Mr Mrs Mahi Poster Archives - Daily Post Punjabi

ਕਰਨ ਜੌਹਰ ਨੇ ਫਿਲਮ ‘Mr & Mrs Mahi’ ਦਾ ਪਹਿਲਾ ਪੋਸਟਰ ਕੀਤਾ ਰਿਲੀਜ਼
Mr Mrs Mahi Poster: ਕਰਨ ਜੌਹਰ ਨੇ ਆਪਣੀ ਨਵੀਂ ਫਿਲਮ ਦਾ ਐਲਾਨ ਕੀਤਾ ਹੈ, ਜਿਸ ਦਾ ਨਾਂ ‘ਮਿਸਟਰ ਐਂਡ ਮਿਸਿਜ਼ ਮਾਹੀ’ ਹੈ। ਇਸ ਫਿਲਮ ‘ਚ ਰਾਜਕੁਮਾਰ ਰਾਓ ਅਤੇ ਜਾਹਨਵੀ ਕਪੂਰ ਦੀ ਜੋੜੀ ਫਿਰ ਤੋਂ ਨਜ਼ਰ ਆਉਣ ਵਾਲੀ ਹੈ। ਇਸ ਤੋਂ ਪਹਿਲਾਂ ਫਿਲਮ ‘ਰੂਹੀ ਅਫਜ਼ਾਨਾ’ ‘ਚ ਇਸ ਜੋੜੀ ਨੂੰ ਦੇਖਣ ਨੂੰ ਮਿਲਿਆ ਸੀ।

Mr Mrs Mahi Poster

ਹੁਣ ਇਕ ਵਾਰ ਫਿਰ ਇਹ ਜੋੜੀ ਵੱਡੇ ਪਰਦੇ ‘ਤੇ ਦਸਤਕ ਦੇਣ ਲਈ ਤਿਆਰ ਹੈ। ਇਸ ਦੀ ਜਾਣਕਾਰੀ ਖੁਦ ਕਰਨ ਨੇ ਆਪਣੇ ਟਵਿਟਰ ਅਕਾਊਂਟ ‘ਤੇ ਇਕ ਟਵੀਟ ਰਾਹੀਂ ਦਿੱਤੀ ਹੈ। ਕਰਨ ਨੇ ਇਸ ਫਿਲਮ ਦਾ ਟੀਜ਼ਰ ਸ਼ੇਅਰ ਕੀਤਾ ਹੈ ਅਤੇ ਇਹ ਵੀ ਦੱਸਿਆ ਹੈ ਕਿ ਉਨ੍ਹਾਂ ਦੀ ਫਿਲਮ 7 ਫਰਵਰੀ 2022 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਵੈਲੇਨਟਾਈਨ ਵੀਕ 7 ਫਰਵਰੀ ਤੋਂ ਸ਼ੁਰੂ ਹੋ ਰਿਹਾ ਹੈ, ਅਜਿਹੇ ਵਿੱਚ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਹ ਯਕੀਨੀ ਤੌਰ ‘ਤੇ ਇੱਕ ਚੰਗੀ ਪ੍ਰੇਮ ਕਹਾਣੀ ਹੋਵੇਗੀ।

1 dream, chased by 2 hearts. Presenting #MrAndMrsMahi, directed by #SharanSharma, back with another heart-warming story to tell! Starring @RajkummarRao & #JanhviKapoor, a partnership to look forward to. See you on the field a.k.a the cinemas on 7th October, 2022. pic.twitter.com/Psu946HC0R
— Karan Johar (@karanjohar) November 22, 2021

