mp gurjit aujla Archives - Daily Post Punjabi

ਅੰਮ੍ਰਿਤਸਰ ਤੋਂ ਗੁਰਜੀਤ ਔਜਲਾ ਨੇ ਜਿੱਤ ਕੇ ਬਣਾਈ ਹੈਟ੍ਰਿਕ, BJP ਦੂਜੇ ਤੇ ‘ਆਪ’ ਰਹੀ ਤੀਜੇ ਨੰਬਰ ‘ਤੇ
ਅੰਮ੍ਰਿਤਸਰ ਵਿਚ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਨੇ ਜਿੱਤ ਦਰਜ ਕੀਤੀ ਹੈ। ਉਹ ਲਗਾਤਾਰ ਤੀਜੀ ਵਾਰ ਸਾਂਸਦ ਬਣੇ ਹਨ। ਉਨ੍ਹਾਂ ਨੂੰ 125847 ਵੋਟਾਂ ਮਿਲੀਆਂ ਹਨ ਜਦੋਂ ਕਿ ਭਾਜਪਾ ਦੇ ਤਰਨਜੀਤ ਸਿੰਘ ਸੰਧੂ ਨੂੰ 109843, ਆਮ ਆਦਮੀ ਪਾਰਟੀ ਦੇ ਕੁਲਦੀਪ ਸਿੰਘ ਧਾਰੀਵਾਲ ਨੂੰ 105462 ਤੇ ਅਕਾਲੀ ਦਲ ਦੇ ਅਨਿਲ ਜੋਸ਼ੀ ਨੂੰ 76766 ਵੋਟਾਂ ਮਿਲੀਆਂ ਹਨ।

ਔਜਲਾ ਦੇ ਘਰ ਵਿਚ ਵਰਕਰਾਂ ਤੇ ਸਮੱਰਥਕਾਂ ਦੀਆਂ ਭਾਰੀ ਰੋਣਕਾਂ ਹਨ, ਔਜਲਾ ਨੇ ਆਪਣੇ ਮਾਤਾ-ਪਿਤਾ ਦਾ ਆਸ਼ੀਰਵਾਦ ਹਾਸਲ ਕੀਤਾ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਇਥੇ ਕੁੱਲ ਵੋਟਾਂ ਦੀ ਗਿਣਤੀ 16 ਲੱਖ 11 ਹਜ਼ਾਰ 263 ਹੈ ਜਿਨ੍ਹਾਂ ਵਿਚੋਂ 56.06 ਫੀਸਦੀ ਵੋਟਰਾਂ ਨੇ ਲੋਕ ਸਭਾ ਚੋਣਾਂ ਲਈ ਵੋਟ ਕੀਤਾ। ਇਨ੍ਹਾਂ ਵਿਚ 4,87,101 ਪੁਰਸ਼, 4,160,86 ਮਹਿਲਾਵਾਂ ਤੇ 19 ਟ੍ਰਾਸਜੈਂਡਰਸ ਨੇ ਵੋਟ ਕੀਤੀ। ਵੋਟਰ ਟਰਨਆਊਟ ਦੀ ਗੱਲ ਕੀਤੀ ਜਾਵੇ ਤਾਂ ਪੂਰੇ ਪੰਜਾਬ ਵਿਚ ਅਮ੍ਰਿਤਸਰ ਸਭ ਤੋਂ ਪਿੱਛੇ ਰਿਹਾ ਹੈ ਜਿਥੇ ਘੱਟ ਵੋਟਿੰਗ ਹੋਈ ਹੈ। ਪਿਛਲੀਆਂ ਚੋਣਾਂ ਵਿਚ ਜਿੱਤ ਮਾਰਜਨ ‘ਤੇ ਨਜ਼ਰ ਦੌੜਾਈ ਜਾਵੇ ਤਾਂ ਔਜਲਾ ਲਗਭਗ 1 ਲੱਖ ਵੋਟਾਂ ਤੋਂ ਜਿੱਤ ਗਏ ਸਨ। ਅਕਾਲੀ ਦਲ ਤੇ ਭਾਜਪਾ ਦੇ ਵੱਖ-ਵੱਖ ਚੋਣ ਲੜਨ ਦੀ ਸਥਿਤੀ ਵਿਚ ਔਜਲਾ ਫਿਰ ਤੋਂ ਮਜ਼ਬੂਤ ਉਮੀਦਵਾਰ ਵਜੋਂ ਸਾਹਮਣੇ ਆਏ ਹਨ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post ਅੰਮ੍ਰਿਤਸਰ ਤੋਂ ਗੁਰਜੀਤ ਔਜਲਾ ਨੇ ਜਿੱਤ ਕੇ ਬਣਾਈ ਹੈਟ੍ਰਿਕ, BJP ਦੂਜੇ ਤੇ ‘ਆਪ’ ਰਹੀ ਤੀਜੇ ਨੰਬਰ ‘ਤੇ appeared first on Daily Post Punjabi.

