mp bjp mla Archives - Daily Post Punjabi

ਵੈਕਸੀਨ ਲਗਵਾਉ ਅਤੇ ਮੁਫਤ ਮੋਬਾਇਲ ਰਿਚਾਰਜ ਕਰਵਾਉ, BJP ਵਿਧਾਇਕ ਦਾ ਆਫਰ
mp bjp mla vishnu khatri offers: ਮੱਧ ਪ੍ਰਦੇਸ਼ ‘ਚ ਵੈਕਸੀਨੇਸ਼ਨ ਨੂੰ ਗਤੀ ਦੇਣ ਲਈ ਜਿੱਥੇ ਇੱਕ ਪਾਸੇ ਸਰਕਾਰ ਲਗਾਤਾਰ ਜਾਗਰੂਕਤਾ ਅਭਿਆਨ ਚਲਾ ਰਹੀ ਹੈ ਤਾਂ ਦੂਜੇ ਪਾਸੇ ਇੱਕ ਬੀਜੇਪੀ ਵਿਧਾਇਕ ਨੇ ਅਨੋਖਾ ਆਫਰ ਕੱਢਿਆ ਹੈ।ਬੀਜੇਪੀ ਵਿਧਾਇਕ ਨੇ ਆਫਰ ਦਿੱਤਾ ਹੈ ਕਿ ਉਨਾਂ੍ਹ ਦੀ ਵਿਧਾਨ ਸਭਾ ਖੇਤਰ ‘ਚ ਜੋ ਵੀ ਵੈਕਸੀਨ ਲਗਵਾਏਗਾ ਉਹ ਖੁਦ ਉਨਾਂ੍ਹ ਦਾ ਮੋਬਾਇਲ ਰੀਚਾਰਜ ਕਰਵਾਏਗਾ।

mp bjp mla vishnu khatri offers

ਭੋਪਾਲ ਦੀ ਬੈਰਸਿਆ ਵਿਧਾਨ ਸਭਾ ਸੀਟ ‘ਤੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਵਿਸ਼ਨੂੰ ਖੱਤਰੀ ਨੇ ਐਲਾਕ ਕੀਤਾ ਹੈ ਕਿ ਉਨ੍ਹਾਂ ਦੇ ਵਿਧਾਨ ਸਭਾ ਖੇਤਰ ‘ਚ ਜੋ ਵੀ ਸ਼ਖਸ 30 ਜੂਨ ਤੱਕ ਵੈਕਸੀਨ ਲਗਵਾਏਗਾ ਉਸਦਾ ਮੋਬਾਇਲ ਰਿਚਾਰਜ ਕਰਵਾਇਆ ਜਾਵੇਗਾ।ਇਹੀ ਨਹੀਂ, ਜੋ ਵੀ ਪੰਚਾਇਤ 100 ਫੀਸਦੀ ਵੈਕਸੀਨੇਸ਼ਂ ਦਾ ਟਾਰਗੇਟ ਪੂਰਾ ਲਵੇਗੀ, ਉਸ ਨੂੰ ਵਿਧਾਇਕ ਨਿਧੀ ਤੋਂ 20 ਲੱਖ ਰੁਪਏ ਦਾ ਫੰਡ ਵਿਕਾਸ ਕਾਰਜਾਂ ਲਈ ਵੱਖ ਤੋਂ ਦਿੱਤਾ ਜਾਵੇਗਾ।

ਬੀਜੇਪੀ ਵਿਧਾਇਕ ਦਾ ਕਹਿਣਾ ਹੈ ਕਿ ਮੇਰੀ ਵਿਧਾਨ ਸਭਾ ‘ਚ ਜਿਆਦਾਤਰ ਪੇਂਡੂ ਇਲਾਕਾ ਆਉਂਦਾ ਹੈ।ਜਿੱਥੇ ਵੈਕਸੀਨ ਨੂੰ ਲੈ ਕੇ ਵਹਿਮ ਲੋਕਾਂ ‘ਚ ਸੀ।ਇਸ ਲਈ ਮੈਂ ਐਲਾਨ ਕੀਤਾ ਹੈ ਕਿ 30 ਜੂਨ ਤੱਕ ਵੈਕਸੀਨ ਲਗਾਉਣ ਨੂੰ ਮੁਫਤ ਰਿਚਾਰਜ ਕਰਾਉਂਗਾ ਤਾਂ ਕਿ ਜਿਆਦਾ ਲੋਕ ਵੈਕਸੀਨ ਲਗਾਵਾਉਣ।

The post ਵੈਕਸੀਨ ਲਗਵਾਉ ਅਤੇ ਮੁਫਤ ਮੋਬਾਇਲ ਰਿਚਾਰਜ ਕਰਵਾਉ, BJP  ਵਿਧਾਇਕ ਦਾ ਆਫਰ appeared first on Daily Post Punjabi.