ਦੱਸ ਦਈਏ ਕਿ ਇਸ ਤੋਂ ਪਹਿਲਾਂ ਜਾਨ੍ਹਵੀ ਕਰਨ ਜੌਹਰ ਦੇ ਨਾਲ ਉਨ੍ਹਾਂ ਦੇ ਪ੍ਰੋਡਕਸ਼ਨ ਹਾਊਸ ‘ਚ ਬਣੀ ਫਿਲਮ ‘ਗੁੰਜਨ ਸਕਸੈਨਾ- ਦਿ ਕਾਰਗਿਲ ਵੂਮੈਨ’ ‘ਚ ਕੰਮ ਕਰ ਚੁੱਕੀ ਹੈ। ਦੱਸਣਯੋਗ ਹੈ ਕਿ ਜਾਨ੍ਹਵੀ ਕਪੂਰ ਇਨ੍ਹੀਂ ਦਿਨੀਂ ਕਈ ਪ੍ਰੋਜੈਕਟਾਂ ‘ਚ ਰੁੱਝੀ ਹੋਈ ਹੈ। ਸਾਲ 2018 ‘ਚ ਫਿਲਮ ‘ਧੜਕ’ ਨਾਲ ਡੈਬਿਊ ਕਰਨ ਵਾਲੀ ਜਾਹਨਵੀ ਨੇ ਆਪਣੇ ਤਿੰਨ ਸਾਲਾਂ ਦੇ ਕਰੀਅਰ ‘ਚ ਵੱਖ-ਵੱਖ ਤਰ੍ਹਾਂ ਦੀਆਂ ਫਿਲਮਾਂ ਕੀਤੀਆਂ ਹਨ। ਜਾਨਵੀ ਨੇ ਆਖਰੀ ਵਾਰ ਹਾਰਦਿਕ ਮਹਿਤਾ ਦੀ ਫਿਲਮ ‘ਰੂਹੀ ਅਫਜ਼ਾਨਾ’ ‘ਚ ਕੰਮ ਕੀਤਾ ਸੀ। ਇਸ ਫਿਲਮ ‘ਚ ਉਹ ਇਕ ਅਜਿਹੀ ਔਰਤ ਦੇ ਕਿਰਦਾਰ ‘ਚ ਨਜ਼ਰ ਆਈ ਸੀ, ਜਿਸ ਨੂੰ ਭੂਤ ਨੇ ਸਤਾਇਆ ਹੋਇਆ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “

ਜਦਕਿ ਰਾਜਕੁਮਾਰ ਰਾਓ ਨੇ ਹਾਲ ਹੀ ‘ਚ ਵਿਆਹ ਕੀਤਾ ਹੈ। ਉਸ ਦਾ ਵਿਆਹ ਆਪਣੀ ਪ੍ਰੇਮਿਕਾ ਪਤਰਾਲੇਖਾ ਨਾਲ ਹੋਇਆ ਹੈ। ਦੋਵੇਂ ਪਿਛਲੇ 11 ਸਾਲਾਂ ਤੋਂ ਰਿਲੇਸ਼ਨਸ਼ਿਪ ‘ਚ ਸਨ। ਰਾਜਕੁਮਾਰ ਜਲਦ ਹੀ ਆਪਣੀ ਫਿਲਮ ‘ਬਧਾਈ 2’ ‘ਚ ਨਜ਼ਰ ਆਉਣਗੇ। ਇਸ ਫਿਲਮ ‘ਚ ਉਨ੍ਹਾਂ ਨਾਲ ਭੂਮੀ ਪੇਡਨੇਕਰ ਨਜ਼ਰ ਆਵੇਗੀ। ਤੁਹਾਨੂੰ ਦੱਸ ਦੇਈਏ ਕਿ ਰਾਜਕੁਮਾਰ ਰਾਓ ਅਤੇ ਭੂਮੀ ਪੇਡਨੇਕਰ ਦੀ ਜੋੜੀ ਫਿਲਮ ‘ਬਧਾਈ ਦੋ’ ਤੋਂ ਪਹਿਲੀ ਵਾਰ ਸਿਲਵਰ ਸਕ੍ਰੀਨ ‘ਤੇ ਨਜ਼ਰ ਆਉਣ ਵਾਲੀ ਹੈ।

The post ਕਰਨ ਜੌਹਰ ਨੇ ਫਿਲਮ ‘Mr & Mrs Mahi’ ਦਾ ਪਹਿਲਾ ਪੋਸਟਰ ਕੀਤਾ ਰਿਲੀਜ਼ appeared first on Daily Post Punjabi.