ਕਾਂਗਰਸੀ ਉਮੀਦਵਾਰ ਗੁਰਜੀਤ ਔਜਲਾ ਦੀ ਰੈਲੀ ‘ਚ ਫਾਇ/ਰਿੰਗ, ਅਜਨਾਲਾ ਪ੍ਰੋਗਰਾਮ ‘ਚ ਚੱਲੀਆਂ ਗੋ/ਲੀਆਂ
ਅਜਨਾਲਾ ‘ਚ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੀ ਰੈਲੀ ‘ਚ ਸ਼ਾਮਲ ਹੋਣ ਲਈ ਆਏ ਨੌਜਵਾਨਾਂ ‘ਤੇ ਸ਼ਨੀਵਾਰ ਦੁਪਹਿਰ ਕੁਝ ਅਣਪਛਾਤੇ ਵਿਅਕਤੀਆਂ ਨੇ ਅਚਾਨਕ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਲੋਕਾਂ ਨੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ ਅਤੇ ਭੱਜ ਗਏ। ਇਸ ਘਟਨਾ ‘ਚ ਦੋ ਨੌਜਵਾਨ ਜ਼ਖਮੀ ਹੋ ਗਏ ਹਨ। ਰੈਲੀ ‘ਚ ਕਾਫੀ ਭੀੜ ਸੀ, ਜਿਸ ਦਾ ਫਾਇਦਾ ਉਠਾਉਂਦੇ ਹੋਏ ਦੋਸ਼ੀ ਭੱਜਣ ‘ਚ ਕਾਮਯਾਬ ਹੋ ਗਏ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਔਜਲਾ ਸ਼ਹਿਰ ਅਜਨਾਲਾ ਵਿੱਚ ਚੋਣ ਪ੍ਰਚਾਰ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਵੱਲੋਂ ਚੋਣ ਰੈਲੀ ਕੀਤੀ ਗਈ। ਔਜਲਾ ਵੱਲੋਂ ਕੀਤੀ ਗਈ ਰੈਲੀ ਵਿੱਚ ਜਦੋਂ ਵੱਡੀ ਗਿਣਤੀ ਵਿੱਚ ਲੋਕ ਜਾ ਰਹੇ ਸਨ ਤਾਂ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ।

ਇਸ ਘਟਨਾ ਬਾਰੇ ਕਾਂਗਰਸੀ ਆਗੂ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਉਨ੍ਹਾਂ ਨੇ ਅਜਿਹੀ ਚੋਣ ਪਹਿਲਾਂ ਕਦੇ ਨਹੀਂ ਦੇਖੀ। । ਉਨ੍ਹਾਂ ਕਿਹਾ ਕਿ ਜਨ ਸਭਾ ਵਿੱਚ ਗੋਲੀਆਂ ਚਲਾਉਣਾ ਚੋਣ ਜ਼ਾਬਤੇ ’ਤੇ ਕਈ ਸਵਾਲ ਖੜ੍ਹੇ ਕਰਦਾ ਹੈ।

ਔਜਲਾ ਨੇ ਦੱਸਿਆ ਕਿ ਗੰਨਮੈਨ ਲੋਕਾਂ ਨੂੰ ਰੈਲੀ ਵਿੱਚ ਨਾ ਜਾਣ ਲਈ ਕਹਿ ਰਹੇ ਸਨ ਅਤੇ ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਡਰਾਉਣ ਲਈ ਗੋਲੀਆਂ ਚਲਾ ਦਿੱਤੀਆਂ। ਲੋਕਾਂ ਨੇ ਉਥੋਂ ਚਲਾਈਆਂ ਗੋਲੀਆਂ ਦੇ ਖੋਲ ਵੀ ਬਰਾਮਦ ਕੀਤੇ ਹਨ।

