Movie on Lockdown Poeple Archives - Daily Post Punjabi

ਬਿਹਾਰ ਦੀ ਇਸ ਕੁੜੀ ਦੇ ਅਮਰੀਕਾ ਤੱਕ ਹੋ ਰਹੇ ਨੇ ਚਰਚੇ, ਕੁੜੀ ਦੀ ਜ਼ਿੰਦਗੀ ’ਤੇ ਜਲਦ ਬਣੇਗੀ ਫ਼ਿਲਮ
Movie on Lockdown Poeple: ਬਾਲੀਵੁੱਡ ਫ਼ਿਲਮ ਮੇਕਰ ਵਿਨੋਦ ਕਾਪੜੀ ਅਤੇ ਬਿਹਾਰ ਦੀ ਬੇਟੀ ਜੋਤੀ ਫ਼ਿਲਮ ਬਨਾਉਣ ਜਾ ਰਹੇ ਹਨ ।ਲਾਕਡਾਊਨ ਵਿੱਚ ਬਿਮਾਰ ਪਿਤਾ ਨੂੰ ਸਾਈਕਲ ‘ਤੇ ਬਿਠਾ ਕੇ ਹਰਿਆਣਾ ਦੇ ਗੁਰੂਗ੍ਰਾਮ ਤੋਂ 1200 ਕਿਲੋਮੀਟਰ ਦੂਰ ਆਪਣੇ ਘਰ ਦਰਬੰਗਾ ਪਹੁੰਚਾਉਣ ਵਾਲੀ ਜੋਤੀ ਦੀ ਹਰ ਪਾਸੇ ਚਰਚਾ ਤਾਂ ਹੋ ਹੀ ਰਹੀ ਹੈ ਤੇ ਨਾਲ ਹੀ ਤਾਰੀਫ ਵੀ ਹੋ ਰਹੀ ਹੈ। ਜੋਤੀ ਨੇ 7 ਦਿਨਾਂ ਵਿੱਚ ਗੁਰੂਗ੍ਰਾਮ ਤੋਂ ਦਰਬੰਗਾ ਤੱਕ ਦਾ ਸਫ਼ਰ ਤੈਅ ਕੀਤਾ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਵਿਨੋਦ ਜੋਤੀ ਦੇ ਉਪਰ ਫ਼ਿਲਮ ਬਨਾਉਣ ਜਾ ਰਹੇ ਹਨ।

Movie on Lockdown Poeple

ਵਿਨੋਦ ਨੇ ਹਾਲ ਹੀ ‘ਚ ਗੱਲਬਾਤ ਦੌਰਾਨ ਕਿਹਾ ਕਿ ‘ਫ਼ਿਲਹਾਲ ਮੈਂ ਪੈਦਲ ਅਤੇ ਸਾਈਕਲ ‘ਤੇ ਜਾਣ ਵਾਲੇ ਮਜ਼ਦੂਰਾਂ ‘ਤੇ ਫ਼ਿਲਮ ਬਨਾਉਣ ਜਾ ਰਿਹਾ ਹਾਂ ਪਰ ਮੈਂ ਜੋਤੀ ‘ਤੇ ਵੀ ਫ਼ਿਲਮ ਬਨਾਉਣ ਦੀ ਤਿਆਰੀ ਵਿੱਚ ਹਾਂ। ਇਸ ਲਈ ਮੈਂ ਜੋਤੀ ਦੇ ਪਿਤਾ ਨਾਲ ਸਮਝੌਤਾ ਕਰ ਲਿਆ ਹੈ’। ਵਿਨੋਦ ਨੇ ਅੱਗੇ ਕਿਹਾ ਕਿ ਜੋਤੀ ਲੱਖਾਂ ਕੁੜੀਆਂ ਲਈ ਪ੍ਰੇਰਣਾ ਬਣ ਚੁੱਕੀ ਹੈ। ਇਸ ਲਈ ਮੈਂ ਉਸ ‘ਤੇ ਫ਼ਿਲਮ ਬਨਾੳੇੁਣਾ ਚਾਹੁੰਦਾ ਹਾਂ।

Bicycle wonder ज्योति कुमारी और उसकी family से आज राबड़ी देवी और तेजस्वी यादव ने वीडियो कॉल पर बात की।

राबड़ी देवी ज्योति की बहादुरी पर काफी खुश नज़र आईं और परिवार से वादा किया कि ज्योति की पढ़ाई से लेकर शादी तक का खर्चा उनकी पार्टी उठाएगी। pic.twitter.com/57MCN0SrL5
— Utkarsh Singh (@UtkarshSingh_) May 24, 2020

The post ਬਿਹਾਰ ਦੀ ਇਸ ਕੁੜੀ ਦੇ ਅਮਰੀਕਾ ਤੱਕ ਹੋ ਰਹੇ ਨੇ ਚਰਚੇ, ਕੁੜੀ ਦੀ ਜ਼ਿੰਦਗੀ ’ਤੇ ਜਲਦ ਬਣੇਗੀ ਫ਼ਿਲਮ appeared first on Daily Post Punjabi.