਾਲੀਵੁੱਡ ਤੱਕ ਚਰਚੇ ਹੋ ਰਹੇ ਹਨ। ਅਮਰੀਕਾ ‘ਚ ‘ਜੋੜੀ’ ਦੇ ਸ਼ੋਅਜ਼ ਹਾਊਸਫੁੱਲ ਚੱਲ ਰਹੇ ਹਨ। ਦਿਲਜੀਤ-ਨਿਮਰਤ ਦੀ ਫਿਲਮ ਕਈ ਸਾਰੇ ਨਵੇਂ ਰਿਕਾਰਡ ਬਣਾ ਰਹੀ ਹੈ। ਇਸ ਵਿਚਾਲੇ ਹੁਣ ‘ਜੋੜੀ’ ਨੂੰ ਲੈਕੇ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਉਹ ਇਹ ਹੈ ਕਿ ਹਾਲ ਹੀ ‘ਚ ਬਿਲਬੋਰਡ ਦੀ ਅਧਿਕਾਰਤ ਵੈੱਬਸਾਈਟ ‘ਤੇ ਦਿਲਜੀਤ-ਨਿਮਰਤ ਦੀ ਫਿਲਮ ਦੀ ਖਬਰ ਪਬਲਿਸ਼ ਹੋਈ ਸੀ। ਇਹ ਪੰਜਾਬੀਆਂ ਤੇ ਪੰਜਾਬੀ ਇੰਡਸਟਰੀ ਦੇ ਲਈ ਬੇਹੱਦ ਮਾਣ ਵਾਲੀ ਗੱਲ ਹੈ। ਕਿਉਂਕਿ ਅੱਜ ਤੱਕ ਇਸ ਤਰ੍ਹਾਂ ਬਹੁਤ ਘੱਟ ਪੰਜਾਬੀ ਕਲਾਕਾਰਾਂ ਨਾਲ ਹੋਇਆ ਹੈ ਕਿ ਕਿਸੇ ਦੇ ਚਰਚੇ ਹਾਲੀਵੁੱਡ ਤੱਕ ਹੋਏ ਹਨ।

ਵੀਡੀਓ ਲਈ ਕਲਿੱਕ ਕਰੋ -:

“12 ਵੀ ਪਾਸ ਜੱਟ ਨੇ SHARE MARKET ‘ਚ ਪਾਈ ਧੱਕ , ਇੱਕ ਦਿਨ ‘ਚ ਕਮਾ ਲੈਂਦਾ ਲੱਖਾਂ ਰੁਪਏ ! “

ਦਿਲਜੀਤ ਦੋਸਾਂਝ-ਨਿਮਰਤ ਖਹਿਰਾ ਦੀ ਫਿਲਮ ‘ਜੋੜੀ’ ਦੁਨੀਆ ਭਰ ‘ਚ ਰਿਲੀਜ਼ ਹੋ ਗਈ ਹੈ। ਪਹਿਲਾਂ ਇਸ ਫਿਲਮ ਦੀ ਰਿਲੀਜ਼ ‘ਤੇ ਭਾਰਤ ‘ਚ ਰੋਕ ਲੱਗੀ ਸੀ, ਪਰ ਹੁਣ ਫਿਲਮ ਭਾਰਤ ਵਿੱਚ ਵੀ ਚੱਲ ਰਹੀ ਹੈ। ‘ਜੋੜੀ’ ਫਿਲਮ ਨੂੰ ਹਾਲੇ ਰਿਲੀਜ਼ ਹੋਇਆਂ ਇੱਕ ਹਫਤਾ ਵੀ ਨਹੀਂ ਹੋਇਆ ਅਤੇ ਫਿਲਮ ਨੇ ਪੂਰੀ ਦੁਨੀਆ ਕਈ ਰਿਕਾਰਡ ਵੀ ਬਣਾ ਲਏ ਹਨ। ਦੱਸ ਦਈਏ ਕਿ ਫਿਲਮ ਦੀ ਕਹਾਣੀ 80 ਦੇ ਦਹਾਕੇ ਦੇ ਗਾਇਕ ਚਮਕੀਲੇ ਤੇ ਅਮਰਜੋਤ ਦੀ ਪ੍ਰੇਮ ਕਹਾਣੀ ਦੇ ਆਲੇ ਦੁਆਲੇ ਘੁੰਮਦੀ ਹੈ। ਫਿਲਮ ਨੂੰ ਖੂਬ ਪਿਆਰ ਮਿਲ ਰਿਹਾ ਹੈ, ਖਾਸ ਕਰਕੇ ਦਿਲਜੀਤ ਨਿਮਰਤ ਦੀ ਕੈਮਿਸਟਰੀ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ।

The post ਦਿਲਜੀਤ ਦੋਸਾਂਝ-ਨਿਮਰਤ ਖਹਿਰਾ ਦੀ ‘ਜੋੜੀ’ ਬਿਲਬੋਰਡ ਤੋਂ ਚਮਕੀ, ਫਿਲਮ ਦੇ ਹਾਲੀਵੁੱਡ ਤੱਕ ਹੋ ਰਹੇ ਚਰਚੇ appeared first on Daily Post Punjabi.