ਇਹ ਵੀ ਪੜ੍ਹੋ : ਰਵਨੀਤ ਬਿੱਟੂ ਵੱਲੋਂ ਲੁਧਿਆਣਾ ‘ਚ ਚੋਣ ਪ੍ਰਚਾਰ ਨੇ ਫੜੀ ਰਫ਼ਤਾਰ, ਕਈ ਆਗੂ ਭਾਜਪਾ ‘ਚ ਸ਼ਾਮਿਲ

ਸੂਚਨਾ ਮਿਲਦੇ ਹੀ ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਹਰਪ੍ਰਤਾਪ ਸਿੰਘ ਅਜਨਾਲਾ ਅਤੇ ਹੋਰ ਕਈ ਕਾਂਗਰਸੀ ਆਗੂ ਵੀ ਮੌਕੇ ’ਤੇ ਪਹੁੰਚ ਗਏ। ਉਥੇ ਮੌਜੂਦ ਕਾਂਗਰਸੀ ਵਰਕਰਾਂ ਨੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਔਜਲਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਸੱਤਾਧਾਰੀ ਪਾਰਟੀ ਦੇ ਸਾਰੇ ਵਰਕਰਾਂ ਦੇ ਹਥਿਆਰ ਜ਼ਬਤ ਕਰਨੇ ਚਾਹੀਦੇ ਹਨ। ਅਜਿਹੇ ਦਹਿਸ਼ਤ ਵਾਲੇ ਮਾਹੌਲ ਵਿੱਚ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰਨਾ ਬਹੁਤ ਔਖਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਜਦੋਂ Shinda Grewal ਨੇ ਮਾਰਿਆ ਪਿਓ Gippy Grewal ਕੋਲ ਝੂਠ,ਸੁਣੋ ਕਿਹੜੀ ਗੱਲ ‘ਤੇ ਪੁੱਤ ਨੂੰ ਝਿੜਕਦੇ ਨੇ ਗਿੱਪੀ

The post ਕਾਂਗਰਸੀ ਉਮੀਦਵਾਰ ਗੁਰਜੀਤ ਔਜਲਾ ਦੀ ਰੈਲੀ ‘ਚ ਫਾਇ/ਰਿੰਗ, ਅਜਨਾਲਾ ਪ੍ਰੋਗਰਾਮ ‘ਚ ਚੱਲੀਆਂ ਗੋ/ਲੀਆਂ appeared first on Daily Post Punjabi.

ਲੋਕ ਸਭਾ ਵਿਚ MP ਔਜਲਾ ਨੇ ਦਿਖਾਈ ਹਿੰਮਤ, ਸੰਸਦ ਤੋਂ ਬਾਹਰ ਸੁੱਟਿਆ ‘ਕਲਰ ਸਮੋਗ ਬੰ.ਬ’
ਸੰਸਦ ‘ਚ ਅੱਜ ਸਦਨ ਦੇ ਅੰਦਰ 2 ਲੋਕਾਂ ਵੱਲੋਂ ਸੁੱਟੇ ਗਏ ਕਲਰ ਬੰਬ ਨੂੰ ਅੰਮ੍ਰਿਤਸਰ ਤੋਂ ਕਾਂਗਰਸੀ ਸਾਂਸਦ ਗੁਰਜੀਤ ਔਜਲਾ ਨੇ ਚੁੱਕ ਕੇ ਬਾਹਰ ਸੁੱਟਿਆ ਸੀ। ਸਦਨ ਵਿਚ ਮਚੀ ਹਫੜਾ-ਦਫੜੀ ਦੇ ਵਿਚ ਜਿਵੇਂ ਹੀ ਇਹ ਕਲਰ ਬੰਬ ਸਾਂਸਦ ਔਜਲਾ ਕੋਲ ਆਕੇ ਡਿੱਗਿਆ ਉਨ੍ਹਾਂ ਨੇ ਬਿਨਾਂ ਕੁਝ ਸੋਚੇ ਉਸ ਨੂੰ ਸਦਨ ਦੇ ਬਾਹਰ ਸੁੱਟ ਦਿੱਤਾ। ਇਸ ਦੌਰਾਨ ਕਲਰ ਬੰਬ ਨਾਲ ਨਿਕਲਿਆ ਪੀਲਾ ਸਮਾਗਮ ਸਾਂਸਦ ਔਜਲਾ ਦੇ ਹੱਥਾਂ ਵਿਚ ਵੀ ਲੱਗ ਗਿਆ।

ਸਾਂਸਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ੀਰੋ ਓਵਰ ਦਾ ਆਖਰੀ ਸਮਾਂ ਚੱਲ ਰਿਹਾ ਸੀ ਜਦੋਂ 2 ਨੌਜਵਾਨ ਗਰਿੱਲ ਤੋਂ ਉਪਰੋਂ ਛਾਲ ਮਾਰ ਕੇ ਸਦਨ ਵਿਚ ਕੂਦਣ ਲੱਗੇ ਕਿਉਂਕਿ ਅਸੀਂ ਵਿਚ ਦੀਆਂ ਸੀਟਾਂ ‘ਤੇ ਬੈਠੇ ਸੀ ਇਸ ਲਈ ਸਾਨੂੰ ਉਸ ਦਾ ਪਤਾ ਨਹੀਂ ਲੱਗਾ ਪਰ ਜਦੋਂ ਪਿਛਲੀਆਂ ਲਾਈਨਾਂ ਵਿਚ ਬੈਠੇ ਸਾਂਸਦਾਂ ਤੇ ਮਾਰਸ਼ਲਾਂ ਨੇ ਸ਼ੋਰ ਮਚਾਇਆ ਤਾਂ ਅਸੀਂ ਉਧਰ ਦੇਖਿਆ। ਉਸ ਸਮੇਂ ਤੱਕ ਇਕ ਸ਼ਖਸ ਸਦਨ ਵਿਚ ਆ ਚੁੱਕਾ ਸੀ ਤੇ ਦੂਜਾ ਸਾਡੀਆਂ ਅੱਖਾਂ ਦੇ ਸਾਹਮਣੇ ਹੇਠਾਂ ਕੂਦਿਆ। ਸਦਨ ਵਿਚ ਪਹਿਲਾਂ ਛਲਾਂਗ ਲਗਾਉਣ ਵਾਲਾ ਨੌਜਵਾਨ ਸਾਂਸਦਾਂ ਦੀ ਟੇਬਲ ਦੇ ਉਪਰ ਤੋਂ ਸਿੱਧਾ ਸਪੀਕਰ ਵੱਲ ਵਧਿਆ ਤੇ ਆਪਣਾ ਜੁੱਤਾ ਉਤਾਰਨਾ ਸ਼ੁਰੂ ਕਰ ਦਿੱਤਾ। ਸ਼ਾਇਦ ਉਸ ਦੇ ਜੁੱਤੇ ਵਿਚ ਕੁਝ ਸੀ। ਹਾਲਾਂਕਿ ਜਦੋਂ ਉਹ ਟੇਬਲ ਤੋਂ ਉਪਰ ਹੁੰਦੇ ਹੋਏ ਸਾਂਸਦ ਬੈਨੀਵਾਲ ਕੋਲ ਪਹੁੰਚਿਆ ਤਾਂ ਉਨ੍ਹਾਂ ਨੇ ਉਸ ਨੂੰ ਫੜ ਲਿਆ।

ਔਜਲਾ ਨੇ ਕਿਹਾ ਕਿ ਉਦੋਂ ਤੱਕ ਮੈਨੂੰ ਸਮਝ ਆ ਚੁੱਕਾ ਸੀ ਕਿ ਉਸ ਦਾ ਦੂਜਾ ਸਾਥੀ ਸਾਡੇ ਪਿੱਛੇ ਹੀ ਹੈ। ਉਸ ਨੇ ਪਿੱਛੇ ਤੋਂ ਕੋਈ ਚੀਜ਼ ਸੁੱਟੀ ਜਿਸ ਤੋਂ ਧੂੰਏਂ ਵਰਗਾ ਕੁਝ ਨਿਕਲ ਰਿਹਾ ਸੀ ਉਹ ਸਮਾਗ ਪੀਲੇ ਰੰਗ ਦਾ ਸੀ। ਮੈਂ ਬਿਨਾਂ ਕੁਝ ਸੋਚੇ ਸਮਝੇ ਤੁਰੰਤ ਉਸ ਚੀਜ਼ ਨੂੰ ਚੁੱਕਿਆ ਤੇ ਸਦਨ ਤੋਂ ਬਾਹਰ ਸੁੱਟ ਦਿੱਤਾ। ਉਸ ਸਮੇਂ ਤੱਕ ਕਿਸੇ ਨੂੰ ਪਤਾ ਹੀ ਨਹੀਂ ਲੱਗ ਰਿਹਾ ਸੀ ਕਿਉਹ ਆਖਰੀ ਹੈ ਕੀ? ਪਰ ਕਿਉਂਕਿ ਸਾਰੇ ਸਾਂਸਦਾਂ ਤੇ ਸਦਨ ਦੀ ਸੁਰੱਖਿਆ ਦਾ ਮਾਮਲਾ ਸੀ ਇਸ ਲਈ ਮੈਂ ਬਿਨਾਂ ਦੇਰੀ ਕੀਤੇ ਉਸ ਨੂੰ ਬਾਹਰ ਵੱਲ ਸੁੱਟ ਦਿੱਤਾ।

ਇਹ ਵੀ ਪੜ੍ਹੋ : ਵਰਲਡ ਕੱਪ ‘ਚ ਹਾਰ ਦੇ ਬਾਅਦ ਪਹਿਲੀ ਵਾਰ ਸਾਹਮਣੇ ਆਏ ਰੋਹਿਤ ਸ਼ਰਮਾ, ਭਾਵੁਕ ਹੋ ਦਿੱਤਾ ਇਹ ਬਿਆਨ

ਕਾਂਗਰਸੀ ਸਾਂਸਦ ਗੁਰਜੀਤ ਔਜਲਾ ਨੇ ਘਟਨਾ ਦੇ ਬਾਅਦ ਨਵੀਂ ਸੰਸਦ ਵਿਚ ਸਾਂਸਦਾਂ ਦੀ ਸੁਰੱਖਿਆ ‘ਤੇ ਸਵਾਲ ਚੁੱਕੇ। ਉਨ੍ਹਾਂਕਿਹਾ ਕਿ ਇਹ ਬਹੁਤ ਵੱਡੀ ਸੁਰੱਖਿਆ ਵਿਚ ਕੁਤਾਹੀ ਹੈ। ਜਦੋਂ ਤੋਂ ਨਵਾਂ ਸੰਸਦ ਭਵਨ ਬਣਿਆ ਹੈ ਇਸ ਵਿਚ ਦਿੱਕਤਾਂ ਆ ਰਹੀਆਂ ਹਨ। ਇਥੇ ਆਉਣ-ਜਾਣ ਦਾ ਇਕ ਹੀ ਰਸਤਾ ਹੈ। ਕੋਈ ਵੀ ਪਾਰਲੀਮੈਂਟ ਪਹੁੰਚ ਜਾਂਦਾ ਹੈ। ਕੰਟੀਨ ਦੇ ਅੰਦਰ ਵੀ ਸਾਂਸਦਾਂ ਤੋਂ ਲੈ ਕੇ ਵਿਜੀਟਰਸ ਤੱਕ ਸਾਰੇ ਇਕੱਠੇ ਬੈਠ ਰਹੇ ਹਨ ਜਦੋਂ ਕਿ ਪੁਰਾਣੀ ਸੰਸਦ ਵਿਚ ਅਜਿਹਾ ਨਹੀਂ ਸੀ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

The post ਲੋਕ ਸਭਾ ਵਿਚ MP ਔਜਲਾ ਨੇ ਦਿਖਾਈ ਹਿੰਮਤ, ਸੰਸਦ ਤੋਂ ਬਾਹਰ ਸੁੱਟਿਆ ‘ਕਲਰ ਸਮੋਗ ਬੰ.ਬ’ appeared first on Daily Post Punjabi.